ਸਬਸਿਡੀ ਲੈਣ ਵਾਲੇ ਕਿਸਾਨਾਂ ਲਈ ਖੁਸ਼ੀ ਦੀ ਖ਼ਬਰ New Punjab AgroTech Faridkot

Sdílet
Vložit
  • čas přidán 12. 09. 2024
  • ਸਬਸਿਡੀ ਤੇ ਆਉਣ ਵਾਲੇ ਸੰਦਾਂ ਦੇ ਅਸਲੀ ਰੇਟ
    ਨਿਊ ਪੰਜਾਬ ਐਗਰੋਟੈੱਕ ਫ਼ਰੀਦਕੋਟ ਵਾਲਿਆਂ ਵੱਲੋਂ ਕੀਤੇ ਗਏ ਵੱਖ ਵੱਖ ਸੰਦਾਂ ਵਿੱਚ ਵੱਖ ਵੱਖ ਤਕਨੀਕੀ ਸੋਧਾਂ ਦੀ ਪੂਰੀ ਜਾਣਕਾਰੀ
    ਪ੍ਰਗਟ ਸਿੰਘ ਨਿਊ ਪੰਜਾਬ ਐਗਰੋਟੈੱਕ ਫਰੀਦਕੋਟ =98154.70707
    farming brain -9877284804

Komentáře • 56

  • @jatinderwaraich8029
    @jatinderwaraich8029 Před 5 lety +15

    ਪਰਗਟ ਵੀਰ ਜਾਣਕਾਰੀ ਲਈ ਬਹੁਤ ਸੁਕਰੀਆ
    ਵੀਰਜੀ ਸਿੰਗਲ ਸੰਦ ਤੇ ਕੋਈ ਵੀ ਸਬਸਿਡੀ ਨਹੀ ਦਿੰਦਾਂ ਤੁਸੀ ਸਰ ਜੀਰੋ ਡਰਿਲ ਤੇ 29ਹਜਾਰ ਕਹਿ ਰਹੇ ਓ ਮੇਰੇ ਤੋ 30ਹਜਾਰ ਲੈਲੋ ਮੈਨੂ ਮੋਕੇ ਤੇ ਸਬਸਿਡੀ ਦੇ ਦਿਓ।

  • @sukhvindersekhon587
    @sukhvindersekhon587 Před 5 lety +9

    ਵੀਰ ਜੀ ਸਬਸਿਡੀ ਦੇ ਨਾਮ ਤੇ ਮਸੀਨਾਂ ਦਾ ਰੇਟ ਦੁਗਣੇ ਚੌਗੁਣੇ ਕਰ ਦਿੱਤਾ ਹੈ

  • @jjsingh5463
    @jjsingh5463 Před 4 lety

    High court order is good, if punjab government want to save punjab take some action stop all subsidies in all sectors
    if govt want to help small farmers then give free education , vocational training

  • @seeradhaliwal1792
    @seeradhaliwal1792 Před 5 lety +10

    ਵੱਡੇ ਵੱਡੇ ਸੰਦਾਂ ਨੂੰ ਚਲਾਉਣ ਲਈ ਵੀ ਟਰੈਕਟਰ ਵੱਡੇ ਹੀ ਖਿੱਚਣ ਗੇ

  • @Manugill-ek5yc
    @Manugill-ek5yc Před 5 lety +1

    ਬਾਈ ਜੀ ਇਹ ਜਾਣਕਾਰੀ ਸਾਨੂੰ ਨਹੀਂ ਸੀ ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਲਈ

  • @naseebchand8371
    @naseebchand8371 Před rokem

    ਸਬਸਿਡੀ ਦੇ ਕਰਕੇ ਮਸੀਨੀਰੀ ਦਾ ਰੇਟ ਚਾਰ ਗੁਣਾ ਵੱਧ ਕਰ ਦਿੱਤਾ ਹੈ ਸਰਕਾਰ ਵੀ ਮਿਲ਼ੀ ਹੈ ਲੀਡਰਾਂ ਦਾ ਵੀ ਪੈਸਾ ਇਥੋਂ ਮਿਲ਼ਦਾ ਹੈ ਪੰਜ ਕਿੱਲੇ ਜ਼ਮੀਨ ਵਾਲੇ ਕਿਸਾਨਾਂ ਦਾ 265,475,575, ਗੱਲ ਕੀ 60ਹਾਸਪਾਵਰ ਤੋਂ ਘੱਟ ਟਰੇਕਟਰਜ਼ ਵਾਲੇ ਦਾ ਵੇੜਾ ਗ਼ਰਕ ਕਰ ਦਿੱਤਾ ਹੈ ਕਿਸਾਨਾਂ ਦਾ

