ਹਰ ਕੋਈ ਸਾਡਾ ਫ਼ਾਇਦਾ ਚੁੱਕਣ ਨੂੰ ਫਿਰਦਾ ਪਤਾ ਨੀ ਕਿਉਂ😠 VIDEO VIRAL || VIDEO 2024

Sdílet
Vložit
  • čas přidán 21. 06. 2024
  • Babbal Kaur
    Charno
    Aman duggal
    Husan modgill
    Yuvraj
    Meet nd team

Komentáře • 52

  • @AnterDhaliwalPB31
    @AnterDhaliwalPB31 Před 23 dny +2

    ❤❤ਚਰਨੋ ਦੀ ਐਕਟਿੰਗ ਬਹੁਤ ਵਧੀਆ ਹੈ ਮਾਲਦਾਰ ਛੜਾ ਵਿੱਚ ਵੀ ਤੇ ਇਸ ਹਰਾਮੀ ਸਟੋਰੀ ਵਿੱਚ ਵੀ ਚਾਹੇ ਉਹ ਨੈਕਟਿਵ ਕਰੈਕਟਰ ਹੋਵੇ ਉਹ ਆਪਣਾ ਰੋਲ ਬਹੁਤ ਵਧੀਆਂ ਢੰਗ ਨਾਲ ਨਿਭਾ ਰਹੇ ਹਨ ਬਾਕੀ ਇਸ ਦਾ ਆਪਣੀ ਰਿਆਲ ਜਿੰਦਗੀ ਨਾਲ ਕੋਈ ਸੰਬੰਧ ਨਹੀ ਹੈ ਧੰਨਵਾਦ ਜੀ❤❤

  • @rrr.r3333
    @rrr.r3333 Před 23 dny +3

    Babal Har comedy me Bahot Bahot Badiya Rool kardi hai 👌🏾👌🏾👌🏾👌🏾

  • @KuldeepRangi-lk8le
    @KuldeepRangi-lk8le Před 22 dny

    Charno tension na liya kar tusi ta bahut qute ho very nice charno waheguru Ji Maher Karan tere te din dugni raat chougni tarakki kare

  • @reenainsa6408
    @reenainsa6408 Před 23 dny +1

    ਚਰਨੋ ਦੇ ਰੋਲ ਈ ਐਦਾਂ ਦੇ ਹੁੰਦੇਐ but ਚਰਨੋ ਵੀ ਘੈੱਟ ਐ ਬੱਬਲ ਦੇਖਣ ਨੂੰ ਹੀ ਛਿਪਕਲੀ ਜਿਹੀ ਲਗਦੀ ਐ but ਬੱਬਲ ਵੀ ਘੈੱਟ ਕੁੜੀ ਐ
    ਮੈੰ ਕੋਈ ਨੇਗੇਟਿਵ ਕੁਮੈੰਟ ਨਹੀ ਕਰਦਾ ਤੁਸੀੰ ਸਾਰੇ ਵਧੀਆ ਐਕਟ ਪਲੇਅ ਕਰਦੇ ਹੋ ਚਰਨੋ ਵਧੀਆ ਤੇ ਸੋਹਣੀ ਕੁੜੀ ਐ ਵਧੀਆ ਐਕਟਿੰਗ ਕਰਦੀਐ

  • @Sukhdeepmaan54
    @Sukhdeepmaan54 Před 22 dny +1

    charno tuc siraaa kra dine o tuc sariy video ch.

  • @daljitsingh1704
    @daljitsingh1704 Před 22 dny

    ਬਹੋਤ ਗ੍ਰੇਟ ਸਾਥੀਓ ।। ਲੱਗੇ ਰਹੋ

  • @ajitsinghharika5963
    @ajitsinghharika5963 Před 23 dny +1

    ਜਿਸ ਕਲਾਕਾਰ ਨੂੰ ਲੋਕ ਜ਼ਿਆਦਾ ਗਾਲਾਂ ਕੱਢਦੇ ਹਨ ਉਹ ਕਲਾਕਾਰ ਹਰਮਨ ਪਿਆਰੇ ਹਨ।

  • @JaswantSingh-ww5sy
    @JaswantSingh-ww5sy Před 23 dny

    ਅਮਰੂ ਜੱਪ ਨਾਮ ਮੁੱਕੋ ਓਰਫ ਬਬਲ ਕੌਰ ਚੱਰਨੋ ਈਦੰਰ ਸਿੰਘ ਭਾਗੂ ਥੋਡੀਆਂ ਸਾਰੀ ਆ ਫਿਲਮਾਂ ਬੁੱਹਤ ਵੱਦੀਆ ਹੁੰਦੀ ਆ ਨੇ ਐਕਟਿੰਗ ਸਾਰੇਆ ਦੀ, ਬਹੁਤ ਵੱਦੀਆ ਕਿਤੀ ਜਾਂਦੀਆਂ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @gurtejmann1147
    @gurtejmann1147 Před 22 dny

