ਮੈਂ ਕਿਉਂ ਦਿਹਾੜੀ ਕਰਾਂ ਯਾਰ ਮੈਂ ਨੰਬਰਦਾਰਾਂ ਦਾ ਮੁੰਡਾ Mintu Brar ll Bittu Chak Wala ll Daily Awaz

Sdílet
Vložit
  • čas přidán 11. 08. 2022
  • #bittuchakwala #dailyawaz #penduaustralia #mintubrar #sidhumoosewala #struggle
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
    Guest- Mintu Brar
    Digital Producer- Bittu Chak Wala
    Location- Punjab
    Label - Daily Awaz
  • Zábava

Komentáře • 136

  • @SandeepSingh-dy9du
    @SandeepSingh-dy9du Před rokem +2

    Best of luck
    Bittu chakk wala

  • @kulwinderjittiwana9857
    @kulwinderjittiwana9857 Před rokem +17

    ਬਹੁਤ ਮਿਹਨਤੀ ਆ ਸਾਡਾ ਵੀਰ ਪੈਂਡੂ ਆਸਟ੍ਰੇਲੀਆ ਭਰਾ ਮਿੰਟੂ ਬਰਾੜ

  • @sukhdevsingh4461
    @sukhdevsingh4461 Před rokem +12

    ਵਾਹਿਗੁਰੂ ਬਾਈ ਬਰਾੜ ਤੇ ਪੈਂਡੂ ਆਸਟਰੇਲੀਆ ਦੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ
    ਵਧਦੇ ਫੁਲਦੇ ਰਹੋ ਪੰਜਾਬੀਓ

  • @h.s.gill.4341
    @h.s.gill.4341 Před rokem +11

    ਮਿੰਟੂ ਵੀਰੇ ਦੀ ਵੀਡੀਉ ਆਈ ਸੀ ਵੰਡ ਛੱਕੋ ਆਲੀ ਮੈਂ ਉਦੋਂ ਤੋਂ ਵੀਰੇ ਦਾ ਫੈਨ ਹੋ ਗਿਆ ਸੀ

  • @amarjeetsingh7561
    @amarjeetsingh7561 Před rokem +18

    ਬਰਾੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸਥਾਰ ਨਾਲ ਆਸਟ੍ਰੇਲੀਆ ਬਾਰੇ ਜਾਣਕਾਰੀ ਦਿੱਤੀ।

