Hans Raj Hans Meri Nazar Ch || Parmjit Hans || Watch Full Video || Big Infomercial

Sdílet
Vložit
  • čas přidán 6. 09. 2024

Komentáře • 90

  • @amarjithans3646
    @amarjithans3646 Před 4 měsíci +8

    ਹੰਸ ਰਾਜ ਹੰਸ ਪਾਜੀ ਜਿੰਦਾਬਾਦ

    • @sandysinghsadhowalia
      @sandysinghsadhowalia Před 3 měsíci

      ਭਾਈ ਸਾਹਿਬ, ਪਾਜੀ ਨਹੀਂ ਭਾਜੀ ਹੁੰਦੈ। ਪਾਜੀ ਦਾ ਮਤਲਬ ਹੁੰਦਾ ਕਮੀਨਾਂ, ਤੇ ਭਾਜੀ ਦਾ ਮਤਲਬ ਹੁੰਦਾ ਭਰਾ।

  • @rsingh3453
    @rsingh3453 Před 4 měsíci +2

    We must support Hans bhaji 👍

  • @nirmalghuman6077
    @nirmalghuman6077 Před 4 měsíci +2

    ਹੁਣ ਕੀ ਕਹੀਏ ਸ਼੍ਰੀ ਮਾਨ ਜੀ ਕਿ ਤੁਹਾਡੇ ਭਾਅ ਜੀ ਤਾਂ,
    ਜਿਸ ਨੇ ਸਾਰਾ ਦੇਸ਼ ਬਰਬਾਦ ਕਰ ਦਿੱਤਾ ਉਸ ਮੋਦੀ ਨੂੰ ਫਕੀਰ ਦੱਸਦੇ ਨੇ🤔
    ਪਾਕਿਸਤਾਨ ਦੀ ਗੱਲ ਹੁੰਦੀ ਐ ਤਾਂ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਆ ਕਿ 1971 ਦੀ ਭਾਰਤ ਪਾਕਿ ਜੰਗ ਵੇਲੇ, ਜਦੋਂ ਇੰਦਰਾ ਗਾਂਧੀ ਪੀਐਮ ਸੀ ਤਾਂ ਬੰਗਲਾਦੇਸ਼ ਬਣਾ ਕੇ ਪਾਕਿਸਤਾਨ ਦੇ ਦੋ ਟੁਕੜੇ ਬਣਾ'ਤੇ ਸੀ
    ਤੁਹਾਡੇ ਹੰਸ ਭਾਅ ਜੀ ਅੱਗੋਂ ਕਹਿੰਦੇ ਨੇ ਕਿ ਜੀ ਮੈਨੂੰ ਤਾਂ ਪਤਾ ਨਹੀਂ
    ਕਿਉਂਕਿ ਮੈਂ ਤਾਂ ਉਦੋਂ ਬਹੁਤ ਛੋਟਾ ਹੁੰਦਾ ਸੀ😜😜😜😜😜😜

    • @manjitmann9872
      @manjitmann9872 Před 4 měsíci

      ਆਪਾਂ ਕੀ ਲੇਣਾ ਬੱਸ ਪੈਸਾ ਕਮਾਉਣਾ ਫਕੀਰਾਂ ਨੇ

  • @officialbhaisohansingh
    @officialbhaisohansingh Před 4 měsíci +2

    ਪਰਮਾਤਮਾ ਮੇਰੀ ਉਮਰ ਵੀ ਹੰਸ ਰਾਜ ਹੰਸ ਨੂੰ ਲਾ ਦੇਵੇ ਅਸੀਂ ਕੀਰਤਨ ਵਾਲੇ ਹੰਸ ਜੀ ਦਾ ਬਹੁਤ-ਬਹੁਤ ਸਤਿਕਾਰ ਕਰਦੇ ਹਾ

  • @VISHALSHARMA-tf5wj
    @VISHALSHARMA-tf5wj Před 4 měsíci +3

    Fridkot waleyo a mokka na gwayo...sachi gall a ek war ajma k vekho yr...,Hans paji noo vott payo

  • @bittuuhdnawalia4235
    @bittuuhdnawalia4235 Před 4 měsíci +2

    Hansraj Hans ji jindabad

  • @dalerali505
    @dalerali505 Před 4 měsíci +5

    Faridkot waleo please Vote for Hans Raj Hans Ji❤

  • @sahilsabharwal6593
    @sahilsabharwal6593 Před 4 měsíci +1

    Winner candidate Hans raj hans

  • @prof.harbhajansinghdhariwa2104
    @prof.harbhajansinghdhariwa2104 Před 3 měsíci +1

