Prime Politics (44) || ਹੰਸ ਰਾਜ ਹੰਸ ਨੂੰ ਤਿੱਖੇ ਸਵਾਲ, ਮੈਂ ਕਿਉਂ ਲੜ ਰਿਹਾ ਫਰੀਦਕੋਟ ਤੋਂ

Sdílet
Vložit
  • čas přidán 7. 04. 2024
  • #primeasiatv #swarntehna #specialreport #specialprogram #punjabpolitics #aamaadmiparty #bhagwantmaan #election2024news #bjp #pmmodi #swarnsinghtehna #loksabhaelection2024 #election2024news #punjab #punjabnewstoday #latestnews #exclusive #exclusiveinterview #latestnews
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 1,3K

  • @parmindersinghgill6470
    @parmindersinghgill6470 Před měsícem +228

    ਫਰੀਦਕੋਟ ਵਾਲਿਉ, ਜ਼ਮਾਨਤ ਜ਼ਬਤ ਕਰਾਉ ਇਸ ਦੀ, ਕਿਸਾਨ ਤੇ ਪੰਜਾਬ ਵਿਰੋਧੀ ਪਾਰਟੀ ਆ ਇਸਦੀ,,ਇਸ ਤੋਂ ਬਿਨਾਂ ਕਿਸੇ ਨੂੰ ਵੀ ਪਾ ਦਿਉ ਵੋਟਾਂ।

    • @user-wf2po5cz5w
      @user-wf2po5cz5w Před měsícem +15

      ਕਿਸਾਨ ਪੱਖੀ ਕੌਣ ਐ ਘੂਸਿਆ? ਤੈਨੂੰ ਤਾਂ ਕੋਈ ਪਿੰਡ ਦਾ ਮੈਂਬਰ ਨੀ ਬਣਾਉਂਦਾ 😅

    • @Naresh_kumar__542
      @Naresh_kumar__542 Před měsícem

      Ok ji

    • @kaursingh8369
      @kaursingh8369 Před měsícem

      ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਨਹੀੰ ਜਿੱਤਦੇ ਭਾਵੇ ਪੁੱਠੇ ਹੋ ਕੇ ਲਮਕੀ ਜਾਣ

    • @khurshidmasih
      @khurshidmasih Před měsícem +2

      Yes

    • @amritbirsingh2207
      @amritbirsingh2207 Před měsícem +4

      ਤੂੰ ਕੌਣ ਆਈਟੀ ਦੇ ਦੱਲੇ

  • @kuldeepram3562
    @kuldeepram3562 Před 21 dnem +4

    ਐਸੀ ਮਜ਼ਦੂਰ ਏਕਤਾ ਜ਼ਿੰਦਾਬਾਦ ਹੰਸ ਰਾਜ ਹੰਸ ਜਿੰਦਾਬਾਦ

  • @sahotasaab4640
    @sahotasaab4640 Před měsícem +117

    ਕੂਕਰ ਐ BJP ਦਾ ਵੀਰੋ ਵੋਟ ਇੱਕ ਵੀ ਨਾ ਨਿਕਲੇ , ਇਸ ਦੀ ਪੇਟੀ ਚੋਂ , ਬੱਸ ਜੁੱਤੀ ਤਿਆਰ ਰੱਖੋ please 🙏

    • @birsingh4200
      @birsingh4200 Před měsícem +3

      ਯਾਰ ਕੀ ਵਿਗਾੜ ਦਿੱਤਾ ਇਹਨੇ। ਬਾਦਲ ਕੈਪਟਨ ਇਹਨਾ ਨੂੰ ਕਦੀ ਜੁੱਤੀ ਫੇਰੀ।

    • @hksingh7168
      @hksingh7168 Před měsícem +3

      FARZI SOOFI..EHDE PIND EALE EHNU GALA KADDE NE..AISH KAR RIHA.

    • @navdeepkhattra4617
      @navdeepkhattra4617 Před měsícem +7

      ਫ਼ਕੀਰ ਨਾ ਬਨ ਫ਼ਕੀਰਾ ਨੂੰ ਕੁਰਸੀ ਦੀ ਲੋੜ ਨਹੀਂ ਹੁੰਦੀ

    • @user-gq5rr7jx7w
      @user-gq5rr7jx7w Před měsícem +2

      ਬਹੁਤ ਵਧੀਆ ਵਿਚਾਰ ਹੰਸ ਰਾਜ ਹੰਸ ਜੀ ਦੇ

    • @harkiratsingh-rc2fc
      @harkiratsingh-rc2fc Před měsícem

      J

  • @sukhpalsingh9688
    @sukhpalsingh9688 Před měsícem +41

    ਹੰਸਰਾਜ ਹੰਸ ਜੀ ਗੱਲ ਤਾਂ ਹਰ ਸਮੇ ਰੱਬ ਦੀ ਕਰਦਾ ਅਤੇ ਆਪਣੇ-ਆਪ ਨੂੰ ਫਕੀਰ ਕਹਿੰਦਾ ਪਰ ਚਮਚਾ BJP ਦਾ ਫਰੀਦਕੋਟੀਏ ਇਸ ਦਾ ਜਲੂਸ ਕੱਢਣਗੇ

    • @babanewyorki9271
      @babanewyorki9271 Před měsícem +1

      Badal da te captain da jaloos kadiaa se, Bhagwan maan da jaloos kadiaa se . .? Te fer gal kari Ustaad ji di

    • @pushpindersingh3929
      @pushpindersingh3929 Před měsícem

      @@babanewyorki9271aaah Bande nu 🌶️ lagg rahi a veer tu dabb ke hambla maar main keh reha tu bahut uppar jeyenga te NASA ch apply kar othe lorrr a Teri te baaki jehdi marzi sarkar aaje bande ooohi ghumm rahe ne bas company da logo change ho reha

    • @babanewyorki9271
      @babanewyorki9271 Před měsícem +1

      @@pushpindersingh3929 Thank you 🙏 veer ji, Tuhade muh wich gheo shaker, God bless you, NASA de gal tuhade muho Parmesher ne kadwai hai, jo ke pori ho gai hai, I already applied and now they call me, Juban te sarsvati hundi hai te pata nahi kehri gal kado puri ho jave

  • @kewalkamboj7339
    @kewalkamboj7339 Před měsícem +103

    ਹੰਸ ਰਾਜ ਹੰਸ ਮੂੰਹ ਦਾ ਬਹੁਤ ਮਿੱਠਾ ਹੈ ਪਰ ਇਸ ਚੋਂ ਹੰਕਾਂਰ ਬਹੁਤ ਹੈ ਇਹ ਇਨਸਾਨ ਨੂੰ ਇਨਸਾਨ ਨਹੀਂ ਸਮਝਦਾਂ

    • @soniamangal8213
      @soniamangal8213 Před měsícem

      Yes very humble but devious

    • @musiclovers5387
      @musiclovers5387 Před měsícem +2

      ਵੀਰ ਜੀ ਕਦੇ ਇਸ ਸ਼ਖਸ ਨੂੰ ਮਿਲਣ ਦਾ ਮੌਕਾ ਮਿਲਿਆ ਅਸੀਂ ਤਾਂ ਟੀਵੀ ਚੈਨਲਾਂ ਤੇ ਦੇਖਿਆ

    • @NeerajKumar-dv3fz
      @NeerajKumar-dv3fz Před měsícem

      ਮਿੱਠੇ ਤੀ ਮੁਰਾਦ ?

    • @RamTakhi
      @RamTakhi Před měsícem

      ĺ❤lppplo😅lll😅😅😅😅😅​@@soniamangal8213

    • @s.p5055
      @s.p5055 Před 26 dny

      ਬਿਲਕੁਲ ਹੰਕਾਰੀ ਹੈ ਠੀਕ ਕਿਹਾ

  • @madanlalsharma3479
    @madanlalsharma3479 Před měsícem +177

    ਫ਼ਰੀਦਕੋਟ ਬਾਬਾ ਫਰੀਦ ਦੀ ਧਰਤੀ ਹੈ ਪਖੰਡ ਨਹੀ ਚਲਦਾ ਟਹਿਣਾ ਸਾਹਿਬ।

    • @KaranSharmagp
      @KaranSharmagp Před měsícem +5

      ਪੱਤਰਕਾਰ ਸਾਹਿਬ ਨੂੰ ਕਿਹੜਾ ਨਹੀਂ ਪਤਾ ਇਹਨਾ ਦਾ ਪਿੰਡ ਟਹਿਣਾ ਫ਼ਰੀਦਕੋਟ ਸ਼ਹਿਰ ਤੋ ਪੰਜ ਦਸ ਮੀਲ ਆ।

    • @friends_photo
      @friends_photo Před měsícem

      Sunny Deol Kar Ta giya Pakhand

    • @surinderhayer8277
      @surinderhayer8277 Před měsícem

      ​@@KaranSharmagpl000

    • @KulvindarDhaliwal
      @KulvindarDhaliwal Před měsícem

      No tansion 22ji jamanta jabat hon giya

  • @ib1463
    @ib1463 Před měsícem +48

    ਇਹ ਸਿੱਲੀ ਸਿੱਲੀ ਹਵਾ ਇਸ ਨੂੰ ਇਸ ਵਾਰੀ ਗਰਮ ਗਰਮ ਹੀ ਲੱਗੂਗੀ।ਧੰਨਵਾਦ।

  • @tarsemwalia2401
    @tarsemwalia2401 Před měsícem +17

    ਜੇਕਰ ਪੰਜਾਬ ਜਾਂ ਸਮਾਜ ਦੀ ਸੇਵਾ ਕਰਨੀ ਹੋਵੇਂ ਤਾਂ ਮਨੁਖਤਾ ਦੀ ਸੇਵਾ ਸੋਸਾਇਟੀ ਵਾਲ਼ੇ ਗੁਰਪ੍ਰੀਤ ਸਿੰਘ ਵਾਂਗ ਵੀ ਕੀਤੀ ਜਾ ਸਕਦੀ ਹੈ ਚੋਣਾਂ ਲੜਕੇ ਜਾਂ ਸਿਆਸਤ ਵਿੱਚ ਤਾਂ ਬੰਦਾ ਅਪਣੀ ਹੀ ਸੇਵਾ ਕਰਦਾ ਹੈ

  • @nachhatarsidhu7259
    @nachhatarsidhu7259 Před měsícem +94

    ਮਾਂਜ ਦਿਓ ਬੱਕਰੀਆਂ ਵਾਲਿਆਂ ਦੀ ਪਤੀਲੀ ਵਾਂਗ ਏਸ ਨੂੰ ਇਸ ਵਾਰ !!

