Jaswant Singh Gill kon c ? Mission Raniganj Movie wale capsule gill ? Punjab Made

Sdílet
Vložit
  • čas přidán 7. 09. 2024

Komentáře • 527

  • @facts_6154
    @facts_6154 Před 11 měsíci +115

    ਬਾਬਰ, ਹਮਾਯੂੰ, ਅਕਬਰ ,ਸਾਰੇ ਭੈਣ ਚੋਂਦ ਕਿਤਾਬਾ ਵਿੱਚ ਨੇ ਜਿੰਨਾ ਨਾਲ ਸਾਡਾ ਕੋਈ ਸੰਬੰਧ ਵੀ ਨਹੀ ਤੇ ਇਹ ਪੰਜਾਬ ਦੇ ਹੀਰਿਆ ਬਾਰੇ ਸਾਨੂੰ ਕੋਈ ਨੌਲੇਜ ਨਹੀ😢😢😢

    • @ajay_pal_Sharma
      @ajay_pal_Sharma Před 11 měsíci +3

      Sahi gall

    • @gsstar914
      @gsstar914 Před 11 měsíci +3

    • @cheemafazilka7973
      @cheemafazilka7973 Před 10 měsíci +5

      ਵੀਰ ਜੀ ਇਹ ਗੱਲ ਬਿਨਾਂ ਗਾਹਲ ਕੱਢੇ ਵੀ ਕਹਿ ਸਕਦੇ ਸੀ।
      ਰਹੀ ਗੱਲ ਇਹਨਾਂ ਮੁਗਲਾਂ ਦੀ ਤਾਂ ਇੱਕ ਸ਼ਾਤਿਰ ਦਿਮਾਗ ਤੀਜੀ ਸ਼ਕਤੀ ਜੋ ਪਰਦੇ ਪਿੱਛੇ ਰਹਿ ਕੇ ਕੰਮ ਕਰਦੀ ਰਹੀ, ਓਹਨੇ ਹਮੇਸ਼ਾ ਮੁਗਲਾਂ ਨੂੰ ਸਿੱਖਾਂ ਦੇ ਦੁਸ਼ਮਣ ਵਜੋਂ ਪੇਸ਼ ਕੀਤਾ। ਬਾਬਰ ਦੀ ਗੱਲ ਕਰੀਏ ਤਾਂ ਅੱਜ ਦੇ ਮਾਫ਼ੀ ਨਾਲੋਂ 100 ਗੁਣਾ ਚੰਗਾ ਸੀ। ਜਦੋਂ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਤਾਂ ਉਹ ਉਚੇਚੇ ਤੌਰ ਤੇ ਮਿਲਣ ਆਇਆ ਕਿ ਜਿੱਥੇ ਕੋਈ ਮੇਰੇ ਅੱਗੇ ਨਹੀਂ ਬੋਲਿਆ ਉੱਥੇ ਇੱਕ ਸਾਧੂ ਫ਼ਕੀਰ ਬੰਦਾ ਇਹ ਗੱਲ ਆਖੇ ਤਾਂ ਉਹ ਖਾਸ ਹੋਊ। ਬਾਬਰ ਨੇ ਬਾਬੇ ਨਾਨਕ ਦਾ ਸਤਿਕਾਰ ਕੀਤਾ ਤੇ ਇੱਜਤ ਸਹਿਤ ਜੇਲ੍ਹ ਵਿੱਚੋਂ ਛੱਡਿਆ ਗਿਆ ਤੇ ਅੱਜ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਤਾਨਾਸ਼ਾਹ ਮੋਦੀ ਖਾਲਿਸਤਾਨੀ, ਨਕਸਲ, ਅੱਤਵਾਦੀ ਆਦਿ ਕਹਿੰਦਾ ਰਿਹਾ, ਗੋਦੀ ਮੀਡਿਆ ਜ਼ਰੀਏ ਹਰ ਸਾਜ਼ਿਸ਼ ਤੇ ਬਦਨਾਮੀ ਕੀਤੀ। ਵੀਰੇ ਇਤਿਹਾਸ ਵੀ ਸੱਤਾ ਆਵਦੀ ਸਹੂਲਤ ਅਨੁਸਾਰ ਹੀ ਲਿਖਦੀ ਹੈ ਤੇ ਅਸੀਂ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਹੀ ਸੱਚ ਮੰਨ ਲੈਂਦੇ ਹਾਂ। ਸੱਤਾ ਲਈ ਤਾਂ ਜ਼ਬਰ, ਜ਼ੁਲਮ ਦਾ ਵਿਰੋਧ ਕਰਨ ਵਾਲਾ ਹਰ ਸਖਸ ਅੱਤਵਾਦੀ ਹੁੰਦੈ, ਨਾਇਕ (Hero) ਤਾਂ ਉਹ ਲੋਕਾਂ ਦਾ ਹੁੰਦੈ। ਦੋ ਉਦਾਹਰਣਾਂ ਵੇਖੋ, ਅੰਗਰੇਜਾਂ ਨੇ ਆਵਦੇ Alexander (ਸਿਕੰਦਰ) ਨੂੰ The Great (ਮਹਾਨ) ਕਿਹਾ ਪਰ ਸਿਕੰਦਰ ਦੇ ਪੈਰਾਂ ਥੱਲੋਂ ਜ਼ਮੀਨ ਕੱਢਣ ਵਾਲੇ ਮਹਾਨ ਪੋਰਸ ਦਾ ਜ਼ਿਕਰ ਵੀ ਨਹੀਂ ਕੀਤਾ ਅਖੇ ਪੋਰਸ ਦੇ ਜਵਾਬ ਤੋਂ ਖੁਸ਼ ਹੋ ਕੇ ਸਿਕੰਦਰ ਨੇ ਛੱਡ ਦਿੱਤਾ। ਦੂਜੀ ਉਦਾਹਰਣ ਗਾਂਧੀ ਦੀ... ਸੱਤਾ ਕਾਂਗਰਸ ਕੋਲ ਸੀ ਤਾਂ ਗਾਂਧੀ ਨੂੰ ਇਤਿਹਾਸ ਵਿੱਚ ਰਾਸ਼ਟਰ ਪਿਤਾ ਦਾ ਖਿਤਾਬ ਦੇ ਦਿੱਤਾ। ਅੱਤਵਾਦੀ ਤਾਂ ਅੰਗਰੇਜੀ ਸਰਕਾਰ ਲਈ ਸ਼ਹੀਦ ਭਗਤ ਸਿੰਘ ਵੀ ਸੀ ਪਰ ਸਾਡਾ Hero, Role Model
      ਇਤਿਹਾਸ ਦੇ ਵੀ ਦੋ ਪੱਖ ਹੁੰਦੇ ਨੇ, ਸੱਤਾ ਧਿਰ ਵੱਲੋਂ ਲਿਖਿਆ ਤੇ ਇੱਕ ਆਮ ਤੇ ਬਾਗੀ ਲੋਕਾਂ ਵੱਲੋਂ ਲਿਖਿਆ ਤੇ ਸੁਣਾਇਆ ਗਿਆ। ਹੁਣ ਸੱਤਾ ਮੋਦੀ BJP-RSS ਕੋਲ ਹੈ ਤਾਂ ਅਗਲੇ ਸਾਵਰਕਰ ਨੂੰ ਵੀ Hero ਵਜੋਂ ਪੇਸ਼ ਕਰ ਰਹੇ ਨੇ। ਇਹ ਤਾਂ ਹੋਰ ਵੀ ਬੜੀਆਂ ਤੇ ਘਟੀਆ ਸਾਜ਼ਿਸ਼ਾਂ ਕਰ ਰਹੇ ਨੇ।
      ਧੰਨਵਾਦ, ਗਲਤੀ ਲਈ ਮਾਫ਼ੀ 🙏

