Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)

Sdílet
Vložit
  • čas přidán 11. 04. 2023
  • Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)
    MY WEBSITE:
    desieconomist.com/
    ---------------------------------------­----------------------------------------­­-
    Technical Workshop Sign-up
    forms.gle/pmS11gk5pirXLZnL9
    MY TWITTER:
    / _desieconomist
    MY FACEBOOK:
    / desi.economist
    MY TIKTOK
    / desieconomist
    MY INSTAGRAM:
    / desi.economist
    Listens to latest podcast -
    open.spotify.com/show/6H3LLNG...
    DISCLAIMER: I am NOT your financial advisor. All videos and the topics on this channel discussed are only opinions, and are presented for entertainment purposes only. This information should not be construed as legal or financial advice. Always do your own research and due diligence before investing. You should consult with your licensed investment professional before investing.
  • Zábava

Komentáře • 525

  • @desieconomist
    @desieconomist  Před rokem +11

    ਸੁਣੋ ਨਵੇਂ ਨਵੇਂ ਕੈਨੇਡਾ ਆਏ ਲੋਕਾਂ ਦੀਆਂ ਹੱਡਬੀਤੀਆਂ
    czcams.com/video/ccgE5dLXo0c/video.html

  • @Master-Of-How
    @Master-Of-How Před rokem +76

    ਪੰਜਾਬ ਵਰਗੀ ਧਰਤੀ ਪੂਰੀ ਦੁਨੀਆਂ ਤੇ ਕਿਤੇ ਨਹੀਂ ਲੱਭਣੀ, ਮੈਂ ਆਪਣੇ ਘਰਦਿਆਂ ਦੀ ਮੰਨ ਕੇ ਕੈਨੇਡਾ ਆਇਆ ਸੀ ਤੇ 5 ਮਹੀਨੇ ਹੋ ਚੱਲੇ ਆਏ ਨੂੰ ਪਰ ਅਜੇ ਤੱਕ ਕੋਈ ਕੰਮ ਨੀ ਮਿਲਿਆ, ਤੇ ਜਿਹੜੇ depression ਬਾਰੇ ਸਾਨੂੰ ਕਦੇ ਪਤਾ ਵੀ ਨਹੀਂ ਸੀ ਹੁਣ ਓਹ ਹਰ ਪਲ ਸਿਰ ਤੇ ਸਵਾਰ ਰਹਿੰਦਾ ਤੇ ਐਸੇ ਖਿਆਲ ਵੀ ਦਿਮਾਗ ਵਿੱਚ ਆਉਂਦੇ ਨੇ ਜਿਹਨਾਂ ਬਾਰੇ ਕਦੇ ਸੋਚਿਆ ਨੀ ਸੀ। ਜੇ ਨਰਕ ਦੇਖਣਾ ਤਾਂ ਕੈਨੇਡਾ ਆਯੋ, ਨਹੀਂ ਤਾਂ ਆਪਣੇ ਪੰਜਾਬ ਦੀ ਰੀਸ ਨੀ ਕਿਤੇ। ਅਸੀਂ ਮੇਹਨਤ ਕਰਾਂਗੇ ਪਰ ਓਸ ਮੇਹਨਤ ਦੀ ਕੀਮਤ ਘਰ ਦਿਆਂ ਤੋਂ ਦੂਰ ਹੋਣਾ, ਆਪਣੇ ਹੱਥੀਂ ਆਪ ਬਿਨਾ ਮਤਲਬ ਦੀਆਂ ਟੈਂਸ਼ਨ ਦਿਮਾਗ ਨੂੰ ਪਾਉਣਾ, ਪੈਸਾ ਬਰਬਾਦ ਕਰਨਾ, ਓਸ ਪੈਸੇ ਨੂੰ ਦੁਬਾਰਾ ਕਮਾਉਣ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਤੇ ਆਪਣੇ ਸਰੀਰ ਦੀ ਮਿਹਨਤ ਨੂੰ ਜ਼ਾਇਆ ਕਰਨਾ ਓਹ ਵੀ ਓਸ ਪੈਸੇ ਲਈ ਜੋਕਿ ਸਾਡਾ ਸੀ । ਤੇ ਅਸੀਂ ਬਾਹਰ ਆਉਣ ਲਈ ਬਰਬਾਦ ਕੀਤਾ ਤੇ ਫਰ ਓਨਾ ਪੈਸਾ ਦੁਬਾਰਾ ਕਮਾਉਣ ਲਈ ਜੋ ਸਮਾਂ ਬਰਬਾਦ ਕੀਤਾ। ਮੈਂ ਇਸਨੂੰ ਕੋਈ ਖਰਾ ਸੌਦਾ ਨਹੀਂ ਸਮਝਦਾ। ਕੇ ਪੰਜਾਬ ਟੁੱਟੇ ਮਕਾਨ ਵਿੱਚ ਰਹਿੰਦੇ, ਘਰਦਿਆਂ ਨਾਲ ਤਾਂ ਹੁੰਦੇ, ਸਕੂਨ ਤਾਂ ਹੁੰਦਾ, ਪਰ ਇਸ ਦੇਸ਼ ਵਿਚ ਨਾ ਘਰ ਦੇ ਮਿਲਣਗੇ ਨਾ ਸਕੂਨ। ਇਹ ਗੋਰਿਆਂ ਨੇ ਐਸਾ ਜਾਲ਼ ਤਿਆਰ ਕੀਤਾ ਆ ਜਿਹਦੇ ਵਿੱਚ ਬੰਦੇ ਨੂੰ ਫੱਸਣ ਤੋਂ ਪਹਿਲਾਂ ਨਹੀਂ ਪਤਾ ਲਗਦਾ। ਪਹਿਲਾਂ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਤੇ ਸ਼ਾਇਦ ਹੁਣ ਅਸੀਂ ਗੁਲਾਮੀ ਕਰਨਾ ਗਿੱਝ ਚੁੱਕੇ ਹਾਂ ਜੀ ਇਹਨਾਂ ਦੇਸ਼ਾਂ ਨੂੰ ਮੂੰਹ ਚੁੱਕ ਕੇ ਜਿੰਦਗੀ ਭਰ ਦੀ ਪੂੰਜੀ ਬਰਬਾਦ ਕਰ ਕੇ ਤੁਰ ਪੈਂਦੇ ਹਾਂ ਜਿਹਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਮੁੜ ਕੇ ਓਹ ਜੁੜਨੀ ਕਿ ਨਹੀਂ, ਘਰਦਿਆਂ ਦਾ ਮੂੰਹ ਦੇਖ ਹੋਣਾ ਕੀ ਨਹੀਂ, ਏਥੇ ਇੱਕ ਸਟੂਡੈਂਟ ਦੇ ਹਾਲਾਤ ਧੋਬੀ ਦੇ ਕੁੱਤੇ ਵਰਗੇ ਆ, ਜਿਹੜਾ ਨਾ ਘਰ ਦਾ ਨਾ ਘਾਟ ਦਾ। ਮੈਂ ਇਸ ਗੱਲ ਤੇ ਆਪਣੇ ਆਪ ਨੂੰ ਕੋਸਦਾਂ ਕਿ ਕਾਸ਼ ਮੈਂ ਆਪਣੇ ਪਰਿਵਾਰ ਦੇ pressure ਵਿੱਚ ਆ ਕੇ ਬਾਹਰ ਨਾ ਆਇਆ ਹੁੰਦਾ ਤੇ ਓਸ ਪੈਸੇ ਨਾਲ ਪੰਜਾਬ ਵਿੱਚ ਕਾਰੋਬਾਰ ਕੇ ਲੈਂਦਾ ਤਾਂ ਅੱਜ ਨੂੰ ਮੇਂ ਘਰ ਦਿਆਂ ਦੇ ਨਾਲ ਹੁੰਦਾ, ਸਕੂਨ ਵਿੱਚ ਹੁੰਦਾ, ਏਸ ਨਰਕ ਤੋਂ ਦੂਰ ਹੁੰਦਾ। ਜਿਹੜਾ ਬੰਦਾ ਵੀ ਮੇਰਾ comment ਪੜ੍ਹੇ, ਕੇ ਓਹ ਹਾਲੇ ਪੰਜਾਬ ਵਿੱਚ ਹੈ ਤੇ ਬਾਹਰ ਆਉਣ ਦੀ ਸੋਚ ਰਿਹਾ ਤਾਂ ਮੇਰਾ ਭਰਾ ਜਾਂ ਭੈਣ ਜੀ ਵੀ ਹੋਵੇ, ਆਪਣੇ ਪੰਜਾਬ ਨੂੰ ਨਾ ਛੱਡਯੋ। ਅਸੀਂ ਪਛਤਾ ਰਹੇ ਆਂ ਕਿਤੇ ਤੁਹਾਨੂੰ ਨਾ ਪਛਤਾਉਣਾ ਪਵੇ। ਜੇਹੜੇ ਕਹਿੰਦੇ ਪੰਜਾਬ ਵਿੱਚ ਕੁਝ ਨੀ ਓਹਨਾਂ ਨੂੰ ਮੇਂ ਕਹਿੰਦਾ ਕਿ ਕੈਨੇਡਾ ਵਿੱਚ ਕੁਝ ਨੀ ਹੈਗਾ। ਪੰਜਾਬ ਲੱਖ ਗੁਣਾ ਚੰਗਾ ਇਸ ਨਰਕ ਤੋਂ। ਏਥੇ ਕਾਮਯਾਬੀ ਨੀ ਜਿੰਦਗੀ ਭਰ ਦੀ ਗੁਲਾਮੀ ਮਿਲ਼ਦੀ ਆ ਤੇ ਪੰਜਾਬ ਵਿੱਚ ਜੇ ਕੁੱਲੀ ਵਿੱਚ ਵੀ ਰਹੋਂਗੇ ਤਾਂ ਬਾਦਸ਼ਾਹ ਹੋਵੋਂਗੇ। ਜੇਹੜੇ ਕਹਿੰਦੇ ਕਿ ਰੱਬ ਦਾ ਨਾਮ ਤੋਂ ਕਿਤੇ ਵੀ ਲੈ ਹੋ ਜਾਂਦਾ ਤਾਂ ਓਹਨਾ ਨੂੰ ਦੱਸਣਾ ਚਾਹੁੰਦਾ ਕਿ ਕੈਨੇਡਾ ਦੀ ਧਰਤੀ ਏਡੀ ਨੈਸ਼ ਆ ਕਿ ਰੱਬ ਦਾ ਨਾਮ ਲੈਣ ਦੇ ਵਾਬਜੂਦ ਵੀ ਤੁਹਾਡਾ ਮਨ ਉਸਨੂੰ ਸਵੀਕਾਰ ਨਹੀਂ ਕਰੇਗਾ।

