ਘਰੋਂ ਫੜੀ ਗਈ ਅਫੀਮ ਦੇਖੋ ਅੱਗੇ ਕੀ ਬਣਿਆ • Shadda Skimi No 1 Episode 20 | Funny Video | Comedy Video

Sdílet
Vložit
  • čas přidán 11. 09. 2024
  • The_Royals_001
    ...
    Get 20% off use code MASAHURI1101
    CONTACT FOR PROMOTION
    Mobile & Whatsapp 6283327175
    Email:- Punjab@masahuri.com
    Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Tari Bhangu , Gorkh Mor , Gobind Hamirgarh, ishu chahar
    Story writer :- Desi Masti Pinda Wale
    Editing : - BABALDEEP SINGH JHINJER & Guri
    Poster work :- BABALDEEP SINGH JHINJER
    Camra man :- Satta maan
    ਘਰੋਂ ਫੜੀ ਗਈ ਅਫੀਮ ਦੇਖੋ ਅੱਗੇ ਕੀ ਬਣਿਆ • Shadda Skimi No 1 Episode 20 | Funny Video | Comedy Video
    latest punjabi short movies, short punjabi movie, new punjabi short movies 2022, short movie punjabi Punjabi Movies Funny Video
    * punjabi comedy video 2023 punjabi movies 2022 full movie funny video 2023
    * punjabi short movie dharnat hamirgarh new video desi masti pinda wale punjabi comedy video comedy videos latest punjabi movies full comedy video 2023 new funny video aman dhillon new video latest punjabi songs new punjabi songs try not to laugh punjabi comedy movies funny videos 2022 punjabi short movies dharnat punjabi comedy new punjabi short movie funny videos 2021 new latest punjabi short movie 2023 try not to laugh challenge latest punjabi video punjabi comedy new punjabi movie 2023 jodi diljit dosanjh afv funny videos comedy funny video2 funny fails new punjabi movies punjabi funny videos latest punjabi movie short movies sidhu moose wala new song diljit dosanjh songs haryau wale fails of the week punjabi film dharnat jhinjer new video memes new punjabi movie desi masti pinda wale new episode fail videos diljit dosanjh movies try not to laugh impossible punjabi funny video punjabi movies 2019 full movie dharnat 22 mbbs punjabi full movie 2022 comedy latest punjabi comedy video punjabi movie diljit dosanjh new movie dank memes funny fails video try not to laugh 2023 numberdar ubhia comedy video punjabi comedy movies+funny fail video try not to laugh impossible 2023 funny fails videos new punjabi comedy videos 2022 new movie 2022 new punjabi video funny 2023 funny meme compilation short movie punjabi video funny fail fails meme you laugh you lose failarmy punjabi movies 2020 full movie new latest punjabi movies 2023 videos de risa dharnat 22 mbbs epi latest punjabi songs 2023 punjabi natak new punjabi movie 2022 diljit dosanjh new songs punjabi short video punjabi short jodil new punjabi movie 2023 punjabi short movie 2022 new 2023 funny comedy epic fails instant regret bad day. americas funniest home videos punjabi comedy movies 2022 best punjabi short movies 2022 funny comedy latest punjabi movie 2022 fun video try to not laugh new comedy new punjabi film best fails trending punjabi movie funny vines desi masti vines best fun best fails 2023 punjab must watch comedy 2023 vine best fun 2023 instant karma jodi tik tok +desi masti pindan wale family video latest punjabi song non stop indian funny new
  • Zábava

Komentáře • 265

  • @karmjitrai146
    @karmjitrai146 Před rokem +8

    ਫੁੱਫੜ ਦੀ ਐਕਟਿੰਗ ਬਹੁਤ ਵਧੀਆ ਬਾਈ ਜੀ ਫੁੱਫੜ ਦੀ ਬੋਲੀ ਬਹੁਤ ਸੋਹਣੀ ਆ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @beantrenatus4291
    @beantrenatus4291 Před rokem +15

    ਸਾਰੇ ਪਾਰਟ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੇ ਨੇ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏

