Video není dostupné.
Omlouváme se.

Unique Twist: Poteto Pizza । ਬਿਲਕੁਲ ਨਵੀਂ ਚੀਜ਼। 2024

Sdílet
Vložit
  • čas přidán 11. 07. 2024
  • Unique Twist: Poteto Pizza । ਬਿਲਕੁਲ ਨਵੀਂ ਚੀਜ਼। 2024
    #easy #cooking
    ਆਲੂਆਂ ਤੋਂ ਬਣਿਆ ਪੀਜ਼ਾ 🍕
    Ingredients:
    1: ਆਲੂ 8 pc
    2: ਪਿਆਜ 8 pc
    3: ਹਰੀ ਮਿਰਚ 2 ਪੀਸੀ
    4: ਲਹਿਸੁਣ 2 ਕਲੀਆਂ
    5: ਟਮਾਟਰ ਅੱਧਾ pc
    ਇਹਨਾ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਗ੍ਰੈਂਡ ਕਰਕੇ ਪਤਲਾ ਪੇਸਟ ਤਿਆਰ ਕਰਨਾ ਤੇ ਵਿੱਚ ਥੋੜੀ ਸੂਜੀ ਵੀ ਪਾ ਲੈਣੀ ਹੈ ।
    ਫਿਰ ਇਕ ਕੜਾਹੀ ਵਿੱਚ ਤੇਲ ਗਰਮ ਕਰਕੇ ਉਸ ਵਿੱਚ ਇੱਕ ਚਮਚ ਜੀਰਾ ਪਾਕੇ ਨਾਲ ਦੀ ਨਾਲ ਹੀ ਇਹ ਗ੍ਰੈਂਡ ਕੀਤਾ ਹੋਇਆ ਮਿਸ਼ਰਣ ਪਾਕੇ ਚੰਗੀ ਤਰਾਂ ਭੁੰਨ ਲਓ ਤੇ ਫਿਰ ਇਸ ਵਿੱਚ
    1 ਵੱਡਾ ਚਮਚ ਨਮਕ
    1 ਵੱਡਾ ਚਮਚ ਲਾਲ ਮਿਰਚ
    1 ਛੋਟਾ ਚਮਚ ਗਰਮ ਮਸਾਲਾ ਪਾ ਲੈਣਾ ਤੇ ਇਸਨੂੰ ਚੰਗੀ ਤਰਾਂ ਮਿਕਸ ਕਰਨ ਤੋਂ ਬਾਅਦ ਇਸਨੂੰ ਰੋਟੀ ਦੇ ਆਕਾਰ ਦਾ ਪਰ ਅੱਧਾ ਇੰਚ ਮੋਟਾ ਵੇਲ ਲੈਣਾ ਤੇ ਫਿਰ ਇਸਨੂੰ ਚਾਰ ਹਿੱਸਿਆਂ ਵਿੱਚ ਕਟਕੇ ਤਲਣਾ ਹੈ
    ਇਸ ਨੂੰ ਗੋਲਡ ਬਰਾਊਨ ਹੋਣ ਤੱਕ ਤਲ ਲੈਣਾ ਹੈ
    ਤੇ ਹੁਣ ਇਹ ਖਾਣ ਲਈ ਬਿਲਕੁਲ ਤਿਆਰ ਹੈ ਆਪਾਂ ਇਸਨੂੰ ਟਮੈਟੋ ਸੋਸ ਤੇ ਗਰੀਨ ਚਿੱਲੀ ਸੋਸ ਨਾਲ ਸਰਵ ਕਰਾਂਗੇ।
    Potato pizza recipe, Unique potato pizza toppings, How to make crispy potato pizza, Potato pizza taste test, Creative potato pizza ideas, Vegan potato pizza recipe, Homemade potato pizza dough, Potato pizza cooking competition, Potato pizza for picky eaters, Spicy potato pizza variation
    1. Potato pizza
    2. Potatoes on pizza
    3. Potato pizza recipe
    4. Mashed potato pizza
    5. Pizza with potatoes
    6. Potato crust pizza
    7. Cheesy potato pizza
    8. Potato and rosemary pizza
    9. Crispy potato pizza
    10. Vegan potato pizza
    11. Potato pizza toppings
    12. Potato and bacon pizza
    13. Potato and garlic pizza
    14. Potato and cheese pizza
    15. Potato pizza ideas
    My videos:
    ਆਲੂ ਦੀ ਟਿੱਕੀ 5 ਮਿੰਟ ਵਿੱਚ ਤਿਆਰ:
    • Crispy Aloo Tikki Reci... ​
    Bread Pizza 🍕। ਇਸ ਤਰੀਕੇ ਨਾਲ ਦੇਖੋ ਬਣਾਕੇ:
    • Bread Pizza 🍕। ਇਸ ਤਰੀਕ... ​
    Paneer Tikka Masala Recipe । ਪਨੀਰ ਟਿੱਕਾ ਦੇਸੀ ਸਟਾਈਲ:
    • Paneer Tikka Masala Re... ​
    #UniquePizza
    #PizzaRecipes
    #HomemadePizza
    #PotatoToppings
    #ComfortFood
    #PizzaNight
    #Foodie
    #GourmetPizza
    #VegetarianPizza
    #CheesyPotatoPizza
    #PizzaIdeas
    #PotatoLover
    #DeliciousPizza
    ਹੇਠਾਂ ਦੇਖੋ:
    ✔️ ਸਬਸਕ੍ਰਾਈਬ ਕਰੋ: / @punjabifamvlog ​
    ✔️ ਮੇਰੇ ਹੋਰ ਵੀਡੀਓਜ਼: • dheeyan da pyar । ਜਨਮ ... ​
    ✔️ ਮੈਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰੋ: www.facebook.c...

Komentáře •