Amar Singh Chamkila Village Interview (ਪਿੰਡ ਤੋਂ ਜਾਣੋ ਕਿਸਨੇ ਮਾਰਿਆ ਸੀ ) | Amarjot | Family | Biography

Sdílet
Vložit
  • čas přidán 2. 02. 2022
  • Amar Singh Chamkila Village Interview (ਪਿੰਡ ਤੋਂ ਜਾਣੋ ਕਿਸਨੇ ਮਾਰਿਆ ਸੀ ) | Amarjot | Family | Biography
    #AmarSinghChamkila #Punjabisinger #VillageTour #Interview #Biography #AmarjotKaur
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Zábava

Komentáře • 167

  • @Davinder-dc7cb
    @Davinder-dc7cb Před 2 lety +51

    ਇੰਨੇ ਸਾਲਾਂ ਬਾਅਦ ਵੀ ਚਮਕੀਲੇ ਦਾ ਨਾਮ ਚੱਲਦਾ ਅਸੀਂ ਦੇਖਿਆ ਵੀ ਨਹੀਂ ਜਦੋਂ ਗੱਲਾਂ ਸੁਣ ਦੇ ਹਾਂ ਤਾਂ ਲੱਗਦਾ ਚਮਕੀਲਾ ਆਪਣੇ ਆਪ ਵਿੱਚ ਇੱਕ ਯੁੱਗ ਸੀ। ਕਿਆ ਹੀ ਬਾਤਾਂ 👌

  • @billa23065
    @billa23065 Před 2 lety +22

    ਬਹੁਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਜੀ।..... ਮੈਨੂੰ ਤਾ ਸਾਰੇ ਹੀ ਗੀਤ ਬਹੁਤ ਘੈਟ ਲੱਗੇ ਐ ਉਸਤਾਦ ਜੀ ਦੇ🥰😍❤️

  • @jagmeetteona6186
    @jagmeetteona6186 Před 2 lety +26

    ਬਹੁਤ ਵਧੀਆ ਕਲਾਕਾਰ ਸੀ ਚਮਕੀਲਾ

  • @vijaykajla850
    @vijaykajla850 Před 2 lety +21

    ਅਮਰ ਆਵਾਜ਼ਾਂ
    Miss you

  • @mandigobindgarh9230
    @mandigobindgarh9230 Před 2 lety +31

    ਬਾਈ ਚਮਕੀਲਾ, ਸੱਚ ਮੁੱਚ ਚਮਕੀਲਾ ਹੀ ਸੀ।

  • @jamesjj9225
    @jamesjj9225 Před 2 lety +10

    ਦੁਨੀਆਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲਾ ਮਹਾਨ ਅਮਰ ਕਲਾਕਾਰ
    ਸਭ ਕਲਾਕਾਰਾਂ ਦਾ ਉਸਤਾਦ ਬਾਈ ਚਮਕੀਲਾ ਜੀ।।❤❤

  • @gurpreetsinghkhalsaharjits1671

    ਆਈ ਲਵ ਚਮਕਿਲਾ ਤੇ ਅਮਰਜੋਤ ਜੀ ਜੈ ਜੈ ਕਾਰ ਜੀ ਆਈ ਲਾਇਕ ਯੂ ਉਸ ਦੇ ਗੀਤ ਮੇਰੇ ਦਿਲ ਨੂੰ ਛੂਹ ਗੇਏ ❤️👍🙏🏾

  • @ranivirkmalout1426
    @ranivirkmalout1426 Před 2 lety +17

    ਬਹੁਤ ਵਧੀਆ ਕਲਾਂ ਕਾਰ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ

  • @sukhvirsingh453
    @sukhvirsingh453 Před 2 lety +10

    ਅਮਰ ਸਿੰਘ ਚਮਕੀਲਾ ਸ਼ਦਾ ਅਮਰ ਰਹੁਉਗਾ 🙏🙏🙏

  • @AvtarSingh-vb7rs
    @AvtarSingh-vb7rs Před 2 lety +23

    ਚਮਕੀਲੇ ਨੂੰ ਮਾਰਕੇ ਕਿ ਮਿਲਿਆਂ ਉਹ ਟਾਈਮ ਸਾਰੇ ਗਾਇਕਾਂ ਨੂੰ ਜ਼ੀਰੋ ਬਣਾਤਾ ਸੀ ਹੰਕਾਰ ਨੀ ਕਰਦਾ ਸੀ

