Harman tusi na jaio Canada teri dadi ma da dil nhi lgna, paise ta kma hi lyide pr dadi dada nhi dubara milde tere dadi di jaan tere ch vasdi aa ina nu bhut pyar dyio❤
Harman don’t go to Canada , you and your family living a Royal life in India but in Canada you have do labor. I am from USA , life is very hard in these countries. So my advice to you stay in India and take care of your family my dearest son . Waheguru tahanu sara parivar nu khush rakhan.
Sat sri akal Harmen ji bebe ji and your family members nu ji. Please take your.bebeji to manukta di sewa in Hassanpur so our old people get some thing to remember in they time Parents are left by they children they are crying for they children she can make them happy with her talks.
Harman khosa g Kia ap pind siyani wall dekha sakty ha Mary Dada d akhri time tak apny pind ko yad krty ha On ki qabar p b fazal Muhammad siyani walia likha hoa
HARMAN PUTTER BIBI JI BILKULL THEEK KEHDE NE SAME BHIDYAN NALE KHA LIA KARNYA NALE KEH DIA KRNA SHE IS MAKING NICE THAN YOU MOM VASDE RHO PUTTER SAT SRI AKAL 🎉🎉
It so funny your grandmother and mom say all kind of things and you do not get angry I used to make tandoori roti in real tandoor. Everything changes with time.
Congratulations Harman ji 🎉🎉but Harman tusi chale jao gye Canada te oo moj masti nai hovegi but menu vi ladyfingers nai achi laggdi mera he pra hai tu vi ❤❤❤🎉🎉🎉
ਹਰਮਨ ਇਸ ਤਰਾਂ ਹਸਦੇ ਵਸਦੇ ਰਹੋ। ਤੇਰੇ ਪਰਿਵਾਰ ਦੀ ਖੁਸ਼ੀ ਤੇਰੇ ਆਲੇ ਦੁਆਲੇ ਘੁੰਮਦੀ ਹੈ।
ਬਾਤ ਦਾ ਜੁਵਾਬ ਹੈ ਕੜਛੀ ।
ਹਰਮਨ ਵੀਰੇ ਬੋਤ ਵਦੀਆ ਵੀਡੀਓ ਲਗੀ ਬਾਪੁ ਜੀ ਨੁ ਵੇਖਕੇ ਬੋਤ ਬੋਤ ਖੁਛੀ ਹੁਦੀ ਵਾ ਵੀਰੇ ਜਦੋ ਬਾਪੁ ਜੀ ਨਾ ਲਮੇ ਪੇਕੇ ਵੀਡੀਓ ਬਣਾਈ ਬੜੀ ਖੁਛੀ ਹੋਈ ਵੀਰੇ ਬਾਪੁ ਜੀ ਨੁ ਵੀ ਆਦਰੋ ਖੁਛੀ ਕੀਨੀ ਖੁਛੀ ਹੲਈ ਹੋਵੇਗੀ ❤
Harman please request don't go canada because ur family don't live without you mostly ur dadi
Harman tusi na jaio Canada teri dadi ma da dil nhi lgna, paise ta kma hi lyide pr dadi dada nhi dubara milde tere dadi di jaan tere ch vasdi aa ina nu bhut pyar dyio❤
Ethe india ch mooza a ..
ਮੁਬਾਰਕ ਹੋਵੇ ਕੈਨੇਡਾ ਜਾ ਕੇ ਏਹ ਮੌਜ ਨਹੀਂ ਲੱਭਣੀ ਖੁਸ਼ ਰਹੋ ਤਰੱਕੀ ਕਰੋ ਪੁੱਤ
ਹਰਮਨ ਬਹੁਤ ਵਧੀਆ ਲੱਗਦਾ ਸੀ ਬੇਟੇ ਤੇਰੀਆਂ ਵੀਡੀਓ ਵੇਖ ਕਿ ਸਾਰਾ ਪਰਿਵਾਰ ਇਕਠੇ ਵੇਖ ਕੇ
ਤੇਰੇ ਪਰਿਵਾਰ ਦਾ ਕਿਵੇਂ ਦਿਲ ਲੱਗੇਗਾ। ਹੁਣ ਤਾਂ ਬਾਹਰ ਵੀ ਛੇਤੀ ਕੰਮ ਨਹੀ ਮਿਲਦਾ।
Congratulations brother sare Parvar nu ji ❤❤
ਬੇਬੇ ਜੀ ਬੁਝਾਰਤ ਦਾ ਉਤਰ ਕੱੜਛੀ ਹੈ।🎉🎉🎉🎉🎉
ਬੇਬੇ ਬਾਤ ਦਾ ਜਵਾਬ ਕੜਛੀ
Congratulation Harman I love you so much❤🎉🥳🇦🇹🇧🇭
Harman don’t go to Canada , you and your family living a Royal life in India but in Canada you have do labor. I am from USA , life is very hard in these countries. So my advice to you stay in India and take care of your family my dearest son . Waheguru tahanu sara parivar nu khush rakhan.
