ਵਹਿਮ ਵਹਿਮ ਚ ਪਤੰਦਰਾਂ ਨੇ ਘਰੋਂ ਕੁੜੀ ਹੀ ਭਜਾਤੀ॥ਭਾਗ-18॥Latest punjabi comedy video2024

Sdílet
Vložit
  • čas přidán 6. 09. 2024

Komentáře • 63

  • @user-un7rk3ti6s
    @user-un7rk3ti6s Před 3 měsíci +9

    ਬਹੁਤ ਵਧਿਆ ਵਿਡਿੳ ਹੈ

  • @CharanjitSingh-ws3se
    @CharanjitSingh-ws3se Před 3 měsíci +12

    ਬਾਈ ਜੀ ਵੀਡੀਓ ਬੰਦ ਨਾ ਕਰਿਓ ਸਿਰਾ ਸਟੋਰੀ ਨੰਬਰ 1 ਬਾਈ ਜੀ ਇਨ੍ਹਾਂ krektran ਨੂੰ ਅੱਗੇ ਜਾਰੀ ਰੱਖੋ ਬਾਈ ਜੀ ਬਹੁਤ ਸੁਆਦ ਆਉਂਦਾ ਪੁਰਾਣੇ ਵੇਲਿਆਂ ਆਲੇ ਵਹਿਮ ਜੈ ਵੇਖ ਕੇ ਬਾਈ ਜੀ ਬੰਦ ਨਾ ਕਰਿਓ ਵੀਡਿਓ

  • @boharsingh7725
    @boharsingh7725 Před 3 měsíci +4

    ਬਹੁਤ ਹੀ ਵਧੀਆ ਜੀ
    👍👍👍👍👍

  • @gurjindersingh3638
    @gurjindersingh3638 Před 3 měsíci +2

    ਬਹੁਤ ਵਧੀਆ ਵੀਡੀਓ ਪੀ੍ਤ ਜੀ 🙏 ਆਲ ਟੀਮ ਕਮਾਲ ਦੀ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @RajinderSingh-zc2qx
    @RajinderSingh-zc2qx Před 3 měsíci +1

    ਵਿਡੀਉ ਬਹੁਤ ਸੋਹਣੀ ਹੈ

  • @sukhbitkaursukhbitkaur4113
    @sukhbitkaursukhbitkaur4113 Před 3 měsíci +1

    Bhut vadhia video ji

  • @sukhdeepsidhu2342
    @sukhdeepsidhu2342 Před 3 měsíci +1

    ਬਹੁਤ ਵਧੀਆ ਵੀਡੀਓ ਭੈਣ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌷🌹

  • @pirtpalsamrao2940
    @pirtpalsamrao2940 Před 3 měsíci +2

    very nice video ji❤👍👍👍🥰🥰

  • @championgamemap6485
    @championgamemap6485 Před 3 měsíci

    ❤😂ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤❤❤❤❤❤❤😂😂😂

  • @GurjantSingh-tn7wz
    @GurjantSingh-tn7wz Před 3 měsíci +1

    ਬਹੁਤ ਵਧੀਆ ਵੀਡੀਓ ਹੈ

  • @Grewal_saab9804
    @Grewal_saab9804 Před 3 měsíci +2

    Nice video ji

  • @user-lh3yo3fp6b
    @user-lh3yo3fp6b Před 3 měsíci +2

    Nyc video

  • @user-wm8sl2ej4h
    @user-wm8sl2ej4h Před 3 měsíci +2

    ਬਹੁਤ ਵਧੀਆ ਵੀਡੀਓ ਹੈ💯💯👌👌👌👌

  • @PalaAULAKH
    @PalaAULAKH Před 3 měsíci +1

    ਪੵੀਤ ਜੀ ਤੁਹਾਡੀ ਤੇ ਰਾਮੇ ਤੇ ਜੱਸੇ ਦੀ ਐਕਟਿੰਗ ਬਹੁਤ ਘੈਂਟ ਆ ਪੵੀਤ ਜੀ ਇਸ ਵੀਡੀਓ ਦੇ ਘੱਟੋ ਘੱਟ 100 ਪਾਰਟ ਬਣਾਇਉ ਤੇ ਨਾਲੇ ਇਹ ਵੀਡੀਓ ਥੋੜੀ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਪਾਇਆ ਕਰੋ ਸਾਰੇ ਇਸ ਵੀਡੀਓ ਨੂੰ ਬਹੁਤ ਪਸੰਦ ਕਰਦੇ ਆ ਕਿਰਪਾ ਕਰਕੇ ਗੋਰ ਕਰਿਉ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @happySingh-ks4qd
    @happySingh-ks4qd Před 3 měsíci