    • @Gurindersingh-lr8ep
      @Gurindersingh-lr8ep Před 10 měsíci +1

      ​@@cheemafazilka7973SALLEA thodi g ta Sharm karle gurua de kattla nu thik das rehe tusi Pakistan de gande bij ,,isi de tatte chatde tus,,i India nu galat bolan lai

    • @jatindershekhawat5601
      @jatindershekhawat5601 Před 9 měsíci

      Sahi gall aa veer me aaj film veki akshe kumar di fir jake pata lagia jaswant gill bare

  • @simarjeet3778
    @simarjeet3778 Před 11 měsíci +164

    ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਨੀ ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਇਹ ਸਕਲਪ ਦਿਤਾ
    ਇਸ ਲਈ ਹਿੰਮਤ ਵੀ ਗੁਰੂ ਸਾਹਿਬ ਆਪ ਬਕਸ਼ਸ਼ ਕਰਦੇ 🙏

  • @ATHEIST1998
    @ATHEIST1998 Před 11 měsíci +34

    ਭਰਾ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ ਸਾਡਾ ਪੰਜਾਬੀ ਇੰਨਾ ਮਹਾਨ ਤੇ ਅਸੀਂ ਇਹਨਾਂ ਦਾ ਕਦੇ ਨਾਮ ਵੀ ਨੀ ਸੁਣਿਆ ਸੀ

  • @satvirsingh4902
    @satvirsingh4902 Před 11 měsíci +207

    ਇਸ ਕਾਰਨ ਹਰ ਇੱਕ ਸਰਦਾਰ ਦੇ ਨਾਮ ਨਾਲ ਸਰਦਾਰ ਜੀ ਲੱਗਣਾ ਜਰੂਰੀ ਹੁੰਦਾ...