Dadi ji tusi bol da bohat nona aa so sweet Awesome ❤❤❤❤❤😊😊😊😊😊😊😊😊💗❤️❤️😘😘😘😘
Harman beta aap ko Mubarak ho visa ke liye
Very nice harman buhat buhat soni family members mata ji sat sari akaal ❤
Congratulations 🎉😂❤
Bebe g sonu dekh k maan khush ho janda g 😊😊😊❤❤
Sat sri akal Harmen ji bebe ji and your family members nu ji. Please take your.bebeji to manukta di sewa in Hassanpur so our old people get some thing to remember in they time Parents are left by they children they are crying for they children she can make them happy with her talks.
ਲੱਭਣੀ ਨੀ ਮੌਜ਼ ਪੰਜਾਬ ਵਰਗੀ ਜਿਥੇ ਮਰਜੀ ਭੱਜ ਲੋ ਵੀਰ ਤੂੰ ਇਕਲੌਤਾ ਪੁੱਤਰ ਸੀ ਮਾਂ ਬਾਪ ਦਾ ਬੁਢਾਪੇ ਵਿਚ ਦਾਦੀ ਦਾਦੇ ਨੂੰ ਛੱਡ ਕੇ ਨਾ ਜਾ ਤੇਰਾ ਤਾਂ ਸੋਹਣਾ ਕੰਮ ਆ ਜਮੀਨ ਆ ਇਹ ਮੌਜ਼ ਮਸਤੀ ਸਿਰਫ਼ ਪੰਜਾਬ ਦੇ ਪਿੰਡਾਂ ਵਿਚ ਹੈ ਬਾਕੀ ਤੇਰੀ ਮਰਜ਼ੀ ਹੈ ❤
Sahi gal hai
ਮੁਬਾਰਕਾਂ ਜੀ ਸਾਰੀ ਫੈਮਲੀ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਨੂੰ 🙏🎁🎁🎁🙏
Harman putt assi U S A tu aa daily thoda vilog dhekde aa bhut good lgda good family pind dassna kihara aa
Khosa Dal Singh ⛳️
7:59 😂😂😂 love you dadi maa😊😊
❤❤❤❤❤❤..❤😂😂😂😂
❤❤❤❤❤❤❤❤❤❤
❤❤❤❤❤❤❤❤❤❤❤❤
❤❤❤❤❤❤❤❤❤❤❤❤
Paji tusi te Tarah kad ta c asi keha eni sohni life shad k kithe chala veer ji bhut vadia ho tusi ethe mehnat kro❤
Harman khosa g
Kia ap pind siyani wall dekha sakty ha
Mary Dada d akhri time tak apny pind ko yad krty ha
On ki qabar p b fazal Muhammad siyani walia likha hoa
Congratulations dear waheguru ji blessed you 🎉🎉🎉🎉
Very nice vlog 👍
Lots of love all of you 💞
Stay blessed 😇
Congratulations harman love you so much ❤❤❤❤❤❤❤❤
ਚੰਗੀ ਗੱਲ ਆ
ਉਹ ਵੀ ਕੋਈ ਜੱਟ ਜਿਹਨੂੰ ਖੇਤੀ ਦਾ ਸ਼ੌਂਕ ਨਹੀਂ
