Waqt Siyana Kr Denda a Sajna Bandy Nu | Muskan Noshahi 2024 New Song | Official Video |MZHD

Sdílet
Vložit
  • čas přidán 25. 04. 2024
  • Song : Waqt Siyana Kr Denda a Sajna Bandy Nuوقت سیانا کر دیندا اے سجنا بندے نو
    Singers : Muskan Noshahi
    Music Arrange: MZHD Studio
    Poet: Ammir Chishti
    Producer: Zulfiqar Ali Sindhu
    Edit and Post: Waqas Naseer
    Special Thanks: Zulfqar Ali Sandhu + Ammir Chishti
    Label: MZHD
    Welcome to MZ HD Studio, your ultimate destination for soul-stirring Punjabi music. We breathe life into melodies that celebrate the essence of Punjab's rich cultural heritage. Join us on a musical journey where every note tells a story of love, longing, and life's vibrant experiences. Our talented artists and dedicated team craft unique masterpieces that touch the soul, blending tradition with innovation. Subscribe, like, and share as we continue to create heartfelt compositions that resonate with Punjabi culture and beyond..
    Watch and subscribe to MZHD now for more latest Punjabi song videos
    SUBSCRIBE Our Channel: / @mzhdstudio
    Any uploading of our audio/visual content is strongly prohibited and the result will be ending up with a Strike, copyright infringement notice, and penalties.
    For further queries please contact Us :mzhdstudio@gmail.com
    Follow Us
    TikTok - / muskannoshahi786
    FACEBOOK - / mzhdofficial
    SUBSCRIBE - www.youtube.com/ @MZHDSTUDIO
    SHORTS Channel : / @mzhdshorts
    INTSAGRA- / muskannoshahimzhd
    #muskannoshahi
    #muskan
    #muskanofficial
    #mzhd
    #muskannoshahi
    #punjabisong
    #folkpuniabi
    #muskannewsong
    #punjab
    #muskanart
    #waqtsyana
    #2024punjabisong
    #pakistanpunjabisong

Komentáře • 255

  • @zaildarcheema106

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਕਮਾਲ ਦਾ ਲਿਖਿਆ ਔਰ ਗਾਉਣ ਵਾਲੀ ਕਮਾਲ ਕਰਤੀ ਕੁੜੀਏ

  • @GurbachanKaur-xq9yt

    Very good singer

  • @prabh_randhawa9337

    ਮੁਸਕਾਨ ਜੀ ਇਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਦਾ ਪੰਜਾਬ ਤਰਨ ਤਾਰਨ

  • @SatnamSingh-bo5hg

    ਮੁਸਕਾਨ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਗਾਣਾ ਗਾਇਆ ਤੁਸੀਂ ਗੁਰਦਾਸਪੁਰ ਜਿਲਾ

  • @gurlabhsra1998

    ਬਹੁਤ ਵਧੀਆ ਲਗਿਆ ਜੀ

  • @paramjitsingh4473

    Muskan ji, sat Sri akal , May Allah grace you to sing best song. This song is universal truth. ਜਿਨ੍ਹਾਂ ਮਰਜ਼ੀ ਤੁਸੀਂ ਭੈਣ ਭਰਾਵਾਂ, ਰਿਸ਼ਤੇਦਾਰਾਂ ਲਈ ਮਰ ਮਿਟਣ ਜਾਉ ਹਰ ਇਕ ਧੋਖਾ ਦੇਂਦਾ, ਚੰਗੇ ਬੰਦੇ ਵੀ ਹੈਗੇ ਨੇ ਪ੍ਰੰਤੂ ਇੰਜ਼ ਲੱਗਦਾ ਹੈ ਕਿ ਸੱਚ ਨੂੰ ਸੱਚ ਕਹਿਣ ਵਾਲੇ ਹੈਨੀ ,ਤੁਸੀਂ ਵਧੀਆ ਗੀਤ ਗਾਇਆ ਅੱਲਾ ਤਾਲਾ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਜੀ ❤