  • @Desitech87
    @Desitech87 Před 11 měsíci +91

    ਰਾਣੀ ਗੰਜ ਦਾ ਹੀਰੋ ਕਿਹਾ ਜਾਂਦਾ ਸਰਦਾਰ ਜਸਵੰਤ ਸਿੰਘ ਗਿੱਲ ਜੀ ਨੂੰ,ਜਿੰਨ੍ਹਾਂ ਲੋਕਾਂ ਦੀ ਜਾਨ ਬਚਾਈ ਉਹਨ੍ਹਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਆਪਣੇ ਭਗਵਾਨ ਦੇ ਬਰਾਬਰ ਸਰਦਾਰ ਸਾਬ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ,ਖੁਸ਼ੀ ਨਾਲ ਮਨ ਭਰ ਆਉਦਾਂ ਸਰਦਾਰ ਜਸਵੰਤ ਸਿੰਘ ਜੀ ਨੂੰ ਯਾਦ ਕਰ ਕੇ।

  • @balbirsingh-un6gv
    @balbirsingh-un6gv Před 11 měsíci +72

    ਲੱਖ ਲੱਖ ਵਾਰ ਨਮਸਕਾਰ ਗਿੱਲ ਸਾਹਿਬ ਨੂੰ

  • @kulwindersinghbains260
    @kulwindersinghbains260 Před 11 měsíci +64

    ਜਸਵੰਤ ਸਿੰਘ ਗਿੱਲ (capsule gill ) ਜੀ ਨੇ ਜੋ ਉੱਥੇ ਪਰਉਪਕਾਰ ਦਾ ਕੰਮ ਕੀਤਾ, ਉਹ ਉਨ੍ਹਾਂ ਦੀ ਹਿੰਮਤ, ਬਹਾਦਰੀ, ਦ੍ਰਿੜ ੲਿਰਾਦਾ ਅਤੇ ਤਜਰਬੇ ਦੀ ਗਵਾਹੀ ਭਰਦਾ ਹੈ।
    ੲਿਸ ਤਰ੍ਹਾਂ ਦੀ ਵੀਡੀਓ ਬਣਾਉਣ ਤੇ ਪੂਰੀ Punjab made ਟੀਮ ਦਾ ਤਹਿ ਦਿਲੋਂ ਧੰਨਵਾਦ❤

  • @AmandeepSingh-ly8mm
    @AmandeepSingh-ly8mm Před 11 měsíci +33

    ਧੰਨਵਾਦ ਗਿੱਲ ਸਾਹਿਬ ਦਾ ਜਿਹਨਾਂ ਨੇ 65 ਬੰਦਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਂਦਾ ਤੇ ਦੂਜਾ ਧੰਨਵਾਦ ਭਰਾ ਤੇਰਾ ਕਿਉੰਕਿ ਅਜਿਹੇ ਮਹਾਨ ਅਣਜਾਣ ਵਿਸ਼ੇ ਤੋ ਜਾਣੂ ਕਰਵਾਇਆ 🙏🏻🙏🏻keep it up bro.👍👍

  • @chanichauhan5155
    @chanichauhan5155 Před 11 měsíci +39

    ਆਪਣੇ ਸਿੱਖਾਂ ਨਾਲ ਗੁਰੂ ਆਪ ਸਹਾਈ ਹੁੰਦਾ ਹੈ 🙏🙏🙏

  • @SukhwinderSingh-wq5ip
    @SukhwinderSingh-wq5ip Před 11 měsíci +30

    ਸਲੂਟ ਆ ਸਰਦਾਰ ਜੀ ❤, ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjindersingh6747
    @manjindersingh6747 Před 11 měsíci +10

    Main ehna nu milya hoiya bhut hi vadia insaan c ehna de bete da hospital sade ghar lage hi a and ehna de bete v bhut hi pyar nal milde ne sariya nu ❤❤❤

  • @mohsadsingh5743
    @mohsadsingh5743 Před 11 měsíci +8

    ਜਦੋਂ ਕੋਈ ਦੱਸੇ ਓਦੋਂ ਯਾਦ ਆਉਂਦਾ ਸਾਨੂੰ ਕਿੱਸੇ ਨੀ ਯਾਦ ਕੁਰਬਾਨੀਆਂ ਦੇ
    ਮਾਣ ਐ ਪੰਜਾਬੀ ਹੋਣ ਤੇ

  • @sukhdevsinghbrar7430
    @sukhdevsinghbrar7430 Před 11 měsíci +17

    ਕਿਸੇ ਵੀ ਕਿਤਾਬ ਜਾਂ ਅਖਬਾਰ ਵਿਚ ਕਦੇ ਕਿਸੇ ਨੇ ਨਹੀ ਦਸਿਆ. ਬਹੁਤ ਬਹੁਤ ਧੰਨਵਾਦ ਜੀ.

  • @harjitdigitalworld6833
    @harjitdigitalworld6833 Před 11 měsíci +24

    ਮੈਨੂੰ ਮਾਣ ਹੈ ਕੇ ਮੈਂ ਸਿੱਖ ਕੌਮ ਵਿਚ ਜਨਮ ਲਿਆ , ਜਿਸ ਕੌਮ ਦਾ ਇਤਿਹਾਸ ਦੂਸਰਿਆਂ ਲੋਕਾਂ ਲਈ ਮਸੀਹਾ ਬਣਨਾ ਹੈ , ਸਾਡੇ ਕੁਝ ਅਖੌਤੀ ਪ੍ਰਧਾਨ ਲੀਡਰ ਆਪਣੇ ਇਤਿਹਾਸ ਨੂੰ ਲੋਕਾਂ ਸਹੀ ਤਰੀਕੇ ਨਹੀਂ ਦੱਸ ਸਕੇ