ਹੁਣ ਤਾਂ ਬੰਦੇ ਜ਼ਨਾਨੀਆਂ ਤੋਂ ਵੱਧ ਮੂੰਹ ਸਿਰ ਬਣਾਉਂਦੇ ਦੁੱਧ ਸਬਜ਼ੀ ਭਾਵੇਂ ਮੁੱਲ ਲੈਣੇ ਪੈਣ।
ਬਿੱਲੀ ਬਹੁਤ ਪਿਆਰ ਕਰਦੀ ਹੈ।
ਗੱਡੀ ਦੀ ਸੀਟ ਵਿੱਚ ਧੌਣ ਵਾਲੇ ਸਿਰਹਾਣੇ ਅਲੱਗ ਨਹੀਂ ਪਾਈਦਾ ਜੀ ਰੱਬ ਨਾ ਕਰੇ ਜੇ ਕੋਈ ਦੁਰਘਟਨਾ ਹੋਵੇ ਖਿੱਚ ਕੇ ਬ੍ਰੇਕ ਮਾਰਨੀ ਪੈ ਜਾਵੇ ਤਾਂ ਇਹ ਧੌਣ ਤੋੜਨ ਲਈ ਮਦਦਗਾਰ ਹੁੰਦੇ ਹਨ।
Mubarak Harman kosha mummy and dady ji beab ji no ve
ਓਹੋ ਪਿੱਤਲ ਦੇ ਬਰਤਨ ਸੁਆਹ ਲਗਾ ਕੇ ਮਾਜਿਆ ਕਰੋ ਹਰਮਨ ਪੁੱਤ ਦਹੀ ਨਾ ਪਾਇਆ ਕਰੋ ਜਾ ਕਲੀ ਕਰਵਾ ਲਉ ਸਾਡੇ ਵੀ ਪਰ ਅਸੀਂ ਕਲੀ ਕਰਵੇ ਨੇ 😊
Congratulations 👍 Herman beta kush raho
Congrats ji🎉🎉god bless❤❤
ਸਾਡੇ ਵੀ ਸ਼ਹਿਰ ਚ ਘੰਟਾ ਘਰ ਬਣਿਆ ਉਹਦੀ ਵੀ ਨਿਸ਼ਾਨੇ ਆ ਫਰੀਦਕੋਟ ਸ਼ਹਿਰ
Hanji
I love your conversation I laugh a lot. Love you all. God bless you 🙏
Congrats ji 🎉🎉God bless you ❤❤ waheguru ji hamesha chardi klaa ch rakhe
ਕਹਿਣਾ ਬਹੁਤ ਕੁਝ ਪਰ
ਵੀਜ਼ਾ ਉੰਨੀ ਦੇਰ ਹੱਥ ਨਹੀਂ ਦੇਣਾ ਜਿੰਨਾ ਦੇਰ ਪੈਸੇ ਨਹੀਂ ਦਿੰਦੇ।
Very nice Harman jadoo bebe nall galla karda se back side window mirror vich reflection look like big painting ❤❤❤❤
Very nice 👍 👌 God bless you All Family members and Love you ❤🙏
Dadi gee zindabad ❤
ਹਰਮਨ ਵੀਰ love you so much
3:15🤣🤣🤣
ਅੰਟੀ ਦਾ ਜਿੱਥੇ ਜੀ ਕਰਦਾ ਚੁਲਾ ਚੱਕ ਕੇ ਲੈ ਜਾਂਦੇ ਨੇ
ਬੋਤ ਬੋਤ ਵਦੀਆ ਵੀਰੇ ❤❤❤❤❤❤❤❤❤❤❤❤
Nice vlog congratulations veerji🎉🎉❤❤❤❤
Love u sari family nu ❤❤❤❤
Congratulations veere waheguru ji blessed you🎉🎉🎉❤
Nise blog ji sat siri akal sari family nu ji 🎉🎉🎉🎉🎉🎉🎉
ਸਾਡੇ ਘਰ ਵਿੱਚ ਵੀ ਹਰ ਰੋਜ਼ ਚਟਨੀ ਬਣਦੀ ਹੈ ਰੋਟੀ ਨੀ ਖਾਂਦੇ ਚਟਨੀ ਬਿਨਾ
Congratulations Bhra love you❤😘 all Jatta❤
Congress Veera
ਇਥੇ ਮਿੱਠੀ ਜੇਲ ਆ ਮੇਰੇ ਵੀਰ ਕੈਨੇਡਾ
ਵਾਪਸ ਆਜਾ ਫਿਰ ਬਾਈ
@@DhAliwAlsAAb000 ਬਾਈ ਇਹ ਤੇਰੇ ਕਹਿਣ ਦੀ ਲੋੜ ਨੀ 2 ਜਾ 3 ਸਾਲਾਂ ਤਕ ਆ ਹੀ ਰਿਹਾ 👍 ਹੋਰ ਕੁੱਝ???