    • @user-wf2po5cz5w
      @user-wf2po5cz5w Před měsícem

      ਭਲਾ ਹੋਈ ਹਾਰ ਦੇ ਭਲਾ ਬਣ ਜਾਏ ਤੂੰ ਬਣਦਾ ਨੀ ਐਮ ਪੀ😅

    • @manavgill1763
      @manavgill1763 Před měsícem

      Right

    • @khurshidmasih
      @khurshidmasih Před měsícem

      Yes yad kare eh BJP da tout

    • @user-nd8vy7qh1j
      @user-nd8vy7qh1j Před 21 dnem

      Jina jatte pange lauga ohna vote pauga gussa bhut a kie hindu wich vote dassuga har wale caka Jame thrne

  • @singhamrik2512
    @singhamrik2512 Před měsícem +112

    ਕੋਈ ਵਿਚਾਰਧਾਰਾ ਨਹੀ
    ਮੌਕਾ ਪ੍ਰਸਤੀ ਹੈ
    ਇੰਨਾਂ ਨੂੰ ਕੋਈ ਸ਼ਰਮ ਨਹੀ

  • @KuldeepSingh-ug2di
    @KuldeepSingh-ug2di Před měsícem +35

    ਆਰ ਐਸ ਐਸ ਬੀਜੇਪੀ ਦੇ ਦੱਲੇ ਹੰਸੇ ਦੀ ਇਸ ਵਾਰ ਜਮਾਨਤ ਜਬਤ 100%

    • @babanewyorki9271
      @babanewyorki9271 Před měsícem +1

      Dally badal de te captain de kine vaar jmanat japt kiti hai te Bhagwan maan di,

    • @pushpindersingh3929
      @pushpindersingh3929 Před měsícem

      @@babanewyorki9271dabb ke hambla maaro bano 🐏🐏 jehri marzi party hove 😂😂😂😂

    • @gursewaksinghmansa3259
      @gursewaksinghmansa3259 Před 22 dny

      ਤੂੰ ਕਾਂਗਰਸ ਦਾ ਦੱਲਾ ਹਰਾਮ ਦਾ ਜੱਟ ਹੋਵੇਗਾ ਤੂੰ ਤੁਸੀਂ ਕੀ ਕੁਰਬਾਨੀ ਕੀਤੀ ਕੋਈ

    • @user-nd8vy7qh1j
      @user-nd8vy7qh1j Před 21 dnem

      Bi boln do hindu vote wich bhut gussa wa 40 pecent vote hindu a bjp solo lade eh take wich see hun solo a vote ta pau gi 20 percent pave

  • @SurjeetSangha-qh5hg
    @SurjeetSangha-qh5hg Před měsícem +19

    ਗੱਲਾ ਦਾ ਕੜਾਹ ਬਹੁਤ ਵਧੀਆ ਬਣਾਉਂਦੇ ਹਨ ਹੰਸ ਜੀ

    • @P.Babrah58
      @P.Babrah58 Před měsícem

      ਦੇਸੀ ਘਿਓ ਵੀ ਰੱਜ ਕੇ ਪਾਉਂਦੇ।😅

  • @rajvindersinghdhaliwal9342
    @rajvindersinghdhaliwal9342 Před měsícem +213

    ਹੰਸ ਸਾਹਬ ਝੂਠ ਬੋਲਣ ਵਿੱਚ ਬਹੁਤ ਮਾਹਰ ਹੈ

    • @deep_2113
      @deep_2113 Před měsícem +6

      Sahi gal

    • @sabi-mansa
      @sabi-mansa Před měsícem +5

      💯

    • @user-wf2po5cz5w
      @user-wf2po5cz5w Před měsícem +2

      ਸੱਚ ਤੁਸੀਂ ਨਸ਼ਰ ਕਰ ਦਿਓ ਬਾਬਿਓ

    • @GurdevSingh-vd5ie
      @GurdevSingh-vd5ie Před měsícem +1

      ਪਤਾ ਨਹੀਂ ਅਸਲੀ ਕਿਰਦਾਰ ਅਸਲੀ ਜ਼ਮੀਰ ਯਾਂ ਅੰਦਰ ਦਾ ਇਨਸਾਨ।ਕੇਹੋ ਜਿਹਾ ਹੈ।।😢ਇਹ ਉਦੋਂ ਹੀ ਪਤਾ ਲੱਗ ਸਕਦਾ। ਜਦੋਂ ਤੱਕ ਔਹੋ ਰਾਜਨੀਤੀ ਚ ਲੀਡਰ ਨਹੀਂ ਬਣ ਜਾਂਦਾ।।😢 ਜਿਵੇਂ ਹੀ ਲੀਡਰ ਬਣ ਕੇ ਉਸਦੇ ਅੰਦਰੋਂ।। ਯਾਂ ਤਾਂ ਮਜਬੂਰੀ ਵੱਸ ਏਹੋ ਜਿਹੇ ਬਯਾਨ ਨਿਕਲਦੇ ਹਨ।। ਯਾਂ ਫਿਰ ਸ੍ਵਾਰਥ ਖਾਤਿਰ।। ਯਾਂ ਆਵਦੀ ਪਾਰਟੀ ਦੇ ਸੰਚਾਲਕ ਦੇ ਗੁਲਾਮ।ਹੋਣ ਦਾ ਸਬੂਤ 😢 ਬਾਕੀ ਰਾਜਨੀਤੀ ਚ ਲੀਡਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਬੰਦੇ ਦੇ ਬੋਲਚਾਲ ਤੋਂ ਹੀ ਘਿਰਣਾ ਹੋਣ ਲੱਗਦੀ ਹੈ। ਅਖੇ ਇਹ ਕਿੰਨਾ ਕੁ ਮੁਰਖ ਬਣੋਣ ਗੇ 😅😅😅😅

    • @garvdhir6474
      @garvdhir6474 Před měsícem

      😊

  • @friends_photo
    @friends_photo Před měsícem +103

    101% ਝੂਠ
    ਕੋਈ ਨਾ ਗੋਲ ਕਰਦੇ ਆ ਏਸ ਦਾ, ਮਾਂਜਦੇ ਆ ਪਤੀਲੇ ਵਾਂਗ 😆😆😆😆

    • @user-wf2po5cz5w
      @user-wf2po5cz5w Před měsícem +4

      ਪਤੀਲੇ ਵਾਂਗ ਮਾਂਜਣੇ ਨੂੰ ਤੂੰ ਮਹਾਰਾਜਾ ਰਣਜੀਤ ਸਿੰਘ ਐਂ? ਦਸ ਵੀਹ ਵੋਟਾਂ ਇਧਰ ਉਧਰ ਕਰ ਦੇਂਦਾ ਹੋਰ ਕੀ !

    • @friends_photo
      @friends_photo Před měsícem

      @@user-wf2po5cz5w ਬੜਾ ਦੁੱਖ ਲੱਗਿਆ, ਧਰਨੇ ਵਾਲਾ ਸਾਲ ਭੁੱਲ ਗਿਆ
      ਦਿੱਲੀ ਜਾਂਦਾ ਤਾ ਪਤਾ ਲੱਗਦਾ

    • @gurvinderpalsingh679
      @gurvinderpalsingh679 Před měsícem

      19.6PERCENT JAT SIKHA 19PERCENT CHAMAR VOTE HAI PUNJAB VICH JAT NU CHAMAR MAZHABI SC CLASS NAL VAKHKEETA JANA HI MODI DI PLANNING HAI

  • @bantybaaz1313
    @bantybaaz1313 Před měsícem +5

    ਪਦਮ ਸ਼੍ਰੀ ਹੰਸ ਰਾਜ ਹੰਸ ਜੀ,,, ਤੁਹਾਡੇ ਲਈ ਲਫਜ਼ ਛੋਟੇ ਪੈ ਜਾਂਦੇ ਨੇ,, ਤੁਸੀਂ ਗਾਇਕੀ ਦੇ ਸਮੁੰਦਰ ਹੋ,, ਗਾਇਕ ਤੇ ਫ਼ਕੀਰ ਵਿੱਚ ਕੋਈ ਫਰਕ ਨਹੀਂ ਹੁੰਦਾ,,,, ਤੁਸੀਂ ਰਾਜਨੀਤੀ ਲਈ ਨਹੀਂ ਚੁਣੇ ਗਏ,,,, ਬਾਕੀ ਸਾਰੀ ਲੀਲਾ ਅਕਾਲਪੁਰਖ ਦੀ ਹੁੰਦੀ ਹੈ,,, ਅਕਾਲਪੁਰਖ ਆਪ ਜੀ ਨੂੰ ਹਮੇਸ਼ਾ ਹੀ ਤਰੱਕੀ, ਤੰਦਰੁਸਤੀ, ਲੰਬੀ ਉਮਰ ਤੇ ਚੜਦੀ ਕਲਾ ਬਖਸ਼ੇ।।।। ਗਾਇਕੀ ਵਿਚ ਤਾਂ ਕੋਈ ਮੁਕਾਬਲਾ ਨਹੀਂ।।।। ਸਾਡੇ ਗਾਇਕ ਹੰਸ ਰਾਜ ਹੰਸ ਦਾ ਕੋਈ ਤੋੜ ਨਹੀਂ।।।

  • @user-ib2zn3rq2t
    @user-ib2zn3rq2t Před měsícem +36

    ਜੇ ਕਿਸ਼ਾਨ ਧਰਨੇ ਦਾ ਏਹ ਸਮਾਂ ਨਹੀਂ ਸੀ
    ਤਾਂ ਕੇਜਰੀਵਾਲ ਨੂੰ ਅੰਦਰ ਕਰਨ ਦਾ ਵੀ ਇਹ ਸਮਾਂ ਨਹੀਂ ਸੀ

  • @user-by6zu5xx2e
    @user-by6zu5xx2e Před měsícem +130

    ਸਾਨੂੰ ਬੀ ਜੇ ਪੀ ਦੀਲੋੜ ਨਹੀਂ

    • @user-wf2po5cz5w
      @user-wf2po5cz5w Před měsícem +2

      ਬਾਦਲਾਂ ਦੇ ਭਾਂਡੇ ਮਾਂਜ ਲੈ ਜਾ ਕੇ !

    • @user-ww7xe6ud9y
      @user-ww7xe6ud9y Před měsícem

      @@user-wf2po5cz5wਤੂੰ ਕੀਹਦੇ ਮਾਜਦਾ ?

    • @friends_photo
      @friends_photo Před měsícem +2

      @@user-wf2po5cz5w ਰਿਜ਼ਲਟ ਤੋਂ ਬਾਅਦ ਵੀ reply ਕਰੀ
      ਦੇਖੀ ਤੇਰਾ ਕੀ ਹਾਲ ਕਰਦੇ
      it sel ਵਾਲੇ ਦਾ

    • @vinylRECORDS8518
      @vinylRECORDS8518 Před měsícem

      ਪਹਿਲਾਂ ਬਾਦਲ ਵੀ ਤੇਰੇ ਕੁਛ ਲੱਗਦੇ ਇਹਨਾਂ ਨਾਲ ਹੀ ਸੀ ਪਰ ਤੂੰ ਬੀਜੇਪੀ ਵਾਲਿਆਂ ਦੇ ਤੌਲੀਆ ਫੇਰ,ਜਿਹੜਾ ਤੇਰਾ ਕੰਮ ਹੈ।​@@user-wf2po5cz5w

    • @user-wf2po5cz5w
      @user-wf2po5cz5w Před měsícem

      @@vinylRECORDS8518ਸਾਰਿਆਂ ਨੂੰ ਆਵਦੇ ਵਰਗਾ ਸਮਝਿਆਂ ਕੇ ਘੂਸਿਆ ਅਸੀਂ ਠੇਕੇਦਾਰ ਨੀ ਬਣਦੇ ਸਾਰੇ ਪੰਜਾਬ ਜਾਂ ਹਿੰਦੂਸਤਾਨ ਆਵਦੀ ਵੋਟ ਆਵਦੀ ਮਰਜੀ ਨਾਲ ਪਾਵਾਂਗੇ

  • @tarsemsinghtarsem2483
    @tarsemsinghtarsem2483 Před měsícem +65

    ਹਾਰੇ ਗਾ, ਵੱਡੇ ਵੀਰ 🙏

    • @surjitsingh-pm5wc
      @surjitsingh-pm5wc Před měsícem

      Hindu vote inu ik tarfa peanea

    • @raghavkumar5452
      @raghavkumar5452 Před měsícem

      ​​@@surjitsingh-pm5wcOh v nhi Penda veere, Hinduan noo v pata ehna da,Hindu tan pehlan v vote pande Ne, Fer v BJP di seetan sirf 2 ne, ehna nu Hindu Vote nhi Pena, Ehna nu sirf BJP de Chatukaran ne vote pana.