  • @jasvirsingh-up5uw
    @jasvirsingh-up5uw Před 11 měsíci +11

    ਕੋਈ ਸ਼ਬਦ ਨਹੀਂ ਕਹਿਣ ਲਈ ਬਸ ਸਿਰ ਝੁਕਦਾ ਏ🙏👏

  • @AmarjeetSingh-dm4mj
    @AmarjeetSingh-dm4mj Před 11 měsíci +12

    ਨਾਮ ਕਮਾਉਣ ਲਈ ਵੀ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ ਇਹ ਸਟੋਰੀ ਜਸਵੰਤ ਸਿੰਘ ਜੀ ਸੁਣਕੇ ਬਹੁਤ ਸਿੱਖਣ ਨੂੰ ਮਿਲਿਆ ਹੈ

  • @jharmalsingh1059
    @jharmalsingh1059 Před 11 měsíci +25

    Proud to be Punjabi salute the great sardar ji

  • @GurjantSingh-pe6ob
    @GurjantSingh-pe6ob Před 11 měsíci +19

    ਗਿੱਲ ਸਾਹਿਬ ਨੂੰ ਸਲੂਟ ਮਾਰਦੇ ਹਾਂ, ਸਾਨੂੰ ਮਾਣ ਮਹਿਸੂਸ ਹੁੰਦਾ ਹੈ, ਰੱਬ ਗਿੱਲ ਸਾਹਿਬ ਦੇ ਪ੍ਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @snapvloggerog3335
    @snapvloggerog3335 Před 11 měsíci +17

    ਸਾਨੂੰ ਮਾਣ ਪੰਜਾਬੀ ਹੋਣ ਦਾ ❤️

  • @khatrisahib052
    @khatrisahib052 Před 11 měsíci +24

    ਸਾਨੂੰ ਇਹ ਵੀਡੀਓ ਤੋਂ ਬੋਹਤ ਹੀ ਵਧੀਆ ਜਾਨਕਾਰੀ ਮਿਲੀ ਤੇ ਬੋਹਤ ਕੁਸ਼ ਸਿੱਖਣ ਨੂੰ ਮਿਲਿਆ ਧੰਨਵਾਦ ਦਿਲੋਂ to punjab made❤

    • @mandeepkaurmandeepkaur4961
      @mandeepkaurmandeepkaur4961 Před 11 měsíci +6

      ਸਹੀ ਕਿਹਾ ਬੋਹਤ ਹੀ ਵਧੀਆ

    • @simranrani7426
      @simranrani7426 Před 11 měsíci +6

      ਸਹੀ ਕਿਹਾ ਜੀ ਜਾਣਕਾਰੀ ਬੋਹਤ ਹੀ ਵਧੀਆ ਲੱਗੀ

  • @gssingh6556
    @gssingh6556 Před 11 měsíci +51

    ਸਹੀ ਗੱਲ ਏ ਬਾਈ ੧੦੧ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਜੀ।।

    • @KaurSandy951
      @KaurSandy951 Před 11 měsíci +1

      Hnji pta ni c, but mission raniganj film dekh k pta lg gya. Edan diya films banniya chahidiya tan jo sade vaegya nu knowledge mil ske

  • @swarnjeetkaur2195
    @swarnjeetkaur2195 Před 11 měsíci +6

    Thank you akshay for making this film. People must support this movie. A real hero jaswant singh gill👌👌

  • @gagandeepsaini4296
    @gagandeepsaini4296 Před 11 měsíci +9

    ਆਪਣੇ ਸਿੱਖ ਨਾਲ ਗੁਰੂ ਜੀ ਆਪ ਸਹਿੲ ਹੁੰਦੇਂਂ ਨੇ ❤❤🙏👏

  • @Officialmalkeet
    @Officialmalkeet Před 11 měsíci +10

    ਸਾਡੇ ਰੋਡ ਤੇ ਚੌਕ ਵਾ ਅੰਮ੍ਰਿਤਸਰ ਚ ਇਹਨਾ ਦੇ ਨਾਮ ਤੇ ER.JASWANT SINGH GILL ਚੌਕ

  • @daler-singh-dhillon
    @daler-singh-dhillon Před 11 měsíci +1

    ਏਹ ਜਿਉਂਦੇ ਨੇ ਭਰਾ ਜੀ 🙏
    Prime asia tv ਤੇ ਕੱਲ ਦੀ ਏਨਾ interview ਦੇਖ ਲਓ

  • @GurpreetSingh-iz9ww
    @GurpreetSingh-iz9ww Před 11 měsíci +6

    ਸਲੂਟ ਏ ਸਰਦਾਰ ਗਿੱਲ ਸਾਹਿਬ ਜੀ ਦੇ ਜਜ਼ਬੇ ਨੂੰ

  • @makhansinghsingh6525
    @makhansinghsingh6525 Před 11 měsíci +2

    ਬੁਹਤ ਵਧੀਆ ਦਲੇਰ ਤੇ ਸੂਝਵਾਨ ਅਫਸਰ ਗਿੱਲ
    ਸਾਹਿਬ ਬਾਰੇ ਜਾਣਕਾਰੀ ਦਿਤੀ ਗਈ। ਮੈਨੂੰ ਇਹਨਾ ਬਾਰੇ ਨਹੀ ਪਤਾ ਸੀ।52 ਸਾਲ ਦੀ ੳਮਰ ਵਿੱਚ ਜਦੋ ਕਿ ਮੈ ਤਕਰੀਬਨ ਇੰਡਿਆ ਘੁੰਮ ਲਿਆ ❤