  • @amriktalwandi
    @amriktalwandi Před rokem +13

    ਬਹੁਤ ਹੀ ਪ੍ਰੇਰਨਦਾਇਕ ਗੱਲ ਬਾਤ ਜੀ।

  • @user-vg3tc1gl6h
    @user-vg3tc1gl6h Před rokem +20

    ਮਿੰਟੂ ਬਾਈ ਤੁਹਾਡੀਆਂ ਗੱਲਾਂ ਦਿਮਾਗ ਖੋਲ੍ਹ ਕੇ ਰੱਖ ਦਿੰਦਿਆਂ ਹਨ। 🙏

  • @surjitthind888
    @surjitthind888 Před 9 měsíci

    ਬਹੁਤ ਬਹੁਤ ਵਧੀਆ ਜਾਣਕਾਰੀ ਬਰਾੜ ਜੀ

  • @balbirthind223
    @balbirthind223 Před rokem +5

    ਪੰਜਾਬੀ ਆਂ ਨੂੰ ਮਾਣ ਆ ਬਿੱਟੂ ਤੇ ਮਿੰਟੂ ਵੀਰ ਦੀ ਜੋੜੀ ਤੇ

  • @devball9179
    @devball9179 Před rokem +9

    ਬਹੁਤ ਵਧੀਆ ਮਿੰਟੂ ਬਿੱਟੂ ਬਾਈ ਧੰਨਵਾਦ 🙏🙏

  • @Jhajjz_dairy_farm
    @Jhajjz_dairy_farm Před rokem +6

    ਮੈਂ ਵੀ 4 ਸਾਲ riverland renmark Adelaide 4 ਸਾਲ ਲਾ ਕੇ ਗਿਆ ਜੱਟ ਸਿੱਖ ਫੈਮਲੀ ਦਾ ਧਾਕੜ ਕੰਮ ਕਾਰ ਕਰਨ ਵਾਲਾ ਮਿਹਨਤੀ ਇਨਸਾਨ ਆ 2008 ਚ ਗਿਆ ਸੀ ਸੰਤਰੇ ਵੀ ਤੋੜੇ ਅੰਗੂਰ ਵੀ ਤੋੜੇ ਫਿਰ ਕੋਰੀਅਰ ਆਪਣੀ ਗੱਡੀ ਲੈ ਕੇ ਵੀ ਕੀਤੀ ਬੇਕਰੀ ਚ ਵੀ ਕੰਮ ਕੀਤਾ ਲੋਕਾ ਨੂੰ ਵੀ ਕੰਮ ਦਵਾਇਆ ਪਰ ਰਿਸਤੇਦਾਰਾ ਨੇ ਮੇਰਾ ਉੱਥੇ ਬੜਾ ਨੁਕਸਾਨ ਕੀਤਾ ਫਿਰ 2012 ਮੈ ਵਾਪਸ ਆ ਗਿਆ ਅੱਜ ਇਹ interview ਸੁਣ ਕੇ ਰੋਣਾ ਆ ਗਿਆ ਸਾਰੀਆਂ ਥਾਵਾ ਦੇ ਨਾ ਸੁਣ ਕੇ ਜਿੱਥੋਂ ਮੈ ਲੰਘਿਆ ਹੋਇਆ ਇਹ ਸੁਣ ਕੇ !

    • @puneetsharma4160
      @puneetsharma4160 Před rokem

      ਰਿਸਤੇਦਾਰਾ ਨੂੰ ਗੋਲਾ ਮਰਨਾ ਸੀ,ਆਪਣੀ ਜ਼ਿੰਦਗੀ ਸੈਟ ਕਰ ਲੈਣੀ ਸੀ,ਕਿਸੀ ਕੋਲੋ ਕਿ ਲੈਣਾ ਕੋਈ ਕੰਮ ਨਿ ਆਉਂਦਾ, ਮਾੜਾ ਹੋਇਆ,ਇਹ ਪਤਾ ਨਿ ਕਿ ਚੱਕਰ ਆ ਜੇਹੜੇ 2007,08 ਦੇ ਗੇੜ ਚ ਗਏ 90% ਵਾਪਿਸ ਆ ਗਏ,ਮੇਰੇ ਬਹੁਤ ਦੋਸਤ ਤੇ ਜਾਨਣ ਵਾਲੇ ਵਾਪਿਸ ਆਏ, ਲੋਕ ਸਾਲ਼ੇ ਕੁਤੇ ਆ ਜੇਹੜੇ ਦੂਸਰੇ ਦੀ ਜ਼ਿੰਦਗੀ ਆਪਣੇ ਥੋੜੇ ਫਾਇਦੇ ਲਈ ਖਰਾਬ ਕਰ ਦਿੰਦੇ

  • @beantsingh5023
    @beantsingh5023 Před rokem +5

    ਬਹੁਤ ਵਧੀਆ ਬਾਈ ਚੰਗੀ ਤਰ੍ਹਾਂ ਗੱਲਾਂ ਦਸੀਆਆ

  • @chahatveersingh1991
    @chahatveersingh1991 Před rokem +12

    ਬਹੁਤ ਹੀ ਵਧੀਆ ਅਤੇ ਪਰੇਰਨਾਦਾਇਕ ਇੰਟਰਵਿਊ ਕੀਤੀ ਗਈ। ਬਹੁਤ ਹੀ ਰਾਹ ਦਸੇਰੀ ਲਗਦੀ ਹੈ ਧੰਨਵਾਦ ਬਿੱਟੂ ਵੀਰ ਜੀ।