    • @simarjitgarcha3873
      @simarjitgarcha3873 Před rokem +2

      ਦਿਲ ਨਹੀਂ ਛੱਡੀਦਾ, ਵਾਹਿਗੁਰੂ ਭਲਾ ਕਰੂ

    • @SukhwinderSingh-cm5lg
      @SukhwinderSingh-cm5lg Před rokem +1

      Right

    • @supremeleader5516
      @supremeleader5516 Před rokem +3

      Paise poore karke wapis aja punjab

    • @supremeleader5516
      @supremeleader5516 Před rokem +1

      @@BalwinderKaur-re7yq tusi ta maha murkha wala kamm kita

    • @thepearlocean7858
      @thepearlocean7858 Před rokem +2

      @@supremeleader5516 parents de pressure ch nhi ona c thonu...... zindagi de kosh faisle apa nu khud leke da hkk h.... anyways......hun paisa kma k vaps aa Jo Shahi punjab hmesha thode lyi buhe kholi khda

  • @hardip9879
    @hardip9879 Před rokem +48

    ਸ਼ਾਬਾਸ਼ੇ ਬੱਚਿਓ ਰੱਬ ਤੁਹਾਡੇ ਨਾਲ ਐ ਬਸ ਹਿੰਮਤ ਨਹੀਂ ਹਾਰਨੀ ਔਰ ਤੁਸੀਂ ਨਵੇਂ ਲੋਕਾਂ ਦੀ ਮਦਦ ਕਰਿਓ

  • @bains6218
    @bains6218 Před rokem +28

    ਭਰ ਭਰ ਜਹਾਜ ਆ ਰਹੇ ਆ ਫਿਰ ਦਿਹਾੜੀਆਂ ਦਾ ਕੰਮ ਕਿਸ ਨੂੰ ਮਿਲਣਾ ਇਵੇਂ ਹੀ ਆ ਜਿਵੇਂ ਪੰਜਾਬ ਵਿੱਚ ਬਾਹਰੋ ਆਉਣ ਵਾਲੇ ਮਜਦੂਰ ਜਦੋਂ ਵੱਧ ਆ ਜਾਣ ਫਿਰ ਚੌਕ ਵਿੱਚ ਖੜ ਖੜ ਕਿ ਵਾਂਜਾ ਮਾਰਦੇ ਆ ਇਸੇ ਤਰਾਂ ਇੱਥੇ ਹੋ ਰਿਹਾ ਆ