  • @KuldeepSingh-nm1mc
    @KuldeepSingh-nm1mc Před 2 lety +24

    ਚਮਕੀਲਾ ਜੀ ਦੇ ਧਾਰਮਿਕ ਗੀਤਾ ਦਾ ਤਾਂ ਕੋਈ ਮੁਕਾਬਲਾ ਹੀ ਨਹੀ।

  • @harmansingh1072
    @harmansingh1072 Před 2 lety +14

    ਚਮਕੀਲਾ ਰਹਿੰਦੀ ਦੁਨੀਆ ਤਁਕ ਧਰੂ ਤਾਰੇ ਵਾਗ ਚਮਕਦਾ ਰਹੁਗਾ

  • @sheerabilling8112
    @sheerabilling8112 Před 2 lety +8

    ਹਾਏ ਓਏ ਬਾਈ ਹੀਰਾ ਗਾਇਕ ਮਾਰਤਾ ਓਏ ਬੁੱਚੜਾ ਨੇ

  • @chahalpb0879
    @chahalpb0879 Před 2 lety +11

    ਬਾੲੀ ਅੱਜ ਸਿਰਾ ਕਰਾਤਾ ਚਮਕੀਲੇ ਤੇ ਵਿਡੀੳੁ ਬਣਾਕੇ

  • @RajKumar-ge1gl
    @RajKumar-ge1gl Před 2 lety +5

    I miss you chamkila ji and amar jot ji. Thanks. Very good bhi ji

  • @gurpreetsinghkhalsaharjits1671

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ ਸਦਾ ਲਈ ਅਮਰ ਹੋ ਗਏ ਧੰਨ ਹੈ ਗੁਰੂ ਦੇ ਪਿਆਰੇ ਜੀ ਉਹ ਆਪ ਤਾਂ ਅਮਰ ਹੋਏਆ ਸੀ ਉਸ ਦੇ ਗੀਤ ਵੀ ਅਮਰ ਹੋਗੇ ਅਮਰਾ ਨੇ ਅਮਰ ਹੀ ਰਹਿਣਾ ਧੰਨ ਹੈ ਤੂੰ ਹੀ ਨੰਰਨਕਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਨਾਨਕਾ ਸਾਥੋਂ ਬਾਬਾ ਖੋਹ ਖੋਲੇਆ ਤੇਰਾ ਨਾਨਕਾਨਾ ਮੈਂ ਸ਼ਮਸ਼ੀਰ ਕੱਲਗੀਧਰਦੀ ਹਾਂ ਜਦੋਂ ਗੁਰੂ ਗੋਬਿੰਦ ਸਾਹਿਬ ਜੀ ਮੈਨੂੰ ਚਲਾਉਂਦੇ ਆ ਮੈਂ ਚੁਣ ਚੁਣ ਦੁਸ਼ਮਣ ਮਾਰਦੀ ਹਾਂ ਮੈਂ ਸ਼ਮਸ਼ੀਰ ਕੱਲਗੀਧਰਦੀ ਹਾਂ ਮੈਂ ਤਲਵਾਰ ਕਲਗੀਆਂ ਵਾਲੇ ਦੇ ਹਾਂ ਜੀ ❤️👍🙏🏾 ਵਾਹਿਗੁਰੂ ਜੀ ਕਾ ਖ਼ਾਲਸਾ ਵਾਹੇਗੁਰੂ ਜੀ ਕੀ ਫ਼ਤਿਹ ❤️👍🙏🏾 ਹੈਪੀ ਸਿੰਘ ਖਾਲ਼ਸਾ ਕੋਟਲਾ ਵਾਹੇਗੁਰੂ ਜੀ