    Padamsiri Hans Raj Hans ❤❤

  • @omparkashsingh196
    @omparkashsingh196 Před 4 měsíci +1

    Hans Paji great legend for I’m a big fan for Hans Paji😂😂😂😂😂😂😂❤❤❤❤❤❤❤❤❤❤❤❤❤

  • @dilshad8798
    @dilshad8798 Před 4 měsíci +1

    Sur Samrat Ustaad Hans Raj hans ji🙏🙏🙏🙏

  • @manjitmann9872
    @manjitmann9872 Před 4 měsíci +2

    ਤੇਰੇ ਭਰਾ ਕੰਸ ਰਾਜ ਨੁੰ ਇੱਜਤ ਨਹੀ ਪਿਆਰੀ ਸਿਰਫ ਪੇਸਾ ਪਿਆਰਾ ਏ ਤੇਰਾ ਭਰਾ ਕਿਸੇ ਵਕਤ ਹੰਸ ਰਾਜ ਹੰਸ ਸੀ ਪਰ ਹੁਣ ਲੋਕਾਂ ਲਈ ਕੰਸ ਰਾਜ ਕੰਸ ਏ

  • @NareshKumar-sj9sy
    @NareshKumar-sj9sy Před 4 měsíci +1

    hans jii de geet bahut hi sohne ne saare hi bahut sunde aa jii

  • @MrJyoti-jf2mv
    @MrJyoti-jf2mv Před 4 měsíci +1

    Balmeeki bhai chaara naal saband rakhan farid kot vich jeet pakki hans raj jindabaad

  • @VISHALSHARMA-tf5wj
    @VISHALSHARMA-tf5wj Před 4 měsíci +1

    Fridkot waliye de dinn badal jange ...Hans paji jindawad

  • @vishuhsp4830
    @vishuhsp4830 Před 2 měsíci

    Hans ji wrge insaan udo peda hunde ne .. jad malik apne dharti wasia te khush howe.. te ona nu hans ji wrge insan jo ki mhobat da itar failan ande ne

  • @SarbjitSingh-hh8hr
    @SarbjitSingh-hh8hr Před 4 měsíci +1

    ਪਦਮ ਸ਼੍ਰੀ ਹੰਸ ਰਾਜ ਹੰਸ ਜੀ ਜਿੰਦਾਬਾਦ

  • @ssproduction9567
    @ssproduction9567 Před 4 měsíci +2

    ਹੰਸ ਰਾਜ ਜੀ ਵਰਗਾ ਕੋਈ ਨਹੀਂ

  • @Nupa-bb1xs
    @Nupa-bb1xs Před 2 měsíci +1

    Hindustan de vich ikko ek kalakar hai jo na kde kise nu dhakka maria na furkre kala kara vanu stage te galla karia , jo ek narm te pyar karn vala shareef insaan hai, loka ne ohna nu v galat bolia . Dooje kalakar nale akadbaaz ne apne app nu rabb samajde ne fir v lok jaa ke ohna de talbe chatde ne.

  • @rajnishchanana1989
    @rajnishchanana1989 Před 4 měsíci

    Hans bhaji tusi sirf gaao. Politics kuch nahi. Chadoo, sirf singing te bhajan simran karo. You r God gifted.

  • @sonyattrisonyattri8903
    @sonyattrisonyattri8903 Před 4 měsíci +1

    Nice is right Hans paji ji

  • @punjabichakde1217
    @punjabichakde1217 Před 4 měsíci

    Bha ji, tohada talking way bohat polite , clear and bebak aw ,
    God bless u and hans bha ji

  • @kanwaljitsinghsangowal304
    @kanwaljitsinghsangowal304 Před 4 měsíci +1

    ਭਾਅ ਜੀ ਅਸੀ ਤਾਂ ਹੰਸ ਜੀ ਨੂੰ ਸੰਗੀਤਕ ਰੂਹ ਹੀ ਸਮਝਿਆ ਹੁਣ ਤੱਕ ਕਿਉ ਕਿ ਸੰਗੀਤ ਜੋੜਦਾ ਹੈ ਅਤੇ ਰਾਜਨੀਤੀ ਸੰਗੀਤ ਵਾਲੀਆਂ ਰੂਹਾਂ ਨੂੰ ਰਾਸ ਨੀ ਆਉਂਦੀ