    • @manavgill1763
      @manavgill1763 Před měsícem

      Andh bhagat hi paveg

    • @user-nd8vy7qh1j
      @user-nd8vy7qh1j Před 21 dnem

      Bi ayega ta modi hi center wich punjab which cup cap vote Pauli Phelan aksli see bjp nal hun kale a vote Pauli hindu di fine poni paauga

    • @SandeepSingh-kd6ec
      @SandeepSingh-kd6ec Před 5 dny

      ​@@surjitsingh-pm5wc,🙏hindu Sikh na karia Karo vir

  • @JasbirSingh-kj7wu
    @JasbirSingh-kj7wu Před měsícem +5

    ਮੈਂ ਹੰਸਰਾਜ ਜੀ ਦਾ ਬਹੁਤ ਕਦਰਦਾਨ ਹਾਂ ਇਹਨਾਂ ਬਾਰੇ ਮੈਂ ਕਦੇ ਬੁਰਾ ਨਹੀਂ ਸੋਚ ਸਕਦਾ ਜੋ ਇਹ ਜੁਬਾਨ ਤੋਂ ਕਹਿ ਰਹੇ ਹਨ ਕਿ ਉਹ ਜਿਸ ਕੰਮ ਲਈ ਆਏ ਹਨ ਉਹ ਕਰਨਾ ਚਾਹੁੰਦੇ ਹਨ ਕੋਹ ਚਾਹੁੰਦੇ ਹਨ ਕਿ ਹੁਣ ਰੱਬ ਦੀ ਬੰਦਗੀ ਕਰਾਂ ਇਸ ਦੀ ਕਾਮਨਾ ਪੂਰੀ ਹੋ ਜਾਵੇ ਮੈਂ ਵੀ ਅਰਦਾਸ ਕਰਦਾ ਹਾਂ

  • @sarbjeetsingh339
    @sarbjeetsingh339 Před měsícem +25

    ਦੋ ਵਾਰ ਕਿਸਾਨ ਨੇ ਧਰਨਾ ਲਾਇਆ ਤੁਸੀ ਇੱਕ ਵਾਰ ਵੀ ਨਹੀ ਗਏ ਕਿਸਾਨ ਕੋਲ ਹੁਣ ਸੋਨੂੰ ਕਿਸਾਨ ਨੇ ਪਿੰਡ ਵਿੱਚ ਵੜਨ ਨਹੀ ਦੇਣਾ

    • @user-nd8vy7qh1j
      @user-nd8vy7qh1j Před 21 dnem

      Jina Kissan karuga ohna loka which gussa vaduga vote ale din dasan ge

  • @user-cw2do2el6n
    @user-cw2do2el6n Před měsícem +80

    ਜੇ ਇਹ ਫ਼ਰੀਦਕੋਟ ਤੋ ਜਿੱਤ ਗਿਆ ਵੋਟ ਪਾਉਣੀ ਛੱਡ ਦਿਊ😂😂😂😂😂😊

    • @mkbskb1
      @mkbskb1 Před měsícem

      Fer ki put layenga

    • @gargstarindiatv9114
      @gargstarindiatv9114 Před měsícem

      ਆਪਣੀ ਜਵਾਨ ਤੇ ਰਹਿਣਾ ਚਾਹੀਦਾ ਹੈ

    • @manavgill1763
      @manavgill1763 Před měsícem

      100% haarega

    • @JS50108
      @JS50108 Před měsícem

      EVM’s naal jittugaa.

    • @babanewyorki9271
      @babanewyorki9271 Před měsícem +1

      100% Jituga Ustaad ji jithan ge, tu la la jina jor launa

  • @singhamrik2512
    @singhamrik2512 Před měsícem +74

    ਜਦੋ ਬੰਦਾ ਜਮੀਰ ਤੋ ਡਿਗ ਜਾਵੇ
    ਉਹਦੇ ਤੇ ਕੀ ਟਿੱਪਣੀ ਕਰੀਏ

  • @jamadesigallan5356
    @jamadesigallan5356 Před měsícem +1

    ਇਸ ਗੱਲ ਤੋਂ ਮੈਂ ਹੰਸਰਾਜ ਹੰਸ ਭਾਜੀ ਹੁਰਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਜੋ ਨੰਬਰ ਮੈਂ।ਜੋ ਵੀਹ ਸਾਲ ਪਹਿਲਾਂ ਦੇਖਿਆ ਸੀ ਓ ਅੱਜ ਵੀ ਨੰਬਰ ਚੱਲਦਾ ਹੈ

  • @Geetkarkalakhanpuri1
    @Geetkarkalakhanpuri1 Před měsícem +6

    ਸਾਡੇ ਲਈ ਸਭ ਤੋਂ ਪੂਰੀ ਮਾਣ ਵਾਲੀ ਗੱਲ ਹੈ ਸਵਰਨ ਸਿੰਘ ਟਹਿਣਾ ਭਾਜੀ ਸਾਡੇ ਰਾਜ ਗਾਇਕ ਹੰਸਰਾਜ ਹੰਸ ਜੀ ਜੋ ਐਮ ਪੀ ਵੀ ਹਨ ਇਹਨਾਂ ਦਾ ਯੋਗਦਾਨ ਗਾਇਕੀ ਦੇ ਖੇਤਰ ਵਿੱਚ ਭੁਲਾਇਆ ਨਹੀਂ ਜਾ ਸਕਦਾ ਅਸੀਂ ਇਹ ਸੁਣ ਕੇ ਖੁਸ਼ ਹੁੰਦੇ ਰਹਿੰਦੇ ਹਾਂ ਕਿ ਹੰਸਰਾਜ ਹੰਸ ਜੀ ਸਾਡੇ ਜਿਲੇ ਜਲੰਧਰ ਦੇ ਹਨ ਤੇ ਅਸੀਂ ਵੀ ਜਿਲਾ ਜਲੰਧਰ ਦੇ ਹਾਂ ਰਹਿੰਦੇ ਪਿੰਡ ਹਾ ਚੋਣ ਫਰੀਦਕੋਟ ਤੋਂ ਲੜ ਰਹੇ ਆ ਤੇ ਫਰੀਦਕੋਟ ਵੀ ਪੰਜਾਬ ਵਿੱਚ ਹੈ ਉੱਥੇ ਜਿੰਨੇ ਵੀ ਗਾਇਕ ਚੋਣ ਲਈ ਖੜੇ ਹਨ ਚਲੋ ਸਾਡੇ ਸਾਰੇ ਭਰਾ ਹਨ ਪਰ ਜਿੱਤਣਾ ਤਾਂ ਇੱਕ ਹੈ ਪਰ ਮੈਂ ਰਾਜ ਗਾਇਕ ਹੰਸ ਰਾਜ ਜੀ ਦਾ ਦਿਲੋ ਸਤਿਕਾਰ ਕਰਦਾ ਹਾਂ ਪਰ ਹਾ ਰਾਜ ਹਾਂਸ ਜੀ ਨੇ ਤੁਹਾਨੂੰ ਜਿੰਨੇ ਵੀ ਜਵਾਬ ਦਿੱਤੇ ਹਨ ਮੁਲਾਕਾਤ ਵਿੱਚ ਬਹੁਤ ਸੋਹਣੀਆਂ ਗੱਲਾਂ ਸੋਚ ਸੋਚ ਕੇ ਜਵਾਬ ਦਿੱਤੇ ਹਨ ਤੇ ਗਿਆਨ ਭਰਪੂਰ ਹਨ ਕਿਉਂਕਿ ਪੱਤਰਕਾਰਾਂ ਦਾ ਸਾਹਮਣਾ ਕਰਨਾ ਇਨਾ ਸੌਖਾ ਨਹੀਂ ਹੁੰਦਾ ਪਰ ਉਹਨੇ ਤਾਂ ਪੂਰੀ ਜ਼ਿੰਦਗੀ ਸਟੇਜ ਤੇ ਲੰਘੀ ਆ ਮੈਨੂੰ ਇੰਟਰਵਿਊ ਇਨੀ ਚੰਗੀ ਲੱਗੀ ਆ ਛੱਡ ਗੱਲਾਂ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਸਵਰਨ ਸਿੰਘ ਟਹਿਣਾ ਜੀ ਤੁਸੀਂ ਬਹੁਤ ਸੋਹਣੇ ਸਵਾਲ ਪੁੱਛੇ ਤੇ ਬਹੁਤ ਸੋਹਣੇ ਜਵਾਬ ਆ ਤੁਹਾਨੂੰ ਉਹਨਾਂ ਨੇ ਗਾਇਕ ਹੰਸਰਾਜ ਹਾਂ ਜੀ ਨੇ ਦਿੱਤੇ ਆ ਸੋਸ਼ਲ ਮੀਡੀਏ ਦੇ ਸਭ ਨੂੰ ਬੇਨਤੀ ਕਰਦਾ ਕਿ ਸਾਨੂੰ ਕਿਸੇ ਦੇ ਖਿਲਾਫ ਨਹੀਂ ਕੁਝ ਕਹਿਣਾ ਚਾਹੀਦਾ ਚਲੋ ਤੁਹਾਡਾ ਦਿਲ ਕਰਦਾ ਕਿਸੇ ਨੂੰ ਤੁਸੀਂ ਚੰਗਾ ਸਮਝੋ ਨਾ ਸਮਝੋ ਤੁਹਾਡੀ ਮਰਜੀ ਆ ਬੋਲ ਚਾਲ ਵਿੱਚ ਤੇ ਗੱਲ ਕਰਨ ਵਿੱਚ ਹਮੇਸ਼ਾ ਬੰਦੇ ਨੂੰ ਤਮੀਜ਼ ਰੱਖਣੀ ਚਾਹੀਦੀ

  • @user-qe7qe6id5b
    @user-qe7qe6id5b Před měsícem +108

    ਵੀਰ ਜੀ ਕਿਸੇ ਚੰਗੇ ਇਨਸਾਨ ਦਾ ਇੰਟਰਵਿਊ ਕਰ ਲੂਓ

    • @user-wf2po5cz5w
      @user-wf2po5cz5w Před měsícem +4

      ਤੂੰ ਵੱਡਾ ਨਾਢੂ ਖ਼ਾਂ? ਇਹਨੇ ਕੀ ਮੱਝ ਖੋਲ੍ਹ ਲੀ ਤੇਰੀ ?

