#bhagwantmann

Sdílet
Vložit
  • čas přidán 10. 09. 2024

Komentáře • 9

  • @jasveerghudda5590
    @jasveerghudda5590 Před 29 dny +4

    ਇਹੋ ਜਿਹਾ ਹੋਣਾ ਚਾਹੀਦਾ ਮੁੱਖ ਮੰਤਰੀ ਬਹੁਤ ਵਧੀਆ ਕੰਮ ਕਰਦਾ ਭਗਵੰਤ ਮਾਨ ਬੱਸ ਹੁਣ ਤਾ ਨਸੇ ਨੂੰ ਪੰਜਾਬ ਚੋ ਕੱਢ ਦੇਣ ਤਾ ਇਹੋ ਜਿਹਾ ਨਾ ਤਾ ਕੋਈ ਬਣਿਆ ਨਾ ਕੋਈ ਬਣ ਸਕੇ ਇਮਾਨਦਾਰ ਸਰਕਾਰ ਜਿੰਦਾਬਾਦ

  • @bindiPandher-fc2tu
    @bindiPandher-fc2tu Před 29 dny +2

    ਪੰਜਾਬ ਦੀ ਸ਼ਾਨ ਬਾਈ ਭਗਵੰਤ ਮਾਨ

  • @JarnailSingh-ef5ir
    @JarnailSingh-ef5ir Před 28 dny +1

    ਸਰਦਾਰ ਭਗਵੰਤ ਸਿੰਘ ਮਾਨ ਸਾਹਬ ਜੀ ਜ਼ਿੰਦਾਬਾਦ ਜੀ

  • @user-gp6um9fj3k
    @user-gp6um9fj3k Před 28 dny

    ਖੇਤੀ ਲਈ ਭਗਵੰਤ ਮਾਨ ਜਿਦਾਬਾਦ

  • @param2756
    @param2756 Před 29 dny +1

    ਹੱਦ ਹੋਗੀ ਯਾਰ ਕਿਹੜੀਆਂ ਟੇਲਾਂ ਤਕ ਪਾਣੀ ਪਹੁੰਚ ਰਿਹਾ ਆ। ਕਿਹੜੇ ਕਿਸਾਨਾਂ ਨੂੰ 1500 ਰੁਪਏ ਮਿਲ ਰਹੇ ਆ ਸਿੱਧੀ ਬਿਜਾਈ ਦੇ, ਮਾਲਵਾ ਨਹਿਰ ਨਾ ਸ਼ੁਰੂ ਹੋਈ ਨਾ ਹੀ ਬਣ ਹੋਣੀ ਆ ਓਹਦੀ ਮਸ਼ਹੂਰੀ ਸ਼ੁਰੂ ਕੀਤੀ, ਕਿਹੜੀ ਬਿਜਲੀ ਨਿਰੰਤਰ ਆ ਰਹੀ ਆ, ਪਰਾਲੀ ਪਿੱਛੇ ਕਿਸਾਨਾਂ ਤੇ ਪਰਚੇ ਪਾ ਪਾ ਬੂਰਾ ਹਾਲ ਕਰਤਾ, ਪੱਗਾਂ ਉਵੇਂ ਹੀ ਲਹ ਰਹੇ ਓ ਕਿਸਾਨਾਂ ਦੀ, ਸ਼ੰਬੂ ਖਨੌਰੀ ਤੇ ਤੁੱਸੀ ਸਾਰ ਨਹੀਂ ਲਈ ਕਿਸਾਨਾਂ ਦੀ, ਹਰਿਆਣਾ ਪੁਲਸ ਤੇ ਪਰਚਾ ਤਕ ਨਹੀਂ ਕੱਟ ਹੋਇਆ ਅਗਲੇ ਸ਼ਰੇਆਮ ਪੰਜਾਬ ਦੇ ਬੱਚੇ ਨੂੰ ਗੋਲੀਆਂ ਮਾਰ ਰਹੇ ਸੀ। ਟੱਟੂ ਕੀਤਾ ਆ ਤੂੰ, ਫੋਕੀਆਂ ਮਸ਼ਹੂਰੀਆਂ ਨਾਲ ਵੋਟਾਂ ਨਹੀਂ ਪੈਣੀਆਂ ਝੰਡਿਆ। ਹੁਣ ਤੇ ਤੇਰੇ ਪੈਰ ਹੈਲੀਕਾਪਟਰ ਗੱਡੀਆਂ ਤੋ ਥੱਲੇ ਨਹੀਂ ਉਤਰਦੇ, ਪਹਿਲਾ ਲੋਕਾਂ ਵਿਚ ਹੀ ਵੜਿਆ ਰਹਿੰਦਾ ਸੀ।

  • @user-to9np1vh6u
    @user-to9np1vh6u Před 28 dny

    Vese. j. Socheya. jave. tan. Bhagwant vargi. sarkar. na. kde. awi. aw. na. kde. awegi

  • @ms_dhaliwal
    @ms_dhaliwal Před 29 dny

    Riswat vi band krwa do, nasa vi
    Local road vi tutte pae aa.

  • @BaljeetSingh-wi1tu
    @BaljeetSingh-wi1tu Před 28 dny

    ਯਾਰ ਝੂਠ ਬੋਲਣ ਦੀ ਵੀ ਕੋਈ ਹਦ ਹੋਣੀ ਚਾਹੀਦੀ ਹੈ।ਫਿਰ ਉਹ ਵੀ ਮੁਖ ਮੰਤਰੀ ਦੇ ਨਾਂ ਤੇ।ਜਮੀਨਾਂ ਦੀ ਰਜਿਸਟ੍ਰੇਸ਼ਨ ਦਾ ਇਕ ਪੈਸਾ ਵੀ ਨਹੀਂ ਘਟਾਇਆ ਅਤੇ ਨਾਂ ਹੀ ਬਦਲਵੀਂ ਫਸਲ ਬੀਜਣ ਵਾਲਿਆਂ ਨੂੰ ਕੋਈ ਫੁਟ ਕੌਡੀ ਵੀ ਮਿਲੀ ਹੈ।

  • @GuriSandhu-bh3nh
    @GuriSandhu-bh3nh Před 28 dny

    Lol Loka nu gumrah kar reha har ju gya.. mp di chona vich hon galti kr lyo loko