  • @user-eq4gi8xe2j
    @user-eq4gi8xe2j Před 3 měsíci

    Hansraj Zindabad🙏

  • @VISHALSHARMA-tf5wj
    @VISHALSHARMA-tf5wj Před 4 měsíci

    Hans Raj Hans ji da fan a mi bhut .....ohna da ek ek ganna mooh jwani yad a ji ....param khosla ji dhanbad

  • @user-el8nm8sk4b
    @user-el8nm8sk4b Před 3 měsíci

    Hans raj Hans very good man

  • @education7371
    @education7371 Před 4 měsíci +1

    hans paji is great

  • @ssproduction9567
    @ssproduction9567 Před 4 měsíci +1

    ਸੱਚਾ ਬੰਦਾ ਸੱਚਾ ਹੀ ਰਹੇਗਾ ਓਹ ਭਾਵੇਂ ਰਾਜਨੀਤੀ ਵਿੱਚ ਹੋਵੇ ਭਾਵੇਂ ਕਿਸੇ ਵੀ ਖੇਤਰ ਵਿੱਚ ਹੰਸ ਜੀ ਦਿਲ ਦੇ ਸੱਚੇ ਹਨ

  • @ammandeepsinghmattu
    @ammandeepsinghmattu Před 3 měsíci

    hans raj hans ji gariba de Maisey aa

  • @gagandeepgaggidihatichd5023
    @gagandeepgaggidihatichd5023 Před 4 měsíci +1

    Love u Hans Raj hans pajji❤❤❤

  • @gagandeepsingh3297
    @gagandeepsingh3297 Před 4 měsíci

    God bless you always Respected Hans raj Hans Ji ❤

  • @kahlwakahlwa1850
    @kahlwakahlwa1850 Před 2 měsíci

    RAVAN NU V OHDE BHRA NE HI MARWAIAC😊

  • @RavinderSingh-bv3bj
    @RavinderSingh-bv3bj Před 4 měsíci

    great singer de nal nal vadia insaan hai hans raj ji par party de nal hamesha shikwa rehna

  • @manjitmann9872
    @manjitmann9872 Před 4 měsíci +1

    ਕੰਸ ਰਾਜ ਕੰਸ ਮੁਰਦਾਬਾਦ

  • @anilmahi6780
    @anilmahi6780 Před 4 měsíci

    Bhaji hans can do wonders for Punjab ,,faridkot wale bade khushkismat ne k essa insane tuhada candidate hai ,,vot support and elect him for prosperity of Punjab.❤

  • @lovearmyrealstory9350
    @lovearmyrealstory9350 Před 4 měsíci +1

    Parmjit bai ji dil jitt leaa

  • @ssproduction9567
    @ssproduction9567 Před 4 měsíci

    Hans ji sadi jind♥️jaan han love u

  • @verrk12
    @verrk12 Před 2 měsíci +1

    🙏🏻🙏🏻

  • @kanwalpreets1181
    @kanwalpreets1181 Před 4 měsíci +1

    ਅਸੀਂ ਤਾ ਨਹੀਂ ਵੜਣ ਦੇਣਾ bjp ਨੂ ਪਿੰਡਾਂ ਵਿੱਚ ਚਾਹੇ ਕੋਈ ਵੀ ਹੋਵੇ

  • @esssidhu2316
    @esssidhu2316 Před 4 měsíci

    Ustad ji 🙏🙏🙏

  • @dalerali505
    @dalerali505 Před 4 měsíci

    Great Hai Bhaji, Mainu Pata Hai k Guru Ji Bhut Hi Sanstive Ne and Bhut Gairatmand Insan Ne.. ❤🙏🙏

  • @gurmitsingh7503
    @gurmitsingh7503 Před 3 měsíci

    Hansverynise

  • @ManjeetSingh-dh2ug
    @ManjeetSingh-dh2ug Před 4 měsíci

    Hans Raj is Great man

  • @phgsunilbasra712
    @phgsunilbasra712 Před 4 měsíci +1

    Respect aa insan vaddia singing line vich but poltics mamle ca right nai aa

  • @mohansingh-oh3kn
    @mohansingh-oh3kn Před 4 měsíci

    Punjabi logg dil dy bhout vadiaya hun dy hai ..phaji da naam star ty hit reha ..phaji nu is election vich results positive milda ja negative par bhout Katt chance hai..ke bjp punjab vich aa jay..kyu ke party phaji goli buzz de hai..