  • @JatinderpalsinghSinderchahil

    ਗੋਰੇ, ਜਿੰਨੀ ਸੋਹਣੀ ਆਪ ਉਨੀਁ ਸੋਹਣੀ ਉਹਦੀ ਐਕਟਿੰਗ। ਬਹੁਤ ਵਧੀਆ ਵੀਡੀਓ।

  • @user-hw3sp4js2g
    @user-hw3sp4js2g Před rokem +1

    Tarnat bai Bahut badiya si aa video parmatma khush rkhe

  • @ManveerSingh-ps4sx
    @ManveerSingh-ps4sx Před rokem +5

    Very nice video ji ❤️🔥

  • @user-mn6ff3jv7p
    @user-mn6ff3jv7p Před rokem +2

    ਆਵਾਜ਼ ਘੱਟ ਐ ਇਸ ਵਾਰ

  • @surendersheoran1696
    @surendersheoran1696 Před rokem +1

    Surender Sheoran kheowali sirsa nice video

  • @ParbhJanalia5911
    @ParbhJanalia5911 Před rokem +3

    ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਡੀਓਜ਼ ਆ ਰਹੀਆ ਨੇ ਰੱਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ ❤❤

  • @JagtarSingh-nh1wb
    @JagtarSingh-nh1wb Před rokem +3

    ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🙏🌹 ਗੋਰੋ ਦੀ ਐਕਟਿੰਗ ਬਹੁਤ ਵਧੀਆ ਸੀ ਲਵ ਯੂ ਏ ਸਾਰਿਆਂ ਨੂੰ ✈️ ਭਰ ਕੇ 🌹🌹🌹🌹🌹♥️♥️♥️💘💘💖💖💞💞🔥❤️❤️💓🥰😍😘😘💗💗💗💗💕💕💕💕💝💝💝

  • @gurmindergondara4485
    @gurmindergondara4485 Před rokem

    ਸਾਰੇ ਟਂਬਰ ਦੀ ਬੇਜਤੀ ਕਰਾਤੀ ਸੋਡੀ ਵੀਡੀੳ ਨੇ

  • @gurdipram7691
    @gurdipram7691 Před 11 měsíci

    ਬਬ ਦਲੀਪ ਸਿਘ ਧਰਧਾਟ ਬਹੁਤ ਵਧੀਆ

  • @PalSingh-jo2lf
    @PalSingh-jo2lf Před rokem

    Very nice vedio ਆਵਾਜ਼ ਬਹੁਤ ਘਾਟ c

  • @parbhatsingh5961
    @parbhatsingh5961 Před rokem

    Bhai bhut vdya story a agla part v pado tarnat veere sari teem nu love u trally prke