  • @jaspalsingh9068
    @jaspalsingh9068 Před rokem +55

    ਇਥੇ ਕੋਈ ਰਿਸ਼ਤੇਦਾਰ ਤੁਹਾਡਾ ਨਹੀਂ ਆਪ ਹੀ ਸਭ ਕੁਝ ਕਰਨਾ ਪੈਂਦਾ ਅਪਣੇ ਹੱਥੀਂ ਅਪਣਾ ਅਪੀ ਹੀ ਕਰਜ sbariy ਇਥੇ ਕਿਸੇ ਤੇ ਆਸ ਨਾ ਰੱਖੋ ਕੋਈ ਨਹੀਂ ਤੁਹਾਡੇ ਨਾਲ ਤਰਸ ਕਰੇਗਾ ਬੇਟਾ ਆਪ ਮਿਹਨਤ ਕਰੋ ਤੁਹਾਡੇ ਅਪਣੇ sadenge ਜੇ ਤੁਸੀਂ ਜਿਆਦਾ ਉੱਚੇ ਹੋ ਗਏ ਤਾਂ

  • @smartphonedoctor1242
    @smartphonedoctor1242 Před rokem +29

    ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਬਖਸ਼ਨ ਤਰੱਕੀ ਕਰੋ ਲੰਬੀ ਉਮਰ ਹੋਵੇ ਤੁਹਾਡੀ

  • @malkitsandhu5724
    @malkitsandhu5724 Před rokem +36

    ਵੇਰੀ ਵੇਰੀ ਨਾਈਸ ਗੁੱਡ ਪੰਜਾਬ ਨਾਹੀ ਰੀਸਾ ਪੰਜਾਬ ਦੀਆ ਸਾਡੇ ਵੱਡੇ ਵਾਡੇਰੇ ਆ ਦੇ ਘਰ ਦੇ 12=15=15। ਜੀ ਹੁੱਦੇ ਸੀ ਤੇ ਰੋਟੀ ਆਜ ਨਾਲੋ ਚੰਗੀ ਖੰਦੇ ਸੀ ਕੀ ਕੱਹੇਈਐ ਰੱਭ ਈ ਐ ਪੰਜਾਬ ਦਾ 🙏🌹🌹🌹 ਪੀ ਬੀ 05 ਵਾਲਾ ਸੰਧੂ 🙏🌹

  • @babachahal9381
    @babachahal9381 Před rokem +23

    ਵਾਹਿਗੁਰੂ ਜੀ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ

  • @jattmakmagillfarmer8313
    @jattmakmagillfarmer8313 Před rokem +109

    ਪੰਜਾਬ ਵਰਗੀ ਧਰਤੀ ਦੁਨੀਆਂ ਤੇ ਕਿਤੇ ਨੀ ਲੱਭਣੀ

    • @maudgomery1682
      @maudgomery1682 Před rokem +2

      Kurjia thula a k fahe lan vale rusa ta kha k mur jan vale nusha v kita nuhi lubda punjab vich hee hindostan sutda jahaj bhur bhur k

    • @karangill7637
      @karangill7637 Před rokem +1

      than why people's r dying to leave the best land😊

    • @ZenoSamaOmniKing
      @ZenoSamaOmniKing Před rokem +2

      @@karangill7637 for freedom and dollar 💵
      best land means culture and people

    • @pennyc8252
      @pennyc8252 Před rokem

      ​@@ZenoSamaOmniKing best land dont had dollar and freedom😢😢😢😢

    • @ZenoSamaOmniKing
      @ZenoSamaOmniKing Před rokem +2

      @@pennyc8252 because our culture don't allow That kind of freedom

  • @amansinghsingh5918
    @amansinghsingh5918 Před rokem +14

    ਪੰਜਾਬੀਆਂ ਦੀ ਵਿਦੇਸ਼ੀ ਦੌੜ ਨੇ ‌।।।। ਅਪਣਾ ਪੰਜਾਬ ,, ਪਰਿਵਾਰ,, ਜ਼ਮੀਨਾਂ,, ਸਭ ਬਿਹਾਰੀਆਂ ਦੇ ਅਧੀਨ ਕਰ ਦਿੱਤੀਆਂ ਨੇ ।।। ਇਹਨਾਂ ਭੈਣ ਭਰਾਵਾਂ ਨੇ ਵਿਦੇਸ਼ ਤੋਂ ਪੱਕੇ ਤੌਰ ਤੇ ਵਾਪਸ ਨਹੀਂ ਮੁੜਨਾ ਤੇ ਇੱਧਰ ਬਣਾਏ ਵੱਡੇ ਵੱਡੇ ਘਰ ਕੋਠੀਆਂ,,, ਬੱਸ ਸਮਝੋ ਸਮਾਂ ਪਾ ਕੇ ਬਿਹਾਰੀਸਤਾਨ ਬਣੇਂਗਾ ।।।।।।

  • @SurjitSingh-zk9py
    @SurjitSingh-zk9py Před rokem +10

    ਆਉਣ ਵਾਲੇ ਸਮੇਂ ਵਿੱਚ ਹੋਰ ਬੁਰਾ ਹਾਲ ਹੋ ਰਿਹਾ ਹੈ ਜੀ

  • @rangrew7868
    @rangrew7868 Před rokem +7

    Work hard. Stay focused. Balance your life with time and money. Money is essential In life but not everything. Your family, your self esteem, your self respect and your honour are key components in your life. Be Brave and be ready to face any challenges. Love to all the young students ❤️. God bless you in your sincere efforts and hard work.

  • @amanpreet272
    @amanpreet272 Před rokem +25

    Love ਪੰਜਾਬ only ❤

  • @amarjitpannu9357
    @amarjitpannu9357 Před rokem +30

    Canada is still a beautiful country. Those who work hard succeed here. Just adjust according to the new environment. Change according to Canadian life style! Life will become easy after that!

    • @harnoorsingh1287
      @harnoorsingh1287 Před rokem +5

      Hardworking people succeed everywhere bro

    • @user-km9jg5dh8i
      @user-km9jg5dh8i Před rokem

      Hard work has nothing to do with success anymore. Stop lying your bullshit. Too many hard working students cant find job after graduation or find horrible job like TimHortons that is just to survive and nothing more. Canada is just to take your money for course fees, other indian people to take your rent money while you share room with 5 other people and bathroom with 10 people.

