Barnala News |ਪਿੰਡ ਕਾਲੇਕੇ 'ਚ ਚੱਲੀਆਂ ਗੋ/.ਲੀ./ਆਂ, ਇੱਕ ਦੀ ਮੌ_8ਤ, ਇੱਕ ਗੰਭੀਰ ਜ਼ਖਮੀ

Sdílet
Vložit
  • čas přidán 22. 08. 2024
  • Barnala News |ਪਿੰਡ ਕਾਲੇਕੇ 'ਚ ਚੱਲੀਆਂ ਗੋ/.ਲੀ./ਆਂ, ਇੱਕ ਦੀ ਮੌ_8ਤ, ਇੱਕ ਗੰਭੀਰ ਜ਼ਖਮੀ
    #Barnala #Crime #abplive
    ਬਰਨਾਲਾ ਦੇ ਪਿੰਡ ਕਾਲੇਕੇ 'ਚ ਫਾਇਰਿੰਗ ਹੋਈ ਹੈ| | ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ, ਇੱਕ ਗੰਭੀਰ ਜ਼ਖਮੀ ਹੋ ਗਿਆ ਹੈ |
    ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |
    ਜ਼ਖਮੀ ਨੌਜਵਾਨ ਜਸਪਾਲ ਸਿੰਘ ਮੁਤਾਬਕ ਉਹ ਅਤੇ ਉਸ ਦਾ ਭਰਾ ਰੁਪਿੰਦਰ ਸ਼ਰਮਾ ਪਿੰਡ ਦੇ ਬੈਂਕ ਕੋਲ ਖੜ੍ਹੇ ਸਨ।
    ਜਿੱਥੇ ਪਿੰਡ ਦੇ ਹੀ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ।
    ਹਮਲਾਵਰਾਂ ਨੇ ਆਉਂਦੇ ਹੀ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ
    ਜਿਨ੍ਹਾਂ ਚੋਂ ਇਕ ਗੋਲੀ ਉਸਦੀ ਬਾਂਹ ਤੇ ਲੱਗੀ ਤੇ ਦੂਜੀ ਗੋਲੀ ਉਸ ਦੇ ਭਰਾ ਦੇ ਸਿਰ ਵਿੱਚ ਜਾ ਕੇ ਲੱਗੀ
    ਜਿਸ ਕਾਰਨ ਉਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ
    ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ|
    ਜਦਕਿ ਜ਼ਖਮੀ ਵੀ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਹਨ।
    ਉਥੇ ਹੀ ਘਟਨਾ ਤੋਂ ਬਾਅਦ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 12

  • @lalathind1854
    @lalathind1854 Před 2 měsíci +4

    ਸਾਡੇ ਤਾਂ ਮਹਿਕਮੇ ਆਲੇਆਂ ਨੇ 3ਮਹੀਨੇ ਹੋਗੇ ਅਸਲਾ ਜਮ੍ਹਾਂ ਕੀਤੇ ਨੂੰ। ਇਹ ਖੁੱਲੇ ਛੱਡੇ ਆ ਇਹਨਾਂ ਨੇ 😢😢

  • @GotaSingh-gj7dq
    @GotaSingh-gj7dq Před 2 měsíci +1

    ਕਿਸਾਨ ਜਥੇਬੰਦੀਆਂ ਦੀ ਵੀ ਤਲਾਸ਼ੀ ਕਰਕੇ ਫਿਰ ਧਰਨਿਆਂ ਵਿੱਚ ਬਿਠਾਉਣ ਦੀ ਆਗਿਆ ਦੇਵੇ ਸਰਕਾਰ ਜਦੋਂ ਇਹ ਬਾਂਸ ਦੀਆਂ ਡਾਂਗਾਂ ਵਿੱਚ ਝੰਡਾ ਫ਼ਸਾ ਸਕਦੇ ਹਨ ਤਾਂ ਨਿੱਕੇ ਮੋਟੇ ਹਥਿਆਰ ਵੀ ਹੋ ਸਕਦੇ ਹਨ

  • @HarpreetKaur-hz1oe
    @HarpreetKaur-hz1oe Před 2 měsíci

    ਵਾਹਿਗੁਰੂ ਜੀ

  • @BeantKaur-pc4jd
    @BeantKaur-pc4jd Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-ws9mv8lr7s
    @user-ws9mv8lr7s Před 2 měsíci +1

    So sad

  • @SunilKumar-lu4ou
    @SunilKumar-lu4ou Před 2 měsíci +1

    ਹੁਣ ਤਾਂ ਪੰਜਾਬ ਚ ਕੋਈ ਵੀ ਸੈਫ ਨਹੀਂ

  • @SunilKumar-lu4ou
    @SunilKumar-lu4ou Před 2 měsíci +1

    ਆਮ ਆਦਮੀ ਦੀ ਸਰਕਾਰ ਵਿਚ ਕਿੰਨਾ ਕ੍ਰਾਈਮ ਵੱਧ ਗਿਆ ਹੈ

  • @Gurpreet896
    @Gurpreet896 Před 2 měsíci

    15-20 kteeda 😂😂😂

  • @harjeet1789
    @harjeet1789 Před 2 měsíci +1

    ਵਾਹਿਗੁਰੂ ਜੀ