  • @RamanDeep-eo8un
    @RamanDeep-eo8un Před 2 lety +15

    Miss you bai chamkila ji

  • @GurmeetSingh-jq6mq
    @GurmeetSingh-jq6mq Před 2 lety +4

    ਬਹੁਤ ਵਧੀਆ ਜਾਣਕਾਰੀ ਲਗੀ ਮੈਨੂੰ ਤਾਂ ਚਮਕੀਲੇ ਦਾ ਹਰ ਗਾਣਾ ਵਧੀਆ ਲਗਦਾ

  • @lalkat.v5858
    @lalkat.v5858 Před 2 lety +20

    ਵੇ ਪੁੱਤ ਜਾਦੀ ਵਾਰੀ ਇਕ ਵਾਰੀ ਕਹਿ ਦੇ ਮੈਨੂੰ ਮਾਂ ਵੇ ਪੁੱਤ ਜਾਦੀ ਵਾਰੀ

  • @inderjitkaur6364
    @inderjitkaur6364 Před 2 lety +14

    Miss you chamkila bai ji baba tera nankakana

  • @baldevsingh1165
    @baldevsingh1165 Před 3 měsíci +2

    ਪੰਜਾਬੀ ਗਾਇਕੀ ਦਾ ਧਰੂ ਤਾਰਾ ਅਮਰ ਸਿੰਘ ਚਮਕੀਲਾ ਜੀ

  • @sheerabilling8112
    @sheerabilling8112 Před 2 lety +8

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਹੈ ਅਤੇ ਅਮਰ ਹੀ ਰਹੇਗਾ

  • @bhurasingh1871
    @bhurasingh1871 Před 2 lety +11

    ਸਮਕਾਲੀ ਕਲਾਕਾਰਾਂ ਦੀ ਵਿਰੋਧਤਾ ਦਾ ਸਿਕਾਰ ਹੋੲੀ ਹਿਟ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਮਰਜੋਤ

  • @kamalsingh4523
    @kamalsingh4523 Před 2 lety +7

    Real super star Chamkila ji and amar jot ji I miss you

  • @sidhumusewalaofficial1025
    @sidhumusewalaofficial1025 Před 2 lety +17

    ਅਮਰ ਸਿੰਘ ਚਮਕੀਲਾ ਅਮਰਜੋਤ ਅਮਰ ਹੀ ਹੋ ਗੲੇ ਨੇ

  • @YuvrajSingh-tq3tv
    @YuvrajSingh-tq3tv Před 2 lety +7

    Very nice video chamkila da Pind dugri wale jugraj singh 🙏🏽🙏🏽🙏🏽🙏🏽🙏🏽🙏🏽🙏🏽🙏🏽😭😭😭😭😭❤️❤️❤️

  • @dalvirsingh4563
    @dalvirsingh4563 Před 2 lety +8

    Love you chamkila

  • @Mandy-gr3rf
    @Mandy-gr3rf Před 2 lety +9

    King of musik Sardar. Amar Singh Chamkila JI. From Danmark

  • @dalvirsingh4563
    @dalvirsingh4563 Před 2 lety +7

    Att

  • @gurpreetsingh-zg3km
    @gurpreetsingh-zg3km Před 2 lety +11

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @mazariwale1257
    @mazariwale1257 Před 2 lety +10

    Mai fan chamkile da tu shonki nwe stara di (jassi Qatar)

  • @pawandeepsingh4039
    @pawandeepsingh4039 Před 2 lety +7

    Chamkila ji da brother bilkul sai banda hai

  • @baldevsingh1165
    @baldevsingh1165 Před 3 měsíci +1

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਚਮਕੀਲਾ ਭਾਜੀ

  • @driversaab4668
    @driversaab4668 Před 2 lety +4

    Miss you Bai chhamkila saab ji

  • @japinderwmksingh2696
    @japinderwmksingh2696 Před 2 lety +4

    ਵਿਆਹ ਕਰਵਾਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ

  • @parmjeetdhillon8637
    @parmjeetdhillon8637 Před 2 lety +4

    Good chmikla veer ji

  • @bakhshishsingh8893
    @bakhshishsingh8893 Před 2 lety +4

    Salaam hai ji Chamkila ji nu

  • @nirdokhkumar9315
    @nirdokhkumar9315 Před 2 lety +4

    Good Chamkikla

  • @SarbjitSingh-fp3oj
    @SarbjitSingh-fp3oj Před 2 lety +5

    Legend singer parmatama apne charna vich niwas vakshan waheguru mehar karan

  • @sanjeevkhan4873
    @sanjeevkhan4873 Před 2 lety +6

    Waheguru Ji 🙏🙏🙏

  • @rockysingh8441
    @rockysingh8441 Před 2 lety +7

    Waheguru ji

  • @SarbjitSingh-sy8mb
    @SarbjitSingh-sy8mb Před 2 lety +10

    ਜਿਹੜੇ ਇਨਸਾਨ ਨੂੰ ਕਲਾ, ਕਲਾਕਾਰ ਦੀ ਪਹਿਚਾਣ ਨਾ ਹੋਵੇ , ਨਾ ਉਹਨੂੰ, ਇੰਟਰਵਿਊ ਕਰਨੀ ਚਾਹੀਦੀ ਅਤੇ ਨਾ ਹੀ ਇੰਟਰਵਿਊ ਕਿਸੇ ਚੈਨਲ ਨੂੰ ਦੇਣੀ ਚਾਹੀਦੀ ਹੈ