  • @InderjitSingh-hl6qk
    @InderjitSingh-hl6qk Před rokem +12

    ਬਹੁਤ ਹੀ ਵਧਿਆ ਗੱਲ ਬਾਤ, ਵਧਿਆ ਸੁਝਾਹ,ਤੇ ਸਾਫ਼ ਸੁਥਰੀ ਮਿੱਠੀ ਬੋਲੀ, ਧੰਨਵਾਦ,

  • @sarajmanes4505
    @sarajmanes4505 Před rokem +5

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮਿੰਟੂ ਬਰਾੜ ਸਾਹਿਬ ਨੂੰ ਕਿਸੇ ਪਹਿਚਾਣ ਦੀ ਲੋੜ ਨਹੀ ਅਸੀ ਅਕਸਰ ਦੇਖਦੇ ਰਹਿੰਦੇ ਹਾ ਚੰਗੇ ਇਨਸਾਨ ਹਨ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਿੱਟੂ ਚੱਕਵਾਲਾ ਸਾਹਿਬ 🙏🙏👌👌👍👍👏👏🍫🍫

  • @preetkaur9896
    @preetkaur9896 Před rokem +1

    ਬਹੁਤ ਬਹੁਤ ਧੰਨਵਾਦ ਜੀ ਇ🙏🙏🙏🙏🙏

  • @rajwindersingh4962
    @rajwindersingh4962 Před rokem +2

    ਬਿੱਟੂ ਚੱਕ ਵਾਲ਼ਾ ਐਨਾ ਫਿੱਟ ਕਿਵੇਂ ਆ ਬਾਈ ਪਹਿਲਾਂ ਇਹ ਦੱਸ ਯਾਰ ਬਾਕੀ ਬਰਾੜ ਸਾਹਿਬ ਪੇਂਡੂ ਅਸਟ੍ਰੇਲੀਆ ਅਕਸਰ ਦੇਖਿਆ ਤੇ ਪਸੰਦ ਵੀ ਕੀਤਾ ਇਹਨਾਂ ਚ ਇੱਕ ਚੰਗਾ ਵਿਸ਼ਲੇਸ਼ਕ ਤੇ ਫ਼ਿਲਾਸਫ਼ਰ ਬੈਠਾ