    ਬਹੁਤ ਵਧੀਆ

  • @amanpreetsingh2747
    @amanpreetsingh2747 Před 3 měsíci

    ਭੱਜ ਜਾ ਜੱਸੇ ਹੁਣੀਂ ਕੁੜੀ ਮੰਗਣ ਈ ਗੲਏ ਆ ❤

  • @user-nv7og5ou1r
    @user-nv7og5ou1r Před 3 měsíci +1

    ਵੈਰੀ ਵੈਰੀ ਨਾਇਸ ਵੀਡੀਓ

  • @daljeetjeeti383
    @daljeetjeeti383 Před 3 měsíci

    ਬਹੁਤ ਹਈ ਵਧੀਆ ਵੀਡੀਓ ਹੈ ਜੀ ਸੀਬੋ ਬੇਬੇ ਤੇ ਪ੍ਰੀਤ ਕੋਰ ਨੂੰ ਸੁਲਾਮ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 19 / 5

  • @malkeetSingh-cn4oi
    @malkeetSingh-cn4oi Před 3 měsíci +1

    Very Very Good Video bie ji

  • @suchasingh3466
    @suchasingh3466 Před 3 měsíci

    Very nice video🙏🙏👌👌👌👌

  • @Harmeet7842
    @Harmeet7842 Před 3 měsíci +1

    Haaaaa Rama🥰🥰

  • @CharanjitSingh-ws3se
    @CharanjitSingh-ws3se Před 3 měsíci +1

    ਬਾਈ ਜੀ ਬੇਬੇ ਤੇ ਬਾਪੂ ਤਾਂ sirrrrrrrrrrrrrrra ਹੀ ਲਾਉਂਦੇ ਆ ਬਾਈ ਬੰਦ ਨਾ ਕਰਿਓ ਵੀਡਿਓ

  • @TejwinderSingh-gp7cf
    @TejwinderSingh-gp7cf Před 3 měsíci

    Nice video 👍👍👍👍👍👍👍👍👍👍👍👍

  • @PalSingh-jo2lf
    @PalSingh-jo2lf Před 3 měsíci

    Very nice vedio

  • @baljitkumarkumar5928
    @baljitkumarkumar5928 Před 3 měsíci

    Very good acting ji

  • @sarbjeetdhiman7859
    @sarbjeetdhiman7859 Před 3 měsíci

    Best video

  • @ranjeetaulakh3768
    @ranjeetaulakh3768 Před 3 měsíci

    ਵੀਡੀਓ ਬੰਦ ਨਾ ਕਰੋ ਬਹੁਤ ਵਧੀਆ ਜੀ ਪ੍ਰੀਤ ਭੈਣੇ ਇਸ ਵੀਡੀਓ ਨੂੰ ਅੱਗੇ ਚਲਾਉ ਸਾਰਿਆ ਨੂੰ ਅਗਲੇ ਭਾਗ ਦਾ ਇੰਤਜ਼ਾਰ ਕਰਾਂਗੇ ਪਰ ਵੀਡੀਓ ਬੰਦ ਨਾ ਕਰੋ

  • @kalasarabha3385
    @kalasarabha3385 Před 3 měsíci

    Veer good

  • @bimaljitsingh-ui9st
    @bimaljitsingh-ui9st Před 3 měsíci

    Very good videos

  • @TejwinderSingh-gp7cf
    @TejwinderSingh-gp7cf Před 3 měsíci

    Nice 🥰🥰🥰🥰🥰🥰🥰🥰🥰🥰🥰🥰🥰🥰

  • @seemabansal1671
    @seemabansal1671 Před 3 měsíci

    💐 Jai 🌹 mata 🌹 di 💐🌹🌹🌹💐💐🌹🙏🙏🙏

  • @user-nn9ok4zp7i
    @user-nn9ok4zp7i Před 3 měsíci +1

    ਵਿਡੀਓ ਬਹੁਤ ਸੋਹਣੀ ਹੈ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਵਿਡੀਓ ਬੰਦ ਕਰ ਰਹੇ ਹਾਂ ਪ੍ਰੀਤ ਦਿੜ੍ਹਬਾ ਕਿ ਗੱਲ ਹੋ ਗਈ ਵਿਡੀਓ ਬੰਦ ਨਾ ਕਰੋ ਜੀ ਵਿਡੀਓ ਦੇਖਣ ਦਾ ਬਹੁਤ ਨਜ਼ਾਰਾ ਆਊਦਾ ਜੀ