  • @BaljeetSingh-xp9cl
    @BaljeetSingh-xp9cl Před 2 lety +3

    Top.Hero. C.22.G.Chamkila. G

  • @sahilkumarsahil3050
    @sahilkumarsahil3050 Před 4 měsíci +1

    Chamkila and song 👍👍

  • @baldevsingh1165
    @baldevsingh1165 Před 3 měsíci +1

    Love you chamkila bhaji

  • @user-td9fh5nx4v
    @user-td9fh5nx4v Před měsícem

    हम तो कभी भी नहीं कह सकते के चमकीला जी का स्वर्गवास हो गया है वह तो अमर है सदा ही जीते रहेंगे

  • @user-fh1vi8gv6l
    @user-fh1vi8gv6l Před 2 lety +5

    ਇੱਕ ਜੋੜੀ ਤੁਰ ਗਈ ਦੁਨੀਆਂ ਤੋਂ

  • @shalimkhan9592
    @shalimkhan9592 Před 2 lety +7

    Pind, to, jadaa, taa, chamkila, Saab, noo, hor, pinda, de, bhai, pyar, karde, ne, kayoki, Pind, wale, kuch, khul, nahi, bole

  • @sumitshuraiya2654
    @sumitshuraiya2654 Před 2 lety +6

    Good

  • @sanjeevkhan4873
    @sanjeevkhan4873 Před 2 lety +3

    Miss you l Love you ❤️

  • @raghvirsingh5685
    @raghvirsingh5685 Před 2 lety +7

    Dharmic gane ihna de dil tumbde sn. Marna galt si.uhna di shap lokan de dila te aaj b raj krdi h. Waheguru bhla kre

  • @bindersingh7836
    @bindersingh7836 Před 2 lety +6

    Sura galbat c bai di guddi sikhran te aaj v ume chadi hoi aa chamkile di

  • @balvirheer4036
    @balvirheer4036 Před 2 lety +2

    Very good cahmkila

  • @RetroFamilyVids
    @RetroFamilyVids Před rokem +2

    Legend Punjab

  • @baldevsingh1165
    @baldevsingh1165 Před 3 měsíci +1

    Legends jodi

  • @mobilemail1197
    @mobilemail1197 Před 2 lety +1

    Love from Punjab PAKISTAN USTED CAHMKIL g ❤️❤️❤️🇵🇰

  • @harbhajansoomal4709
    @harbhajansoomal4709 Před 2 lety +2

    I miss you chamkila Bai ji

  • @bheemgoswami5733
    @bheemgoswami5733 Před 2 lety +6

    Veer ji major Rajasthani de pind vich bhi aao ji

  • @rajkamal4570
    @rajkamal4570 Před 2 lety +5

    Eh Chamkile Da Caretaker

  • @harvinderpappu3687
    @harvinderpappu3687 Před 2 lety +2

    Good, singer se

  • @sahilch6744
    @sahilch6744 Před rokem +2

    😢😢😢😢

  • @ranjitkaur301
    @ranjitkaur301 Před 2 lety +3

    Chamkila amarjot nahi bhulne

  • @kamalrehal3534
    @kamalrehal3534 Před 2 lety +2

    Miss you

  • @KewalSingh-fv8qr
    @KewalSingh-fv8qr Před 2 lety +2

    Mis chamkila you

  • @sidher13
    @sidher13 Před 4 měsíci

    Legend Bai chamkila ji ❤

  • @harmindersingh5148
    @harmindersingh5148 Před rokem +1

    Amar Singh chamkila je Amarjot Kaur je was best singers best Jodi Amar Singh chamkila je Amarjot Kaur behavior was best he treats his fans singers best 👌 👍 😍 🥰 none agos both best personalities both sweet voices was both all dharmaks songs 🎵 dutes songs 🎵 Amar Singh chamkila je Amarjot Kaur je best God gave 💖 ❤️ them place heaven both 💖 ❤️ 👍👍👍💕😍😍😍💕👍💔💔💔💔💔💔💔💔💔💔💔💔💔💔

  • @maniharpreetmanig3445
    @maniharpreetmanig3445 Před 2 lety +3

    Zindabad ustad chamkila ji love you ustad ji

  • @mattumothawal7083
    @mattumothawal7083 Před 2 lety +2

    ਚਮਕਲੈ ਵੇਰਗਾ ਕੋਇ ਦੁਨਿਆ ਤੇ ਨਹਿ ਹੁ ਸਕਦੈਆ,ਵੀਡੀਓ ਬਨਾਉਣ ਵਾਲੇ ਵੀਰ ਦਿਆ ਕਰੋਡੈ ਬਾਰ ਥੈੰਕ ਯੂ,