  • @majormajor-lj8hw
    @majormajor-lj8hw Před rokem +1

    ਬਹੁਤ ਵਧੀਆ ਜੀ 🙏🙏

  • @virksingh6096
    @virksingh6096 Před rokem +2

    ਬਾਈ ਜੀ ਬਹੁਤ ਹੀ ਸੁਲਝਿਆ ਹੋਈਆ ਹੈ

  • @gsrana9893
    @gsrana9893 Před rokem +1

    Mintu Brar g u r doing good job

  • @idhub6263
    @idhub6263 Před rokem +17

    ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸਣ।🙏

  • @bikramrandhawa4342
    @bikramrandhawa4342 Před rokem +8

    Mintu brar g.. sade Australia 🇦🇺 di Bahut satkaryog sakshiyat…

  • @deepsidhu4551
    @deepsidhu4551 Před rokem +22

    ਬਾਈ ਸਵਾਦ ਆ ਗਿਆ ,ਧੰਨਵਾਦ ਬਿੱਟੂ ਸਾਬ ਚੱਕ ਵਾਲਿਆਂ ,ਬਰਾੜ ਸਾਬ ਨੂੰ ਰੁਬਰੂ ਕੀਤਾ

  • @jandwalianath7279
    @jandwalianath7279 Před rokem +2

    ਬਹੁਤ ਵਧਿਆ ਬਰਾੜ ਸਾਹਿਬ ਤਸੱਲੀ ਯੋਗ ਸਲਾਹਾ

  • @jasspreetsingh8925
    @jasspreetsingh8925 Před rokem +7

    Gud bro

  • @harrydhillon9772
    @harrydhillon9772 Před rokem

    Mithu veera Heera banda love from canada 🇨🇦 ❤

  • @user-dt5vi1wf7j
    @user-dt5vi1wf7j Před rokem +5

    ਵੈਰੀ ਵੈਰੀ ਗੁਡ ਬਾਈ ਜੀ👍🙏👍👍👍👍

  • @GurmeetSingh-ge4qp
    @GurmeetSingh-ge4qp Před rokem +3

    ਬਹੁਤ ਵਧੀਆ ਜੀ

  • @NaturalContents
    @NaturalContents Před rokem +2

    ਬਿੱਟੂ ਬਾਈ 👍🏻👍🏻🗽

  • @francisfrancis3503
    @francisfrancis3503 Před rokem +9

    Nice information, nice interview. Keep it up 👍

  • @sukhrandhawa4766
    @sukhrandhawa4766 Před rokem +1

    Bahot Vadhiya gall baat

  • @iqbalsingh-dl7kh
    @iqbalsingh-dl7kh Před rokem +1

    ਚੰਗੇ ਕੰਮ ਕਰਦੇ ਹੋ ਬਾਈ ਜੀ !

  • @user-kq7xn5iw6t
    @user-kq7xn5iw6t Před rokem +12

    ਸਵਾਦ ਆ ਗਿਆ 🤗,,ਬਰਾੜ ਸਾਹਿਬ ਤਾਂ ਮੁਰਦਾ ਮਹਿਫ਼ਲ ਵਿਚ ਵੀ ਜਾਨ ਪਾ ਦਿੰਦੇ ਨੇ, ਇਨ੍ਹਾਂ ਦੀ ਕੋਈ ਰੀਸ ਨਹੀਂ,,, ਬਰਾੜ ਸਾਹਿਬ ਮੈ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ,,, ਅਜਨਾਲੇ ਦਾ ਲਾਗੇ ਪਿੰਡ ਤੋਂ ਜਨਾਬ ਮੈ ਤੁਹਾਡੀ ਖੈਰ ਮੰਗਦਾ ਹਾਂ, ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🙏🏼

  • @HardeepSingh-ox8sl
    @HardeepSingh-ox8sl Před rokem +5

    Very good y

  • @shamshersingh6342
    @shamshersingh6342 Před rokem +7

    Very nice veer ji God 🙏🙏

  • @sattatricks5149
    @sattatricks5149 Před rokem +4

    Bahuttt vdiaa,,,, interview

  • @bhupinderkharoud6340
    @bhupinderkharoud6340 Před rokem +4

    Good Bai ji

  • @sarbjitsingh4524
    @sarbjitsingh4524 Před rokem +1

    Pandu Australia and brar sab da main bag fan haa

  • @ginnidhanoa6263
    @ginnidhanoa6263 Před rokem +7

    Kya battan ❤

  • @sukhpindersingh1204
    @sukhpindersingh1204 Před 3 měsíci

    22g bitu sahib great person ho

  • @gurjeetbenipal7756
    @gurjeetbenipal7756 Před rokem +2

    Bhut ghaint gallbaat c bro

  • @Basketballeditz5
    @Basketballeditz5 Před rokem +2

    mintoo gi tusi boht boht acchya ho , raab twanu khush rakhya

  • @khushdeepdandiwal6518
    @khushdeepdandiwal6518 Před rokem +5

    👍👍

  • @antercheema1
    @antercheema1 Před rokem +1

    ਮਿੰਟੂ ਬਰਾੜ ਬਾਈ 🙏🏻

  • @sentimentaljatts
    @sentimentaljatts Před rokem +1

    Waah g 👍

  • @jasbirkaurjasbirkaur7514

    Barar sab app ji verge saf Dil bande bahut thode Han bahut changa lagia app ji bahut mihan kar rahe ho parmatama tuhanu chadicala bakshe