    • @ramansarwara625
      @ramansarwara625 Před rokem +4

      @@harnoorsingh1287 Not true all the time veer construction workers in india work harder then construction workers in us and but constructions in us make bank compared and specially desi workers in middle east working like slaves and their passport is taken from them so they can never go back home

    • @giannagra9781
      @giannagra9781 Před rokem

      @@ramansarwara625 so true

    • @el_champion.
      @el_champion. Před rokem +2

      @@ramansarwara625 veer struggle means labour te construction ni hunda he means the person who is smart and strict in life and have hunger will succeed everywhere.

  • @combatx3373
    @combatx3373 Před rokem +14

    Mai v student hi aya si no doubt apne lokki hi ltta khichde ne even students hi ik dujje di kichi jande ne ... jeh gall kriye dujji community di boht hi rare hunda koi discriminate kre mai ap k
    Goreya kalleya ch kam kitta bakki jeh khaiye.. mai 4 month India v kam kitta jeh compare kariye urre student life boht sokhi aw ethe tusi kharche kadd sakde ho fee kad skde hoPunjab vch ta parent toh krcha mangde si college lyi .. although apne student mehnat krde ne bave canada hove ja Punjab .. bss ethe paise di bhukmari pai aw ki jada toh jada paisa kma layi .. jehre picho ameer aunde ne obviously ohna ne vehle ghumna so life sarre passe ohki aw ehna rohn di koi lorh ni

  • @muzamilhussain8945
    @muzamilhussain8945 Před rokem +36

    All Student gave a very good interview, I am very happy❤

  • @jagtarsingh7127
    @jagtarsingh7127 Před rokem +1

    ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਿਆ ਜਾ ਸਕਦਾ ਪ੍ਰੰਤੂ ਜੌ ਲੰਮੇ ਸਮੇਂ ਤੋਂ ਕਨੇਡਾ ਵਿੱਚ ਰਹਿੰਦੇ ਹਨ ਪੰਜਾਬੀ ਉਹ ਹੀ ਨਵੇਂ ਬੱਚਿਆਂ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਬੱਚੇ ਆਪਣੇ ਬਲਬੂਤੇ ਤੇ ਆਏ ਹਨ ਡਟੇ ਰਹੋ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਬਖਸ਼ੇ

  • @harjitsingh9372
    @harjitsingh9372 Před rokem +5

    Te ik gall ajj de tym vich pese kmon de chaker vich lok dunia to ta jitt jande ne but apni real life nu haar jnde ne sab rishte bhul k sirf ik rista reh gia pesa jo k apni arthi modea te nhi chuk skda ❤baki waheguru❤

  • @mampreetsingh6594
    @mampreetsingh6594 Před rokem +20

    ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤਾਂ ਵੀ ਸਿੱਖਾਂ ਨੇ ਪੰਜਾਬ ਦੀ ਧਰਤੀ ਛੱਡ ਨਹੀਂ ਭੱਜੇ ਹੁਣ ਤਾਂ ਖਾਦੇਂ ਪੀਦੇ ਪਰਿਵਾਰ ਵੀ ਭੱਜ ਰਹੇ ਹਨ ਮਨੁੱਖਾਂ ਜਨਮ ਮਿਲਿਆ ਸੀ ਨਾਮ ਜਪੁ ਕੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋ ਬਚਣ ਲਈ ਪਰ ਲੋਕਾਂ ਦੀ ਮੱਜਲ ਹੀ ਕੁਝ ਹੋਰ ਬਣ ਗਈ

    • @SIMAR_SANDHU_.45
      @SIMAR_SANDHU_.45 Před rokem

      Asi gand punjab vich reh k apni life ni spoil karni ok

    • @kiranpalsingh2708
      @kiranpalsingh2708 Před rokem +1

      ਉਦਾਹਰਣ ਬਿਲਕੁਲ ਗਲਤ ਹੈ, ਨਾਮ ਕਿਤੇ ਵੀ ਜਪਿਆ ਜਾ ਸਕਦਾ ਹੈ, ਕੀ ਪੰਜਾਬ ਵਿੱਚ ਸਾਰੇ ਨਾਮ ਜਪਦੇ ਹਨ ?
      ਇਸਨੂੰ ਭੱਜਣਾ ਨਹੀਂ ਕਹਿੰਦੇ, ਆਪਣੇ ਵਧੀਆ ਭਵਿੱਖ ਲਈ ਬਾਹਰ ਜਾਂਦੇ ਹਨ !

    • @RoohPunjabi
      @RoohPunjabi Před rokem +3

      @@kiranpalsingh2708 kehda bhavikh .. study kr l labour work ??? india de nal compare krna bnd kro te dekho othe di life ch oh kithe stand krde

  • @sukhwinderrehill9590
    @sukhwinderrehill9590 Před rokem +7

    My dear bachio tussi bhut garet ho apne pday de nal kmm krna bhut bdia good per apne ghar noo saff suthra rkhna bi jroori a beta fer koi dikkat nhi augi saff sffai karke ghar nhi dena chunde lok 🎉🎉🎉🎉🎉🎉

  • @virtuosoproductions4589
    @virtuosoproductions4589 Před rokem +17

    Sadly, there’s lots of explanation of students by desi businesses. Goray businesses are happy to employ young students who want to work hard and pay them as per local laws. Work hard, sky is the limit in Canada

  • @jaswinderkaur4152
    @jaswinderkaur4152 Před rokem +5

    Jis tann lagge soyi janne so jehde kehnde wapis ajjo ohna nu biathe ghr sabb milda assi ik ik chijj app kamyi mehnt nal ethe takk aye so respect kreya kro sabb di support kreya kro living in canada 🇨🇦 still do hustle by determining ❤🎉

    • @pbsandhu6400
      @pbsandhu6400 Před rokem +1

      Fr veer Canada j mehnat wa fr lok bonkde kyo a k ethe na aoo aap lun othe fadde a

  • @jeondeyji7084
    @jeondeyji7084 Před rokem +7

    Congrats for views, veerji. Well deserved. Looking to hit first 1 lac

  • @nkvirk988
    @nkvirk988 Před rokem +16

    Struggle is every where
    God will not give you anything without struggle
    2 no.d paise sirf India vich h
    Jiste aaram nal log luxury life lead krde hnn
    Hard work krn vale pahle hi down to earth hunde hnn

  • @user-eb3rl8il8b
    @user-eb3rl8il8b Před rokem +2

    Nyc all child's ❤ good information

  • @wahegurug7276
    @wahegurug7276 Před rokem +3

    well eh gl klli canada di ni aa uk ch v bht jada bura haal aa jina tuc kho bht mare halat ne ithe a k zindgi brbad hogo lgdi aa ... punjab best aa ..

