Video není dostupné.
Omlouváme se.

ਲੁੱਚਾ ਬੁੜਾ 15 LUCHA BUDA PUNJABI BEST SHORT MOVIE 2022 | PUNJABI FILM JATT BEAT RECORD

Sdílet
Vložit
  • čas přidán 11. 12. 2022

Komentáře • 514

  • @JattBeatRecord
    @JattBeatRecord  Před rokem +38

    Visit L0tus365- bit.ly/3URpdNQ
    Join Telegram 👇
    t.me/Lotus365
    Connect Us On Instagram 👇
    instagram.com/Lotus365world

  • @SinghGill7878
    @SinghGill7878 Před rokem +28

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਨਾਲ ਨਾਲ ਪਾਖੰਡੀ ਸਾਧਾਂ ਤੋ ਬਚਣ ਲਈ ਜਾਗਰੂਕ ਕਰ ਰਹੇ ਓ ਆਮ ਲੋਕਾਂ ਨੂੰ 🙏

  • @BalwinderSingh-jw5ws
    @BalwinderSingh-jw5ws Před rokem +17

    ਜਿਉਂਦੇ ਵਸਦੇ ਰਹੋ ਹਰ ਵੀਡੀਓ ਦਾ ਵੱਖਰਾ ਅੰਦਾਜ਼ ਮਨ ਖੁਸ਼ ਹੋ ਗਿਆ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ 🙏🙏🙏🙏

  • @BalwinderSingh-ce8iw
    @BalwinderSingh-ce8iw Před rokem +6

    ਬਲਵਿੰਦਰ ਧਾਲੀਵਾਲ ਰੋਮਾਣਾ ਨਮੋਲ
    ਬਹੁਤ ਵਧੀਆ ਵੀਡੀਓ ਬਾਈ ਇੰਦਰ, ਪਿੰਡੀ ਵਾਲਿਆਂ, ਬੱਬਲ, ਲਵਪਰੀਤ , ਹਰਮੇਸ ਗੁਰੂ, ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ

  • @gurnekdhillon504
    @gurnekdhillon504 Před rokem +13

    ਵੈਸੇ ਤਾਂ ਹਰ ਵੀਡਿਓ ਚਿੱਬ ਕੱਢ ਹੁੰਦੀ ਐ ਇੰਦਰ ਬਾਈ ਪਰ ਇਸ ਵੀਡਿਓ ਵਿੱਚ ਤਾਂ ਜਮਾ ਅੱਤ ਕਰਾਤੀ ਬਾਈ ਮਾਮੇ ਨੂੰ ਗੁਲਕੰਦ ਪਿਆ ਕੇ ਜਦੋਂ ਘਰ ਆਏ ਓਦੋਂ ਤਾਂ ਸਿਰਾ ਹੀ ਕਰਤਾ 😂😂😂😂😂😂😂

  • @tarsem7935
    @tarsem7935 Před 6 měsíci +1

    👉ਸਵਾਦ ਆ ਜਾਂਦਾ ਵੀਡੀਉ ਦੇਖ ਕੇ ਸਾਰਾ ਕੁਛ ਦੇਸੀ ਬੋਲੀ ਪੇਂਡੂ ਦੇਸੀ ਚੀਜ਼ਾਂ ❤ਦਿਲ ਖੁਸ਼ ਹੋ
    ਜਾਂਦਾ ਬਹੁਤ ਵਧੀਆ ਭਾਗੂ ਬਾਈ 👌👌👌👌👌👌👌👌👌

  • @jagsirTungwali041
    @jagsirTungwali041 Před rokem +8

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @gurjeetsingh5877
    @gurjeetsingh5877 Před rokem +2