  • @vinaydadra7218
    @vinaydadra7218 Před 4 měsíci

    HANSRAJ HANS JI JINDABAD ❤ TO JINDABAD

  • @jatinderpal8054
    @jatinderpal8054 Před 4 měsíci +1

    Bhaji music walo respect aa hansraj sir di par je oh ehni gairat wale ne sache ne ta azaad v lad skde cc kyuki bjp ne patha bitha ta lokka ch jaat paat de naam te hor kissan mudda lalo media lalo bsnl mehkama lalo sab kuj khatam kita desh ch

  • @kanwalpreets1181
    @kanwalpreets1181 Před 4 měsíci

    ਕੋਈ ਲਕੀਰ ਦਾ ਫ਼ਕੀਰ ਨਹੀਂ ਬਣਦਾ ਦਿਸਦਾ ਲੋਕਾਂ ਨੂ bjp ਕਿਸਾਨ ਸਿੱਖ ਵਿਰੋਧੀ ਪਾਰਟੀ ਆ

  • @gopibuttar1984
    @gopibuttar1984 Před 3 měsíci

    ਭਾਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਮੇਰਾ ਕਮੈਂਟ ਜਰੂਰ ਪੜਿਓ ਤੇ ਜਵਾਬ ਦਿਓ ਭਾਜੀ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਹੰਸ ਰਾਜ ਹੰਸ ਭਾਜੀ ਤੱਕ ਮੇਰਾ ਮੈਸੇਜ ਪਹੁੰਚਾ ਦਿਓ ਜੇ ਗੱਲ ਕਰਾ ਸਕਦੇ ਆਂ ਤਾਂ ਗੱਲ ਵੀ ਕਰਾ ਦਿਓ ਜੀ ਮੈਂ ਹੰਸ ਰਾਜ ਭਾਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਭਾਜੀ ਸਿਆਸੀ ਪੁਣਾ ਛੱਡ ਕੇ ਗਾਇਕੀ ਚ ਆ ਜੋ ਤੁਹਾਡੇ ਪੈਰਾਂ ਦੇ ਥੱਲੇ ਹੱਥ ਰੱਖਾਂਗੇ ਆਪਦੇ ਹੱਥਾਂ ਤੇ ਚੱਕਾਗੇ ਤੁਹਾਡਾ ਜਦੋਂ ਗਾਣਾ ਸੁਣਦੇ ਆ ਇਸ਼ਕ ਦੀ ਗਲੀ ਵਿੱਚ ਕੋਈ ਕੋਈ ਲੰਘਦਾ ਸਾਰੇ ਗਾਣੇ ਤੁਹਾਡੇ ਸੁਣਦੇ ਆ ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਭਾ ਜੀ ਗਾਇਕੀ ਚ ਵਾਪਸ ਆ ਜਾਓ ਮੇਰੀ ਰੱਬ ਮੂਰੇ ਹੀ ਅਰਦਾਸ ਆ ਗਾਇਕੀ ਚ ਵਾਪਸ ਆ ਜਾਓ ਭਾਜੀ ਤੁਹਾਡੀਆਂ ਵੀਡੀਓ ਮੈਂ ਸਾਰੀਆਂ ਵੇਖਦਾ ਚੈਨਲ ਨੂੰ ਵੀ ਤੁਹਾਡੇ ਨੂੰ ਸਬਸਕਰਾਈਬ ਕੀਤਾ ਮੇਰਾ ਮੇਰਾ ਨੰਬਰ 96535- 97881ਭਾਜੀ ਹੰਸ ਰਾਜ ਨਾਲ ਜਰੂਰ ਕਾਲ ਕਰਾ ਦੋ ਇਹ ਕਮੈਂਟ ਮੈਂ ਤਾਂ ਕੀਤਾ ਜੀ ਮੈਨੂੰ ਪਤਾ ਤੁਸੀਂ ਮੇਰੀ ਗੱਲ ਹੰਸ ਰਾਜ ਭਾਜੀ ਤੱਕ ਜਰੂਰ ਪਹੁੰਚਾਓ ਦਿਉ

  • @jajjshermar3687
    @jajjshermar3687 Před 4 měsíci

    THE GREAT H R H….GREAT SINGER….