  • @shehzadsidhu8188
    @shehzadsidhu8188 Před 3 dny

    ਹੌਸਲਾ ਰੱਖ ਬਾਬੇ ਕੋਈ ਚੱਕਰ ਨਹੀਂ ਰੱਬ ਤਰੱਕੀਆਂ ਬਖਸ਼ੇ ਬਾਕੀ ਕੋਈ ਨਾ ਪੈਸੇ ਪੂਰੇ ਕਰਕੇ ਪੰਜਾਬ ਵਾਪਸ ਆ ਜਾਇਓ ਟੈਂਸ਼ਨ ਨਹੀਂ ਲੈਣੀ ਬਾਬੇ

  • @princeverma-dj8nf
    @princeverma-dj8nf Před rokem +24

    living in canada but india de life boht sahi aa

    • @thepearlocean7858
      @thepearlocean7858 Před rokem

      M confused hu ki canda jau ya nhi ...m ithe buisness kra ja canada chl ja

    • @princeverma-dj8nf
      @princeverma-dj8nf Před 11 měsíci

      @@thepearlocean7858 india krla jy kuj option haii canada te sirf last option te rakhi

  • @D3S13ST
    @D3S13ST Před rokem +22

    First rule of western humanity- don't rely on anyone except yourself. Welcome to canada.

  • @zyzzmotivation5382
    @zyzzmotivation5382 Před rokem +6

    Waheguru meher kare 💞

  • @xyz-uo6le
    @xyz-uo6le Před 8 měsíci +2

    Tainu study ta easy lagdi aa Kyoki tainu bani bnayi assignments Mil jandiya te mainu pta meri bund pati payi aa assignment naal. Ek semester fail vi hoya

  • @anujsalhotra1611
    @anujsalhotra1611 Před rokem +8

    I was in Canada in 2017 and i spend only 5 weeks there .... nothing like India !!

  • @tarunpreetsingh5608
    @tarunpreetsingh5608 Před rokem +1

    Punjab hi vadhiaa , bahrr nalooo ethe vi saab kush haigaa , bss bndaa krn vala chahidaa , unemployment ta bahana hai ikk , asaal ch taa lok ekk dujhe nu vekh ke bahrr ja rahee nee , jihni bndaa bahr jake struggle krda hai je ohda 50% vi ethe kre taa , banda ethe vi successful ho jandaa . Dhanwaad 🙏

  • @bsingh1310
    @bsingh1310 Před rokem

    ਮੂਰਖੋ ਭੁਲ ਗਏ ਆਪਣੇ ਪਿੰਡਾਂ ਤੇ ਪੰਜਾਬ ਨੂੰ ਵਾਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @Jordan_offline_
    @Jordan_offline_ Před rokem +3

    Struggle tan har tha te karna penda, koi muft de paise thodi dinda, je Canada Jana ta pehla ee soch ke jao ke mehnat ta karni peni aa,
    "authe life ghantya de Sahb naal chaldi aa, bandya de sabh naal ni"

  • @malkitsingh4209
    @malkitsingh4209 Před rokem +2

    Waheguru ji sare bacche ta meher kre ji

  • @kamalsangha3869
    @kamalsangha3869 Před rokem +13

    ਪੰਜਾਬ ❤️❤️

  • @aryanpanwar7282
    @aryanpanwar7282 Před rokem +1

    Work hard .Stay focused🇨🇦

  • @happysharma4407
    @happysharma4407 Před rokem +2

    ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਨੇ ਇੱਥੇ ਕੁੜੀਆਂ ਬਹੁਤ ਜ਼ਿਆਦਾ ਖਰਾਬ ਨੇ ਸਾਰੀਆਂ ਨਈ ਪਰ ਬਹੁਤੀਆਂ ਕੰਮ ਤੋਂ ਕਡਬਾਉਣ ਚ ਸੱਭ ਤੋਂ ਅੱਗੇ ਤੰਗ ਕਰਨਾ ਬਹੁਤ ਤੂੰ ਤੜਾਕ ਚ ਬੋਲਦੀਆਂ ਨੇ ਦੁਬਾਰਾ ਫੇਰ ਦੱਸਦਾ ਕੇ ਸਾਰੀਆਂ ਨੀ ਚੰਗੀਆਂ ਵੀ ਬਹੁਤ ਨੇ ਪਰ ਮਾੜੀਆਂ ਦੀ ਜ਼ਿਆਦਾ ਮਾਤਰਾ

    • @khushislays2305
      @khushislays2305 Před rokem

      Munde ta jive saint ne canada de . Sab toh vadh galt munde hi hunde a puri duniya ch

  • @chiragkhuranaa
    @chiragkhuranaa Před rokem +8

    It is not only about Punjbai Student.
    It is about every student, whether Punjabi or not.

  • @jangsingh9119
    @jangsingh9119 Před rokem +14

    Mera Desh Punjab 🙏

  • @NeerajKumar-fv1vq
    @NeerajKumar-fv1vq Před rokem +2

    Canada is a hard working Country 🇨🇦🇮🇳

  • @kanwarphziks
    @kanwarphziks Před rokem +12

    Life of almost all Indians students (specially Punjabis Sikhs) in canada is just empty display. There are few which are working at good reputed job. Rest are working as labourer to fulfill more money desires
    It is very important for individual to be educated so that whole community could develop in all aspects of life
    But in grief I feel most of our people has only labour class mind.

  • @aakashsaroha6472
    @aakashsaroha6472 Před rokem +13

    Great rosh ❤🔥

  • @youtuber_rakesh
    @youtuber_rakesh Před rokem +1

    #MAIN gal eh ki hai ... TECHNICALLY STRONG ... BANDA uddo jaave jadon tak .... TECHNICALLY STRONG ....oh na hove !!!

  • @2001july06
    @2001july06 Před rokem +1

    I think it is not about Canada only, anywhere in world you go in different country, you will struggle to settle in new society

  • @hinglishindian9452
    @hinglishindian9452 Před rokem +6

    Sahi gal dassa tan jo failure haina life ch oh bahar chal jande ne...