    ਬਹੁਤ ਹੀ ਵਧੀਆ ਸਟੋਰੀ ਅਤੇ ਐਕਟਿੰਗ ਪਹਿਲਾਂ ਨਾਲੋਂ,,,,,

  • @999sachdev
    @999sachdev Před rokem +4

    Very nice ❤ਬਹੁਤ ਵਧੀਆ ਲੱਗਿਆ ਅਖੀਰ ਤੇ ਕਿਹਾ ਜਪ ਨਾਮ 😂from 🇨🇦

  • @Globalkabbadiupdates
    @Globalkabbadiupdates Před rokem +38

    ਤੁਸੀਂ ਵੀਡੀਓ ਵਧੀਆ ਬਣਾ ਰਹੇ ਹੋ, ਪਹਿਲਾਂ ਤੋਂ ਵਧੀਆ ਸੁਧਾਰ ਕੀਤਾ ਹੈ, ਆਹ ਕਿਸੇ ਕੰਪਨੀ ਦੀ ਮਸਹੂਰੀ ਜਾਂ ਗੇਮ ਵਾਲੀ ਭਕਾਈ ਛੱਡੋ, ਇਹ ਆਹ ਜਵਾਕ ਜਿਹੇ ਨੂੰ ਸਲੱਖਣੀ ਹੋਵੇ, ਲੋਕ ਤਾਂ ਪਹਿਲਾਂ ਹੀ ਬਹੁਤ ਚੱਕਰਾਂ ਵਿੱਚ ਹੈ, ਕਿਉਂ ਬਕਵਾਸ ਕਰਕੇ ਜਵਾਕਾਂ ਨੂੰ ਪੱਟਦਾ ਹੈ

  • @preetkaur-yg2vo
    @preetkaur-yg2vo Před rokem +4

    ਬੀਰਾ ਬਹੁਤ ਵਧਿਆ ਰੋਲ ਕਰਦਾ ਮੈਨੁ ਬਹੁਤ ਪਸੰਦ ਆਇਆ

  • @NavkiranSharma-dq2hu
    @NavkiranSharma-dq2hu Před 8 měsíci +1

    Ah babe alian Sarian jnanian chugalkhor bht hundia

  • @kulwinderkaur8305
    @kulwinderkaur8305 Před 10 měsíci +2

    Inder y da roll ta Sachi malwa de Desi jatt Ala jwa real acting lagdi a 👌👌👌👌👌

  • @mstrmndwoodworks
    @mstrmndwoodworks Před rokem +1

    ਪੈਂਤੜੇ ਬਹੁਤ ਸੋਹਣੇ ਲਾਉਂਦੀ ਆ..... Bhagu 's wife

  • @kuldeepsinghdhaliwal4469
    @kuldeepsinghdhaliwal4469 Před 3 měsíci +1

    ਵਾ ਉਏ ਭਾਗੂ ਬਾਈ

  • @vadethanduramsarpunchghuna4625

    ਬਹੁਤ ਵਧੀਆ ਕਹਾਣੀ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @KuldeepSingh-cx2iq
    @KuldeepSingh-cx2iq Před rokem +11

    ਇੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਭੈਣ ਜੀ ਦੀ ਐਕਟਿੰਗ ਵੀ ਬਹੁਤ ਵਧੀਆ ਪਰ ਸਾਡੇ ਵੀਰ
    ਦੀ ਕੋਈ ਬੇਜਤੀ ਕਰੇ ਸਾਨੂੰ ਇਹ ਚੰਗਾਂ ਨਹੀ ਲਗਦਾ ਬੀਰੇ ਨੂੰ ਨਾਲ ਰਖਿਆ ਕਰੋ ਉਹ ਥੋਡੇ ਹਕ ਚ ਬੋਲਦਾ ਹੈ। ਧੰਨਵਾਦ ਜੀ ਸਾਰੀ ਟੀਮ ਦਾ ਜਿਉਦੇਂ ਵਸਦੇ ਰਹੋ ।ਪਿੰਡ ਦੋਸਾਂਝ ਮੋਗਾ ।। ਅਸੀਂ ਕੈਨੇਡਾ ਗਏ ਹਾਂ ਉਥੇ ਵੀ ਜਾਕੇ ਰੌਣਕਾਂ ਲਾਤੀਆਂ ਮਾਲਦਾਰ ਛੜੇ ਦਿਆਂ ।

  • @amarjitsingh1946
    @amarjitsingh1946 Před rokem +2

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯

  • @SandeepSingh-ky1wj
    @SandeepSingh-ky1wj Před rokem +7

    ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ ਲੈ ਕੇ ਆਓ ਭਾਗੂ ਜਪ ਨਾਮ ਵਾਲੇ 😘😄😄😄😄

  • @AvtarSingh-rm4lx
    @AvtarSingh-rm4lx Před rokem +3

    ਬਹੁਤ ਵਧੀਆ ਜੀ

  • @sukhwindersidhu9105
    @sukhwindersidhu9105 Před rokem +8

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @harmailsingh1553
    @harmailsingh1553 Před rokem +4