    • @gulshanarora9913
      @gulshanarora9913 Před měsícem

      Tenu ki dita es ne😛​@@user-wf2po5cz5w

    • @inderjitgurdaspur1360
      @inderjitgurdaspur1360 Před měsícem

      MAN BHIKHARE DE KAR LO JO 100000 RUPEY DE CHITHEY LIKHDA

  • @AvtarSingh-om1dq
    @AvtarSingh-om1dq Před měsícem +60

    Tehna sahib bjp har ਰਹੀ ਹੈ. ਬੇੜੀ ਪੱਤਣ ਤੇ ਲੱਗਣੀ ਮੁਸ਼ਕਲ ਹੈ. ਹੰਸ ਰਾਜ ਜੀ ਨੂੰ ਲੋਕਾਂ ਨੇ ਬਹੁਤ ਕੁਰਸੀ ਦਿੱਤੀ ਸੀ, ਜੋ ਸਾਂਭੀ ਨਹੀਂ ਗਈ. ਏਨੇ ਨਿਹੰਗਾਂ ਦੇ ਬਾਟੇ ਵਾਂਗੂ ਮਾਝੇ ਆ ਜਾਣਾ ਹੈ.

  • @user-xp5gp4ty5o
    @user-xp5gp4ty5o Před 21 dnem +1

    ਹੰਸ ਰਾਜ ਹੰਸ ਜੀ ਤੁਸੀ ਪੰਜਾਬ ਦੇ ⭐ ਸਿੰਗਰ ਹੋ ਸਾਰਾ ਪੰਜਾਬ ਤੇਰੀ ਦਿਲ ਤੋਂ respect krda ਤੁਸੀ ਕੀ ਕਰਨਾ ਬੀਜੇਪੀ ਦਾ mp ਬਣਕੇ

  • @tejaspreetsingh6090
    @tejaspreetsingh6090 Před měsícem +8

    ਹਫ਼ਤਾ ਪਹਿਲਾਂ ਹੀ ਤਾਂ ਵਸਿਆ ਫ਼ਰੀਦਕੋਟ, ਹਫ਼ਤਾ ਪਹਿਲਾਂ ਤਾਂ ਪੰਜਾਬ ਵਿੱਚ ਸ਼ਾਮਿਲ ਹੋਇਆ ਫ਼ਰੀਦਕੋਟ। ਪਰ ਚਲੋ ਆਹ ਤਾਂ ਸੱਚ ਦੱਸ ਹੀ ਦਿੱਤਾ ਕਿ ਇੱਸ ਪਾਰਟੀ ਕੋਲ਼ ਕੀਤੇ ਕੰਮਾਂ ਦੇ ਸਿਰ ਤੇ ਵੋਟ ਮੰਗਣ ਲਈ ਕੁੱਝ ਨਹੀਂ ਤਾਹੀਂ ਕੁੱਝ ਰਾਮ ਦੇ ਨਾਮ ਨੂੰ ਵੇਚ ਕੇ ਵੋਟ ਮੰਗ ਰਹੇ ਹਨ ਤੇ ਇਹ ਬਾਬਾ ਫ਼ਰੀਦ ਜੀ ਦੇ ਨਾਮ ਤੇ।

    • @manpreetkalyan7859
      @manpreetkalyan7859 Před měsícem +1

      Bro Faridkot bare thunu ki pta ?? Faridkot riyasti city aa thka history read kro

    • @tejaspreetsingh6090
      @tejaspreetsingh6090 Před měsícem

      ​@@manpreetkalyan7859I KNOW BRO,TAAHI TAA KEH REHA K EHNA NU AJJ YAAD AAYI FARIDKOT DI.

  • @jatinderkumar7377
    @jatinderkumar7377 Před měsícem +58

    ਮੈਨੂੰ ਇਸ ਤਰ੍ਹਾਂ ਲੱਗਦਾ ਇਹਦੀ ਗੱਲਾਂ ਤੋਂ ਜਿਵੇਂ ਫ਼ਰੀਦਕੋਟ ਪੰਜ ਚਾਰ ਦਿਨ ਪਹਿਲਾਂ ਹੀ ਬਣਿਆ। ਪਹਿਲਾਂ ਕਿੱਥੇ ਸੀ ਇਹ????

    • @bhupinderkaur1554
      @bhupinderkaur1554 Před měsícem +1

      Very correct ji. Dogla hai. Jhuttha

    • @vishaldogra3834
      @vishaldogra3834 Před měsícem +1

      ਦਿੱਲੀ ਸੀ ਨਾ ਓਥੇ ਕੁਜ ਕੀਤਾ ਹੁਣ ਝੂਠ ਬੋਲ ਕੇ ਫਿਰੋਦਕੋਤ ਚ

  • @user-hy4ee7kf3z
    @user-hy4ee7kf3z Před měsícem +74

    ਸਾਰੇ ਕਲਾਕਾਰਾਂ ਨੂੰ ਪਹਿਲੋਂ ਮੈਂਬਰ ਜਾਂ ਸਰਪੰਚ ਦੀ ਚੋਣ ਜਿੱਤਣੀ ਚਾਹੀਦੀ ਹੈ ਤੇ ਇਹਨਾਂ ਨੂੰ ਐਮਪੀ ਦੀ ਚੋਣ ਫੇਰ ਲੜਨੀ ਚਾਹੀਦੀ ਹੈ

  • @SukhwinderSingh-ut4nc
    @SukhwinderSingh-ut4nc Před měsícem +1

    ਇਹਨਾਂ ਵਧੀਆ ਬੰਦਾ ਨਿਮਰਤਾ ਨਾਲ ਜੁਵਾਬ ਦਿਤੇ ਨੇ ਪ੍ਰਮਾਤਮਾ ਲੰਬੀ ਉਮਰ ਕਰੇਂ

  • @vickysarpanch2087
    @vickysarpanch2087 Před měsícem +2

    ਟਹਿਣਾਾ ਸਾਬ ਹੰਸ ਰਾਜ ਹੰਸ ਕਿਸੇ ਸਮੇਂ ਪੰਜਾਬ ਵਿੱਚ ਇਸ ਨੂੰ ਰਾਜ ਗਾਇਕ ਦੀ ਪਦਵੀ ਦੇ ਕੇ ਸਨਮਾਨਿਤ ਕੀਤਾ ਸੀ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਗਲਾ ਘੁੱਟਣ ਵਾਲਿਆਂ ਦੇ ਨਾਲ ਜਾ ਕੇ ਕਿਉਂ ਖੜ ਗਿਆ ਹਰ ਸਟੇਜ ਤੇ ਇਹੀ ਕਹਿੰਦਾ ਰਿਹਾ ਕਿ ਮੈਂ ਤਾਂ ਇਕ ਵਾਰ ਐਮ ਪੀ ਬਣਨਾ ਮੁੜਕੇ ਆਪਾਂ ਕੀ ਲੈਣਾ ਜਦੋਂ ਹੁਣ ਪੰਜਾਬ ਵਾਸੀਆਂ ਨੇ ਧੋਬੀ ਦੇ ਖੋਤੇ ਵਾਲੀ ਕਰਨੀ ਹੈ ਫਿਰ ਕੀ ਕਹੇਗਾ

  • @JagdeepSingh-hv4wt
    @JagdeepSingh-hv4wt Před měsícem +44

    ਹੁਣ ਤਾਂ ਸਾਗਰ ਦੀ ਵਹੁਟੀ Indica ਚਲਾਉਣ ਵਾਲੀ ਜਿੱਤ ਸਕਦੀ ਐ

  • @manoharbhatoyea6331
    @manoharbhatoyea6331 Před měsícem +65

    ਟਹਿਣਾ ਸਾਹਿਬ ਪੰਜਾਬ ਦੇ ਕਿਸਾਨਾਂ ਦੀ ਗੱਲ ਬਾਤ ਪੁੱਛੋ ਪਦਮਸ਼੍ਰੀ ਹੰਸ ਰਾਜ ਹੰਸ ਜੀ ਤੋਂ ਵਿਚਾਰੇ ਕਿੰਨੇ ਚਿਰ ਬੈਠੇ ਹਨ

    • @user-wf2po5cz5w
      @user-wf2po5cz5w Před měsícem +1

      ਕਿਸਾਨਾਂ ਨੂੰ ਕੀ ਹੋਇਆ? ਮਿਹਨਤੀ ਕਿਸਾਨ ਮੌਜਾ ਕਰਦੇ ਐ ਤੇ ਫੁਕਰੇ ਲੌਨ ਲੈ ਲੈ ਕੇ ਲੋਨ ਮਾਫੀ ਲਈ ਅੰਦੋਲਨ ਕਰਦੇ ਐ

    • @friends_photo
      @friends_photo Před měsícem

      @@user-wf2po5cz5w ਉਹਨਾਂ ਮੂਹਰੇ ਹੱਥ ਜੋੜਦੇ ਨੇ ਤੁਹਾਡੇ ਗੁਰੂ

    • @baljeetsandhu1159
      @baljeetsandhu1159 Před měsícem

      Bai tenu bahut takleef hundi aa. It cell ch jayda hi tankhah mildi lagdi tenu 😂​@@user-wf2po5cz5w

  • @InderjitSingh-hl6qk
    @InderjitSingh-hl6qk Před měsícem +1

    ਚਾਹੀਦਾ ਤੇ ਇਹ ਕਿ ਸਾਰੇ ਰਲ ਕੇ ਇੱਕ ਮਿੱਕ ਹੋ ਕੇ ਪੰਜਾਬ ਤੇ ਦੇਸ਼ ਦੀ ਖੁਸ਼ਹਾਲੀ ਲਈ ਆਪਣੇ ਫ਼ਰਜ਼ਾਂ ਨੂੰ ਦਿਲੋਂ ਨਿਭਾਉਣ, ਬਜਾਏ ਕਿ ਇਕ ਦੁਜੇ ਨੂੰ ਮੰਦੀ ਸ਼ਬਦਾਵਲੀ ਬੋਲ ਕੇ ਆਪਣੇ ਆਪ ਨੂੰ ਧੋਖਾ ਦੇਣ,

  • @nirmalmann9347
    @nirmalmann9347 Před měsícem +41

    Punjab ਦੇ ਪੁੱਤ ਨਾਤੇ ਹੰਸ ਰਾਜ ਹੰਸ ਨੇ ਕਿਸਾਨਾ ਅਤੇ ਮਜਦੂਰਾਂ ਦਾ ਪੱਖ ਬਤੌਰ MP ਨਹੀਂ ਪੁਰਆ. ਬਹੁਤ ਢਿੱਲੀ ਕਾਰਗੁਜ਼ਾਰੀ ਵਾਲੀ ਮੁਲਾਕਾਤ ਟਹਿਣਾ ਸਾਹਿਬ ਨੇ ਪੇਸ ਕੀਤੀ.

    • @user-cp9yt5ri4r
      @user-cp9yt5ri4r Před měsícem

      Mp kitho c punjabia ne mp banaya c hun babaun te fir gall kareo

  • @jaswantsekhon2083
    @jaswantsekhon2083 Před měsícem +15

    ਜਿਥੋਂ ਮੁੜ ਅਸਫਲ ਹੋਣਗੇ , ਜਿੰਦਗੀ ਭਰ ਪਛਤਾੳੁਂਣਗੇ !