  • @shindadogar4881

    ਮੁਸਕਾਨ ਜੀ, ਬਹੁਤ ਸੁਰੀਲੀ ਆਵਾਜ਼ ਪ੍ਰਮਾਤਮਾ ਹੋਰ ਕਾਮਯਾਬੀ ਦੇਵੇ ਤੁਹਾਨੂੰ। ਵਲੋਂ ਗੀਤਕਾਰ ਛਿੰਦਾ ਡੋਗਰ ਚੜਦਾ ਪੰਜਾਬ ਗੁਰਦਾਸਪੁਰ

  • @avtarsingh4833

    ਅਵਾਜ਼ ਕਮਾਲ ਦੀ ਹੈ। ਬਹੁਤ ਵਧੀਆ ਅਵਾਜ਼।ਜਿਸ ਨੇ ਵੀ ਲਿਖਿਆ ਬਹੁਤ ਵਧੀਆ ਲਿਖਿਆ।

  • @Nishan1968singh

    Very very very good

  • @riazmuhammad1770
    @riazmuhammad1770 Před 14 dny

    VERY VERY VERY GOOD 👍 SONG

  • @arunpalsingh9511

    ਸਲਾਮ ਅਲੇਕਮ,

  • @jagdishsinghplasaur5394

    ❤❤ ਬਹੁਤ ਹੀ ਦਿਲ ਨੂੰ ਟੁੰਬਦੇ ਬੋਲ,ਮਿੱਠੀ ਪਿਆਰੀ ਆਵਾਜ਼,ਪੱਕੇ ਰਾਗ 'ਚ ਕਮਾਲ ਦਾ ਗੀਤ ਗਾਏਆ ਭੈਣ ਨੇ

  • @pritamlal1121
    @pritamlal1121 Před 21 dnem +1

    ❤❤❤ bahut hi lajwab Awaj aur song.🎉🎉🎉🎉

  • @joginderbhogal7608
    @joginderbhogal7608 Před 14 dny +1

    ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦੇ ਅਸਲੀ ਸੱਭਿਆਚਾਰ ਵਾਲਾ ਗੀਤ ਗਾਇਆ ਹੈ,ਜਿਉਂਦੇ ਰਹੋ ਅਤੇ ਇਸੇ ਤਰਾਂ ਅਮੀਰ ਵਿਰਸੇ ਵਾਲੀਆਂ ਟਾਹਰਾਂ ਲਗਾਉਂਦੇ ਰਹੋ ਜੀ।

  • @oo7hawk1

    Wha Bai wha❤❤❤❤

  • @bhupindersinghdhaliwal1218

    ਬਹੁਤ ਸ਼ਾਨਦਾਰ ਲਾਜਵਾਬ ਪੇਸ਼ਕਸ਼ ਕੀਤੀ ਗਈ ਹੈ ਬੇਟੀ ਮੁਸਕਾਨ ।ਵਾਹਿਗੁਰੂ ਤੁਹਾਨੂੰ ਹਰ ਪਖੋਂ ਹਰ ਮੈਦਾਨ ਵਿੱਚ ਤਰੱਕੀ ਬਖਸ਼ਿਸ਼ ਕਰੇ ।

  • @najamamin7786

    Ma ai cheez daikh k buhat khush aa k tusi aik singer ho k sir ty dupatta rakhdy o buhat vadiya sister Allah bless you and live in peace and prosperity and prosperity

  • @BalwinderSingh-mk9go

    ❤❤🎉🎉wah o bitiya ji

  • @NIRMALSINGH-ys2tu

    ਬਹੁਤ ਵਧੀਆ ਲਿਖਿਆ ਅਤੇ ਗਾਉਣ ਦੀ ਹੋਰ ਵੀ ਕਮਾਲ ਕਰਤਾ ਜੀ

  • @nicknarinderbhalesar2890

    Asli Punjabi Folk...WAH JI WAH!!!