    ਬਹੁਤ ਵਧੀਆ ਸਟੋਰੀ ਭਾਗੂ🍏🍎❤❤❤

  • @sundersaab390
    @sundersaab390 Před rokem +2

    ਬਹੁਤ ਵਧੀਆ ਆ ਬਾਈ ਜੀ ਜਿਉਂਦੇ ਵਸਦੇ ਰਹੋ। ਵਾਹਿਗੁਰੂ ਮੇਹਰ ਰੱਖੇ ਸਾਰਿਆ ਤੇ

  • @bikramsingh5167
    @bikramsingh5167 Před rokem +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @balkarsingh-nn5le
    @balkarsingh-nn5le Před rokem +3

    Bhut hi vadiya hai Veerji indar bai di acting vi sirrrrrrra 😂😂😂😂😂😂😂👍👌🎉🎉🌹❤️🙏🙏

  • @Sandeep295...-
    @Sandeep295...- Před rokem +6

    👌👍✌️💪 वाहेगुरु जी मेहर करी 🙏🙏🙏🙏 खालसा राज जिंदाबाद 🙏🙏🙏🙏

  • @malkitsingh2672
    @malkitsingh2672 Před rokem +7

    ਬਹੁਤ ਵਧੀਆ ਜੀ 👍

  • @zirawala9141
    @zirawala9141 Před rokem +2

    ਬਹੁਤ ਵਧੀਆ ਵੀਰ ਜੀ ਸਾਰੀ ਟੀਮ ਨੇ ਕੰਮ ਬਹੁਤ ਵਧੀਆ ਕੀਤਾ ਮਹਰਾਜ ਚੜਦੀ ਕਲਾ ਚ ਰੱਖੇ

  • @kuldeepdhaliwal888
    @kuldeepdhaliwal888 Před rokem +1

    Babbal jnani bohat sohni a bt sukki g wali a

  • @manjindersinghbhullar8221

    ਇੰਦਰ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻

  • @SukhwinderSingh-wq5ip
    @SukhwinderSingh-wq5ip Před rokem +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @lucky-io2ui
    @lucky-io2ui Před rokem +2

    ਇੰਤਜਾਰ ਖਤਮ 👍👍👍

  • @JaspreetSingh-wo4xr
    @JaspreetSingh-wo4xr Před rokem +1

    ਜੱਪ ਨਾਮ ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਤਰੱਕੀਆ ਬਖਸ਼ੇ ਅੱਤ

  • @buntyjatt5567
    @buntyjatt5567 Před rokem +4

    ਅੱਤ ਬਾਬਿਓ 👍❤️

  • @Globalkabbadiupdates
    @Globalkabbadiupdates Před rokem +4

    ਇਹ ਅਮਰੂਦ ਦਾ ਮਸਲਾ ਤਾਂ ਐਸ ਵਾਈ ਐਲ ਨਹਿਰ ਤੋਂ ਗੰਭੀਰ ਹੋ ਜਾਣਾ ਸੀ, ਹੁਣ ਤਾਂ ਵੋਟਾਂ ਵੇਲੇ ਵੀ ਗੱਲ ਹੋਵੇਗੀ

  • @pakistanlahore5764
    @pakistanlahore5764 Před rokem +3

    Hahahaha pakistani Bata 🤣🤣🤣 aik te pend boht zabardast aa , or dosra Jeri acting sab karde aa Lagda aa ke me vich hi Kedere darame vich khara aa , real panjabi gharan di stori aa 🤣🤣 koi fark nahi charde te lende panjab vich , na koi kapreyan vich fark aa , Kamal acting aa pagho di , photo Dekhi aa me pagho di Jawan Munda aa pagho par lagda aa pagho ne Kisi baby nu changa dekheya aa , jis di acting karda aa , Allah khosh Rakhe or lambi zingi de , Maza aa janda aa darama dekh k , panjab zindabaad love panjab , or panjabi zabaan