  • @HArjinderSingh-dd8zi
    @HArjinderSingh-dd8zi Před rokem +1

    ਬਹੁਤ ਵਧੀਆਂ ਧਰਨਾਟ ਵਾਈ ਸਾਰੀ ਦੀ
    ਬੱਲੇ ਬੱਲੇ ਪਰਮਾਤਮਾ ਸੱਭ ਨੂੰ ਰਾਜ਼ੀ ਰੱਖੇ

  • @GurpreetSingh-ui7vq
    @GurpreetSingh-ui7vq Před rokem +1

    ਧਰਨਾਟ ਵੀਰ ਅਵਾਜ਼ ਬਹੁਤ ਘੱਟ ਵੀਡੀਓ ਦੀ

  • @hargobindsinghsidhu7104

    Bohat vadiya sari team goro te dharnat di sirra acting

  • @satnamsingh9601
    @satnamsingh9601 Před rokem +4

    ਬਹੁਤ ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌👌❤️❤️😍😂😂😂🙏🙏🎉

  • @rajabrar7879
    @rajabrar7879 Před rokem +1

    ਬਹੁਤ ਵਧੀਆ ਫ਼ਿਲਮ ਪਰ ਗੈਰੋਂ ਦੀ ਐਕਟਿੰਗ ਬਹੁਤ ਵਧੀਆ

  • @HarpreetSingh-mb3ty
    @HarpreetSingh-mb3ty Před rokem +1

    ਪੇ ਗੀ ਸਾਪ ਫੁੱਫੜ ਦੇ 😅😂😅😂

  • @SanjayKumar-lf5so
    @SanjayKumar-lf5so Před 9 dny

    ਫੁੱਫੜ ਜੀ ਨੂੰ ਵਧੀਆ ਦਵਾਈ ਮਿਲਿਆ

  • @gurdarshpreetkaur7624
    @gurdarshpreetkaur7624 Před rokem +1

    Gora is beautiful 😅❤❤

  • @mano6663
    @mano6663 Před rokem +1

    Ah part ਚ fufad di acting boht vadiya c ,,,kehda (Tham yo ਕੰਮ bhi kro😂)

  • @KuldeepSingh-gw4kq
    @KuldeepSingh-gw4kq Před rokem +1

    Next video jaldi paioje darnat veer

  • @SanjayKumar-lf5so
    @SanjayKumar-lf5so Před 9 dny

    ਬਹੁਤ ਵਧੀਆ ਸਾਰੀ ਟੀਮ

  • @kewalgill2943
    @kewalgill2943 Před rokem

    Very nice video bai dharnat good work all team members 👍👍🙏

  • @kulwinderkhangura2772
    @kulwinderkhangura2772 Před rokem +1

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌👍👍👌👌♥️♥️🥰🥰

  • @BhagSinghMandeir
    @BhagSinghMandeir Před rokem

    Very Nice 22 ji God Bless You All Team

  • @karmjitrai146
    @karmjitrai146 Před rokem +3

    ਬਹੁਤ ਵਧੀਆ ਵੀਡਿਓ ਆ ਬਾਈ ਜੀ ਹਰਜੱਸ ਦੀ ਐਕਟਿੰਗ ਜਮਾਂ ਸਿਰਾ ਗੱਲ ਬਾਤ ਹੁੰਦੀ ਆ ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਬਾਈ ਜੀ ❤ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @HARPREETSINGH-le8kr
    @HARPREETSINGH-le8kr Před rokem +5

    ਧਰਨਾਟ ਬਾਈ ਤੂੰ ਸਕੀਮੀ ਆ ਲਾ ਕੋਈ ਜਬਰਦਸਤ ਸਕੀਮ ਚਕਾ ਦੇ ਪੂਸ਼ਾ।
    ਏਨੇ ਛਿੱਤਰ ਖ਼ਾਲੇ ਟੱਟੂ ਦਾ ਸਕੀਮੀ ਯਾਰ ਤੂੰ।

  • @user-xr9jf3xe7f
    @user-xr9jf3xe7f Před rokem +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @BeantBrar890
    @BeantBrar890 Před rokem +5

    ਵੀਡੀਓ ਤਾਂ ਅੱਤ ਆ ਪਰ ਬੈਕਗ੍ਰਾਉਂਡ ਮਿਊਜ਼ਿਕ ਦੀ ਆਵਾਜ਼ ਘੱਟ ਰੱਖਿਆ ਕਰੋ ਕਈ ਵਾਰੀ ਤੁਹਾਡੀ ਆਵਾਜ਼ ਦੀ ਸਮਝ ਨਹੀਂ ਆਉਂਦੀ ❤❤

  • @JasvinderSingh-yl8ir
    @JasvinderSingh-yl8ir Před rokem +1

    Siraaaa story

  • @gurdeepshokar9665
    @gurdeepshokar9665 Před rokem

    ਬਹੁਤ ਬਹੁਤ ਵਧਾਈ ਵੀਡੀਓ

  • @Karanaujlafan142
    @Karanaujlafan142 Před rokem

    Very nice ji video God bless you dear friend s

  • @rovikunerrovi1788
    @rovikunerrovi1788 Před 11 měsíci

    ਟੋਪਾ ਧਰਨਾਟ ਜਿਆਦਾ ਓਵਰ ਐਕਟਿਕ ਕਰਾ

  • @SonyStudio-gl5uk
    @SonyStudio-gl5uk Před 8 měsíci

    Nice bhai tanot ji bahut badhiya video❤❤❤❤ I love you too y ji

  • @rachhpalsingh78466
    @rachhpalsingh78466 Před 10 měsíci

    ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @SukhchainSingh-cs8cs
    @SukhchainSingh-cs8cs Před 3 dny