  • @balla.b6267
    @balla.b6267 Před 4 měsíci +1

    ਪਰ ਉਹ ਪੰਜਾਬ ਦੀ ਦੁਸ਼ਮਣ ਪਾਰਟੀ ਭਾਜਪਾ ਚ ਰਲ਼ਗਿਆ ਆਹੀ ਮਾੜੀ ਗੱਲ ਆ।

  • @vickybhupinder411
    @vickybhupinder411 Před 3 měsíci

    Jinna sardiol paa ji gaa sakde ne aena mai panjab vich kise nu bhi nhi suneya

  • @devijamwal9000
    @devijamwal9000 Před 4 měsíci

    West honest mp Hans raj hans

  • @vickybhupinder411
    @vickybhupinder411 Před 3 měsíci

    Jo line Hans Raj ji de hai o yada wadiya politics shyd ena layee nhi banee hai

  • @rustamamm369
    @rustamamm369 Před 3 měsíci

    Apne mundy hero banaye... hunpunjaab nu vilian banaea...

  • @bhupinderroadways4483
    @bhupinderroadways4483 Před 4 měsíci

    Pamme veer sat shri akaal ❤

  • @talwindersinghvlogs9838
    @talwindersinghvlogs9838 Před 4 měsíci +1

    Baki sab ok aa ji but politics is not for hans bhaji

  • @s.p5055
    @s.p5055 Před 4 měsíci +1

    Eh dogla banda.....sab jande ne

  • @rajpalchaudhari6977
    @rajpalchaudhari6977 Před 4 měsíci

    Voice same taadi Hans ji ਵਰਗੀ

  • @sonumaan4063
    @sonumaan4063 Před 4 měsíci

    ❤❤❤❤🙏🙏🙏🙏

  • @garrysandhucoach7525
    @garrysandhucoach7525 Před 3 měsíci

    Bhaa ji bahut money Wari wartya

  • @gurbirsingh779
    @gurbirsingh779 Před 4 měsíci

    👌✌👍

  • @user-cp7bw7uh6e
    @user-cp7bw7uh6e Před 4 měsíci

    🎉❤

  • @satpalSingh-zv5js
    @satpalSingh-zv5js Před 3 měsíci

    Punjab vich Jaativaad hai g Jekar Jatt jaat da Banda kise vi party vich chle jawe tan Satkarzog hai, es ik pase eh lok kehnde ke indra gandhi sikha di kaatal hai Duje pase eh Congress party de Leader han, ese Tarah jehde Leader jatt jaat de Bjp party ch han ohna da koi virodh nhi karda,so es karke inha diyan Galla vich nhi aauna chahida

  • @Dr.Inder108
    @Dr.Inder108 Před 4 měsíci +1

    Yaar, bai tuu kamm di gal te dass
    Bhaji bhaji bhaji bhaji
    Karri jandaa

    • @ParmHans_Classic_Studio
      @ParmHans_Classic_Studio  Před 4 měsíci +3

      ਤੈਨੂੰ ਸੁਣੀ ਨਈ ਕੋਈ ਕੰਮ ਦੀ ਗੱਲ? ਬਾਕੀ ਜਿੰਨਾ ਨੂੰ ਸੁਣੀਆਂ ਕਿ ਉਹ ਪਾਗਲ ਨੇ ? ਔਖਾ ਤੇਰਾ ਵੀਰ

    • @nirmalghuman6077
      @nirmalghuman6077 Před 4 měsíci

      ​@@ParmHans_Classic_Studioਫੇਰ ਲੱਗਦੇ ਹੱਥ ਬੀਜੇਪੀ ਦੇ ਕਾਰਨਾਮੇ ਵੀ ਦੱਸ ਦੇਣੇ ਸੀ ਪਰਮਜੀਤ ਜੀ🙏🙏🙏
      ਜਿਸ ਬੰਦੇ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ, ਜਿਹੜਾ ਬੰਦਾ ਦਿਨ ਚ ਚਾਰ ਚਾਰ ਸੂਟ ਬਦਲਦਾ ਆ,ਉਸ ਨੂੰ ਤੁਹਾਡੇ ਭਾਅ ਜੀ ਫਕੀਰ ਦੱਸਦੇ ਨੇ!