  • @user-th7sr2ug4meh
    @user-th7sr2ug4meh Před 8 měsíci +1

    ਜਦ ਅੰਦਰ ਗਈ ਹੋਵੇ ਫਿਰ ਬੰਦਾ ਸੱਚ ਵੋਲਦਾ

  • @CANADA.773
    @CANADA.773 Před rokem +2

    ਭਾਗੁ ਸੱਚ ਕਹਿੰਦਾ ਬਾਬੇ ਦਾ ਜਨਰੇਟਰ ਨੀ ਦੇਖਿਆ😅😅😅😅

  • @BhupinderSingh-wu9df
    @BhupinderSingh-wu9df Před 14 dny

    😂😂😂😂🤣🤣😂😂ਆਹ ਗੱਲਾਂ ਜਿਹੜੀਆਂ ਕਰਨੈਲ ਸਿਓ ਕਰ ਰਿਹਾ ਹੈ ਇਹੋ ਜਿਹੀਆਂ ਗੱਲਾਂ ਬਹੁਤ ਜ਼ਿਆਦਾ ਲੋਕ ਕਰਦੇ ਫਿਰਦੇ ਸਨ ਕਿਸੇ ਟਾਇਮ ਸਾਡੇ ਬਾਬੇ ਦੇ ਡੇਰੇ ਦੇ ਫਲ ਫਰੂਟ ਸਾਡੇ ਬਾਬੇ ਦੇ ਡੇਰੇ ਦੀਆਂ ਸਬਜ਼ੀਆਂ ਮਟਰ ਦੇ ਇੱਕ ਇੱਕ ਦਾਣੇ ਨੂੰ ਵੰਡ ਵੰਡ ਕੇ ਘਰ ਨੂੰ ਲੈ ਕੇ ਜਾਂਦੇ ਸਨ ਪਰਸ਼ਾਦ ਬਾਬੇ ਸਾਡੇ ਦਾ 😂😂😂😂🤣

  • @SatgurSingh8865
    @SatgurSingh8865 Před rokem +2

    ਅਮਰੂਦ ਲੇਸਿਆ ਹੋਊਗਾ 😂😂

  • @avtarbrar2275
    @avtarbrar2275 Před rokem +4

    ਬਹੁਤ ਵਧੀਆ ਬਾਈ ਜੀ

  • @kulwindersingh3377
    @kulwindersingh3377 Před rokem +1

    Bhai bahut maja Aaya Rab chadh dikhlaa rakhen

  • @desiyaar2320
    @desiyaar2320 Před 9 měsíci +1

    ਭਾਗੂ ਬਾਈ ਸਿਰਾ ਕੀਤਾ ਪਿਆ‌ 23.38 ਤੇ😂

  • @sukhrajsingh7839
    @sukhrajsingh7839 Před rokem +1

    Sira Krai jana inder

  • @kulwindersinghSidhu8515
    @kulwindersinghSidhu8515 Před rokem +3

    ਬਹੁਤ ਵਧੀਆ ਬਾਈ

  • @gurjindersingh3044
    @gurjindersingh3044 Před rokem +2

    Sirra video love u all team member

  • @jagvirsinghbenipal5182
    @jagvirsinghbenipal5182 Před rokem +3

    ਬੁਹਤ ਵਧੀਆ ਜੀ 👌👌👌

  • @zirawala9141
    @zirawala9141 Před rokem +1

    ਵੀਡੀਉ ਬਹੁਤ ਵਧੀਆ ਹੁੰਦੀ ਮਸ਼ਹੂਰੀ ਤੋ ਪਰਹੇਜ ਕਰਿਆ ਕਰੋ

  • @BhupinderSingh-wu9df
    @BhupinderSingh-wu9df Před 14 dny

    😂😂😂😂😂🤣🤣🤣🤣😂😂ਕਰਨੈਲ ਸਿਓ ਆਵਦੇ ਬਾਬੇ ਨੂੰ ਹੀ ਸਿੱਧਾ ਹੋ ਗਿਆ ਗੁਲਾਕੰਦ ਪੀ ਕੇ 🤣🤣🤣😂😂ਭੂਰਿਆ ਗੁਲਾਕੰਦ ਪਿਆ ਕੇ ਕਰਨੈਲ ਸਿਓ ਸੱਚ ਬੋਲਣ ਲੱਗ ਗਿਆ 🤣🤣👌😂😂🤣👌

  • @AmanSingh-rg9je
    @AmanSingh-rg9je Před rokem +2

    2 peg lake lgda e saara pind mittraan da😂😂😂 ajj ta sirraa latta inder veer 😂😂😂❤❤❤❤