  • @sukhdevsahota9326
    @sukhdevsahota9326 Před rokem +1

    wonderfull gall bat vadhae ,,,,,,,,,,,

  • @parmindersekhon1727
    @parmindersekhon1727 Před rokem +2

    sachi suaad aa giya gal -baat sun ke

  • @shahanaperveenrani973
    @shahanaperveenrani973 Před rokem +3

    Exceellent

  • @kakasinghdhaliwal4076
    @kakasinghdhaliwal4076 Před rokem +5

    ਕਿਸੇ ਨੂੰ ਪਤਾ ਮਿੰਟੂ ਬਰਾੜ ਬਾਈ ਦਾ ਪਿੰਡ ਕਿਹੜਾ ਜੇ ਬਾਈ ਨੂੰ ਮਿਲਨਾ ਹੋਵੇ ਕਿਸੇ ਕੋਲ ਨੰਬਰ ਹੇਗਾ ਗੱਲ ਕਰਨ ਲਈ ਕਮੇਂਟ ਵਿੱਚ ਦਸ ਦਿਓ

  • @charanjeetsandhu1669
    @charanjeetsandhu1669 Před rokem +4

    Very nice

  • @kamalpoonian4099
    @kamalpoonian4099 Před rokem +1

    Well done Bai mintu brar........

  • @sukhpalkaur9782
    @sukhpalkaur9782 Před rokem +1

    Mintu brar bai is a great person, gbu.

  • @ajaykumar-vi2go
    @ajaykumar-vi2go Před rokem +1

    Great

  • @SSDeol
    @SSDeol Před rokem +1

    ਬਹੁਤ ਵਧੀਆ interview ਜੀ

  • @jitsingh8414
    @jitsingh8414 Před rokem +1

    Very good true knowledge

  • @maninderjakhu701
    @maninderjakhu701 Před rokem +4

    👍

  • @pardeepkaile2991
    @pardeepkaile2991 Před rokem +4

    Very nice 👍

  • @PriyaSharma-pz6ti
    @PriyaSharma-pz6ti Před rokem +1

    Waheguru

  • @spshukla1851
    @spshukla1851 Před rokem +4

    Good interview 👍
    Ethe te Uthe da farak..difference between India and Australia.
    1.Banda mehnat ,India ch vi krda ..ho skda Mul Pai jawe ,ho sakda dhakke hi palle pain.But in Australia it is guaranteed...Mehnat da Mul paina hi paina...jinni mehnat karoge unni kamyabi milegi.
    2.Ethe jekar kamyab ho Gaye tan wadi car, kothi etc sab ban jaoo par Australia ch kamyabi De nal nal chare passe safai, 100% shudh Pani, 100% shudh Hawa, Zero pollution , quality of life etc ..sabh milega.
    3.India ch government nu tax diyo, badle ch kuchh vi nahi..Australia ch government nu ditte tax da ik ik dollar da Mul mod di hai Sarkar.
    Thanks
    S.P.Shukla

  • @Jas-fc6me
    @Jas-fc6me Před rokem +1

    Minitu brar bai ji , bahut vediya mgs dita gal bat bahut sohni lagi Thx ji 🙏

  • @sureshmalik9949
    @sureshmalik9949 Před rokem +1

    Beautiful 😊

  • @bhindersingh_sidhu
    @bhindersingh_sidhu Před rokem +1

    Good job

  • @harvindersingh8266
    @harvindersingh8266 Před rokem

    Good

  • @sandeepsharmasharma4343
    @sandeepsharmasharma4343 Před rokem +3

    Veerygood

  • @satpalSingh-cw1uo
    @satpalSingh-cw1uo Před rokem +1

    Very nice speech and theory. God bless you.

  • @hvirk1491
    @hvirk1491 Před rokem +4

    Very nice bhaji

  • @avtarsingh2366
    @avtarsingh2366 Před rokem +8

    Both are Punjabi gems. Swad aa giya galbaat sunke. Ithe host and guest both are well prepared and realistic in conversation. Thanks for such a wonderful video.

  • @isohi1429
    @isohi1429 Před rokem +2

    Thanks , you are great guy . Keep it up please

  • @buttarai5128
    @buttarai5128 Před rokem +2

    god interview bittu vir.