  • @bajsinghpannu
    @bajsinghpannu Před 11 měsíci +5

    Best of luck bro God bless you ਬਹੁਤ ਕੀਮਤੀ ਜਾਣਕਾਰੀ ਦਿੱਤੀ।
    ਵਾਹਿਗੁਰੂ ਤਰੱਕੀਆਂ ਬਖਸ਼ਣ

  • @mathsclickbygurpreetsir9600
    @mathsclickbygurpreetsir9600 Před 11 měsíci +2

    ਮੈਨੂੰ ਤਾਂ ਇਹਨਾਂ ਬਾਰੇ ਹੁਣ ਪਤਾ ਲੱਗਿਆ ਸਾਨੂੰ ਮਾਣ ਐ ਸਰਦਾਰ ਜੀ ਉੱਤੇ।

  • @user-rg4jk2sj5m
    @user-rg4jk2sj5m Před 11 měsíci +9

    ਬਹੁਤ ਬਹੁਤ ਸ਼ੁਕਰੀਆ ਇਹ ਮਹੱਤਵਪੂਰਨ ਜਾਣਕਾਰੀ ਦੇਣ ਲਈ 🙏

  • @JaswinderSingh-ft7tl
    @JaswinderSingh-ft7tl Před 11 měsíci +2

    ਵਾਹਿਗੁਰੂ ਰੂਪ ਸੀ ਸਰਦਾਰ ਸਾਹਿਬ ਤੁਸੀਂ ਪਰ ਅਫਸੋਸ ਅਸੀਂ ਪੰਜਾਬੀ ਕਿਨਾਂ ਚਿਰ ਬਾਅਦ ਜਾਣ ਪਾਏ ਇਕ ਜੀਵਨ ਚੋਂ ਪੂਜਾ ਘੱਟ ਜਾਣ ਦੇ ਦੁਖਾਂਤਾਂ ਵਾਂਗ ਲਗਾ

  • @lallimalik7781
    @lallimalik7781 Před 11 měsíci +1

    ਕਿੱਤਾ ੳਹ ਚੁਣੋ ਜਿਸ ਵਿਚ ਛੁੱਟੀ ਲੈਣ ਨੂੰ ਦਿਲ ਨਾ ਕਰੇ❤❤❤❤❤❤ ਮੈਂ ਏਦਾ ਦਾ ਹੀ ਕਿੱਤਾ ਚੁਣਿਆ
    ⚡️ਬਿਜਲੀ ਬੋਰਡ⚡️electrician 🪛🛠️

  • @jossan_gamer
    @jossan_gamer Před 10 měsíci +2

    ਸਾਨੂੰ ਮਾਣ ਆ ਪੰਜਾਬੀ ਅਤੇ ਸਿੱਖ ਹੋਣ ਤੇ🙏

  • @harrymall768
    @harrymall768 Před 11 měsíci +1

    ਬਾਈ ਸਾਨੂੰ ਨਹੀਂ ਸੀ ਪਤਾ ਪੰਜਾਬ ਚ ਰਹਿਕੇ, ਇਹਨਾਂ ਬਾਰੇ, ਪੰਜਾਬੀਆ ਦੇ ਕਾਰਨਾਮੇ ਬਹੁਤ ਵੱਡੇ ਨੇ, ਵਧੀਆ ਲੱਗੀ ਜਾਣਕਾਰੀ ।

  • @chiragdeepsingh33
    @chiragdeepsingh33 Před 11 měsíci +3

    GURU GOBIND SINGH JI de laal haige aa assi. Sade guru ne sanu iss kabil bnata ae ki sade layi kuch vi na munkin ni haiga. JASWANT SINGH GILL JI ne sikha da naam hor ucha krta.
    WAHEGURU JI KA KHALSA WAHEGURU JI KI FATEH🪯🚩

  • @ranjeetamirkhas3617
    @ranjeetamirkhas3617 Před 11 měsíci +12

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❣️🦅🦅

  • @sarabjitsingh3193
    @sarabjitsingh3193 Před 8 měsíci

    ਲੱਖ ਲੱਖ ਵਾਰ ਧੰਨਵਾਦ ਜਸਵੰਤ ਸਿੰਘ ਗਿੱਲ ਸਾਬ ਜ਼ੀ ਦਾ

  • @m.sshowstatus7324
    @m.sshowstatus7324 Před 11 měsíci +3

    Gill sahab amar rahe❤

  • @user-tn5jl2mc1y
    @user-tn5jl2mc1y Před 11 měsíci +1

    ਸਲਾਮ ਜੀ ਤੁਹਡੀ ਸੌਝ ਨੂੰ ਜਸਵੰਤ ਸਿੰਘ ਗਿੱਲ

  • @dilveerpabdhar4754
    @dilveerpabdhar4754 Před 11 měsíci +8

    Singh is king 👑💖

  • @EveryDaySpecia
    @EveryDaySpecia Před 11 měsíci +6

    Legend #ਜਸਵੰਤ_ਸਿੰਘ_ਗਿੱਲ_ਜੀ

  • @SukhwinderSingh-hv6fv
    @SukhwinderSingh-hv6fv Před 11 měsíci +1

    Sade ess Sikh punjabi hero baare sanu punjabiya nu ee pta ni c thanks for information

