588 Best Match | Chohla Sahib Vs Malwa | Sidhwan (Bhikhiwind) Kabaddi Show Match 01 Dec 2018
Vložit
- čas přidán 12. 06. 2020
- Join this channel to get access to perks: bit.ly/3B5oHSA
588 Best Match | Chohla Sahib Vs Malwa | Sidhwan (Bhikhiwind) Kabaddi Show Match 01 Dec 2018
Chohla Sahib Player : Yadha Surkhpur, Makhan Makhi, Bajju Bhalwan, Tari Khiranwali, Harman Jalalpuria, Gurlal Sohal, Taba Sur Singh Wala, Resham Jamba
ਚੋਹਲਾ ਸਾਹਿਬ ਪਲੇਅਰ : ਯਾਦਾ ਸੁਰਖਪੁਰ, ਮੱਖਣ ਮੱਖੀ, ਬਾਜੂ ਭਲਵਾਨ ਚੋਲਾ ਸਾਹਿਬ, ਤਾਰੀ ਖੀਰਾਂਵਾਲੀ, ਹਰਮਨ ਜਲਾਲਪੁਰੀਆ, ਗੁਰਲਾਲ ਸੋਹਲ, ਤਾਬਾ ਸੁਰ ਸਿੰਘ ਵਾਲਾ, ਰੇਸ਼ਮ ਚੰਬਾ
Malwa Player : Khushi Duggan, Pindu Duttal, Gaggi Mallah, Maluk Ali, Bhuri Channa, Sukhvir Sarawan, Rupinder Doda, Satti, Kala Dhurkot.
ਮਾਲਵਾ ਪਲੇਅਰ : ਖੁਸ਼ੀ ਦੁੱਗਾਂ, ਪਿੰਦੂ ਦੁਤਾਲ, ਗੱਗੀ ਮੱਲਾ, ਮਲੂਕ ਅਲੀ , ਭੂਰੀ ਛੰਨਾ, ਸੁਖਵੀਰ ਸਰਾਵਾਂ, ਰੁਪਿੰਦਰ ਦੋਦਾ, ਸੱਤੀ, ਕਾਲਾ ਧੂਰਕੋਟ,
👉Don't Forget to Like, Comment, Share and Subscribe to Kabaddi365.com CZcams Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Sport
Khussi ustad 👌🔚
25 ਹਜਾਰ ਦਾ ਕਿੰਨਾ ਵਧੀਆ ਜੱਫਾ ਲਾਈਆ ਜਵਾਕ ਕੁੱਟ ਨੇ 😂😂😂😂 ਫੁਸ ਫੁਸ ਹੌ ਗਈ
ਦੁਗਲੀ ਵਾਲੇ ਭੀਮ ਤੇ ਯਾਦੇ ਨੇ ਕਮਾਲ ਕਰਤਾ
365 kabbadi wale brothers ve best aa rabb rakha brothers
Match wadhia si par public ne changi tarah dekhan nahin dittta best raider Makhan makhi💪👍
Khushi ❤️❤️❤️
Bheem saan jatt majha di shan
Khushi ustaad siraaa
Dubli aale bheem n kasut match khel diya nonstop raida paa di munde n
Jai sare kahande match siraaa c like karo
ਯਾਦੇ ਨੇ ,ਯੋਧੇ ਨੇ,ਤਾਰੀ ਨੇ,ਮੱਖੀ ਨੇ ਤੇ ਭੀਮ ਦੁਬਲੀ ਨੇ ਮੈਚ ਦਾ ਪਾਸਾ ਪਲਟ ਤਾਂ
Yadha sirra karda
bhut wadia very nice best mach
Yaada sarpanch y ji 💪💪💪🥰🙏🙏
Yadha surajpur att karaunda
My fav player yada surkhpur
Malook Ali ne bht vdia jffa laya tabe nu
ਪਰਦੀਪ ਜੀ ਮੈ ਚ ਬਹੁਤ ਵਧੀਆ ਸੀ ਪਰ ਗਰਾਊਂਡ ਦੇ ਰਸ਼ ਕਰਕੇ ਮੈਚ ਵੇਖਣ ਦਾ ਮਜਾ ਕਿਰਕਰਾ ਹੋ ਗਿਆ। ਮੈਚ ਵਿੱਚ ਪਿੰਦੂ ,ਮੱਖਣ,ਭੀਮ,ਕਾਲੇ,ਗੁਰਲਾਲ ਵਧੀਆ ਰੇਡਾ ਪਾਈਆਂ। ਯੋਧੇ,ਯਾਦੇ , ਤਾਰੀ ਨੇ ਵਧੀਆ ਜੱਫੇ ਲਾਏ ।ਰੁਪਿੰਦਰ ਨੇ ਵਧੀਆ ਕੁਮੈਂਟਰੀ ਨਾਲ ਸੰਗਤ ਦਾ ਮੰਨ ਲਾਈ ਰੱਖਿਆ
ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏
@@a@
U🙏
Rupender Doda di nice game bhut jor marea
Commenter is great. V good Commenter.