    • @jasmeetsingh9292
      @jasmeetsingh9292 Před měsícem

      Punjab thoda baada successful ah.
      Sahi gal dasan ta jinha by English samjhan di feesan kadan di, mehnat Karan di akul hai ni, oh punjab hi reh jande ne.

  • @AnilSaroop
    @AnilSaroop Před 10 měsíci +3

    I like a girl saying “respect the nation you living in”. Work hard and keep positive outlook and in few years you will succeed. It is true for all the foreign countries.
    Only students who were lazy and hardly passed IELTS will have trouble as you know why.😊

    • @Azif45628
      @Azif45628 Před 9 měsíci

      Can you explain more plz?

  • @giannagra9781
    @giannagra9781 Před rokem +26

    Everybody has to struggle in Canada in the beginning But after 2 or 3 years everything gets better and better , keep calm , Be Patient

  • @lavisingh503
    @lavisingh503 Před rokem +1

    ਕੁਲ ਮਿਲਾਕੇ ਮੈਨੂੰ ਤਾਂ ਇਦਾਂ ਲਗਦਾ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਕਿਉਂ ਕਿ ਅੱਜ ਦੀ ਜੰਨਰੇਸ਼ਨ ਬਹੁਤ ਜਿਆਦਾ ਫੁਕਰਪੁਣੇ ਚ ਪੈ ਗੲੀ ਆ ਬੰਦੇ ਨੂੰ ਪ੍ਰੋਪਰ ਕਦੇ ਕੁਝ ਨਹੀਂ ਮਿਲਦਾ ਕਦੇ ਬੰਦਾ ਇੰਡਿਆ ਮਿਸ ਕਰਦਾ ਕਦੇ ਕੈਨੇਡਾ ਪਰ ਸਟੀਸਫਾਈਡ ਹੋਣ ਵਾਲਾ ਇੰਡਿਆ ੧੫੦੦ ਨਾਲ ਵੀ ਖੁਸ਼ ਆ ਪਰ ਖੁਸ਼ੀ ਮਾਲਕ ਦੀ ਕਿਰਪਾ ਤੇ ਕੁਝ ਜਿੰਦਗੀ ਨੂੰ ਸਮਝਕੇ ਮਿਲਦੀ ਕਿਉਂਕਿ ਸਕੂਨ ਸਿੰਪਲ ਲਾਈਫ ਚ ਹੀ ਮਿਲਦਾ ਬਾਕੀ ਥੋੜੀ ਕੋਸਿਸ ਥੋੜਾ ਰੱਬ ਤੇ ਯਕੀਨ ਥੋੜਾ ਸਬਰ ਥੋੜੀ ਇਮਾਨਦਾਰੀ ਵਧੀਆ ਜੀਵਨ ਹਰ ਵਕਤ ਨੂੰ ਹੰਡਾਉਣ ਵਾਲਾ ਮਿਰਜੇ ਬਸ ਫਿਰ ਗੱਡੀ ਚੱਲਦੀ ਹੋਲੀ ਪਰ ਜ਼ਿੰਦਗੀ ਦਾ ਸੁਆਦ ਬਹੁਤ ਆਉਂਦਾ ਸਿੰਪਲ ਲਿਵੀੰਗ ਗੁੱਡ ਥਿੰਕਿਗ

  • @Mnedho_Vision2050
    @Mnedho_Vision2050 Před rokem +2

    well, canada is international so don't bring your values but learn Canadian values and mixup with the society and stop living the way you live in your back home country. These things make you easy to adapt and make you happy in Canada.

  • @shyamchabra5355
    @shyamchabra5355 Před rokem +17

    As an old Indian, I can see that students are tolerated for one purpose only.....cheap labour. I live in Australia.

    • @ambarajimalli6746
      @ambarajimalli6746 Před rokem

      Indians exploiting Indian students, been here over 30 yrs, shameful, from Australia

    • @jasmeetsingh9292
      @jasmeetsingh9292 Před měsícem

      Yeah, I’m sure they need more doctors and engineers like yourself instead. 😂 Bada aaya cheap labour

  • @babachahal9381
    @babachahal9381 Před rokem +1

    ਪੰਜਾਬੀ ਹੁਣ ਓਹ ਨੀ ਰਹੇ ਜਦ ਓਹ ਗਏ ਸਨ ਉਹਨਾ ਨਾਲ ਵੀ ਏਦਾਂ ਈ ਹੋਇਆ ਹੋਣਾ ਜਾਂ ਫਿਰ ਸੋਚ ਈ ਬਦਲ ਗਈ

  • @Karamchand0999
    @Karamchand0999 Před rokem +4

    Love punjab❤ only yes india 🇮🇳 best

  • @amanpreetkaur70824
    @amanpreetkaur70824 Před rokem +25

    Struggle hunda hi aa broo ethe👍🏻starting ch m v 3 3 buses change krke work te jandi c, kyi var te route v miss hoyye c, but its okkk... Hunda sabbb naal, its all about life

    • @silent_710
      @silent_710 Před rokem +3

      Ehee ch struggle ki aa 😂😂

    • @amanpreetkaur70824
      @amanpreetkaur70824 Před rokem +1

      @@silent_710 aaja laggjuu ptaa jdo 1 bus lyi v 45_45 minute wait krni pendi aa khadd k stop te naal bhaara bhaara weight chkkyya hunda jdo, Sala lodu kehnda struggle ki aa achlll nikkklll fucckk off

    • @jasmeetkaur7868
      @jasmeetkaur7868 Před rokem

      Tusi kehri city gye hoo Canada vich

    • @deepakkkkkkkk
      @deepakkkkkkkk Před rokem

      @@silent_710 😂😂😂

    • @thepearlocean7858
      @thepearlocean7858 Před rokem +1

      Ina struggle India ch reh k krde ta badshah hunde baki dihadi ta hr dessh ch hi h kite b kr lo frk ina k hi b India ch rh k loka ch ego hunda nkhre krde pyr velhe te bhr ja dehadiya chngiya lgdiya dehadiya krniya koi job ni hundi

  • @gursimransingh_3154
    @gursimransingh_3154 Před rokem +53

    ਪੰਜਾਬ ਵਧੀਆ ਵੀਰ

  • @SumanBembi
    @SumanBembi Před rokem +5

    Canada ch km nahi hai j km milda e ta pay rate bahut ghat a karza chuk k jaan wale bache Canada soch samajh k jaan

  • @pritpalsinghsidhu1632
    @pritpalsinghsidhu1632 Před rokem +4

    ਮਾਂ ਦੇ ਛਾਬੇ ਚੋਂ ਪੱਕੀਆਂ ਖਾਣੀਆਂ ਬਹੁਤ ਸ਼ੋਖ਼ੀਆਂ

  • @kamalpreetsingh1686
    @kamalpreetsingh1686 Před rokem +21

    I Love my motherland Punjab......Our forefathers fought against foreigner invaders for centuries but didn't left their land and I will not leave Punjab no matter what.......

