ਪੁਲਸੀਆ | Policia | Jaggie Tv
Vložit
- čas přidán 14. 02. 2024
- Jaggie Tv Presents
Policia | New Punjabi Short Movie 2024 | JaggieTv
Written :- Jaggie Rajgarh.
Assistant Director :- Maxx
Executive Producer :- Harjeet Dhaliwal
Line Production :- Geja
Director of Photography :- Maxx
Editing’s & Grade :- Harry Delhi
Music :- Harry Delhi
Posters Work :- Ss.kmediaworks
Directed By :- Jaggie Rajgarh.
CAST
Jaggie Rajgarh
Inderpreet Sahni
Guri Rajgarh
____________________________
#Policia #NewVideoJaggieTv #JaggieTv - Zábava
umeed krda thonu eh videos vdia lagg rhean ne .. comments ch jrur dseo 🙏❤️
❤❤
Very very nice ☺️
@@Nikhilbishnoi-oo4rd16:01
Hnji veere ❤️❤️
Very very nice ❤❤❤❤❤veere Santy nu b leya kro
ਜੱਗੀ ਵੀਰ ਤੁਸੀਂ ਪੰਜਾਬ ਪੁਲਿਸ ਦੀ ਵਰਦੀ ਵਿੱਚ ਬਹੁਤ ਸੋਹਣੇ ਹੋ ਰੱਬ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਜੀ 🙏🙏
❤❤
ਹਰੇਕ ਪੁਲਸੀਆ ਮਾੜਾ ਨਹੀਂ ਹੁੰਦਾ ਕਈ ਪੁਲਿਸ ਵਾਲੇ ਵਧੀਆ ਸੋਚ ਵਾਲੇ ਵੀ ਹੁੰਦੇ ਹਨ 💯🙏🏻
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
ਬਹੁਤ ਵਧੀਆ👍💯 ਵੀਡੀਓ ਵੀਰ ਦੀਆਂ
ਜੀ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਸਟੋਰੀ ਐ ਬਾਈ। Very Nice vedeo.👌👌👍👍🤝🤝🖐️🖐️👏🙏❤❤.
ਬਹੁਤ ਵਧੀਆ ਬਾਈ ਜੇ ਇਸ ਤਰ੍ਹਾਂ ਪੁਲਿਸ ਵਾਲੇ ਹੋਣ ਵਧੀਆ ਨਹੀਂ ਤੇ ਪੁਲਿਸ ਵਾਲਿਆਂ ਨੂੰ ਦੇਖ ਕੇ ਚੋਰਾਂ ਨਾਲੋਂ ਵੀ ਜਿਆਦਾ ਡਰ ਲੱਗਦਾ
ਬਹੁਤ ਵਧੀਆ ਜੱਗੀ ਵੀਰ
Bohat vadia trike naal pesh kita tusi police job nu 🙏🙏🙏love Punjab police ❤❤❤❤
ਬਹੁਤ ਸੁੰਦਰ ਵੀਡੀੳ, ਸੁੰਦਰ ਕਹਾਣੀ , ਚੰਗੀ ਸਿੱਖਿਆ ,
ਜਮਾਜ ਨੂ ਚੰਗੀ ਸੇਧ ਦੇਣ ਵਾਲੀ ਵੀਡੀੳ,
ਮਨਜਿਦਰ ਸਿੰਘ ਛਪਾਰ, ਲੁਧਿਆਣਾ
Thx ji u like my comment, 🙏🙏
❤❤❤❤👌👌👌👌 MOGA
ਚੰਗੀ ਗੱਲ ਹੈ ਭਲਾ ਕਰਨਾ ਚਾਹੀਦਾ ਹੈ
Love you jagiii and ਟੀਮ❤❤❤
ਬਹੁਤ ਵਧੀਆ ਜੱਗੀ ਵੀਰੇ ਵਾਹਿਗੁਰੂ ਕਿਰਪਾ ਕਰਨ❤❤❤
Bahut badiya video jaggi bai
Bahuttttt vadiya veer ji tusi bahut handsome lagde o ji
Bahut vadhia veer. Good luck
bohat vadia story ❤❤😊
ਬਹੁਤ ਵਧੀਆ ਸੀ ਤੁਹਾਡੀ ਵਿਡੀਉ
ਬਹੁਤ ਵਧੀਆ ਸਟੋਰੀ ❤❤❤❤
ਬਹੁਤ ਹੀ ਵਧੀਆ ਲੱਗੀ ਵੀਡਿਓ ਵੀਰੇ❤❤🎉🎉
Boht vadia video veer ji. Police ban ka boht sohne lagg rehe o. ❤❤❤❤❤❤❤
Bht vadhiya bai love u and ur team❤❤❤
V NYC video 🎉
Very nice story. Gbu all theam. 🎉🎉🎉🎉
Jaggi bai video siraaaaaaaaaa ❤ waheguru hmesha khush rkhn ❤
ਬਹੁਤ ਵਧੀਆ ਸੁਨੇਹਾ
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰ ਰਹੇ ਹਾਂ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਵਸਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਦ ਤੇ ਕਾਮਯਾਬ ਰਵੇ 🙏🌹🙏🙏🙏🙏
Bai sodi video dekh k pati match paisa ly aya si but game. Ch paisa aya ni
❤😂@@vjsharma565
ਬਹੁਤ ਵਧੀਆ ਵੀਡੀਓ ਵੀਰੇ
ਬਹੁਤ ਵਧੀਆ ਵੀਰਾ ਸਾਰੇ ਪੁਲਿਸ ਵਾਲੇ ਇਕੋ ਜਿਹੇ ਨਹੀਂ ਹੁੰਦੇ