    ਬਹੁਤ ਵਧੀਆ ਵੀਡੀਓ ਵੀਰ ਜੀ

  • @sukhbitkaursukhbitkaur4113

    Bhut bhut vadhia video ji. Gbu

  • @kulwimdersingh1379
    @kulwimdersingh1379 Před rokem +1

    ਅਵਾਜ਼ ਦੀ ਬਹੁਤ ਸਮੱਸਿਆ ਕਦੇ ਕਦੇ ਤਾਂ ਜਵਾ ਨੀ ਪਤਾ ਲੱਗਦਾ ਕੀ ਗੱਲ ਕਰਦੇ ਓ ਕੋਈ ਹੱਲ ਕਰੋ ਯਾਰ ਆਏ ਕੀ ਫਾਇਦਾ ਫਿਲਮ ਵੇਖਣ ਦਾ ਯਾਰ ਧਰਨਾਟ ਯਾਯਰ

  • @jasveersingh-zs5tv
    @jasveersingh-zs5tv Před rokem

    ਬਹੁਤ ਵਧੀਆ ਹੱਸਆਉਣ ਵਾਲੀ ਫਿਲਮ ਹੈ ਬਾਈ ਧਰਨਾਟ ਢੇਰ ਸਾਰੀਆਂ ਮੁਬਾਰਕਾ ਸਮੁੱਚੀ ਦੇਸੀ ਮਸਤੀ ਪਿੰਡਾ ਵਾਲੇ ਟੀਮ ਨੂੰ