Malook Ali sirra karge ya y g
Khushi duggan sirra👌💪❤️
Ve iko tera lakh warga💪💪
Match pura sera c
Yr kuj srm kro klle khushi te hi paise lai jande j ki gl doojeya mehnt ni kiti...gurlaal nu Makhan nu jaa bheem nu deo haa paise. Oh v Te khushi kolon niklke aaye aa..edde star player kolon niklna kehda sokha pya
Khusi love u
ਮਾਝੇ ਵਾਲੇ ਲੋਕ ਆਵਾਰਾ ਡੰਗਰ ਨੇ ਕਿਸੇ ਕਿਹਾ ਨਹੀਂ ਮੰਨਦੇ
Aah jine v khishi de fan aa dusio kade khushi takre player nu v tut k painda k ni
J painda tan last time kado peya si
Jma sahi gall aa bro jwaka te jinney marzi fukri mra lo fukre ton
Hun action bhull gey a
ਸਹੀ ਗੱਲ ਆ ਵੀਰ ਤਕੜੇ ਨੂੰ ਨੀ ਟੁੱਟ ਕੇ ਪੈਦਾ ਗੁਰਲਾਲ ਤੇ ਭੀਮ ਨੂੰ ਤੇ ਮੱਖੀ ਨੂੰ ਪਿਆ ਟੱਚ ਵੀ ਨੀ ਲਿਆ ਸੱਚੀ ਜਵਾਕ ਕੁੱਟ ਆ ਕਿਸੇ ਨੇ ਐਵੇਂ ਤਾਂ ਨੀ ਨਾਮ ਰੱਖਿਆ ਆ
Chalo yaar fukra tan nehi keh sakde bande ne mehnat bohut kitti aa
Yadda surkhpur nu dekhio oh hamesha takre nu painda marhe nu ghat hi painda aa
Yadha da katar fan
gurlal sohal so cool gentleman ,,keeps smiling .. love you bro . very down to earth
Ryt bro
Paji ji very nice please
Paji ji gerjit Toot can you play match gerjit Toot bor love u, miss you play ground
Siraaa
Yadha Bai siraa
Good match ji
Chola SAB teams vdiya lgdi h. Pala Jalalpuriya te sukhman chola da vdiya lgda h match
Dubli wala Bheem best
Favourite player ta bai ji "Yaada"
Jodaa surkhpur 🏋️🏋️
Gurlal shohla wale di game vadia
Maluk ali very gud player rab tainu tandrusti de veer aameen
Rupinder love u
Bheem sira kra gya
malook ali bast stoper and faryad ali shakarpur
Sira joda te jada
ਮੱਖੀ ਨੂੰ ਜਦੋਂ ਦੋ ਜੱਫੇ ਲੱਗ ਜਾਣ ਫੇਰ ਛੇਤੀ ਰੇਡ ਨਹੀਂ ਪਾਉਂਦਾ
Yadha best fewret
ਟੂਰਨਾਮੈਂਟ ਕਮੇਟੀ ਨੂੰ ਟੂਰਨਾਮੈਂਟ ਕਰਵਾਉਂ ਣ ਤੇ ਧੰਨਵਾਦ ਪਰ ਮੈਚ ਗ੍ਰਾਉੰਡ ਵਿੱਚੋ ਇਹ ਫੁਕਰੇ ਬੰਦਿਆਂ ਨੂੰ ਵੀ ਕਢ ਦਿਆਂ ਕਰੋ , ਬਾਕੀ ਵੀ ਸਾਰੇ ਮੈਚ ਦੇਖਣ ਆਉਂਦੇ ਨੇ!