  • @Taklavloger1M
    @Taklavloger1M Před 3 měsíci

    Love you Chamkila 😢

  • @KuldeepSingh-xq3bd
    @KuldeepSingh-xq3bd Před 2 lety +8

    Chamkila wali Dugri

  • @BittuSingh-jz4db
    @BittuSingh-jz4db Před 2 lety +1

    Evergreen singers and songs

  • @virenderchamkila2627
    @virenderchamkila2627 Před 2 lety +5

    leggend

  • @mohersingh8670
    @mohersingh8670 Před 2 lety +1

    बहुत बहुत धन्यवाद चमकीले बारे जानकारी देन बारे।

  • @mkrajputmkrajput7467
    @mkrajputmkrajput7467 Před 2 lety +2

    I miss you

  • @sahotasahota1947
    @sahotasahota1947 Před 2 lety +6

    Ohna varga koi nahi ga sakda na koi lek sakda babar sher c

  • @JChoudhary4835
    @JChoudhary4835 Před rokem

    Miss u chamkila y fevrt song all songs hitt aasi jammu de from army

  • @gurpareetsandhu6981
    @gurpareetsandhu6981 Před 2 lety +1

    Ajab singh bahut bada fan Bhagwanpur👍👍👍👍👍👍👍👍

  • @tonyrajesh7026
    @tonyrajesh7026 Před 2 lety +8

    Talwar main..........

  • @athwalkanwaljit1602
    @athwalkanwaljit1602 Před 2 lety +1

    ਅਮਰ ਸਿੰਘ ਚਮਕੀਲਾ ਅਮਰ ਰਹੇ

  • @kulbirkaur2968
    @kulbirkaur2968 Před 2 lety +3

    🙏💐👍❤️

  • @yugplayz2474
    @yugplayz2474 Před 2 lety +1

    is jug di super jori amar & amarjot.

  • @sukhdevkhattra6169
    @sukhdevkhattra6169 Před 2 lety +6

    GORA GORA RANG JATA AAKH MASTANI

  • @user-dd4ui8xg1m
    @user-dd4ui8xg1m Před 2 lety +5

    ਸਬਦ ਨੀ ਵੀਰ

  • @NareshKumar-eq5bh
    @NareshKumar-eq5bh Před 2 lety +1

    Very handsome singer

  • @bittudugri4849
    @bittudugri4849 Před 2 lety +2

    🙏🙏

  • @amarjitsumman6283
    @amarjitsumman6283 Před 2 lety

    Very nice Bhaji. Amar jori rihndi dunia tak amar ragu ah jori da nam🙏🙏❤😪

  • @SandeepSingh-fk2rx
    @SandeepSingh-fk2rx Před 2 lety

    ਅਮਰ ਸਿੰਘ ਚਮਕੀਲਾ ਸਦਾ ਅਮਰ ਹੈ।

  • @ashusinghkainth6462
    @ashusinghkainth6462 Před 2 lety +1

    ਬੂਹਤ ਵਧੀਆ ਬਦਾ ਸੀ

  • @SunnyKumar-jb9li
    @SunnyKumar-jb9li Před 4 měsíci

    ❤❤❤

  • @PritamSingh-gw1iq
    @PritamSingh-gw1iq Před rokem +1

    ਸੋਲਾ ਕਲਾ ਸੁਪਰਨ ਸੀ

  • @HarwinderSingh-en3og
    @HarwinderSingh-en3og Před 7 měsíci +1

    I have seen 8 live program

  • @user-un7qn1bn1i
    @user-un7qn1bn1i Před rokem

    Ajj v rabb ton badh k mere lai chamkila love u yatra rabb teri ruhh nu shanti deve

  • @bachittarsingh2814
    @bachittarsingh2814 Před 2 lety

    Good 💯💯

  • @riddickgamingyou2882
    @riddickgamingyou2882 Před 2 lety +1

    Chamkila da fan aa

  • @vickyazad7623
    @vickyazad7623 Před rokem

    ਉਸਤਾਦ ਜੀ ਨੂੰ ਸਲਾਮ

  • @BaljeetSingh-xp9cl
    @BaljeetSingh-xp9cl Před 2 lety

    Top.Hero C.22.G.Chamkila

  • @jpsamra6308
    @jpsamra6308 Před 2 lety +4

    Bahut hi marra keeta jes ni v una da qatil keeta punjabia lai na pura hon wala ghatta pea rehndi dunya tak na rahu es jorri da Rip

  • @keharsingh7427
    @keharsingh7427 Před rokem

    ਧੰਨਵਾਦ

  • @JarnailSingh-id4kv
    @JarnailSingh-id4kv Před 6 měsíci

    ❤❤❤❤❤❤❤❤❤❤❤❤❤❤

  • @JChoudhary4835
    @JChoudhary4835 Před rokem

    Miss you chamkila y fevrt song Paani deya bull buleya ki buniaadan teriyaan 😪😭😭