  • @JasvinderSingh-yl8ir
    @JasvinderSingh-yl8ir Před rokem +1

    Nice movie

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਜੀ ਨਾਇਸ਼ 👍👍👌👌💚💚💯

  • @SukhpalSinghDhaliwal-xt2rt
    @SukhpalSinghDhaliwal-xt2rt Před 10 měsíci

    ❤ ਘੈਂਟ ਪੰਜਾਬੀ

  • @user-xr9jf3xe7f
    @user-xr9jf3xe7f Před rokem +2

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ

  • @harjeetralhan3740
    @harjeetralhan3740 Před rokem

    ਬਹੁਤ ਵਧੀਆ ਵੀਡੀਓ ਪਰ ਅਵਾਜ਼ ਘੱਟ ਆਉਂਦੀ ਹੈ

  • @JaspalSingh-qf1ty
    @JaspalSingh-qf1ty Před rokem +1

    ❤❤❤❤❤❤❤❤❤ਜਸਪਾਲ ਸਿੰਘ🙏🙏🙏🙏🙏💯💯💯🙏🙏 ✌👌👍👌👌✌👍👍👍🤣🤣🤣🤣🤣🤣😂😂😂😂😂😂😂😂😂🙏🙏🙏🙏🙏🙏🙏

  • @NirvairSekhon-ir4gu
    @NirvairSekhon-ir4gu Před rokem +1

    Nice 22 🎉🎉🎉🎉🎉🎉🎉🎉🎉🎉

  • @ramsharanmuktsari2637

    ❤😂 buhat vadia vedio bai ..😅😅😅😅

  • @jharmalsingh2306
    @jharmalsingh2306 Před 11 měsíci

    Very very nice video 👍👍💯❤️💕❤️♥️

  • @tanukaur10
    @tanukaur10 Před rokem

    Very Very Very funny video ji 😂😂😂😂😊😊

  • @gurujantsingh3324
    @gurujantsingh3324 Před rokem

    Please 21 episode taranat g ❤

  • @Rani_bhua001
    @Rani_bhua001 Před rokem +2

    ਬਹੁਤ ਵਧੀਆ

  • @GurpreetSingh-ui7vq
    @GurpreetSingh-ui7vq Před rokem

    ਗੋਰੋ ਬਹੁਤ ਜ਼ਿਆਦਾ ਘੈਂਟ ਰੰਨ

  • @gurpalsingh7063
    @gurpalsingh7063 Před rokem

    ਬਹੁਤ ਵਧੀਆ video g

  • @nasimrana33
    @nasimrana33 Před rokem

    Desi Masti team is grate

  • @gurdipram7691
    @gurdipram7691 Před 11 měsíci

    ਬਹੁਤ ਵਧੀਆ ਵੀਡੀਓ ਧੰਨਵਾਦ ਧਰਨਾਟ ਬਬਲੀ ਵਾਲੀ ਵਧੀਆ

  • @championgamemap6485
    @championgamemap6485 Před rokem

    ਬਹੁਤ ਵਾਧੀਆ ਧਰਨਾਟ ਐਂਡ ਪਾਰਟੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @user-yl6wq5yh7y
    @user-yl6wq5yh7y Před rokem