  • @DilbagSingh-qv5zf
    @DilbagSingh-qv5zf Před měsícem

    ਹੰਸ ਰਾਜ ਹੰਸ ਜੀ ਧੰਨਵਾਦ ਭਾਈ ਸਾਹਿਬ ਜੀ ਓ ਠੀਕ ਹੈ ਜੇਹੜੀ ਮਰਜ਼ੀ ਪਾਰਟੀ ਦੇ ਵਿਚ ਹੋ ਮਾਂ ਬਾਪ ਡਾਕਟਰ ਅੰਬੇਦਕਰ ਨੂੰ ਮੰਨੋ ਉਸ ਕਰਕੇ ਛੰਤਰੀ ਸਿਰ ਉੱਤੇ ਹੈ ਧੰਨਵਾਦ ਪਾਰਟੀ ਦਾ ਨਹੀਂ ਅੰਬੇਡਕਰ ਬਣਦਾ ਹੈ ਇਹ ਯਕੀਨੀ ਬਣਾਉਣ ਵਾਸਤੇ ਕੁਝ ਕਰਨਾ ਬਾਕੀ ਹੈ ਕਾਂਸ਼ੀ ਰਾਮ ਜੀ ਦੀਆਂ ਲੀਹਾਂ ਉਤੇ ਟੁਰਨ ਵਾਲੇ ਲੋਕ ਜ਼ਿੰਦਗੀ ਦੇ ਵਿਚ ਕਦੇ ਮਰਦੇ ਨਹੀਂ ਹਨ ਅਮਰ ਰਹਿੰਦੇ ਹਨ ਸਮਾਜ ਦੇ ਭਲੇ ਲਈ ਕੰਮ ਕਰਨ ਦੀ ਲੋੜ ਹੈ

  • @kashmirsingh9175
    @kashmirsingh9175 Před měsícem +1

    ਕੋਈ ਗੱਲ ਨਹੀਂ ਇਸ ਵਾਰੀਂ ਲੋਕ ਤੁਹਾਨੂੰ ਵੇਹਲਾ ਕਰ ਦੇਣਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬੱਖਸੇ

  • @baldevsinghkular3974
    @baldevsinghkular3974 Před měsícem +46

    ਮੌਜੂਦਾ ਪੰਜਾਬ ਸਰਕਾਰ ਵਾਰੇ ਕੀਤੇ ਸਵਾਲ ਦਾ ਜਵਾਬ ਦੇਣ ਨੂੰ ਟਾਲ ਗਏ ਸ਼੍ਰੀ ਹੰਸ ਰਾਜ ਹੰਸ ਜੀ!

  • @karnailsingh4418
    @karnailsingh4418 Před měsícem +35

    ਟਹਿਣਾ ਸਾਹਿਬ ਮੈਨੂੰ ਬਹੁਤ ਦੁੱਖ ਹੁੰਦਾ ਕਿ ਜਿਹੜਾ ਇਨਸਾਨ ਜਿਸ ਫੀਲਡ ਵਿੱਚ ਵਧੀਆ ਕੰਮ ਕਰ ਸਕਦਾ ਉਸ ਨੂੰ ਉਸ ਫੀਲਡ ਵਿੱਚ ਹੀ ਕੰਮ ਕਰਨਾ ਚਾਹੀਦਾ ਅਸੀਂ ਦੇਖਿਆ ਚਾਹੇ ਕੋਈ ਫਿਲਮੀ ਸਟਾਰ ਜਾ ਗਾਇਕ ਕਰੈਕਟਰ ਰਾਜਨੀਤੀ ਦੇ ਫੀਲਡ ਵਿੱਚ ਆਏ ਉਨਾਂ ਵਿੱਚੋਂ ਵਧੀਆ ਪ੍ਰਦਰਸ਼ਨ ਰਾਜਨੀਤੀ ਕਰ ਸਕੇ ਕੀ ਸਾਨੂੰ ਵਾਰ-ਵਾਰ ਤਜਰਬੇ ਕਰਨ ਦੀ ਲੋੜ ਹੈ ਦੁਨੀਆਂ ਨੂੰ ਕਿੰਨਾ ਕ ਧੋਖਾ ਬਾਰ ਬਾਰ ਦਿੱਤਾ ਜਾ ਸਕਦਾ ਅਜਿਹੇ ਬਣੇ ਨੇਤਾਵਾਂ ਖਾਸ ਉਪਲਭਦੀਆਂ ਤਾਂ ਦੱਸੀਆਂ ਜਾਣ ਜਿਹੜਾ ਇਨਸਾਨ ਬਾਰ ਬਾਰ ਆਪਣੀ ਪਾਰਟੀਆਂ ਜਾਂ ਖੇਤਰ ਬਦਲਦਾ ਉਹ ਕੀ ਸੁਧਾਰ ਕਰ ਸਕਦਾ ਜੇ ਦੇਸ਼ ਨੂੰ ਬਚਾਉਣਾ ਤਾਂ ਨੇਤਾਵਾਂ ਦਾ ਕਿਰਦਾਰ ਦੇਖਿਆ ਜਾਵੇ ਨਿਰਪੱਖ ਹੋ ਕੇ ਬਿਨਾਂ ਕਿਸੇ ਡਰ ਤੋਂ ਲਾਲਚ ਤੋਂ ਵੋਟਾਂ ਪਾਉਣ ਲਈ ਜਤਨ ਕੀਤੇ ਜਾਣ

    • @rinkumanohar-un7ed
      @rinkumanohar-un7ed Před měsícem

      bai tahi delhi toh bhajya baki saray actor maday nai sunil dutt nu lok ajj v yaad karday aa vinod khanna te kai hor v changay rahay

  • @sewaksingh2810
    @sewaksingh2810 Před měsícem +11

    ਮੈ ਪਹਿਲਾਂ ਹੰਸ ਰਾਜ ਹੰਸ ਜੀ ਨੂੰ ਸਾਧਾਰਨ ਇਨਸਾਨ ਸਮਜਦਾ ਸੀ। ਪਰ ਅੱਜ ਦੀ ਗੱਲਬਾਤ ਤੋਂ ਲਗਦਾ ਹੰਸ ਰਾਜ ਹੰਸ ਜੀ ਬਹੁਤ ਜਿਆਦਾ ਨੇਕ ਤੇ ਸਮਜਦਾਰ ਬੰਦੇ ਨੇ

  • @navisharma3469
    @navisharma3469 Před měsícem +2

    ਹੰਸ ਪਿਆਰਾ ਵੀਰ ਅੱਜ ਕੱਲ ਗਾਇਕ ਨਹੀਂ ਬੀਜੇ ਪੀ ਦਾ ਲੀਡਰ ਹੈ। ਸੋਚ ਬਦਲ ਹੀ ਜਾਂਦੀ ਹੈ।ਕਿਸੇ ਨੂੰ ਉਲਾਂਭਾ ਕਿਉਂ ਦੇਈਏ?

  • @jasbir10333
    @jasbir10333 Před měsícem +19

    ਕਿਸਾਨ ਮੇਰੇ ਆਪਣੇ ਨੇ ਮੈਂ ਕਿਸਾਨਾਂ ਨੂੰ ਪਿਆਰ ਕਰਦਾਂ…,
    … ਪਿਆਰ ਦੱਸਣਾ ਨਹੀ, ਪਿਆਰ ਦਿਸਣਾ ਵੀ ਚਾਹੀਦੈ ਜੀ..,
    ਕਹਿੰਦਾ ਮੈਂ ਇੱਕ ਵੀ ਸ਼ਬਦ ਕਿਸਾਨਾ ਖਿਲਾਫ ਨਹੀ ਬੋਲਿਆ..,
    ਹੰਸ ਜੀ ਕਿਸਾਨਾਂ ਵਿਰੁੱਧ ਕਾਨੂੰਨ ਬਣਾਉਣ ਵਿਚ ਸਹਿਮਤੀ ਦੇਣ ਨੂੰ ਕੀ ਕਹੋਗੇ ..,
    ਪੂਰਾ ਟਾਈਮ ਬਰਬਾਦ ਕਰਨ ਵਾਲੀ ਇੰਟਰਵਿਯੂ , ਚੈਨਲ ਦਾ ਮਿਆਰ ਵੀ ਡਿਗਦੈ

  • @BalwinderSingh-yu4tq
    @BalwinderSingh-yu4tq Před měsícem +43

    ਪਹਿਲੀ ਗਲ ਇਹ ਹੈ ਇਸ ਕਲਾਕਾਰ ਨੂੰ ਪਤਾ ਹੋਣਾ ਚਾਹੀਦਾ ਜਿਸ ਪਾਰਟੀ ਨੇ ਇਸ ਨੂੰ ਖੜਾ ਕੀਤਾ ਉਸਨੇ ਪੰਜਾਬ ਲਈ

  • @user-pz1td9cy7t
    @user-pz1td9cy7t Před měsícem +1

    ਟਹਿਣਾ ਜੀ ਬਹੁਤ ਧੰਨਵਾਦ ਜੀ ਏਸੇ ਤਰ੍ਹਾਂ ਹੀ ਸਾਰੇ ਬੀਜਪੀ ਦੇ ਟਿਕਟ ਤੇ ਲੜਣ ਵਾਲਿਆਂ ਨਾਲ ਰੂਬਰੂ ਪ੍ਰੋਗ੍ਰਾਮ ਕਰਿਆ ਕਰਦੇ ਰਹੋ ਜੀ

  • @harbhajansinghdua7281
    @harbhajansinghdua7281 Před měsícem +1

    ਟਹਿਣਾ ਸਾਹਿਬ ਵਧੀਆਂ ਸਵਾਲ, ਲਾਜਵਾਬ ਪੇਸ਼ਕਾਰੀ, ਕਿੰਨਾਂ ਉਚਾ ਕਿਰਦਾਰ, ਹਸਤੀ, ਸ਼ਖਸਿਅਤ, ਹੰਸ ਤਾਂ ਹੰਸ ਹੈ, ਟਹਿਣਾ ਵੀ ਸੁੱਚਾ ਮੋਤੀ ਹੈ

  • @balla.b6267
    @balla.b6267 Před měsícem +43

    ਹੰਸ ਨੂੰ ਬੀ ਜੇ ਪੀ ਵਰਤਰੀ ਆ

  • @nirmalmahi1476
    @nirmalmahi1476 Před měsícem +18

    ਕਿਸਾਨ ਮਜ਼ਦੂਰ ਦੀ ਏਕਤਾ ਦੀ ਗੱਲ ਕਰਦੇ ਕਰਦੇ ਜਦੋਂ ਖੇਤਾਂ ਵਿੱਚ ਵਾਪਿਸ ਆਏ ਤਾਂ ਮਜ਼ਦੂਰਾਂ ਨੂੰ ਭੁੱਲ ਗਏ, ਮਜ਼ਦੂਰ ਤਾਂ ਮਾਯੂਸ ਈ ਹੋਏ। ਮਤਲਬ ਇਮਾਨਦਾਰੀ ਤਾਂ ਕਿਤੇ ਵੀ ਨਹੀਂ