    • @ekamnooor
      @ekamnooor Před rokem +2

      😁👌

    • @supremeleader5516
      @supremeleader5516 Před rokem +1

      Exactly

    • @piyushsharma4068
      @piyushsharma4068 Před 10 měsíci

      🙏🏻🙏🏻🙏🏻🙏🏻 assi apni dharti kde nahi chhadange 🚩🚩🚩🚩

    • @deepakbajaj6420
      @deepakbajaj6420 Před 7 měsíci

      @@piyushsharma4068 mother land one ND only Bharat Punjab fuddu ha
      kaatla da Punjab

    • @loverebel6632
      @loverebel6632 Před 6 měsíci

      o tu kalla hi re jana hai fer punjab tey

  • @McKingBurger
    @McKingBurger Před 5 měsíci

    Black Jacket vali Lambi Kurri Goood aaa... Bs seriousness thori ktani peni aa.. Baaki usne zaroor tarakki kr leni hai. Usdi galaa to lgda 👍

  • @Nirmalsingh-yy8vn
    @Nirmalsingh-yy8vn Před rokem +1

    Bhai eve da mahol india ch v miss krda jo apne ghar to bahar reh k job krda like chd Delhi Bangalore etc

  • @malkeetsodhi4447
    @malkeetsodhi4447 Před rokem +2

    Good beta❤❤ ji👍

  • @stbains646
    @stbains646 Před rokem

    Chachi aa jandi ya moga bus stand pendu bibia any bus leaving bus stand they jump on it.Bhai kithey nu jadi hai conductor tusi kathey nu jana hai.Itold my friend 20 years ago when we were traveling through Moga to Bathinda.

  • @karanbirsingh5995
    @karanbirsingh5995 Před rokem +3

    Bahar Jaan galat nhi halaat de anusaar Safar krna painda pr jinha kol ethe eni jyada jameen jaydad , Paisa , maa peo naukrian te lgge oh v muh chuk turi jande bahar , theek ae saade desh da loktantar bhut madha hai pr apne desh te Punjab vrgi dharti koi ni , bahar jao razz ke jao pr 15 -17 saal bhut hunde kamai krn nu , mai khud Australia jana ae pr mai pehla he soch leya ae ki bahar sirf 15 toh 17 kamai krni baad ch Punjab vaapis aa jana apna kamkaaz krna , sewa krni , bhave mere family members ya bache naraz ho jaan mai taa vaapis auna jroor apne Guru Sehbaan ji di es Pavitar dharti tae , baaki bnda v kdi rjeya kise toh bhave , kaamvasna , krodh. ,lobh , moh te hankaar hove , doosra apne bacheya nu Baani naal te kaum naal jodna sada farz ae ohna nu ene kabil bnona ae ki oh khud khn ki asi apne Punjab jaana ae , baaki apni kaum te Guru toh bemukh hoe loka da eho haal hona juttian har jagah penia chahidiya

  • @75sdn
    @75sdn Před rokem +3

    All my life i worked for Canada and USA.. but never went there despite getting a job there.. I love India and have no intentions to go there...

  • @BDSPaintingLtd204
    @BDSPaintingLtd204 Před rokem +5

    Discrimination ki hunda ehda pta canada ch 10-15 saal baad lagda jdo jobs de chakra toh nikl ke banda wade level te janda . Han kyi bande lucky hunde sahid pehla top level te chale jande hon . Fer pta lagda ki discrimination ki hunda te kaun karda . Apne ale te aive badnam kre aa apa loka .

  • @narinderpalsingh5349
    @narinderpalsingh5349 Před rokem +1

    ਇਹਨਾਂ ਬੱਚਿਆਂ ਨੂੰ ਦਸ ਸਾਲ ਬਾਅਦ ਸਮਝ ਆਵੇਗਾ ਕਿ ਕੀ ਗਵਾਇਆ ਅਤੇ ਕੀ ਪਾਇਆ।

  • @MajorSingh45111
    @MajorSingh45111 Před 7 měsíci

    Bahut badhiya vichar a puttr ji

  • @parampalsingh3275
    @parampalsingh3275 Před rokem +5

    Nabi pagg wala munda kinna sau shareef e, I was just like him when i came to canada . Wish him lots of success.

    • @inderjhajj3411
      @inderjhajj3411 Před rokem +1

      ਜਿਹੜੀ ਨਾਲ ਖੜੀ ਆ ਕਿਵੇਂ ਮੂਹ ਮਾਰੀ ਜਾਂਦੀ ਆ
      ਮੁੰਡਾ mature aa

  • @dhirajgoyal9989
    @dhirajgoyal9989 Před rokem +1

    1:07 Main gl kehn lai kudi Awdi waari da besabri nal intzar kr rhi aa😂...just joking... struggle is everywhere dear

  • @MahendraPatel-tx9ug
    @MahendraPatel-tx9ug Před rokem +3

    @ desieconomist,still wondering how come students have luxury cars within 1-2 months after landing as a student and at the same time crying that rent and other expenses too high

  • @jaspaljasu4034
    @jaspaljasu4034 Před rokem +2

    Bura haal bai ji kudia nu naa bhjo bhar
    Paisa jur ha par ਇੱਜ਼ਤ ਨਹੀਂ ਹੈ ਕੋਈ ਇੱਥੇ

  • @gsthind72
    @gsthind72 Před rokem +6

    Salute to these fighters….. proud of you bacheo ❤

  • @SinghZaed
    @SinghZaed Před rokem +9

    Jehna India dhakke nhi khadde kdi struggle nhi dekhi life ch up & downs nhi dekhe .. ohna layi Okha otherwise struggle ta har passe he a

  • @middleclass66
    @middleclass66 Před rokem +2

    Waheguru ji

  • @vijaygill7653
    @vijaygill7653 Před rokem +1

    waheguru ji kaamyabi bakshan sab students nu

  • @jaspreetsingh4271
    @jaspreetsingh4271 Před rokem +2

    Yr jehde kehde sanu ehh yaad aunda ohh yaad aunda, babe kise ne dhakke maar k thoda kdya tuhanu tusi apdi mrji naal gaye o, it was your own decision, te hun situations naal tn bruh ladna pena, tagde rho