Aa Dislike kon karda superb sirra match
Buri Dhuri wala 👍🏻
ਸਿਰਾ ਮੈਚ
Bhai yada te yoda
Sirra match
Khushi ne ta 19 vich poori att kiti a 18 vich tan dead cc
Sukhbir sarawan 👌👌👌👌👌👌👌👌👌👌👌👌
Best match
Sirra
Mach top. Par kamety system jiro
Yadha veer
Khushi ne Fali b ni bhanni surkhpur bale bro Serra
Yaada Surkhpur
Tari ❤❤
Very nice
Siraa mach
ਗੁਰਲਾਲ ਦਾ ਮਾਦਰਾ ਜਿਮਾ ਸੁਖਮਨ ਚੋਹਲਾ ਦੇ ਨਾਲ ਮਿਲਦਾ ਆ I miss you sukhman bro 😍😍🤗
Boht vdia c match
Bohat Mara match
DUBLI ALA💪
Gurlal bro sira
Khusi Duggan ta gaggi mallah
ਖੁਸੀ ਨੇ ਸਾਰੇ ਮੈਚ ਚ ਇਕ ਜੱਫਾ ਆ 25 ਹਜਾਰ ਵੱਗੀਆ ਸੀ ਇਕ ਜੱਫਾ ਞੀ ਨੀ ਲਾ ਸਕੀਆਂ ਕੌਈ ਮਾੜਾ ਰੇਡਰ ਲੈ ਨੀ ਸੀ ਜਵਾਕ ਕੁੱਟ ਈ ਆ ਗੁਰਲਾਲ ਨੂੰ ਤੇ ਭੀਮ ਨੂੰ ਟੱਚ ਹੀ ਨੀ ਲਿਆ
Harwinder Singh ਖੁਸੀਂ ਤਾਂ ਬਾਈ ਖੁਸੀਂ ਆ
Bheem Dubli Good
Surkhpur wale end
ਮੈਦਾਨ ਵਿੱਚ ਬੰਦੇ ਨਹੀਂ ਵੜੇ ਭੇਡਾਂ ਵੜੀਅਾਂ ਹੋੲੀਅਾਂ।
Bhim dubli wala sira krwa gya 22 g duga wale to v NY lot ayaaaà
Atttttt da Match
Dubly wala att aa
Bheem gurlal yada sira e
tari da last japha kmal c
Rupinder doda 👌👌👌👌👌👌😍
Yadda siraa
God Mach pardeep bro
Par 25000 hajar da ki baneya ji
Yadha veer sirra
ਲੋਕ ਬੇਵਕੁਫ ਨੇ ਅਕਲ ਜੀਰੋ ਗਰਾਉਡ ਵਿੱਚ ਕਿਵੇਂ ਗੰਦ ਪਾਇਆ
Vr ji 2 saal purana match aa
ਖੁਸ਼ੀ ਦੀ ਤਾ ਲੰਸੀ ਹੋ ਗਈ ਜੰਫਾ ਈ ਨੀ ਲੰਗਾ ਹਾ ਹਾ ਹਾ
Yadda y ta att
Sukhvir sarawan Sira Ana time khedna soka ni Ken nu lok kuj kai jan
Khushi sera
Bhimmm siraa lagiya
Bheem vadhia
Pardeep match ta bahoot vadhi c par ground khali nahi c
Yadha surkhpur
Arsh chola sahib
Nice match
ਮੱਖਣ ਮੱਖੀ
Nice mach
Nyc match
Dubli wala bheem wala wala sira
Malook yaar siraa
ਮੱਖਣ ਸਿੰਘ ਮੱਖੀ
Nice
Yadda surkhpur and jodda surkhpur
Dudli👍👍👍👍👍
Att