  • @GurkiratSingh-fs1dx
    @GurkiratSingh-fs1dx Před měsícem +3

    ਖਚ ਬੰਦਾ ਹੈ ਕਿਤੇ ਅਪਣੇ ਆਪ ਨੂੰ ਸਾਈਂ ਜੀ ਆਖਣ ਲਗਾ ਜਾਂਦਾ ਹੈ ਕਿਤੇ ਫ਼ਕਰਾਂ ਦੀ ਮੋਜ ਕਹਦਾ ਹੈ ਅਪਣੇ ਆਪ ਨੂੰ ਕਿਸਾਨਾਂ ਬਾਰੇ ਕਿਥੇ
    ਮਰ ਆ ਸੀ

  • @hardeepsinghmavifgs
    @hardeepsinghmavifgs Před měsícem +2

    1. ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ, ਬੈਰੀਕੇਡ ਕਿਉਂ ਲਾਏ, ਅੱਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ?ਕੀ ਅਸੀਂ ਵਿਦੇਸ਼ੀ ਹਾਂ? ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ?
    2. ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ? ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ? 400 ਕਿਸਾਨ ਕਿਉਂ ਫੱਟੜ ਕੀਤੇ ?
3. ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ? ਸਵਾਮੀਨਾਥਨ ਰਿਪੋਰਟ ਕਿਉਂ ਲਾਗੂ ਨਹੀਂ ਕੀਤੀ? ਸੀ-2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ?
    4 ਲਖੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ਼ ਲਈ ਰੋੜੇ ਕਿਉਂ ਅਟਕਾਏ ਗਏ? ਅਜੈ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ?
 5. ਦਿੱਲੀ ਅੰਦੋਲਨ ਸਮੇਂ ਕਿਸਾਨਾਂ 'ਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ? 
6. ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ?
    7. ਬਿਜਲੀ ਸੋਧ ਬਿੱਲ 2020 ਵਾਅਦਾ ਖ਼ਿਲਾਫ਼ੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕੀਤਾ?
    8. ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ?
9. ਚੋਣ ਬਾਂਡਾਂ ਦੇ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ?
    10. ਭਾਖੜਾ ਅਤੇ ਪੌਂਗ ਡੈਮਾਂ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਹੇ ਗਏ ?
    11. ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ?
 ????????????????????????

  • @surindersikand8437
    @surindersikand8437 Před měsícem +21

    ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ

  • @gurdevsingh7348
    @gurdevsingh7348 Před měsícem +6

    ਬਾਲਮਿਕੀ ਭਾਈਚਾਰੇ ਦੀ ਇੱਜ਼ਤ ਕਰੋ

  • @palvindersingh440
    @palvindersingh440 Před měsícem

    ਹੰਸਰਾਜ ਜੀ ਤੁਹਾਡੇ ਗੀਤ ਬਹੁਤ ਵਧੀਆ ਨੇ ਬਹੁਤ ਸੁਣਦੇ ਰਹੇ ਹਾਂ ਹੁਣ ਵੀ ਸੁਣੀਂਦੇ ਨੇ ਤੁਹਾਨੂੰ ਪਸੰਦ ਵੀ ਕਰੀਦਾ ਹੈ ਪਰ ਜਿਹੜੀ ਪਾਰਟੀ ਨੇ ਸਾਡੇ ਬਜ਼ੁਰਗਾਂ ਨੂੰ ਸਵਾ ਸਾਲ ਸੜਕਾਂ ਤੇ ਰੋਲਿਆ ਸੱਤ ਸੋ ਤੋਂ ਵੱਧ ਜਾਨਾਂ ਗਈਆਂ ਹੁਣ ਸ਼ੰਬੂ ਬਾਡਰ ਤੇ ਇੱਕ ਨੌਜਵਾਨ ਗੋਲੀ ਮਾਰਕੇ ਮਾਰ ਦਿੱਤਾ ਕਿੰਨਿਆਂ ਨੂੰ ਅਨਿਆਂ ਕਰਤਾ ਉਸ ਪਾਰਟੀ ਦਾ ਸਮਰਥਨ ਕੱਦੇ ਵੀ ਨਹੀਂ

  • @jattdhaliwal9379
    @jattdhaliwal9379 Před měsícem +23

    ਅੱਜ ਵੀ ਆੜ੍ਹਤੀਆਂ ਨੂੰ ਬਚਾਉਣ ਲਈ ਪਿੰਡਾ ਵਾਲ਼ੇ ਸਰਕਾਰ ਦੀਆਂ ਡਾਂਗਾਂ ਖਾ ਰਹੇ ਹਨ ਆੜ੍ਹਤੀਏ ਫੰਡ ਵੀ ਦੇ ਰਹੇ ਹਨ ਸਵਾਗਤ ਵੀ ਕਰ ਰਹੇ ਹਨ ਮੈਨੂੰ ਲਗਦਾ ਬੀਜੇਪੀ ਨਾਲ ਆੜ੍ਹਤੀਆਂ ਦਾ ਬਾਈਕਾਟ ਕਰਕੇ ਇਸ ਵਾਰ ਇੱਕ ਵਾਰੀ ਟਰੈਕਟਰ ਹੋਰਨਾਂ ਪਾਸੇ ਦੱਬ ਦੇਣੇ ਚਾਹੀਦੇ ਹਨ ।

  • @RAJKUMAR-qv2oi
    @RAJKUMAR-qv2oi Před měsícem +30

    ਕੋਈ ਹੋਰ ਨਹੀਂ ਲੱਭਿਆ ਟਹਿਣਾ ਸਾਹਬ ਥੋਨੂੰ

  • @ss7vlogs415
    @ss7vlogs415 Před měsícem +1

    Hansraj ji chardikala vich raho ji ❤❤❤❤❤

  • @giansinghkulwant9999
    @giansinghkulwant9999 Před měsícem +1

    ਜਦੋਂ ਦੌਲਤਾਂ ਸ਼ੌਹਰਤਾਂ ਵਿੱਚ ਕੋਈ ਬੰਦਾ ਬਿਜੀ ਹੋ ਜਾਂਦਾ ਹੈ ਤਾਂ ਆਪਣੇ ਦਿਹਾੜੀ ਦਾਰ ਮਿਹਨਤ ਕਰਨ ਵਾਲੇ ਲੋਕਾਂ ਨੂੰ ਵਰਕਰਾਂ ਨੂੰ ਭੁੱਲ ਜਾਂਦਾ ਹੈ ਨਹੀਂ ਤਾਂ ਤੁਹਾਡੇ ਇਲਾਕੇ ਦੇ ਲੋਕਾਂ ਦੀ ਕਿਸਮਤ ਬਦਲ ਜਾਣੀਂ ਸੀ

  • @gurnamdhandhi4741
    @gurnamdhandhi4741 Před měsícem +14

    ਲੋਕਾਂ ਨੂੰ ਪਤਾ ਏ ਜੇਕਰ ਇਹ ਆਪਣੀ ਸੀਟ ਤੇ ਕੰਮ ਕਰਕੇ ਲੋਕਾਂ ਦਿਖਾਇਆ ਹੁੰਦਾ ਤਾਂ ਨਵੇਂ ਹਲਕੇ ਦੀ ਭਾਲ ਕਿਉਂ ਕੰਮ ਕੀਤਾ ਫੇਰ ਇਲਾਕੇ ਨੂੰ ਕਿਉਂ ਬਦਲਦੇ

  • @surjitpremi5885
    @surjitpremi5885 Před měsícem +10

    My respect for Hans Raj has decreased considerably for his role in dirty politics.

  • @ramindersingh3907
    @ramindersingh3907 Před měsícem

    ਹੁਕਮ ਉਸ ਅਕਾਲ ਪੁਰਖ ਦਾ ਹੁੰਦਾ ਰਾਜਨੀਤਕ ਪਾਰਟੀਆਂ ਦਾ ਕਾਹਦਾ ਹੁਕਮ ਅੱਜ ਹਨ ਕੱਲ ਕੀ ਪਤਾ ਕਿੱਥੇ ਹੋਣ ਸੋ ਹੰਸ ਰਾਜ ਜੀ ਤੁਹਾਡੇ ਵਰਗੇ ਲੋਕ ਜੋ ਮਹਾਂਪੁਰਸ਼ਾਂ ਦੇ ਲੜ ਲਗ ਜਾਣ ਉਹਨਾਂ ਨੂੰ ਕੀ ਪਾਰਟੀਆਂ ਦੇ ਹੁਕਮ ਨਾਲ ।

  • @harbhajansinghdua7281
    @harbhajansinghdua7281 Před měsícem +8

    ਦਰਵੇਸ਼ ਦਾ ਵਿਰੋਧ ਕਰਕੇ ਨੁਕਸਾਨ ਹੋਵੇਗਾ, ਵੋਟਾਂ ਪਾਉਣੀਆਂ ਹਨ, ਕਾਂਗਰਸ ਪੰਜਾਬ ਦੀ ਦੋਸ਼ੀ ਹੈ, ਅਕਾਲ ਤਖ਼ਤ ਸਾਹਿਬ ਦੀ ਦੋਸ਼ੀ ਹੈ, ਹੰਸ ਤਾਂ ਆਪਣੇ ਹੱਕਾਂ ਦੀ ਗੱਲ ਕਰਦਾ ਹੈ, ਦਰਵੇਸ਼ ਹੈ।ਪੰਜਾਬੀਅਤ ਦਾ ਹੋਕਾ ਦਿੰਦਾ ਹੈ।

  • @GurdevSingh-vd5ie
    @GurdevSingh-vd5ie Před měsícem +4

    ਏਨਾਂ ਪੰਜਾਬ ਦੇ ਲੀਡਰਾਂ ਨੂੰ ਕਹੋ
    ਵਿਤ ਮੰਤਰੀ ਸੀਤਾਰਮਣ ਦੇ ਪਤਿ ਜੋ ਅਰਥ ਸ਼ਾਸਤਰੀ ਹੈ ਉਹ ਦਾ ਯੂ ਟਿਊਬ ਚੈਨਲ ਤੇ। ਇੰਟਰਵਿਊ ਸੁਣੋਂ।।ਕੀ ਕੇਹ ਰਹੇ ਹਨ
    । ਅਖੇ ਜੇ ਸਰਕਾਰ ਆਈ ਸਾਰਾ ਦੇਸ਼ ਮਣੀਪੁਰ ਵਾਂਗ ਹੋ ਜਾਊ।਼😢ਜੇ ਤਾਂ ਇਹ ਚੁਣਾਵੀ ਸਟੰਟ ਹੈ
    ਫਿਰ ਤਾਂ ਕੋਈ ਨਹੀਂ
    ਜੇ ਅੰਦਰ ਦੀ ਜਾਣਕਾਰੀ ਹੈ
    ਫਿਰ ਤਾਂ ਬੜਾ ਗੰਭੀਰ ਮੁੱਦਾ ਹੈ 😢 ਵਾਹਿਗੁਰੂ ਨਾ ਕਰੇ।।ਜੇ ਐਸਾ ਕੁੱਝ ਹੋਇਆ ਤਾਂ
    ਫਿਰ ਬੜਾ ਨੁਕਸਾਨ ਹੋਉ ਪੰਜਾਬ ਦਾ 😢😢😢😢

    • @satnaamsingh1234
      @satnaamsingh1234 Před měsícem

      ਬਿਲਕੁਲ ਸਹੀ ਕਹਿਆ ਜੀ

    • @kabirk1757
      @kabirk1757 Před měsícem

      ਬੰਦਾ ਕਦੇ ਜਰਦਾ ਹੈ ਕਿ ਘਰਵਾਲੀ ਖਜਾਨਾ ਮੰਤਰੀ ਹੋਵੇ? ਐਵੇਂ ਸੜ੍ਹ ਕੇ ਮਰੀ ਜਾਂਦਾ। ਉਹ ਤਾਂ 10 ਸਾਲਾਂ ਤੋਂ ਇਹੀ ਕੁਝ ਬੋਲੀ ਜਾਂਦਾ ਹੈ ਡਰ ਤੇ ਝੂਠ ਫੈਲਾ ਕੇ ਅੱਗੇ ਕੀ ਮਿਲਿਆ

  • @jaswantsekhon2083
    @jaswantsekhon2083 Před měsícem +15

    ਅਪਣੀ ਟੌਰ ਹੀ ਦੇਖੀ ਅਾ , ਪੰਜਾਬ ਬਾਰੇ ਕੀ ਸੋਚਿਅਾ ਤੇ ਕੀ ਕਰਿਅਾ ? ਿੲਹ ਦਸੋ !