  • @rajveermaan9285
    @rajveermaan9285 Před rokem +3

    ਬੀਰੇ ਬਾਈ ਨੂੰ ਵੀਡੀਓ ਚ ਜ਼ਰੂਰ ਰੱਖਿਆ ਕਰੋ, ਭਾਗੂ ਬਾਈ ਹੋਰ ਸਾਰੀ ਟੀਮ ਕੰਮ ਬਹੁਤ ਚੰਗਾ ਕਰ ਰਹੀ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ

  • @lakhwinderlakhwinderbhatis9381

    Tuta bro siraaaaa attt ok

  • @ravneetgrewal1863
    @ravneetgrewal1863 Před rokem +3

    Nice ghaint att sira bumb ptaka 🎉🎉🎉🎉🎉

  • @anwarhaq8778
    @anwarhaq8778 Před rokem

    Love you 😘 oall tiem Nice video

  • @yadwindersingh1477
    @yadwindersingh1477 Před rokem +3

    Nice 22 💯💯💯💯👌👌👌👌

  • @satwindersingh2313
    @satwindersingh2313 Před rokem +1

    Bahut badhiya bai inder good

  • @mehra6889
    @mehra6889 Před rokem +7

    ਬਾਈ Elipnat ਬਚ ਗਿਆ ਦਵਾਈ ਪੀ ਕੇ😂

  • @kuldeepsinghsardarji8892

    ਜਪ ਨਾਮ 😃😂

  • @deepNirmaanVlogs
    @deepNirmaanVlogs Před rokem

    Sirraaa video

  • @harmandhaliwal2842
    @harmandhaliwal2842 Před rokem

    Nice Video Bhai ji

  • @rasibhullar3192
    @rasibhullar3192 Před rokem

    Sirra 22

  • @anitasaini9055
    @anitasaini9055 Před rokem +2

    Well done 👍

  • @mangatkular5941
    @mangatkular5941 Před rokem +8

    ਵਿਚ ਆਹ ਵਕਬਾਸ ਨਾ ਮਾਰਿਆ ਕਰ ਕਿਸੇ ਨੂੰ ਫਸਾਉਣ ਲਈ ਬਾਕੀ ਵੀਡੀਓ ਸੋਸ਼ਿਲ ਮੀਡੀਆ ਤੇ ਮਨੋਰੰਜਨ ਲਈ ਵਧੀਆ ਬਣਾਉਂਦੇ ਹੋ ਧੰਨਵਾਦ ਸਾਰੀ ਟੀਮ ਦਾ

  • @nindinawab1168
    @nindinawab1168 Před rokem +2

    Hahaha very funny vdo Kuldeep.dosanjh Mam ji 😄 🤣 😅 😆

  • @Harry99921
    @Harry99921 Před rokem +1

    Sirra krati bhagu ne

  • @sukhpalsingh9240
    @sukhpalsingh9240 Před rokem +1

    Sirra gallbaat . Reality of life . Inder 22 best of luck

  • @simokaur2005
    @simokaur2005 Před rokem +3

    Nice video 👍👍👍👍👍🥰🥰

  • @jassuturan810
    @jassuturan810 Před rokem +5

    Inder bhai puri team ko itni achi acting kaise aati h.bhai bilkul reality lagti h.yahi public pasand karti h.aaj duniya aap ko aur aap ki team ko dil se pyar karti h . salute h veer aisi kalakari ko. ❤️❤️❤️❤️From Haryana.

  • @honeygrewal2381
    @honeygrewal2381 Před rokem +1

    Haahahaha kaim bai .. Jap naam🤣🤣🤣🤣🤣

  • @mandepsingh1564
    @mandepsingh1564 Před rokem +2

    Good work veer ji

  • @karansidhu9418
    @karansidhu9418 Před rokem +1

    Nice video inder 22

  • @Jass-bg2kz
    @Jass-bg2kz Před rokem +1

    Bhot vadya Bai ji ❤️ god bless you all 🙏🏻

    • @mewasingh499
      @mewasingh499 Před rokem +1

      Sift karn nu koi sabad nahi,,,ah stori tan filam jat jeuna mor, jatt te jamin , jatt surme vgera nu vi pichay chad di ha,,rooh khus karti, jeunday raho

  • @jagseersingh4506
    @jagseersingh4506 Před rokem +1

    SIRRRRA ACTING BAI INDER BHAGGU AND PINDI WALA END BABBAL BHABBI JI AND ALL'TEAM GOOD

  • @vickygill176
    @vickygill176 Před rokem +1

    ਅਮਰੂਦ ਵਾਲ਼ਾ ਪ੍ਰਸਾਦ ਬੜਾ ਡੂੰਘਾ ਅਸਰ ਕਰਦਾ 😂😂
    ਨਿਰਾਲਾ ਬਾਬਾ ਕੇੜ੍ਹਾ ਹੈ
    ਇੰਦਰ ਬਾਈ ਤਾਂ ਸਿਰਾ ਕਰਾ ਦਿੰਦਾ