Bahut Vdiya Video Bhai G 👌❤️
Bai tuhadi video dekh ke dil khush ho janda❤
Sat Sri akal ji bahut bahut vadiya story video jaggi Bhai ❤
No farmer no food❤
ਸਿਰਾਂ ਵੀਡੀਓ ਹੁੰਦੀਆਂ ਨੇ ਜੱਗੀ ਬਾਈ 👌
Boht vdia video bnyi ae tuhi bro 😊 waheguru ji always bless you ❤
Amazing video and this video is best can see on CZcams as well as police officer journey was amazing
Bhut vadia episode jagi vere parmatma hamesha cardicala ch rekhe lamia umra Mano hamesha khush raho carry on 🎉🥳🥳❤❤❤❤❤ love you bro ❤❤
dhanwaad ji
Bhot vadia km veer ji tohada ❤
Very very nice 👍👍👍👍👍👍👍 vedio jaagie beta ji
Bahut Vadiya veere
Very nice video❤❤❤
Verre bht Vdiya Video c😊
Bhut hi vadia video bro 👌
Bhut e jyada sohni lgi video veere heart touching c video ❤god bless you
❤❤
ਜੱਗੀ ਵੀਰ ਜੀ🌹 ਬਹੁਤ ਵਧੀਆ ਵੀਡੀਓ ਬਣੀ ਸੀ। ਮੇਰੇ ਵੱਲੋਂ ਬੈਸੱਟ ਅੋਫ਼ ਲੱਕ 🌹🌹🌹🌹🌹🌹🌹
ਬਹੁਤ ਵਧੀਆ❤❤
End Jaggi veere ❤❤
40+40 ਬਰੈੱਡ+ 90 ਬੇਸਣ=170
ਕਹਿੰਦਾ 90 ਬਣੇ ਦੁਕਾਨਦਾਰ ਹਿਸਾਬ ਚ ਕੱਚਾ ਲਗਦਾ ਆਈਂ ਨੀਂ ਦੁਕਾਨਦਾਰੀ ਹੁੰਦੀ 😂😂😂😂😂😂😂
Bhot vdia Bro😊
ਬਹੁਤ ਵਧੀਆ ਵੀਰ ਜੀ
Nice video Jaggi putt❤❤❤❤❤❤
Part 2 chahi da bai ji ❤️❤️❤️😍🔥🔥🔥💕💕💕💕💕
Veera bhut vadiya video aa ❤
ਬਹੁਤ ਵਧੀਆ👍💯👍💯
Very nice video brother God bless you ❤
Nice vedio Jaggi ji ❤ God bless u
❤❤ bro
Siraaaaa mera bhra gall baat puri ghant aa hanji chakko ਪਰੌਂਠਾ ✅
ਬਹੁਤ ਖੂਬ ਸਿੱਖਿਆ ਭਰਪੂਰ
Bahut hi badhiya
Very nice video JASDEEP Singh wander Moga
ਗੁਡ
Bhaut vdiaa bai ji❤
Bahut vdia g
Very nice video aa 👌👌 God bless you 🎉🎉🎉 good message
End bai
ਵਹੁਤ ਵਧੀਆ ਵੀੜੀਉ ਹੈ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ
Bai bhut Vadiya lage video
ਜੱਗੀ ਵੀਰੇ ਸ਼ੰਬੂ ਬਾਰਡਰ ਤੇ ਕੁਛ ਬਣਾਓ ਤਾਂ ਕਿ ਲੋਕ ਪ੍ਰੇਰਿਤ ਹੋਣ ਉੱਥੇ ਜਾਨ
Love you bro❤
ਬਹੁਤ ਵਧੀਆ
bhot vadiya..
Bhout vdyiaa veer ji♥️
,,🎉🎉vadiya
Bhot sohni video si pra ❤
Vdia 22
Bahut hi sohni te bahut hi sohna suneha dita
ਬਹੁਤ ਸੋਹਣੀ ਆ ਵੀਰ ਜੀ
Jaggi vir bahut vadiya laggi video
Ghaint video
Nice vlog Jaggi veera❤❤
Kntt👌🏻
नाइस वीडियो पुलिस ऑफिसर नाइस वीडियो
Bhut vadia bro ...god bless you
Bhut vdiya te ❤ nva concept 🎉🎉 WMK
Very good👍 honesty is best👍 polcy
Very nice video Jaggi Tv
Beautiful ❤❤massage jagi veer
Jaggie vira bohat kant 👍👍💯🔥
Very good video, good hero jaggi
🔥🔥
ਬਹੁਤ ਬਹੁਤ ਬਹੁਤ ਵਧੀਆਂ 👍👍 ਲੱਗੀ ਵੀਡੀਓ congratulations Jaggi tv ⭐⭐⭐ tussi star star ho😊😊
👍👍👍👍👍
My dad is also a police officer tuc boht vdia journey explain kiti a police life di reality kuj hor hndi a and lok smjde ki ne
❤bohot vdia video ❤
❤❤❤❤nice veer🎉
Moralable story🤗🤗🤗
❤Good veer ਜ਼ਿੰਦਾਬਾਦ