  • @gurdeepgurdeep4214
    @gurdeepgurdeep4214 Před 11 měsíci +4

    ਕਿਤਾਬਾਂ ਵਿੱਚ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਸੱਸੀ ਪੰਨੂ ਇਹੀ ਅਸੀ ਪੜਦੇ ਰਹੇ ਸਾਨੰ ਹੁਣ ਪਤਾ ਲੱਗਾ ਜੋਧੇ ਦਾ
    ਲੱਖ ਵਾਰ ਪ੍ਰਣਾਮ

  • @MandeepSingh-gg7rm
    @MandeepSingh-gg7rm Před 11 měsíci +1

    Bai ji tuc sahi keha ji Sanu Jaswant Singh Gill ji da nhi pta...Bhut vadia jankari diti ji tuc bhut bhut dhanwad Sanu Maan h Sade Punjab de S Jaswant Singh Gill ji varge surmeya te.🙏🙏.jihna ne Punjab da Naam roshan kita.🙏🙏🙏🙏🙏

  • @baldevjassar8059
    @baldevjassar8059 Před 11 měsíci +3

    *🙏🪶ਅੱਜ ਦਾ ਵਿਚਾਰ🪶🙏*
    *ਆਪਣਿਆਂ ਨਾਲ ਗੇਮਾਂ ਨਾ ਖੇਡਿਆਂ ਕਰੋਂ। ਕਿਤੇ ਜੇਕਰ ਗ਼ਲਤੀ ਨਾਲ ਵੀ ਜਿੱਤ ਗਏ ਤਾਂ,ਹੋ ਸਕਦਾ ਬਹੁਤ ਕੁੱਝ ਹਾਰ ਜਾਵੋਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @khushpalbhuller303
    @khushpalbhuller303 Před 4 měsíci

    ਪੰਜਾਬੀ ਫਿਲਮਾਂ ਬਣਾਉਣ ਵਾਲਿਆਂ ਨੂੰ ਵੀ ਇਧਰ ਧਿਆਨ ਦੇਣਾ ਚਾਹੀਦਾ ਹੈ, ਪੰਜਾਬ ਚ ਬਹੁਤ ਘੱਟ ਪਤਾ ਹੋਵੇਗਾ ਸਰਦਾਰ ਜਸਵੰਤ ਸਿੰਘ ਗਿੱਲ ਜੀ ਦੀ ਬਹਾਦਰੀ ਬਾਰੇ

  • @surjeetsingh-uo8zt
    @surjeetsingh-uo8zt Před 11 měsíci +2

    ਸਰਦਾਰ ਜਸਵੰਤ ਸਿੰਘ

  • @GurpreetSingh-kj1mv
    @GurpreetSingh-kj1mv Před 10 měsíci +1

    Sanu Maan hai Punjabi hon te dillo salute va bhi jaswant singh ji nu 🙏🙏🙏🙏🙏

  • @nimmasingh1535
    @nimmasingh1535 Před 11 měsíci +8

    ਸਤਿ ਸ੍ਰੀ ਆਕਾਲ ਜੀ

  • @lakhwinderaulakh1969
    @lakhwinderaulakh1969 Před 11 měsíci +1

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਤੁਹਾਡੀ ਵੀਡੀਓ ਦੇਖ ਆਪਣੇ ਬੱਚਿਆ ਨੂੰ ਕੁਝ ਨਵਾਂ ਦਸ ਸਕਦੇ ਹਾਂ

  • @sahijpreetsingh3778
    @sahijpreetsingh3778 Před 11 měsíci +6

    For ever with you brother ❤❤

  • @SukhvinderSingh-jx7bz
    @SukhvinderSingh-jx7bz Před 11 měsíci +2

    We should be proud to Mr gill

  • @gurpreet114
    @gurpreet114 Před 11 měsíci +4

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਧੰਨਵਾਦ ਜੀ 👌🙏🏻🙏🏻

  • @harphere
    @harphere Před 10 měsíci

    ਵਾਹ... ਧੰਨਵਾਦ ਵੀਰ ਸਾਨੂੰ ਇਹਨਾਂ ਮਹਾਨ ਬੰਦਿਆਂ ਬਾਰੇ ਜਾਣੂੰ ਕਰਾਉਣ ਲਈ

  • @Saab5019
    @Saab5019 Před 11 měsíci

    ਮੈ ਇਹਨਾ ਨੂੰ ਮਿਲਿਆ ਬਾਈ ਜੀ ਬੁਤਤ ਵਧੀਆ ਇਨਸਾਨ ਨੇ

  • @nali_chocho
    @nali_chocho Před 11 měsíci +6

    Big salute to jaswant singh gill belong to majha ❤

  • @palvirk888
    @palvirk888 Před 10 měsíci

    Bahut sohni movie aa yaar s selute aa eho jahe soorme nu jehde sikha de naam।Roshan karde aa♥️♥️♥️♥️

