Video není dostupné.
Omlouváme se.

ਬਿਨਾਂ ਇੱਕ ਰੁਪਏ ਖਰਚੇ ਪੁਰਾਣੇ ਤੋਲੀਏ ਤੋ ਘਰ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਚੀਜ਼ਾਂ।ਪਿੰਡਾਂ ਵਾਲੇ।# deepandbinder

Sdílet
Vložit
  • čas přidán 11. 06. 2024

Komentáře • 37

  • @OrganicGardning1918
    @OrganicGardning1918 Před měsícem +10

    ਸਤਿ ਸ੍ਰੀ ਅਕਾਲ ਭੈਣੇ ਬਹੁਤ ਹੀ ਜ਼ਿਆਦਾ ਵਧੀਆ ਆਈਡੀਆ ਦਿੱਤੇ ਨੇ ਤੁਸੀਂ ਨੇ ਬਹੁਤ ਬਹੁਤ ਵਧੀਆ ਬਲੋਗ ਲੱਗਿਆ ਹਰ ਇੱਕ ਆਈਡੀਆ ਜਿਹੜਾ ਤੁਸੀਂ ਦਿੱਤਾ ਏ ਪੁਰਾਣੇ ਤੋਲੀਏ ਤੋਂ ਕਿਵੇਂ ਕਿਵੇਂ ਕਿਹੜੀਆਂ ਚੀਜ਼ਾਂ ਬਣਾ ਸਕਦੇ ਹਾਂ ਅਸੀਂ ਵੀ ਜਰੂਰ ਟਰਾਈ ਕਰਾਂਗੇ ਜੀ ਤੇ ਸਾਰੇ ਆਈਡੀਏ ਘਰ ਦੇ ਵਿੱਚ ਬਰਤਨ ਵਾਲੇ ਨੇ ਜੀ ਤੇ ਬਿਨਾਂ ਕਿਸੇ ਖਰਚੇ ਤੋਂ ਇਹ ਗੱਲ ਸਭ ਤੋਂ ਵਧੀਆ ਲੱਗੀ ਕਿ ਫਰੀ ਦੇ ਵਿੱਚ ਆਪਾਂ ਘਰ ਦੇ ਵਿੱਚ ਇਨੀਆਂ ਚੀਜ਼ਾਂ ਬਣਾ ਸਕਦੇ ਆਂ ਤੇ ਬਹੁਤ ਸੋਹਣਾ ਬਲੋਗ ਲੱਗਿਆ ਇਹ ਭੈਣੇ ਤੇ ਛੋਟੀ ਜਿਹੀ ਬੇਨਤੀ ਹੈ ਜੀ ਮੈਂ ਤੁਹਾਨੂੰ ਫੁੱਲ ਬਹੁਤ ਦਿਨ ਪਹਿਲਾਂ ਕੀਤਾ ਸੀ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ ਤੇ ਤੁਸੀਂ ਵੀ ਪੁਲਿਸ ਮੈਨੂੰ ਫੋਲੋ ਜਰੂਰ ਕਰਿਓ ਤੇ ਮੈਨੂੰ ਤੁਹਾਡੇ ਸਪੋਰਟ ਤੁਹਾਡੇ ਸਾਥ ਦੀ ਭੈਣੇ ਜਰੂਰਤ ਹੈ ਜੀ ਤਾਂ ਮੇਰੀ ਵੀਡੀਓ ਨੂੰ ਥੋੜਾ ਬਹੁਤ ਜਿੰਨਾ ਤੁਹਾਡੇ ਕੋਲ ਟਾਈਮ ਹੋਇਆ ਪਿਆਰ ਜਰੂਰ ਦਿਓ ਮੇਰੀ ਵੀਡੀਓ ਨੂੰ ਤੇ ਅਗਲੀ ਵੀਡੀਓ ਦਾ ਤੁਹਾਡੀ ਦਾ ਇੰਤਜ਼ਾਰ ਕਰਾਂਗੇ ਜੀ ਤੇ ਧੰਨਵਾਦ ਜੀ😊

  • @BaljinderSandhu-vh4id
    @BaljinderSandhu-vh4id Před měsícem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣੇ❤🎉

  • @GunnuSahib
    @GunnuSahib Před měsícem +1

    nice sharing sister bhut vdia jankari deti sab nu bhut use full chija bare daseya oh v purane towel tu❤

  • @u.pdepunjabipind1620
    @u.pdepunjabipind1620 Před měsícem +1

    Bhut vadiya jankari sis ❤

  • @Sran_family_vlogs_4
    @Sran_family_vlogs_4 Před měsícem +1

    Nice sharing didi ji

  • @Mixcookingandvlogs
    @Mixcookingandvlogs Před měsícem

    Ssa ji vadia video sister chanda towel agar ho sake taan jaldi change kar lena chahide waah ji waah kini useful cheej banai