  • @Karmjitkaur-gk1xq
    @Karmjitkaur-gk1xq Před měsícem +1

    ਇੰਨਾ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਬਁਸ ਕੁਰਸੀ ਨਾਲ ਮਤਲਬ ਐ ਆਪਣੀ ਰੋਟੀ ਪਁਕੀ ਉਮਰਾਂ ਭਰ ਦੀ ਲੋਕ ਜਾਣ ਢਁਠੇ ਖੂਹ ਚ ਲੋਕਾਂ ਦੇ ਪੁੱਤਰ ਗੋਲੀਆਂ ਨਾਲ ਭੁੰਨੇ ਬੋਰੀਆਂ ਚ ਪਾ ਕੇ ਤਸ਼ੱਦਦ ਢਾਇਆ😢😢😢😢

  • @lovesingh5182
    @lovesingh5182 Před měsícem +1

    ਜੇ ਕਿਸਾਨਾਂ ਦਾ ਐਨਾ ਹੀ ਦਰਦ ਜੇ ਪੰਜਾਬ ਨਾਲ ਐਨਾ ਹੀ ਪਿਆਰ ਹੈ ਤਾਂ
    ਜੇ ਮਜ਼ਦੂਰਾਂ ਬਾਰੇ ਇੰਨਾ ਹੀ ਫ਼ਿਕਰ ਹੈ
    ਅੱਜ ਹੀ ਮੋਦੀ ਨਾਲ ਮੀਟਿੰਗ ਕਰ ਤੇ ਕੇਹ
    ਜਾਂ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਮਸਲਾ
    ਹੱਲ ਕਰੋਂ ਨਹੀਂ ਤਾਂ ਅਸੀਂ ਸਾਰੇ ਪੰਜਾਬ ਦੇ ਲੀਡਰ ਅਸਤੀਫ਼ਾ ਦਿਉ

  • @user-cq6eh2ip4j
    @user-cq6eh2ip4j Před měsícem +5

    ਪਿਛਲੇ ਪੰਜ ਸਾਲਾਂ ਵਿੱਚ ਸਦਨ ਵਿੱਚ ਹਾਜ਼ਰੀ ਕਿੰਨੀਂ ਰਹੀ ਸਵਾਲ ਕਿੰਨੇਂ ਪੁੱਛੇ । ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਲਈ ਕੀ ਕੀਤਾ ?

    • @P.Babrah58
      @P.Babrah58 Před měsícem

      ਇਹ ਗਿਲਾ ਨਜਾਇਜ਼ ਆ ਵੀਰੇ, ਜਿਤਾਇਆ ਦਿੱਲੀ ਵਾਲ਼ਿਆਂ ਨੇ ਸੀ ਤਾਂ ਗੱਲ ਵੀ ਤਾਂ ਉਹਨਾਂ ਦੀ ਹੀ ਕਰਨੀ ਪੈਣੀ ਸੀ। ਪੰਜਾਬ ਨੇ ਤਾਂ ਹਰਾਇਆ ਈ ਐ।

  • @mukhtiarsinghtaggar1445
    @mukhtiarsinghtaggar1445 Před měsícem +12

    ਕਿਸਾਨ ਵਾਸਤੇ ਕੀ ਕਿਤਾ ਲੰਡੇ

  • @GurpreetSinghBrar-ly6hb
    @GurpreetSinghBrar-ly6hb Před měsícem

    ਸਵਰਨ ਬਾਈ ਜੀ ਤੁਹਾਡੇ ਕੋਲ ਸੁਕਾ ਛਿਤਰ ਹੈ ਤਾਂ ਫੇਰੋ ਜੁਗਲ ਦੇ ਜਦੋਂ ਦਿੱਲੀ ਬੈਠੇ ਸੀ ਕਿਸਾਨ ਉਨ੍ਹਾਂ ਵਿੱਚ ਵੀ ਬਾਬਾ ਫ਼ਰੀਦ ਜੀ ਦੇ ਸ਼ਹਿਰ ਦੇ ਕਿਸਾਨ ਸੀ

  • @bharpursingh6919
    @bharpursingh6919 Před měsícem

    ਹੰਸ ਰਾਜ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਉਹ ਸਭਦਾ ਸਾਝਾ ਹੈ ਬੀਜੇਪੀ ਨੂੰ ਪੰਜਾਬ ਵਿੱਚ ਲਿਆ ਕੇ ਉਸ ਦੀਆਂ ਕਹਾਣੀਆਂ ਗ਼ਜ਼ਲਾ ਨਹੀ ਕਹਿਣੀਆਂ ਚਾਹੀਦੀਆਂ ਜਿਸ ਪਾਰਟੀ ਨੇ ਦੱਬੇਕੁਚਲੇ ਲੋਕਾਂ ਨੂੰ ਲੁਟਣ ਲਈ ਇਕ ਪਰਾਣਾ ਲੁਟੇਰਿਆਂ ਦਾ ਰਾਜ ਹੀ ਮਜ਼ਬੂਤ ਕੀਤਾ ਹੈ। ਤੁਸੀਂ ਉਸ ਫੈਮਲੀ ਵਿੱਚ ਪੈਦਾ ਹੋਕੇ ਉਨ੍ਹਾਂ ਗ਼ਮਾਂ ਨੂੰ ਵੇਖਿਆ ਹੰਡਿਆਇਆ ਹੈ। ਤੁਹਾਨੂੰ ਆਪਣੇ ਲੋਕਾਂ ਲਈ ਲੜਨਾ ਚਾਹੀਦਾ ਹੈ। ਜੋ ਜਾਤੀਵਾਦੀ ਉਚਨੀਚ ਦੀਆਂ ਬਲਗਣਾ ਵਿਚ ਹੀ ਬਲਕੇ ਰੱਖਣਾ ਚਾਹੁੰਦੀ ਹੈ। ਤੁਹਾਡੇ ਵਰਗੇ ਮਹਾਨ ਗਾਇਕ ਨੂੰ ਲੱਤ ਮਾਰਦੇਣੀ ਚਾਹੀਦੀ ਸੀ।ਤੇ ਇਨ੍ਹਾਂ ਲੁਟੇਰਿਆਂ ਨੂੰ ਨੰਗਾ ਕਰਨਾ ਚਾਹੀਦਾ ਹੈ। ਉਚ ਔਧਿਆ ਦਾ ਅਨੰਦ ਨਾ ਮਾਣੋ ਆਪਣੇ ਕਰੋੜਾ ਲੋਕਾਂ ਵੱਲ ਵੀ ਧਿਆਨ ਵਿੱਚ ਰੱਖਿਆ ਕਰੋ। ਕਦੇ ਇਹ ਵੀ ਸਵਾਲ ਕਰਲਿਆ ਕਰੋ ਕਿ ਝੌਂਪੜੀਆਂ ਝੁਗੀਆਂ ਵਿਚ ਵੀ ਇਨਸਾਨ ਰਹੰਦੇ ਨੇ ਉਨ੍ਹਾਂ ਵਾਰੇ ਵੀ ਸੋਚ ਲਿਆ ਕਰੋ ।

  • @laughtherapy1102
    @laughtherapy1102 Před měsícem +1

    Can you tell me about the work you've done as a Member of Parliament for Delhi in the past five years? How many projects have you brought to Delhi during this time?

  • @tejwantsingh3114
    @tejwantsingh3114 Před měsícem +10

    ਪੰਜਾਬੀ ਮਾਂ ਬੋਲੀ ਦੀ ਕੀ ਸੇਵਾ ਕਰੀ ਸੰਸਦ ਮੈਂਬਰ ਬਣ ਕੇ?

  • @gurmeetsingh6338
    @gurmeetsingh6338 Před měsícem +7

    ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਛਡ ਕੇ
    ਰਾਜਸੀ ਖੇਤਰ ਵਿੱਚਲਾ ਰਾਜ
    ਇਕ ਗਿਰਾਵਟ ਹੈ ਹਰ ਤਰਾਂ ਨਾਲ।

  • @lovesingh5182
    @lovesingh5182 Před měsícem +1

    ਪੰਜਾਬ ਇਨਸਾਨ ਨੂੰ ਬਣਾ ਦਿੰਦੇ ਹਨ
    ਪੰਜਾਬ ਇਨਸਾਨ ਨੂੰ ਢਾਹ ਵੀ ਦਿੰਦੇ ਹਨ

  • @RanjitSingh-yn3of
    @RanjitSingh-yn3of Před měsícem

    ਸੰਗਤ ਦਾ ਦਰਜਾ ਬਹੁਤ ਹੀ ਵੱਡਾ ਹੈ ਜੀ --
    ਐਮ ਪੀ -- ਐਮ ਐਲ ਏ ਨੂੰ ਇਨਕਮ ਵੀ ਸੰਗਤ ਕਰਕੇ ਹੀ ਨਸੀਬ ਹੋਈ ਹੈ ਜੀ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸੰਗਤ ਦੀ ਸੇਵਾ ਕਰਨ ਦਾ ਜਜ਼ਬਾ ਹੋਵੇ ਜੀ--
    ਖਾਸ ਕਰਕੇ ਬਾਬਾ ਫ਼ਰੀਦ ਜੀ ਦੀ ਨਗਰੀ ਫਰੀਦਕੋਟ ਰਿਆਸਤ ਦੀ ਸੇਵਾ ਵਿਚ ਸਾਡੇ ਐਮ ਪੀ -- ਐਮ ਐਲ ਏ ਸੱਜਣਾ ਦਾ ਕਿੰਨਾ ਯੋਗਦਾਨ ਪਾਇਆ ਹੈ? 🙏