  • @Notorious066
    @Notorious066 Před 11 měsíci +1

    Sachi gall aa veer g m movie dheki sirrr lata movie ch Sachi rab ban k aya c jaswant Singh gill g os time love u Dil to❤❤❤❤❤❤❤

  • @rockypanjupanju1920
    @rockypanjupanju1920 Před 11 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਕਣ ਵਿੱਚ ਕਣ ਵਿੱਚ ਧੰਨ ਗੁਰੂ ਨਾਨਕ ਦੇਵ ਜੀ

  • @GuriGill-jq6gi
    @GuriGill-jq6gi Před 11 měsíci +2

    ਕਿਰਦਾਰ ਏ ਸਰਦਾਰ❤

  • @sukhminderkaur5510
    @sukhminderkaur5510 Před 10 měsíci

    No any word for thanks do that Serdar jaswant singh. That man was very brave.

  • @gurmailsinghsrary7311
    @gurmailsinghsrary7311 Před 11 měsíci

    ਇਹੋ ਜਿਹੀਆਂ ਪੰਜਾਬ ਵਾਲਿਆਂ ਨੂੰ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਪੰਜਾਬ ਦੇ ਐਕਟਰ ਕੁਝ ਹੋਰ ਬਣਾਈ ਜਾਦੇ ਆ ਕਮਾਈ ਬਾਹਰ ਵਾਲੇ ਕਰੀ ਜਾਦੇ ਆ ਤੇ ਨਕਲੀ ਦਾਹੜੀ ਮੁੱਛਾਂ ਲਾ ਕੇ ਸਰਦਾਰਾਂ ਦਾ ਮਜ਼ਾਕ ਬਣਾਈ ਜਾਦੇ ਆ

  • @Gururathod13
    @Gururathod13 Před 11 měsíci +4

    Raniganj ka Raja Sardaar Jaswant Singh Gill Sahab

  • @kaitpiro9683
    @kaitpiro9683 Před 11 měsíci

    Boht sohni vdo jine saanu itihas de oh pnne frol k ditte jinu shyd kde na dekh ponde ❤❤

  • @sukhdevdhillon8990
    @sukhdevdhillon8990 Před 11 měsíci +3

    ਸਤਿ ਸ੍ਰੀ ਅਕਾਲ ਵੀਰ ਜੀ
    ਧਨਵਾਦ

  • @sugandhakaur5233
    @sugandhakaur5233 Před 10 měsíci +1

    Salute you sir your bravery ,our gurus and guru granth sahib teaches us Waheguru ji sab da bhla

  • @TrueNorthVisas
    @TrueNorthVisas Před 11 měsíci +1

    Swaad a gya thanwaad veer

  • @Harjinder_Singh_1984
    @Harjinder_Singh_1984 Před 11 měsíci +4

    ਸਾਨੂੰ ਮਾਣ ਆਹ ਸਰਦਾਰ ਹੋਣ ਤੇ ਵਾਹਿਗੁਰੂ ਜਸਵੰਤ ਸਿੰਘ ਜੀ cjsedikla ਵਿਚ ਰੱਖੇ ❤❤

  • @khatrisahib052
    @khatrisahib052 Před 11 měsíci +8

    Congratulations for 7 lakh❤

  • @kbaur_
    @kbaur_ Před 11 měsíci +2

    Punjab da etihaas bohot strong hai. Isliye hi nhi dasiya janda kise nu. Bss badnaam krde always Punjab nu. Thank you🙏

  • @sandraforster6100
    @sandraforster6100 Před 10 měsíci +1

    ਅਸੀਂ ਸਰਦਾਰ ਹੁੰਨੇ ਆ ਸਰਦਾਰ ਹੈਗੀ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ

  • @AmarjeetKaurSandhu174
    @AmarjeetKaurSandhu174 Před 10 měsíci

    ਇਹ ਫਿਲਮਾਂ ਸਾਡੇ ਪੰਜਾਬੀ ਐਕਟਰ ਕਿਉਂ ਕਿਉ ਨਹੀ ਬਣਾਉਦੇ ਇਹ ਮੁੰਬਈ ਵਾਲੇ ਪੰਜਾਬੀ ਆ ਦੇ ਨਾਮ ਤੇ ਕਿਵੇਂ ਪੈਸੇ ਕਮਾਉਦੇ ਨੇ ਸਾਡੇ ਵਾਲੇ ਕਮੇਡੀ ਵਿਚ ਹੀ ਕਮਲੇ ਹੋਏ ਆ

  • @ParamjeetSingh-cc5vs
    @ParamjeetSingh-cc5vs Před 11 měsíci +1

    ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @djmaanpatiala4049
    @djmaanpatiala4049 Před 11 měsíci +2

    Wah 😢Mera rabha sikh Kom te kirpa kro

  • @channigill9396
    @channigill9396 Před 8 měsíci

    ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ

  • @Saab5019
    @Saab5019 Před 11 měsíci

    ਤੇ ਇਹਨਾ ਦਾ ਕੰਮ ਨੂੰ ਸਲੂਟ ਆ ਬਾਈ ਜੀ

  • @sukhraj_rataul_
    @sukhraj_rataul_ Před 10 měsíci

    Veere bahot Maan a Punjabi hon da .Pr dhadi video dekh k pta laga S. Jaswant Singh Gill G barey ❤

  • @abs948
    @abs948 Před 10 měsíci +2

    I knew him and his son as his son is a doctor. Both are very good personalities.

