Surjit Patar ਦੇ ਅਣਸੁਣੇ ਕਿੱਸੇ, ਡੂੰਘੀਆਂ ਲਿਖਤਾਂ Prof Gurbhajan Gill ਦੀ ਜ਼ੁਬਾਨੀ; 52 ਸਾਲਾਂ ਦਾ ਰਿਸ਼ਤਾ ਵੀ

Sdílet
Vložit
  • čas přidán 10. 05. 2024
  • Surjit Patar ਦੇ ਅਣਸੁਣੇ ਕਿੱਸੇ, ਡੂੰਘੀਆਂ ਲਿਖਤਾਂ Prof Gurbhajan Gill ਦੀ ਜ਼ੁਬਾਨੀ; 52 ਸਾਲਾਂ ਦਾ ਰਿਸ਼ਤਾ ਵੀ ਕੀਤਾ ਸਾਂਝਾ
    --Our Social Platforms--
    Facebook : / babushahidotcom
    Instagram : / babushahitimes
    Twitter : / babushahicom

Komentáře • 17

  • @sukhdarshankaur8083
    @sukhdarshankaur8083 Před měsícem +1

    ਸਤਿਕਾਰਯੋਗ ਜੀ, " ਬੇਬੇ ਦੇ ਰੰਗ " ਉਨ੍ਹਾਂ ਤੋਂ ਬਿਨਾਂ ਕਿਸੇ ਨੇ ਨਹੀਂ ਪਛਾਣੇ, ਕਵਿਤਾ, " ਰੰਗ ਰੰਗ ਰੰਗ " ਵਿੱਚ। ਇਸ ਕਵਿਤਾ ਨੂੰ ਬੇਬੇ ਨਾਲ ਜੋੜਨਾ ਵੀ ਉਨ੍ਹਾਂ ਦੀ ਸਿਰਮੌਰ ਸੂਝ ਹੈ। ਬਹੁਤ ਵਧੀਆ ਲੱਗਾ ਤੁਹਾਡੀ ਗਲਬਾਤ ਸੁਣਕੇ। ਸ਼ੁਕਰੀਆ ਜੀ। 🙏🙏

  • @KanwarjitSinghGill-fn4iq
    @KanwarjitSinghGill-fn4iq Před 2 měsíci +4

    ਅਸੀਂ ਹੁਣ ਮੁੜ ਨਹੀਂ ਸਕਦੇ, ਜੇ ਹੁਣ ਮੁੜ ਗਏ ਤਾਂ ਫਿਰ ਜੁੜ ਨਹੀਂ ਸੱਕਦੇ, ਕਿਸਾਨ ਸੰਘਰਸ਼ ਦੌਰਾਨ ਗਾਇਆ ਗੀਤ,

  • @navjotkaur7573
    @navjotkaur7573 Před 2 měsíci

    ਬਹੁਤ ਖੂਬਸੂਰਤ ਗੱਲਾਂ

  • @baldevsinghgill6557
    @baldevsinghgill6557 Před 2 měsíci +2

    ਮੇਰੇ ਸੰਵੇਦਨਸ਼ੀਲ ਵੀਰ ਅਸੀਂ ਸਭ ਆਪ ਜੀ ਦੇ ਗਹਿਰੇ ਗ਼ਮ ਚ ਸ਼ਰੀਕ ਹਾਂ

  • @Bawarecordsofficial
    @Bawarecordsofficial Před 2 měsíci +3

    ਨਗ ਪੰਜਾਬ ਦਾ ਚ ਮਾਣਕ ਸਾਬ੍ਹ ਨੇ ਦੋ ਗੀਤ ਗਾਏ ਸਨ

  • @baldevsinghgill6557
    @baldevsinghgill6557 Před 2 měsíci +1

    ਆਪ ਜੀ ਦੇ ਇਲਫਾਜ਼ ਪਾਤਰ ਸਾਹਿਬ ਨੂੰ ਭਾਵਭਿੰਨੀ ਤੇ ਸੱਚੀ ਸ਼ਰਧਾਂਜਲੀ ਹੈ ਮੇਰੇ ਵੀਰ

  • @baldevsinghgill6557
    @baldevsinghgill6557 Před 2 měsíci +1

    ਪਾਤਰ ਸਾਹਿਬ ਨਾਲ ਰੂਹਾਂ ਦੇ ਇਹ ਰਿਸ਼ਤੇ ਸਦਾ ਸਲਾਮਤ ਰਹਿਣਗੇ

  • @baldevsinghgill6557
    @baldevsinghgill6557 Před 2 měsíci +1

    ਮੇਰਿਆ ਸੁਹਣਿਆਂ ਵੀਰਾ ਦਿਲ ਦੀਆਂ ਗਹਿਰਾਈਆਂ ਵਿੱਚ ਉਤਰ ਗਿਉਂ
    ਰੱਬ ਦੀਆਂ ਰੱਖਾਂ ਤੇ ਮੇਰੇ ਮਾਣਮੱਤੇ ਵੀਰ