    very nice video ji good job ji

  • @ravikang2624
    @ravikang2624 Před rokem

    Goro di acting sohni aaa

  • @rajabrar7879
    @rajabrar7879 Před rokem +1

    ਬਾਈ ਜੀ ਸੋਡੀ ਵੀ ਡੀ ਉ ਤਾਂ ਬਹੁਤ ਵਧੀਆ ਹੁੰਦੀ ਹੈ ਪਰ ਜਿਹੜਾ ਮਿਉਜ਼ਿਕ ਨਾਂ ਲਾਇਆ ਕਰੋ

  • @jsa-bb2mf
    @jsa-bb2mf Před rokem +1

    Vary nice video darnat Bai

  • @majorsingh1124
    @majorsingh1124 Před rokem

    Very nice vod ji🙏

  • @gurmeetsidhu6075
    @gurmeetsidhu6075 Před rokem +1

    Ok g

  • @kulveersingh8277
    @kulveersingh8277 Před rokem

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂

  • @bhupendersingh517
    @bhupendersingh517 Před rokem

    Bothal ch Sikka Kiva aa ju ga 😂😂😂😂

  • @gurpreetsinghpreetpannu2242

    ਸਿਰਾ ਬਾਈ ਲਵ ਯੂ ਟਰਾਲੀ ਭਰਕੇ ਜਿਉਂਦੇ ਵੱਸਦੇ ਰਹੋ

  • @RanaJaveed-hg4lc
    @RanaJaveed-hg4lc Před 10 měsíci

    Video wadhiya A 1

  • @bindergahlot6920
    @bindergahlot6920 Před rokem

    ਬਹੁਤ ਵਧੀਆ ਵੀਡੀਓ ਖਿੱਚ ਕੇ ਰੱਖੋ ਕੰਮ ਨੂੰ 😊

  • @Lifestyle-z3p
    @Lifestyle-z3p Před rokem +2

    ਯਾਰ ਥੋਡੀ ਗੋਰੋ ਬੂਤ ਸੋਣੀ ਅ

  • @jagvirsinghbenipal5182
    @jagvirsinghbenipal5182 Před rokem +1

    ਸਿਰਾ ਬਾਈ ਜੀ 👌👌🔥🔥🔥🔥

  • @PremSingh-f4s8t
    @PremSingh-f4s8t Před 27 dny

    Bohot vadia ji

  • @rbrar3859
    @rbrar3859 Před rokem

    ਬਹੁਤ ਘੈਂਟ ਵੀਡੀਓ ਹੈ।

  • @ManinderKaur-wr8oi
    @ManinderKaur-wr8oi Před rokem

    ਗੋਵਿੰਦ ਨਾਮ ਦੇ ਬੰਦਿਆਂ ਦਾ ਦਿਮਾਗ਼ jiyda ਤੇਜ ਹੁੰਦਾ😂🤣

  • @majorsingh7725
    @majorsingh7725 Před rokem

    Good Bahi ji

  • @boharsingh7725
    @boharsingh7725 Před rokem

    ਕਿਆ ਬਾਤ ਹੈ। ਬਹੁਤ ਹੀ ਵਧੀਆ ਬਾਈ
    👍👍👍👍👍

  • @gurdevsingh161
    @gurdevsingh161 Před rokem

    ਧਰਨਾਟ ਬਹੁਤ ਵਧੀਆ ਵੀਡੀਓ ਸੀ ਮਜਾ ਆ ਗਿਆ

  • @cheenabrar2378
    @cheenabrar2378 Před rokem

    ਫੁੱਫੜ ਵਿਚਾਰਾ ਐਵੇ ਫਸ ਗਿਆ ਐਕਟਿੰਗ ਬਹੁਤ ਵਧੀਆ ਫੁੱਫੜ ਦੀ

  • @honeydhillon2619
    @honeydhillon2619 Před rokem

    Sirrraaaa bai dharnat 👍👍😝 fuffd di acting bahut ghaint aa👍😝😝

  • @krishdandiwal2731
    @krishdandiwal2731 Před 11 měsíci

    Top video👌👌👌👌

  • @princegarments8818
    @princegarments8818 Před rokem

    Very nice video 🎉🎉🎉 God bless you all team members

  • @bhollasingh9006
    @bhollasingh9006 Před rokem

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਭੂਆ ਵਿਚੋਲਣ ਵਾਲਾ ਭਾਗ ਪਾਦੋ ਦਿਉ ਵੀਰੇ

  • @narinderghuman1176
    @narinderghuman1176 Před 4 měsíci

    Very😅😅😅😊😊funny

  • @sarbjeetmaan2224
    @sarbjeetmaan2224 Před rokem

    Menu lagda eh nakli pulice aw😂😂

  • @MalkitSingh-gz6zb
    @MalkitSingh-gz6zb Před rokem

    Very Nice Video

  • @parwindergrewal8959
    @parwindergrewal8959 Před rokem

    Very nice video 😂😂

  • @mukhtiyarsingh9791
    @mukhtiyarsingh9791 Před 4 měsíci

    ਫੁੱਫੜ ਹੀ ਪੁਆੜੇ ਦੀ ਜੜ੍ਹ ਸਾਰਿਆਂ ਪਾਸੇ ਹੁੰਦੇ ਹਨ

  • @bunty5316
    @bunty5316 Před rokem

    Very Nice 👍

  • @manindermaninder3117
    @manindermaninder3117 Před rokem

    Super video👌

  • @paramjitsinghpamma839

    ਵੁਹਤ।ਵਧੀਆ।ਵਾਈ।ਧਰਨਾਟ

  • @user-bs7qf5pv6y
    @user-bs7qf5pv6y Před rokem

    Harjas dharant bhole Bhai te Sikandar Puri teem at at parmatma Lambi umar kre vpo kala bakra

  • @cavaturnagesh
    @cavaturnagesh Před rokem

    highly entertaining; keep it up. Dharnat is inimitable.

  • @GurpreetSingh-fq7di
    @GurpreetSingh-fq7di Před rokem

    Very very nice video brother dharnat always your videos superb and your all team members work awesome ❤️👍🌹🙏🙏

  • @jatinderbhinder4360
    @jatinderbhinder4360 Před rokem

    Amrit de garh hor pulash wala si darnat de garh hor si

  • @user-xr9jf3xe7f
    @user-xr9jf3xe7f Před rokem

    ਧਰਨਾਟ ਵੀਰ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @sunnymahomand7824
    @sunnymahomand7824 Před rokem

    Very nice i love you 22

  • @SatnamSingh-vf6mr
    @SatnamSingh-vf6mr Před rokem

    ਧਰਨਾਟ ਬਾਈ ਸੱਟ ਤਾਂ ਨੀ ਵੱਜੀ ਇਹੋ ਜਿਹਾ ਕੰਮ ਨਹੀਂ ਕਰੀਦਾ ਵੀਡੀਓ ਬਹੁਤ ਵਧੀਆਂ ਸ਼ਾਨਾਂ ਦੇਪੈਦੀਆ ਹੀ ਹੱਡੀਆਂ ਧੰਨਵਾਦ ਜੀ

  • @Harwindersingh-d3p
    @Harwindersingh-d3p Před rokem

    Very nice video bor

  • @sarbjeetmaan2224
    @sarbjeetmaan2224 Před rokem

    Lehre ala gamdur😂😂😂

  • @GurpreetSingh-mi9mi
    @GurpreetSingh-mi9mi Před rokem

    Nice video veer ji