  • @chansingh319
    @chansingh319 Před 11 měsíci

    Bhut vadiya jankari ਬਾਈ ਜੀ ਬਹੁਤ ਧੰਨਵਾਦ ਸਹਿਤ ਜਾਣਕਾਰੀ ਲਈ

  • @gurwindersingh-te6tt
    @gurwindersingh-te6tt Před 11 měsíci

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ❤❤❤❤❤❤❤❤❤

  • @prabhdyalsingh3314
    @prabhdyalsingh3314 Před 11 měsíci +3

    Feeling maan 😍💯

  • @amanbassi916
    @amanbassi916 Před 11 měsíci +2

    Bhut wadhia information .....thank u so much for giving us this motivational video...jeonde wasde rho...

  • @GurtejSingh-xk8er
    @GurtejSingh-xk8er Před 11 měsíci +1

    Kina itihas bare tan sanu dasea hi nahi janda. Sanu maan Punjabi hon da. Punjab punjabiat zindabad. Real hero 💪

  • @sonybai0007
    @sonybai0007 Před 11 měsíci +1

    Proud of you sir ji❤

  • @harrooprajghuman7644
    @harrooprajghuman7644 Před 11 měsíci

    Mainu te tuhadi video dekh k ehna barey pta Chaleya.......Gud job bro .....👍🏼👍🏼

  • @Sukhn-fy2eu
    @Sukhn-fy2eu Před měsícem

    Bhut Sohni film bni aa nazara aagya

  • @manjeetnagrakabaddi2198
    @manjeetnagrakabaddi2198 Před 10 měsíci +1

    ਵਾਹਿਗੁਰੂ ਜੀ ❤

  • @YuviSethi
    @YuviSethi Před 11 měsíci +2

    22g video jaldi upload karya kro🙏🙏🙏🙏👈

  • @Sidhumoosewala-wp2ux
    @Sidhumoosewala-wp2ux Před 11 měsíci

    ਕਿਆ ਬਾਤ ਏ ਬਾਈ ਸਾਨੂੰ ਅੱਜ ਪਤਾ ਲੱਗਿਆ ਏ ਸਕੂਲਾ ਵਿੱਚ ਦੱਸਣਾ ਚਾਹੀਦਾ ਬੱਚਿਆਂ ਨੂੰ

  • @karamjeetsingh1082
    @karamjeetsingh1082 Před 11 měsíci

    ਬਹੁਤ ਬਹੁਤ ਧੰਨਵਾਦ ਵੀਰ ਜੀ।

  • @puniasatvinder8200
    @puniasatvinder8200 Před 11 měsíci +1

    Last line endless bai eve da kita tan kheti e aw fr I love farming

  • @kamaljitsingh1333
    @kamaljitsingh1333 Před 11 měsíci +1

    Boht sohna content veer g
    Tuhade Punjab made da dilo Dhanbad te dilo respect

  • @mithubatala6209
    @mithubatala6209 Před 11 měsíci +2

    ਸਲੂਟ ਗਿੱਲ ਸਾਹਿਬ ❤❤❤❤

  • @gurpreetubha3396
    @gurpreetubha3396 Před 11 měsíci

    Kamal bro Teri video bina dekhe hi phla hi comment kr dine aa v y koi new jankari ley k Aya dhanwad ❤❤

  • @sureshactor7335
    @sureshactor7335 Před 11 měsíci

    ਸੁਣ ਕੇ ਲੂੰ ਕੰਡੇ ਖੜੇ ਹੋ ਗਏ ❤ ਸਲੂਟ 🙌🙌

  • @raminderkaur3633
    @raminderkaur3633 Před 10 měsíci

    Very proud to know about sir jaswant singh gill.... 48 years de ho ge h es film to pta chlea h. Support this movie.. Ta k es tra dea movie hor bnan.

  • @paramaman9054
    @paramaman9054 Před 11 měsíci +2

    ਸਰ ਬਹੁਤ ਵਧੀਆ ਜੀ 🙏

  • @ShankarSingh-qy3im
    @ShankarSingh-qy3im Před 11 měsíci +3

    Waheguru Ji 🙏🙏

  • @sajansanjeevraikoti2209
    @sajansanjeevraikoti2209 Před 9 měsíci

    ਮੈਂ ਸੁਣ ਕੇ ਭਾਵੁਕ ਹੋ ਗਿਆ 😢

  • @noobmunda7458
    @noobmunda7458 Před 11 měsíci +2

    Ager bhai ka video acha lagta hai to like thoko aur dikhao apna pyar ❤❤