  • @GurmeetSingh-ms1hz
    @GurmeetSingh-ms1hz Před měsícem +6

    ਹੰਸਰਾਜ ਹੰਸ ਬਹੁਤ ਵਧੀਆ ਇਨਸਾਨ ਨੇ ਲੋਕਾ ਨੂੰ ਚੰਗੇ ਬੰਦੇ ਦੀ ਸੋਚ ਸਮਝਣਾ ਚਾਹੀਦਾ।

  • @DavinderSingh-jc5rt
    @DavinderSingh-jc5rt Před měsícem +7

    ਜੇ ਖੇਤ ਨਾਲ ਸਾਂਝਾ ਹੁਦੀ ਤਾਂ ਕੋਈ ਕਿਸਾਨ ਦੀ ਗੱਲ ਕਰਦਾ ਹੁਣ ਆੲੀ ਵੋਟ ਲੈਣ ਫੇਰ ਲਾਵਾ ਦੇ ਤੱਤਾ ਖੁਰਚਨਾ

    • @birsingh4200
      @birsingh4200 Před měsícem +1

      ਖੇਤਾਂ ਨਾਲ ਸਾਂਝ ਹੈ ਗਈ ਆ, ਇਹਨਾ ਦੀ ਜਮੀਨ ਹੈਗੀ ਆ।

  • @arcadian_4u
    @arcadian_4u Před měsícem

    ਟਹਿਣੇ ਤੌ ਅੰਗਰੇਜ਼ੀ ਬੁਲਵਾਉਣੀ ਤੇ ਹੰਸ ਰਾਜ ਹੰਸ ਲਈ ਪੰਜਾਬ ਚੋਂ ਚੋਣ ਜਿਤਵਾਉਣੀ ਲੱਗਭੱਗ 1 = , ਦੋਨਾਂ ਗੱਲਾਂ ਚ ਪੰਜਾਬ ਨਾਲ ਧੱਕਾ

  • @daljitgarcha
    @daljitgarcha Před měsícem

    ਤੂੰ ਬਾਈ ਲੁੱਧਿਆਣੇ ਦੀਆਂ ਬੱਸ਼ਾ ਈ ਤੱਕਦਾ ਰਹਿ, ਲੋਕ-ਸੇਵਾ ਤੇਰੇ ਵੱਸ ਦਾ ਰੋਗ ਨਹੀਂ l ਆਕੜ੍ਹ ਦੀ ਗੱਲ ਤੇਰੇ ਮੂੰਹੋਂ ਜਮਾਂ ਈ ਚੰਗੀ ਨਹੀਂ ਲੱਗਦੀ l.

  • @surindersomi8407
    @surindersomi8407 Před měsícem +8

    ਯਾਰ ਸਾਗਰ ਦੀ ਵਹੁਟੀ ਵੀ ਤਾਂ ਇਹਨਾਂ
    ਤਿੰਨਾ ਨਾਲੋ ਵਧੀਆ gaundi ਹੈ।

  • @manoharbhatoyea6331
    @manoharbhatoyea6331 Před měsícem +7

    ਬਾਬਾ ਜੀ ਤੁਸੀਂ ਕਦੇ ਕਿਸਾਨਾਂ ਵਾਰੇ ਕੋਈ ਬਿਆਨ ਦਿੱਤਾ

  • @paramjeetsinghbuttar1026
    @paramjeetsinghbuttar1026 Před měsícem

    ਬਹੁਤ ਕਲਾਕਾਰ ਐਕਟਰ ਬਹੁਤ ਪੈਸਾ ਕਮਾ ਲੈਦੇ ਬਹੁਤ ਵਧੀਆ ਜਿੰਦਗੀ ਬਣਾ ਲੈਂਦੇ ਹਨ ਪਰ ਪਤਾ ਨੀ ਕੀ ਕਾਰਨ ਕੁਛ ਗਲਤ ਭੀ ਨਾ ਕੀਤਾ ਵੀ ਅਖੀਰ ਦੀ ਉਮਰ ਵਿੱਚ ਕਈ ਅਜੇਹੇ ਲੋਕ ਮੰਜੇ ਤੇ ਪਏ ਹੋਏ ਕੋਈ ਪਰਿਵਾਰ ਦਾ ਮੈਂਬਰ ਪਾਣੀ ਪੀਣ ਲਈ ਨਹੀਂ ਹੁੰਦਾ ਕੋਈ ਹੋਰ ਹੀ ਮਾੜਾ ਮੋਟਾ ਤ ਰਸ ਕਰਕੇ ਸਾਂਭ ਰਿਹਾ ਹੁੰਦੈ ਹੰਸ ਰਾਜ ਹੰਸ ਅੰਧਭਗਤ ਬਣ ਗਿਆ ਹੈ ਕਿਸਾਨ ਵਿਰੋਧੀ ਪਾਰਟੀ ਚ ਹੋਕੇ ਪੰਜਾਬ ਚੋਣਾ ਲੜ ਰਿਹਾ ਹੈ

  • @BalwinderSingh-sv7hp
    @BalwinderSingh-sv7hp Před měsícem +2

    ਦਿਲਹੁ ਮਹਬਤਿ ਜਿੰਨ੍ ਸੇਈ ਸਚਿਆ।।
    ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ।। ੧।।

  • @ManjitSingh-hi8hc
    @ManjitSingh-hi8hc Před měsícem +6

    Hans Raj tainu saram auni chahidi aa. Kishana nu maran wali party valon election lad reha tu. Kus saram kr.

    • @skaur3929
      @skaur3929 Před měsícem

      Sahi keha veer apa ta sade darbaar sahib te hamla karn waale congressi nu vote paa sakde aa...guru naalo kisaan vade ho gye

  • @ravindersinghgill314
    @ravindersinghgill314 Před měsícem +7

    ਅਰਜਨ ਸਿੰਘ ਉਰਫ ਹੰਸ ਰਾਜ ਫਰੀਦਕੋਟ ਤੋਂ ਚੋਣ ਇਸ ਲਈ ਲੜ ਰਿਹਾ ਕਿਉਂਕਿ ਦਿੱਲੀ ਵਾਲੀ ਸੀਟ ਤੇ ਇਸ ਦੀ ਜਮਾਨਤ ਜਬਤ ਹੋ ਜਾਣੀ ਸੀ ।

  • @SukhjinderSingh-mj4ft
    @SukhjinderSingh-mj4ft Před měsícem +1

    Hans raj hans ji yiu are an icon but political leadership isvnotbaright field for you

  • @poorman7650
    @poorman7650 Před měsícem +1

    Hans Raj is a very soft-spoken and well-behaved artist. He lies, but at least he is not corrupt like badal, majithia, captain, etc.

  • @DalipSingh-ey9jd
    @DalipSingh-ey9jd Před měsícem +3

    He not for Punjab how can’t speak for Punjab

  • @nirmalmahi1476
    @nirmalmahi1476 Před měsícem +5

    ਇਮਾਨਦਾਰ ਇਨਸਾਨ ਆ, ਸੱਚ ਬੋਲਦੇ ਆ, ਰਾਜਨੀਤੀ ਵੱਖਰੀ ਗੱਲ ਆ ਪਰ ਇੰਟਰਵਿਊ ਸੁਣ ਕੇ ਮਜ਼ਾ ਆ ਜਾਂਦਾ ਹੰਸ ਰਾਜ ਹੰਸ ਨੂੰ, especially with ਟਹਿਣਾ ਸਾਬ੍ਹ

  • @sukhjindersinghsekhon3832
    @sukhjindersinghsekhon3832 Před měsícem +1

    , ਸਦੀਕ ਜੀ ਨੇ ਸਾਡਾ ਪਿੰਡ ਸੰਧਵਾਂ ਗੋਦ ਲਿਆ ਸੀ ਪਰ ਇੱਕ ਦਿਨ ਨਹੀਂ ਦੇਖਦੀਆਂ

  • @GurinderSingh-ow5wl
    @GurinderSingh-ow5wl Před měsícem +1

    WAHEGURU JI .

  • @user-wf2po5cz5w
    @user-wf2po5cz5w Před měsícem +3

    ਹਰ ਸਵਾਲ ਵਿੱਚ ਹੋਛਾਪਣ ਐ ਹਰ ਜਵਾਬ ਵਿੱਚ ਨਿਮਰਤਾ ਹੈ , ਸੰਜਮ ਹੈ

  • @Simran-dv6oe
    @Simran-dv6oe Před měsícem +4

    Yr eh koi banda

  • @hardialchahal9551
    @hardialchahal9551 Před měsícem +1

    ਕੌਈ ਫੁਕਰੀ ਨਹੀ ਛੰਡੀਂ ਜਿਹੜੀ ਹੱਸ ਰਾਜ ਨੇ ਨਹੀ ਛੱਡੀ ਸਾਰੀਆ ਗੱਲਾਂ ਗੌਲ ਕਰ ਕਰ ਛੱਡੀ ਜਾਂਦਾ ਕਮਲੇ ਸਮਜਦਾ ਲੋਕਾ ਨੂੰ

  • @Neetamachhiketalks
    @Neetamachhiketalks Před měsícem

    ਹੰਸ ਜੀ ਦੀ ਹੁਣ ਤੱਕ ਦੀ ਬਿਹਤਰੀਨ ਮੁਲਾਕਾਤ

  • @harbhajansinghdua7281
    @harbhajansinghdua7281 Před měsícem +3

    ਕਿੰਨਾ ਚੰਗਾ, ਸੋਹਣੇ ਲਫ਼ਜ਼, ਫੁੱਲ ਕਿਰਦੇ ਆ, ਸੱਚੀ ਮੁੱਚੀ ਦਾ ਦਰਵੇਸ਼, ਫ਼ਰੀਦ ਦਾ ਭਗਤ, ਕਿਸਾਨਾਂ ਪ੍ਰਤੀ ਮੋਹ,ਚਾਹੇ ਕੋਈ ਬੁਰਾ ਬੋਲਣ ਦੇ ਠੇਕੇਦਾਰ ਵੀ ਹੈ ਉਸਨੂੰ ਵੀ ਆਪਣੇ ਈ ਆ ਕਹਿ ਰਹੇ ਹਨ 34:43 । ਖ਼ੁਦ ਨੂੰ ਛੋਟਾ ਤੇ ਦੂਜਿਆਂ ਨੂੰ ਸਤਿਕਾਰ ਦੇਣ ਵਾਲਾ

  • @PrinceKumar-cf7ek
    @PrinceKumar-cf7ek Před měsícem +1

    🙏🏻💐💐💐🙏🏻

  • @user-nv6fu1xu4w
    @user-nv6fu1xu4w Před měsícem

    He is telling the truth...if BJP win, Punjab will compleatly change...I am not Indian tecnically but NRI...I am watching from outside india🎉🎉🎉

  • @duniyaarangrangiliwithstra9398

    Tehneya ਕੋਈ ਚੱਜ ਦਾ ਸਵਾਲ ਵੀ push la ਟਟੇ ਮੂੰਹ ਵਿੱਚ ਪਾਈ ਬੈਠਾ ਤੁ ਸ਼ਰਮ ਕਰ

  • @harrywarval-321
    @harrywarval-321 Před měsícem

    ਵਾਹਿਗੁਰੂ ਜੀ ਕਿਸਾਨਾ ਦੇ ਧਰਨੇ ਚ ਬੈਠਦੇ ਤਾਂ ਅੱਜ ਗੱਲਾਂ ਹੋਰ ਹੁੰਦੀਆਂ,, ਵਾਹਿਗੁਰੂ ਜੀ