  • @sarwandassmehton3421
    @sarwandassmehton3421 Před rokem +1

    The very very nice video 👌👌👌👌👌full entertainment enjoyment Zama Maza aaaaaaaaaaaaaaaaaaa Gaya hai Jiiiiiiiiiiiiiiiiiiiiiiiiiiiiiiiiiiiiiiiiiiiii God bless you all your team 👏👏👏👏👏👏👏👏👏👏👏

  • @JagtarSingh-ss4mu
    @JagtarSingh-ss4mu Před rokem

    Very very nice video hay je

  • @harpalsandhu2923
    @harpalsandhu2923 Před rokem +1

    Bira bahut wadia acting karda

  • @semisall119
    @semisall119 Před rokem +1

    ਮੈਨੂੰ ਏ ਬੁੜੀ ਜਿਹੀ ਰੋਦੀ ਬਹੁਤ ਬੁਰੀ ਲੱਗਦੀ ਆ ਬਿਨਾ ਗੱਲ ਤੋਂ ਰੋਣਾ ਸ਼ੁਰੂ ਕਰ ਦਿੰਦੀ ਆ

  • @satnamgill7628
    @satnamgill7628 Před rokem

    Siraaaaaaa 22

  • @Simransingh-bg8zo
    @Simransingh-bg8zo Před rokem +1

    Mame di acting sirra

  • @GurpreetSingh-vc1om
    @GurpreetSingh-vc1om Před rokem

    Sunsna aunda sale nu Tass degni Ni aundi hahahshahaha siraaa inder

  • @gurpreetgurpreetsingh210

    Bohat vadyia video ji 👌👍

  • @kuldeepdhaliwal888
    @kuldeepdhaliwal888 Před rokem

    Sareya di acting bohat kaim a....

  • @mohemadmohemad4180
    @mohemadmohemad4180 Před rokem

    Siraa

  • @amank1774
    @amank1774 Před rokem

    Good video

  • @studywith_komal
    @studywith_komal Před rokem +1

    att sirra coka ❤️❤️❤️😂😂😂😂👍👍👍👍🙏🙏🙏🙏🙏

  • @mrkhan2892
    @mrkhan2892 Před rokem +1

    Bahut vdya acting and srory.carry on.god bless you

  • @sukhwindersukhwinder5207

    Very nice Vidio bhagu y

  • @jashansandhu2966
    @jashansandhu2966 Před rokem +1

    Vary nice story inder ji

  • @jaspalsinghkhalsanathewala2959

    ਬਹੁਤ ਵਧੀਆ ਵੀਡਿਓ ਭਾਗੂਆ ਮੈਂ ਜਸਪਾਲ ਸਿੰਘ ਨਾਥੇ ਵਾਲਾ ਮੋਗਾ

  • @kuldeepsinghsardarji8892

    ਬਹੁਤ ਵਧੀਆ ਵੀਡੀਓ ਆ ਇੰਦਰ ਵੀਰ ਜੀ

  • @saabtrucking4391
    @saabtrucking4391 Před rokem +2

    Good job brother keep going

  • @tarlochanmehear8754
    @tarlochanmehear8754 Před rokem +2

    Very good 👍👍

  • @gurjitdeol1401
    @gurjitdeol1401 Před rokem

    Very very nice video good bless you waiting for next part

  • @jagseersingh4506
    @jagseersingh4506 Před rokem +1

    GOOD VIDEO GOOD ACTING ALL'TEAM THANKS SO MUCH

  • @pb23jatt15
    @pb23jatt15 Před rokem +2

    Nice 👍

  • @labhsudai
    @labhsudai Před rokem

    Very nice video ji

  • @teacher3279
    @teacher3279 Před rokem +1

    Japo Satnam Satnam satnam ji Waheguru Waheguru waheguru ji

  • @mohemadmohemad4180
    @mohemadmohemad4180 Před rokem

    Pagu siraa

  • @gursewaksingh5131
    @gursewaksingh5131 Před rokem

    Ajj sirra kar geya