  • @7ManRaj_Sidhu-vlog.
    @7ManRaj_Sidhu-vlog. Před měsícem

    Bhut vdhiya chija bnayiya sis,big like

  • @ramandeepchahal6939
    @ramandeepchahal6939 Před měsícem +1

    Dee bhut hi jankari nll ਭਰਿਆ ਹੋਇਆ ਵਲੋਗ

  • @user-gz9mw4hq4f
    @user-gz9mw4hq4f Před měsícem

    Bahut badhiya jankari ❤❤❤

  • @kapilrohilla3901
    @kapilrohilla3901 Před měsícem

    Very Nice Vlog Deep & Binder

  • @Barn_family_vlogs
    @Barn_family_vlogs Před měsícem

    Nyc sharing dii ❤️

  • @Mandeepkaurvlogs123
    @Mandeepkaurvlogs123 Před měsícem

    5:43 bahut vdiya vlog sis

  • @gurmeetkaur3620
    @gurmeetkaur3620 Před 27 dny +1

    Good ideas madam ji ❤sat Sri akal ji 🙏

  • @tannukitchen01
    @tannukitchen01 Před měsícem

    Beautiful sharing

  • @mathufamilyvlog3711
    @mathufamilyvlog3711 Před měsícem

    Beautiful video 👍

  • @ekamvlogs28
    @ekamvlogs28 Před měsícem

    Nyc sharing di

  • @GunnuSahib
    @GunnuSahib Před měsícem

    waheguru ji

  • @kapilrohilla3901
    @kapilrohilla3901 Před měsícem

    Sat Shri Akal Deep & Binder

  • @Sran_family_vlogs_4
    @Sran_family_vlogs_4 Před měsícem +1

    Sat sari akal didi ji

  • @user-nc8mg1vz4s
    @user-nc8mg1vz4s Před měsícem

    ਵਾਹਿਗੁਰੂ ਜੀ

  • @simranbatth8334
    @simranbatth8334 Před měsícem

    ਜਾਣਕਾਰੀ ਬਹੁਤ ਵਧੀਆ ਲੱਗੀ

  • @simranitaly2178
    @simranitaly2178 Před měsícem

    Nice video sis

  • @pindadalifestyle682
    @pindadalifestyle682 Před 27 dny

    ਬਹੁਤ ਵਧੀਆ ਜੀ

  • @robot728
    @robot728 Před měsícem +1

    ❤❤❤❤

  • @JasSandhu-jh8lr
    @JasSandhu-jh8lr Před měsícem +1

    Good

  • @Pegcity121
    @Pegcity121 Před měsícem

    good😊😊

  • @Mandeepkaurvlogs123
    @Mandeepkaurvlogs123 Před měsícem

    SSA ji❤

  • @user-nc8mg1vz4s
    @user-nc8mg1vz4s Před měsícem

    ਹੈਲੋ ਸਤਿ ਸ੍ਰੀ ਅਕਾਲ ਸਿਸਟਰ ਮੈਨੂੰ ਬਹੁਤ ਵਧੀਆ ਲ

  • @riarpunjabivlog6254
    @riarpunjabivlog6254 Před měsícem

    Good information ਇਸਨੂੰ hair dryer towel main online buy kite c

  • @Urchoic
    @Urchoic Před měsícem

    ❤🎉❤🎉🎉❤🎉❤🎉❤🎉❤❤

  • @sukhvirkaur-df3qb
    @sukhvirkaur-df3qb Před měsícem

    ਦੀਦੀ ਪੁਰਾਣੀਆਂ ਚੁੰਨੀਆਂ ਦਾ ਵੀ ਕੁਝ ਬਣਾਉਣਾ ਦੱਸੋ ਪਲੀਜ ਮੇਰੇ ਕੋਲ ਬਹੁਤ ਪਈਆਂ ਨੇ ਸਾਰੇ ਕਹਿੰਦੇ ਅੱਗ ਲਾ ਦੇ ਪਰ ਦਿਲ ਨੀ ਕਿਉਂਕਿ ਦੋ ਚਾਰ ਲਈਆਂ ਜਦੋਂ ਸੂਟ ਘਰੇ ਪਾ ਲੈਣੇ ਦੁਪੱਟਾ ਪਿਆ ਰਹਿ ਜਾਂਦਾ ਪਲੀਜ ਦੀਦੀ ਜ਼ਰੂਰ ਦੱਸਿਓ ਕੀ ਬਣ ਸਕਦਾ ਉਹਨਾਂ ਤੋਂ🙏🙏🙏🙏🙏

    • @deep_binder
      @deep_binder  Před měsícem

      ਦੀਦੀ ਮੇਰਾ ਡੋਰ ਮੈਟ ਬਣਾਇਆ ਹੋਇਆ ਵਿਡੀਓ ਪਾਈ ਹੋਈ ਤੁਸੀਂ ਦੇਖ ਸਕਦੇ ਉਹ ਬਹੁਤ ਧੰਨਵਾਦ ਤੁਹਾਡੇ ਮੇਰੀ ਵਿਡੀਓ ਤੇ ਆਏ

  • @SandeepKaur-so2jw
    @SandeepKaur-so2jw Před měsícem

    Very nice ji

  • @manjitkularvlogs
    @manjitkularvlogs Před měsícem

    Beautiful sharing