    • @nirmalghuman6077
      @nirmalghuman6077 Před 4 měsíci

      ​@@ParmHans_Classic_Studioczcams.com/video/PpL56oCvuYU/video.htmlsi=DyzTxStMVVoNc6O3

    • @nirmalghuman6077
      @nirmalghuman6077 Před 4 měsíci

      ​@@ParmHans_Classic_Studioਪਰਮਜੀਤ ਜੀ, ਅਹਿ ਵੀਡੀਓ ਬਸ ਸ਼ੁਰੂ ਦੇ ਹੀ ਪੰਜ ਕੁ ਮਿੰਟ ਸੁਣ ਲਓ ਜੀ

    • @Dr.Inder108
      @Dr.Inder108 Před 4 měsíci

      @@ParmHans_Classic_Studio
      ਮੇਰਾ ਕੋਈ ਔਖਾ ਨਹੀਂ, ਔਖ ਤੇ ਸਾਰੀ ਰਾਜਨੀਤਕ ਦਲਾਂ ਦੀ ਹੈ।
      ਤੁਹਾਨੂੰ ਬੁਰਾ ਲੱਗਿਆ।
      ਜੇ ਤਹਾਡਾ ਦਿਲ ਦੁਖਿਆ ਤੇ, ਮੁਆਫ਼ ਕਰਨਾ।

  • @BKK454
    @BKK454 Před 4 měsíci

    Bhaji Eh Saab nu pta a ki Bollywood hoyea Te political field hoi athe ohi banda thik sakda a te ohnu hi tikan dita jnda a jo Ehna di tarah chalak handyea hoyea lottera luccha hove , jo sidha sadha saff suthra uchi soch wala banda hove ohnu Adan e kadh ki bahar suttde a 🥛🪰 ...... Nalle bhaji Eh jo punjab da Te punjabian da hall ho chuka a te agge hon wala a eh iss krke ho reha a kyu ki Eh appne base nu bhol gye a ki assi guru sahban de bacche a assi kidan samaj vich vichrna a kidan pesh auona a , Eh appne aap vich hankarre firde a show off walh ho chuke a ehna nu bande vi fir Adan de pasand auonde a , tuhade vargyian nu tan anpadh ghat Akal wala hi dasde Han

  • @sushilvij4693
    @sushilvij4693 Před 4 měsíci

    Jamant jabat hovegi

  • @manoharlalsandhu9913
    @manoharlalsandhu9913 Před 3 měsíci

    ਏ ਵੀ ਮੇਦੀਸਗੋ ਇਵੋ ਰੀ ਕਰਦੋਐ

  • @BeingPunjabee
    @BeingPunjabee Před 4 měsíci +1

    anything but BJPee

  • @anmoldas4104
    @anmoldas4104 Před 4 měsíci

    Eh sab ma Bolna chounda c Ethe bhut galat kar rhe aa Hans Ji nal Bhave oh kisan Lok aa Jo g aa Ohna nu asaliat nhi pta thank god tuci eh sab bole o asi lifetime lai hans g de nal aa Sanu pta Ohna bare oh Kine change ne 😢🙏🏻

  • @Jaat____ff_gaming
    @Jaat____ff_gaming Před 4 měsíci +1

    Nakoder dere95lakh kha gya oh hissab mangi jande

  • @manjitmann9872
    @manjitmann9872 Před 4 měsíci

    ਹੰਸ ਰਾਜ ਹੰਸ ਕਿਸੇ ਵਕਤ ਗਾਇਕੀ ਚ ਇੱਕ ਮੀਲ ਪੱਥਰ ਸੀ ਪਰ ਇਸ ਵਕਤ ਸਭ ਕੁਝ ਗੁਆ ਲਿਆ ਆਪਣੀ ਸਾਰੀ ਉਮਰ ਗਾਇਕੀ ਚੋਂ ਕਮਾਈ ਇੱਜਤ ਬੁਢਾਪੇ ਵਿੱਚ ਗਵਾਲਈ ਪਰ ਉਸਦੇ ਬੱਸ ਦੀ ਗੱਲ ਨਹੀ ਅਕਸਰ ਬੁਢਾਪੇ ਵਿੱਚ ਬੰਦੇ ਦਾ ਦਿਮਾਗੀ ਸੰਤੁਲਨ ਵਿਗੜ ਜਾਂਦੇ