  • @user-uf8od3zi4q
    @user-uf8od3zi4q Před 3 měsíci

    Very nice video brother

  • @TejwinderSingh-gp7cf
    @TejwinderSingh-gp7cf Před 3 měsíci

    👌👌👌👌👌👌👌👌👌👌❤️❤️❤️❤️❤️

  • @ranjitgillranjitgill4391
    @ranjitgillranjitgill4391 Před 3 měsíci

    Nice video ❤ji

  • @TejwinderSingh-gp7cf
    @TejwinderSingh-gp7cf Před 3 měsíci

    Nice ❤ video ❤❤❤❤❤❤❤❤❤❤

  • @soniuppal161
    @soniuppal161 Před 3 měsíci

    Sira video

  • @parmindersinghdeol7656
    @parmindersinghdeol7656 Před 3 měsíci +1

    ਪ੍ਰੀਤ ਨੇ ਲਾਤੀ ਅੱਗ ਘਰ ਪੱਟ ਦਿੱਤਾ ਕਿੰਨੀ ਮਾੜੀ ਜਨਾਨੀ ਹੈ

  • @GurpreetSingh-fq7di
    @GurpreetSingh-fq7di Před 3 měsíci

    Very nice video Preet ji always your videos superb and your all team members work amazing 👍🌹❤️🙏🙏

  • @rachansidhu9834
    @rachansidhu9834 Před 3 měsíci

    19part

  • @Manjitchatha
    @Manjitchatha Před 3 měsíci

    bhut sohni video c ani jldi end ni karna c hore part aune cahide c 😊

  • @user-bs7qf5pv6y
    @user-bs7qf5pv6y Před 3 měsíci

    Peter jassa Rama te Puri teem atat

  • @rachansidhu9834
    @rachansidhu9834 Před 2 měsíci

    Part 19

  • @ArshdeepSingh-lo3mf
    @ArshdeepSingh-lo3mf Před 3 měsíci

    Beautiful

  • @tarnpreetsingh8334
    @tarnpreetsingh8334 Před 3 měsíci

    ❤👍❤❤👍👍👍

  • @gaganpreetpreet3345
    @gaganpreetpreet3345 Před 3 měsíci

    ❤❤❤

  • @dalvirsingh7544
    @dalvirsingh7544 Před 3 měsíci

    ਟੈਲੀਫੋਨ ਵੀ ਚਲਾਓ ਵੀਰੇ ਟੈਲੀਫੋਨ ਕਾਹਦੇ ਬੰਦ ਕਰਤਾ

  • @Anmolnagra_1
    @Anmolnagra_1 Před měsícem

    😂❤❤

  • @IqbalSandhu-pb5cv
    @IqbalSandhu-pb5cv Před 3 měsíci

    ਬੁੜੀ ਦਾ ਰਾਮ ਨਾਮ ਸੱਤ ਹੋ ਗਿਆ ਬਹੁਤ ਮਾੜਾ ਹੋਇਆ

  • @billosingh1985
    @billosingh1985 Před 3 měsíci +1

    ਬਹੁਤਵਧੀਆਵੀਡੀਉਅਜਕਲਦੇਹਲਾਤਾਅਵਤਾਰਸਿਘਬਰਾੜਮੋਗਾ

  • @Harmeet7842
    @Harmeet7842 Před 3 měsíci +1

    Kyon laai kai aunda video Vich Koi hore nu. Video Vich Lai kai aiio😡🦍🦍🦍🦍🐕‍🦺🐕‍🦺🦛🦛🦛🦛🦛🦛😡😡😡😡🐂🐇🐓

  • @Harmeet7842
    @Harmeet7842 Před 3 měsíci +1

    Labha is bevkoof person😡😡😡😡

  • @gurpreetkhan6586
    @gurpreetkhan6586 Před 2 měsíci

    Nice video

  • @gaganpreetpreet3345
    @gaganpreetpreet3345 Před 3 měsíci

    ❤❤❤❤❤

  • @user-vi9ve1zw4n
    @user-vi9ve1zw4n Před 3 měsíci

    Nice video 👍

  • @darshansinghcheema6383
    @darshansinghcheema6383 Před 3 měsíci

    Very nice video

  • @ArshdeepSingh-lo3mf
    @ArshdeepSingh-lo3mf Před 3 měsíci

    Nice video

  • @gaganpreetpreet3345
    @gaganpreetpreet3345 Před 3 měsíci

    ❤❤

  • @gaganpreetpreet3345
    @gaganpreetpreet3345 Před 3 měsíci

    ❤❤