  • @rajwinderkaur9417
    @rajwinderkaur9417 Před rokem +4

    🙏👍

  • @harphanjra1211
    @harphanjra1211 Před rokem +1

    Bahut Wdia Ji❤

  • @CharanjitSingh-yf8ee
    @CharanjitSingh-yf8ee Před rokem +2

    Very good

  • @buttisandhu1717
    @buttisandhu1717 Před rokem +3

    👍👍👍👍

  • @kirpalsingh2440
    @kirpalsingh2440 Před rokem +1

    Wow nice 👍💯👍 True

  • @kulwinderkinna6299
    @kulwinderkinna6299 Před rokem +1

    Mai v bai bittu nu bahut lmbe sme to follow krda ena da bolan da tarika thonu mazboor kr dinda videos dekhan lyi.. Bittu bai love you

  • @Harjindersingh-xi3un
    @Harjindersingh-xi3un Před rokem +1

    Bittu g m tuhada bahut purana fen ha vir g your big brother

  • @sandeepsinghsingh9302

    Bai good aa ..salute aa bai tenu..

  • @nirmangill8850
    @nirmangill8850 Před rokem +1

    Good ji

  • @pachitarsingh9580
    @pachitarsingh9580 Před rokem +3

    ਬਹੁਤ ਵਧੀਆ ਵਿਚਾਰ

    • @jodhsinghwarn8001
      @jodhsinghwarn8001 Před rokem

      Very nice mintu brar beta ji God bless you always congratulations from bathinda

  • @gsdakha3763
    @gsdakha3763 Před rokem +1

    Good vichar ji

  • @AmrikSingh-pe1my
    @AmrikSingh-pe1my Před rokem +1

    Good beta good achievement keep it up

  • @ravichahalravichahal9280

    Very nice y g

  • @rajsinghdhillondhillon2560

    He'll 22

  • @preetkanwal1187
    @preetkanwal1187 Před rokem

    🙏🙏🙏🙏🙏🙏

  • @jassingh9417
    @jassingh9417 Před rokem +2

    Good job on explaining.

  • @Gurjeetbhangu3191
    @Gurjeetbhangu3191 Před rokem +1

    22tere ton vare java

  • @karanbeersingh9851
    @karanbeersingh9851 Před rokem +5

    Hi, paji happy to hear that u belongs to haryana, I'm also from haryana, uk London ❤❤❤❤❤❤🙏🙏🙏🙏🙏🙏

    • @kauranmol3152
      @kauranmol3152 Před rokem

      Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha

  • @BaljitKaur-rc8wc
    @BaljitKaur-rc8wc Před 9 měsíci

    Very nice veer jee

  • @sarabjitsinghsoora5616
    @sarabjitsinghsoora5616 Před rokem +2

    💗😍👍🏻

  • @chamkaurbajwa8569
    @chamkaurbajwa8569 Před rokem +1

    Good bai

  • @s.k.khardiyas.k.khardiya2787

    God bless you

  • @northsideofficial1923
    @northsideofficial1923 Před rokem +2

    Australian Punjabi community di shaan MINTU BRAR

  • @cheematubewells9028
    @cheematubewells9028 Před rokem +2

    Very nice information

  • @GurjantSingh-ij8wd
    @GurjantSingh-ij8wd Před rokem

    Sirra vedeo bro

  • @sukhmailsingh7306
    @sukhmailsingh7306 Před rokem +1

    Very nice ji

  • @SukhchainSingh-re1io
    @SukhchainSingh-re1io Před rokem +2

    Dove heere bnde aw❤️

  • @jaswinderkaur-cy6dx
    @jaswinderkaur-cy6dx Před rokem +1

    Mintu is my favourite person

  • @plantsmylife3763
    @plantsmylife3763 Před rokem +3

    22 ji Australia 🦘 ch hardwork da mull painda

  • @lakhvirbhullar7706
    @lakhvirbhullar7706 Před rokem +2

    ਵੀਰ ਪੰਜਾਬ ਆਇਆ ਹੋ