    • @guri1514
      @guri1514 Před 3 měsíci +1

      Ghoosia bhorde bss jaa k salya nu pusho paise Bina ki aa zindagi fer pta lagda jdo paise naa honn jebh ch

  • @bimlakumari6679
    @bimlakumari6679 Před rokem +58

    ਨਾ ਭੇਜੋ ਬਾਹਰ।

    • @bilalmalik-jf6wp
      @bilalmalik-jf6wp Před rokem

      Kyo tere bundd patde aa india ganda desh

    • @wayon7272
      @wayon7272 Před rokem +3

      Paise assi deke jana .. teri kiu dukhdi

    • @princerai7705
      @princerai7705 Před rokem +5

      @@wayon7272 ਤੇਰੀ ਓਦੋਂ ਦੂਖੁ ਜਦੋਂ ਭਾਈਆ ਨੇ ਗੰਦ ਪਾਇਆ

    • @wayon7272
      @wayon7272 Před rokem +3

      @@princerai7705 ਭੈਣੀ ਜਾਇਆ ki ken dya e 😂

    • @princerai7705
      @princerai7705 Před rokem

      @@wayon7272 ਮਾਂ ਜਾਈਆਂ ਫੁਦੂ

  • @harkaransinghsidhu4467
    @harkaransinghsidhu4467 Před rokem +3

    It’s the perspective from Ontario. Job search is most difficult there.

    • @malkeitkaur3046
      @malkeitkaur3046 Před rokem

      When you are new work in fast food, malls they always will give a chance just work first once you get a job others will see that you have customer service.

  • @rajbatra9367
    @rajbatra9367 Před rokem +1

    Should have interviewed an University student. Fer pata lagna si padayi india nalo kinni okhi aa.
    Colleges vich padayi na de barabar hondi.

  • @rajneeshbishnoi2717
    @rajneeshbishnoi2717 Před 11 měsíci

    Nice work u do

  • @karmdhillon9453
    @karmdhillon9453 Před rokem

    Waheguru sab nal good kre kde kise nal marra na hove khas krkr kudi nal

  • @harjitsingh9372
    @harjitsingh9372 Před rokem +3

    Punjab de up wale redia lga k gov job de brarber pese kmaounde ne jo sade punjabi 20lakh lga k canada amrica ja k krde ne thank u❤ baki apni apni soch a

  • @RajeshKumar-eq5dv
    @RajeshKumar-eq5dv Před rokem +1

    Thank god that punjabi came to know the truth

  • @funsizechef
    @funsizechef Před rokem +4

    HI, I'm a Canadian citizen i'm born in Canada but background is Indian. Canada is a very multicultural country which is great but the government has been bringing too many students that it's hard for the original students and family who lives here to get the right fees and that's why Canada is in a huge recession from the past serval years which sucks for anyone no matter how rich you are. Then there's soo many students who complain that Canada is soo hard this that which is because of soo many students wanting to come to Canada. I get it they have to work hard here but in fact everyone does and the families who have been staying here from the past several years it's also hard on them now and kees getting harder. So it's so frustrating seeing all the students saying that in Canada it's not like what we thought. When they don't understand how hard it is for the families who already live here and been settled from many years ago! No hate to anyone all love but this is the truth.

  • @AmritGurbani11
    @AmritGurbani11 Před rokem +2

    Bro Please suggest some skills to learn before coming to canada sept intake for boys

  • @Gurvinderromana007
    @Gurvinderromana007 Před rokem +2

    ਪੰਜਾਬ❤🔥

  • @rajkumar-cu5xn
    @rajkumar-cu5xn Před 5 měsíci

    ਮੈਡਮ ਬੜੀ ਸੋਹਣੀ aa ਪੱਤਰਕਾਰ ਵਾਲੀ

  • @talwindersingh3721
    @talwindersingh3721 Před rokem +7

    Get your finances straight then, padhai Karo te loans pay Karo awde te kamm te study related kamm karo.
    Cars wala show off jaroori ni aa, why the unnecessary stress?

  • @rajwindersingh4544
    @rajwindersingh4544 Před rokem

    Good 👍

  • @tschugh156
    @tschugh156 Před rokem +2

    When life was luxurious in dis then why we leave for other countries

  • @baljidersingh-ep1ef
    @baljidersingh-ep1ef Před rokem +1

    God bless you

  • @giannagra9781
    @giannagra9781 Před rokem +3

    There are so many Jobs in B.C ,especially in the smaller cities

    • @rottweiler910
      @rottweiler910 Před rokem

      Menu dasso kedi small city ch kam hega please?

    • @giannagra9781
      @giannagra9781 Před rokem

      @@rottweiler910 Nanaimo B.C on Vancouver Islamd

  • @NishadBrahmbhatt
    @NishadBrahmbhatt Před rokem +1

    Sorry but want to say something really important .....big Job-related issues are there and field jobs are really tough to get because for Canadians we are outsiders, and student life is really not good . The main problem is too much liberalism in drugs, people are taking drugs like toffee. Youth are going in the wrong direction due to this, parents from home country think my child is safely enjoying Canadian life but the scenario here is really different sometimes,I am shocked after seeing that 11 or 12 years boys taking drugs here and there .everywhere here smoking is going on........ smoking becomes common here, theft, murder, and abduction issues are spreading like a spider web, all due to fewer jobs and less recruitment and must say less joint family values as an example one mother has 3 children from 2 or 3 different fathers thus children feel like they are orphan and spend life in depression and pressure .its like CANADIAN GOVERNMENT HAVE TO WORK OUT ON MANY ISSUES TOGETHER.

  • @sukh9730
    @sukh9730 Před rokem

    Yes sare Munde ghalt nahi hunde very helpful

  • @sartajsingh105
    @sartajsingh105 Před 8 dny

    v nice❤

  • @Jennifer_V3012
    @Jennifer_V3012 Před rokem

    Ehh sare canda soch ke ki aunde aa vi Canada ta janat aa koi dikkat nhi honi othe ..yrr oh vi ekk country aa bad te good sides both hongian

  • @sonnyink.3432
    @sonnyink.3432 Před 10 měsíci

    ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ

  • @balukaur1402
    @balukaur1402 Před 11 měsíci

    I miss culture shock in Canada 🇨🇦😂

  • @singhsardarajmergill5675

    Rabb Rakha