HARMAN PUTTER BIBI JI BILKULL THEEK KEHDE NE SAME BHIDYAN NALE KHA LIA KARNYA NALE KEH DIA KRNA SHE IS MAKING NICE THAN YOU MOM VASDE RHO PUTTER SAT SRI AKAL 🎉🎉
Baat da jwab hai ji (Kadchi)(ਕੜਛੀ) Love U bhra
ਨੋਅ ਸੱਸ ਦੀ ਬਣਦੀ ਬਹੁਤ ਵਾ ਜੀ 😇
Mera mann ta bahut khush hunda vlog dekh k ❤ baba ji always bless you
Congratulations
Family nu hemkunt sahib yatra kerva do. Bus boliya paa chaddniya😂
Jdo bhindi bandi hovy Harman usy din paneer bnvaya kr😂😂 tu ikk var kha ky ta vekh..bohot tasty hundi bhindi di sabji😋. Naal RAita thanda thanda...
ssa bebe ji
Very nice vlog ji.... Love u all ❤❤❤🥰🥰🥰🥰
Harmen ਸੱਚ ਨਾਲ ਕਿ ਜਿਵੇਂ ਦਾ ਬਿੱਲੀਆਂ ਅੱਖਾਂ ਵਾਲੀ ਨਾਲ ਦਾਦੀ ਨੇ ਰਿਸ਼ਤਾ ਕੀਤਾ
❤❤ congratulations veer ji
10:51 hyeee ni 😅😊😊
Harman you're so lucky you have a grand mother and grand father and nice family love you r family god bless you all ❤❤❤❤❤❤❤
Bhut vdiaa vlog veer 👌👍❤❤
Very nice vlog ❤👌👌👍👍❤️ god bless all of you putt ji ❤️🙏🙏❤️🥰🥰🤗
i am Pakistan 🇵🇰 big fan bro mari nani bhi asi ha
Love you Dada ji Dadi ji God bless you ❤❤
Congratulations harman 🎉🎉❤❤
Congratulations ji 🎂🎂🥳🥳🥳🥰🥰❤️❤️❤️✈️✈️
It so funny your grandmother and mom say all kind of things and you do not get angry I used to make tandoori roti in real tandoor. Everything changes with time.
ਅਸੀਂ ਵੀ ਸ਼ਾਮ ਨੂੰ ਭਿੰਡੀਆਂ ਬਣਾਉਣੀਆਂ ਨੇ😂😂😂
Congratulations Harman ji 🎉🎉but Harman tusi chale jao gye Canada te oo moj masti nai hovegi but menu vi ladyfingers nai achi laggdi mera he pra hai tu vi ❤❤❤🎉🎉🎉
Congratulations khnd congratulations 🎉🎂🎁
ਮੋਮਬੱਤੀ 💯
Harman tu na jae Canada Bebe te mummy nu chad k.. Tere nal e sari family de khushi 😘🙏
Congratulations all family members
Congratulations g 🥳🥳🥳🥳🎉🎊
ਸੱਸ ਨੂੰਹਾਂ ਕਦੀ ਹਾ ਚ ਹਾ ਨੀ ਮਿਲਾਂਗੀਆਂ ਪਰ ਹਰਮਨ ਜਦੋ ਝਿੜਕਾਂ ਪੈਂਦੀਆਂ ਦੋਨੋ ਇਕ ਦੂਜੇ ਤੋਂ ਵੱਧ ਬੋਲਦੀਆ
Bebe dia gallan sirra pura
Congratulations puttar ji 🎉
Ssakal ji Very nice vlog Congratulations ji god bless you all family
Very nice 👍 Bhai
God bless you and your elders
🎉🎉🎉🎉🎉 Veere Badhai Badhai
ਨਾਂ ਭਰਾਵਾ ਸਾਨੂੰ ਕੈਨੇਡਾ ਅਲਿਆ ਨੂੰ ਪੁੱਛ ਕੇ ਵੇਖ ਕੀ ਛਡ ਆਏ ਅਸੀਂ, ਪੰਜਾਬ ਵਰਗਾ ਸਵਰਗ ਨੀ ਮਿਲਨਾ ਹਰਮਨ
Congratulations 🎉
Hye mra v Canada da visa lgadyo bhut dil krda 😊
Congratulations ji God bless you 🎉🎉🎉🎉❤
Congratulations ji God bless you 😃😃🎉🎉🎉
Congratulations veere
Congratulations Harman put ❤❤
Bebe baapu di nok jhoke ❤❤
बहुत बडि़या है बेटा बेबे बहुत बडि़या
ਬਾਤ ਦਾ ਉੱਤਰ
ਕੜਸੀ਼
M satvinder kour very nice video tusi bhot hi cute o
Congratulations puttr 🇨🇦🎉🎉🎉🎉
Congratulations Harman ❤❤❤
Love' you daddi ji❤❤❤❤
Nice❤❤❤❤🎉🎉🎉