  • @dpsansar243
    @dpsansar243 Před 5 lety +2

    22ਜੀ ਬਹੁਤ ਵਧੀਆ ਜੀ ਇਹਨਾਂ ਗੱਲਾਂ ਦਾ ਸਾੰਨੂ ਪਤਾ ਨਹੀਂ ਸੀ ਅਤੇ ਜੋ ਜਾਨਕਾਰੀ ਦਿੱਤੀ ਤੁਹਾਡਾ ਬਹੁਤ ਧੰਨਵਾਦ ਅਤੇ 22 ਜੀ ਕੋਲ ਵੀ ਆਵਾ ਗੇ ਕਿਸੇ ਦਿਨ ਟਾਇਮ ਕੱਢ ਕੇ

  • @preetbatth6219
    @preetbatth6219 Před 5 lety +3

    Nyyycccc pargat veer👌👌

  • @gurwinderromana8637
    @gurwinderromana8637 Před 5 lety +2

    veer ji tusi apni factory v das deo kehde sehar ja pind da name v. dasea karo Nale subsidy 50 present tusi Ap devo ge ja sare Paise Pehla Lao ge v subsidy. sarkar deo

  • @JagtarSingh-rr6hk
    @JagtarSingh-rr6hk Před 5 lety +5

    ਗਰੁਪ ਸਬਸਿਡੀ ਦੀ ਪੰਜਾਬ ਸਰਕਾਰ ਨੇ ਫੂਕ। ਕੱਢ ਕੇ ਰੱਖਤੀ

  • @balwindersingh3381
    @balwindersingh3381 Před rokem

    15 pory macheen te v vedio bnao veer g

  • @jagjitsingh8348
    @jagjitsingh8348 Před 4 lety

    Siraa vdo

  • @ਸਫਲਖੇਤੀ
    @ਸਫਲਖੇਤੀ Před 4 lety

    veer ji j subsidy cut k sanu saam de skde oo sabsidy tusi ape rkh lea

  • @kulveersingh7720
    @kulveersingh7720 Před 4 lety

    Nice

  • @mandeepsinghbrar397
    @mandeepsinghbrar397 Před 5 lety +1

    Veer ji group subsidy apply kive kariye

  • @bikramdhillo184
    @bikramdhillo184 Před 5 lety +1

    Rotavator te ki subsidy a

  • @harmandalrai521
    @harmandalrai521 Před 5 lety +1

    main 50 kille biji c 40 man nikli kanak y panga na leo koi happy seeder nal

  • @jasmairbhatti2541
    @jasmairbhatti2541 Před 5 lety +3

    Jmadar nu goha jatt nu loha Mari jande ne

  • @muzicaldoctorz7486
    @muzicaldoctorz7486 Před 5 lety +3

    ਬਾਈ ਬਹੁਤ ਘੈਂਟ ਵੀਡੀਓ ਆ

  • @ghulalmobile415
    @ghulalmobile415 Před 5 lety

    Bi ji plouh lska jhona lia lazer bi lia si pr jhona latt turia

  • @arshhanda2394
    @arshhanda2394 Před 5 lety

    Plow da eh t pusea ni k patia nl kine da painda t tyre nl

  • @samshersingh1800
    @samshersingh1800 Před 5 lety

    Good information

  • @manjitbaghawalesingh9960
    @manjitbaghawalesingh9960 Před 5 lety +1

    22g kon kisen de lot kar rhe ho agg
    La do

  • @rajwinderdhaliwal1367
    @rajwinderdhaliwal1367 Před 5 lety

    Bai company s valia de lutt mache hoe a.mulcher vich loha rotavetor ton ghat lagga
    Rate kina zada ehda