  • @jatinderpalkaur2064
    @jatinderpalkaur2064 Před 2 měsíci +1

    ਵਧੀਆ ਜੀ

  • @amarjitkaur2483
    @amarjitkaur2483 Před 2 měsíci +2

    ਚੋਰ ਤੋਂ ਪੁੱਛ ਕੇ ਸੀਟੀ ਮਾਰੀ ਪਹਿਰੇਦਾਰ ਨੇ, ਦੋਵਾਂ ਨੂੰ ਹੀ ਰੱਖਿਆ ਹੈ ਵੱਡੀ ਸਰਕਾਰ ਨੇ । ਵਿਅੰਗਮਈ ਕਵਿਤਾ ਪਾਤਰ ਸਾਹਿਬ ਦੀ

  • @amarjitkaur2483
    @amarjitkaur2483 Před 2 měsíci +2

    ਭਾਰੇ ਭਾਰੇ ਬਸਤੇ, ਲੰਮੇ ਲੰਮੇ ਰਸਤੇ ।ਥੱਕ ਗਏ ਨੇ ਮੋਢੇ ,ਦੁੱਖਣ ਲੱਗੇ ਗੋਡੇ ।ਏਨਾ ਂਭਾਰ ਚੁਕਾਇਆ ਏ, ਅਸੀਂ ਕੋਈ ਖੋਤੇ ਆਂ …..ਮੈਡਮ ਜੀ ਆਉਣ ਗੇ,ਆ ਕੇ ਹੁਕਮ ਸੁਣਾਉਣ ਗੇ ,ਚੱਲੋ ਕਿਤਾਬਾਂ ਖੋਲ੍ਹੋ,ਪਿੱਛੇ ਪਿੱਛੇ ਬੋਲੋ। ਪਿੱਛੇ ਪਿੱਛੇ ਬੋਲੀਏ? ਅਸੀਂ ਕੋਈ ਤੋਤੇ ਆਂ ? ….

  • @harmandeepratoul1882
    @harmandeepratoul1882 Před 2 měsíci

    Sad news

  • @user-nw5nz6nl3z
    @user-nw5nz6nl3z Před 2 měsíci

  • @shivdeepdhesi2474
    @shivdeepdhesi2474 Před 2 měsíci +1

    Padma shri recipient poet and writer Surjit Singh Patter passed away today (11 May 2024). His poems enjoy immense popularity with the general public and have won high acclaim from critics. (14th Jan ---11 th May 2024. He will be missed by family, friends, and by his readers. My heartfelt condolences to his family and friends. He will stay alive in our hearts and minds through his writing. He was a pillar of the Punjabi literary community and promoted Punjabi maa boli. 🙏🙏Padma shri recipient poet and writer Surjit Singh Patter passed away today (11 May 2024). His poems enjoy immense popularity with the general public and have won high acclaim from critics. (14th Jan ---11 th May 2024. He will be missed by family, friends, and by his readers. My heartfelt condolences to his family and friends. He will stay alive in our hearts and minds through his writing. He was a pillar of the Punjabi literary community and promoted Punjabi maa boli. 🙏🙏

  • @baldevraj4560
    @baldevraj4560 Před 2 měsíci

    Rip

  • @JagdeepSingh-ig2ke
    @JagdeepSingh-ig2ke Před 2 měsíci

    Gurbhajan is literary heir to patar

  • @baljindersinghaulakh2610
    @baljindersinghaulakh2610 Před 2 měsíci +1

    ਗਿੱਲ ਸਾਹਿਬ ਦੀ ਅੱਜ ਦੀ ਸ਼ਕਲ ਵੇਖ ਕੇ ਲੱਗਦਾ ਏਵੀ ਅਨਾਰ ਚੱਲਣ ਵਾਲਾ ਈ ਆ । ਚਲੋ ! ਕਾਮਰੇਡ ਹੌਲੀ ਹੌਲੀ ਪੰਜਾਬ ਦਾ ਗਲ਼ ਛੱਡਣਗੇ ।