  • @gurdhianbuttar7412
    @gurdhianbuttar7412 Před 5 lety +3

    Bhut vdiya information aa sirra

  • @shanimaan4886
    @shanimaan4886 Před 5 lety +4

    Nic y

  • @Rupinder_Ghuman
    @Rupinder_Ghuman Před 5 lety +2

    Veer g subcidy di last date v dsso

  • @arshhanda2394
    @arshhanda2394 Před 5 lety +1

    Subcidi ght gai a veer grup wali an multure 40 mint ch ik killa kad dinda j ghere rok wahi karea

  • @hsds575
    @hsds575 Před 5 lety +1

    7ਫੁਟ ਰੋਟਾਵੇਟਰ ਨਵਾਂ ਕੀ ਰੇਟ

  • @positivefarming6634
    @positivefarming6634 Před 5 lety +4

    Nyc video

  • @gurmailsinghsandhawalia8563

    ਵੀਰ ਜੀ ਸਬਸਿਡੀ ਦੇ ਫਾਰਮ ਭਰਨ ਦੀ ਆਖਰੀ ਤਰੀਕ ਕਿੰਨੀ ਹੈ ਜੀ

  • @Farmer_Bnde420
    @Farmer_Bnde420 Před 5 lety

    Signal Ch rotavator te subcidy ha

    • @FarmingBrain
      @FarmingBrain  Před 5 lety

      ਨਹੀਂ ਵੀਰ ਰੋਟਾਵੇਟਰ ਤੇ ਸਬਸਿਡੀ ਨਹੀਂ ਹੈ ਹੈਪੀ ਸੀਡਰ ਮਲਚਰ ਚੌਪਰ ਐਮਬੀ ਪਲਾਓ ਜ਼ੀਰੋ ਡਰਿੱਲ ਇਨ੍ਹਾਂ ਤੇ

  • @preetbatth6219
    @preetbatth6219 Před 5 lety +3

    Hppy sedder 👌👌

  • @surjitsingh6788
    @surjitsingh6788 Před 5 lety

    Happy seeder da rate

  • @bindermaanmaan4972
    @bindermaanmaan4972 Před 5 lety +2

    Nice video pargaht bro

  • @ksbains9254
    @ksbains9254 Před 5 lety +1

    Happy seeder💪💪💪💪

  • @harmeetgrewal2120
    @harmeetgrewal2120 Před 5 lety +2

    Bai zankari sahi deo
    Subsidy 50% ho gai group wali v

  • @seepabrar2254
    @seepabrar2254 Před 5 lety +1

    Hun ta subsidy ghat gayi aa

  • @itelmobile4414
    @itelmobile4414 Před 5 lety

    SMS price kartar cambine

  • @pavitter25lotus88
    @pavitter25lotus88 Před 5 lety

    bhot vadia jii

  • @vipankumar7725
    @vipankumar7725 Před 5 lety

    moke te subsidy mil ju

  • @rajladdukumar772
    @rajladdukumar772 Před 4 lety

    Fudu hi km..

  • @labhivirk9679
    @labhivirk9679 Před 5 lety

    22da nember daeo

  • @gurwinderromana8637
    @gurwinderromana8637 Před 5 lety

    veer ji tusi apni factory v das deo kehde sehar ja pind da name v. dasea karo Nale subsidy 50 present tusi Ap devo ge ja sare Paise Pehla Lao ge v subsidy. sarkar deo

  • @gurwinderromana8637
    @gurwinderromana8637 Před 5 lety

    veer ji tusi apni factory v das deo kehde sehar ja pind da name v. dasea karo Nale subsidy 50 present tusi Ap devo ge ja sare Paise Pehla Lao ge v subsidy. sarkar deo

  • @gurwinderromana8637
    @gurwinderromana8637 Před 5 lety

    veer ji tusi apni factory v das deo kehde sehar ja pind da name v. dasea karo Nale subsidy 50 present tusi Ap devo ge ja sare Paise Pehla Lao ge v subsidy. sarkar deo