    ਆਰਟਿਸਟ ਨੂੰ ਕਦੇ ਗੁੱਸਾ ਨਹੀ ਕਰਨਾ ਚਾਹੀਦਾ ਇਹ ਕਹੋ ਕੁਮੈਟ ਕਰੋ ਜਿਮੇ ਮਰਜ਼ੀ ਕਰੋ

  • @DriverMehkma0013
    @DriverMehkma0013 Před 23 dny

    Hard jobs salute you guys veereY

  • @DesiBoy-hf1ki
    @DesiBoy-hf1ki Před 23 dny

    ਬਹੁਤ ਵਧੀਆ ਜੀ nice all,ignore serious

  • @tarsemdhillon2087
    @tarsemdhillon2087 Před 23 dny

    ਵੀਡੀਓ ਵਿਚ ਤਾ ਬੱਬਲ ਤੇ ਚਰਨੋ ਦੀ ਬਹੁਤ ਖੜਕ ਦੀਆ ਏਦਾਂ ਲੱਗਦਾ ਵੀ ਇਕ ਦੂਜੇ ਨੂੰ ਖਾ ਜੋ ਗੇ ਬਹੁਤ ਚੰਗਾ ਲੱਗਦਾ ਵੀਡੀਓ ਦੇਖ ਕੇ 🙏👍👌👌👌

  • @CharnoAman-ot8mq
    @CharnoAman-ot8mq Před 23 dny +1

    Nice 👍

  • @tarsemdhillon2087
    @tarsemdhillon2087 Před 23 dny

    ਜਮਾ ਸਹੀ ਕੀਤਾ ਬਹੁਤ ਵਧੀਅਾ ਸੁਨੇਹਾ ਦੀਤਾ ਸਾਰੀ ਟੀਮ ਹੀ ਬਹੁਤ ਵਧੀਅਾ ਚੱਕ ਦੀਓ ਫੱਟੇ ਚਰਨੋ ਦੀ ਐਕਟਿੰਗ 👍👌

  • @user-kc5hw1el9h
    @user-kc5hw1el9h Před 23 dny

    ਬੱਬਲ ਕੌਰ ਭੈਣ ਦਾ ਕਰੈਕਟਰ ਮੈਨੂੰ ਬਹੁਤ ਵਧੀਆ ਲੱਗਿਆ

  • @gursher5356
    @gursher5356 Před 21 dnem

    Tuc bhut vadiya Kam Karda ja koi bad comment karda ne ohun Dyi tension na Lyo tuc awa video bna dya rha o Good videos

  • @gurvailsingh3849
    @gurvailsingh3849 Před 23 dny

    ਬੱਬਲ ਬਹੁਤ ਵਧੀਆ ਕੰਮ ਤਹਾਡਾ ਜੀ

  • @karanbeersingh1132
    @karanbeersingh1132 Před 22 dny

    Very nice g❤

  • @bhindersarao355
    @bhindersarao355 Před 23 dny

    God bless you sister

  • @gurvailsingh3849
    @gurvailsingh3849 Před 23 dny

    ਚਰਨੋ ਨਹੀ ਤੁਸੀ ਬਹੁਤ ਵਧੀਆ ਕੰਮ ਕਰ ਰਹੈ ਹੋ

  • @iqbalsingh693
    @iqbalsingh693 Před 23 dny

    Good 👍🏻🙏🙏🙏🙏🙏🙏👏🏻👏🏻👏🏻👏🏻

  • @Bhupindersingh-uh2mu
    @Bhupindersingh-uh2mu Před 23 dny +1

    Charno quit aa

  • @nattuchatha5009
    @nattuchatha5009 Před 23 dny

    Good👍

  • @ramanmalhans2882
    @ramanmalhans2882 Před 23 dny

    ਚਰਨੋ ਬਹੁਤ ਚੰਗਾ ਕੰਮ ਹੈ

  • @Sattasanauria784
    @Sattasanauria784 Před 23 dny

    👍

  • @DriverMehkma0013
    @DriverMehkma0013 Před 23 dny

    Sharia bhena nu❤

  • @user-yt9zc9tf1k
    @user-yt9zc9tf1k Před 23 dny

    Very good

  • @sahib9037
    @sahib9037 Před 23 dny +1

    ਬੱਬਲ mam ਤੇ ਚਰਨੋਂ ਭਾਬੀ ਜੀ
    ਕੌਣ ਫਾਇਦਾ ਉਠਾ ਰਿਹਾ ਆਪ ਦਾ
    ਬੱਬਲ ਤਾਂ ਅੱਜ tapdi ਬੜਾ ਅੱਜ ਕੀ kah ਲਿਆ 😂😂😂😂😂

  • @BakilRana-ug9ni
    @BakilRana-ug9ni Před 23 dny

    Good ❤❤❤❤❤❤❤❤❤❤❤❤❤❤❤❤❤❤

  • @gurvailsingh3849
    @gurvailsingh3849 Před 23 dny

    ਬਾਈ ਨਹੀ ਅਸੀ ਫ਼ਿਲਮ ਵਾਂਗ ਹੀ ਦੇਖਦੇ ਤੁਸੀ ਇਹ ਗੱਲ ਨਾਂ ਕਹੋ ਸਾਨੂੰ ਕਿਸੇ ਨਾਲ ਕੁਝ ਨਹੀ ਮੈਂ ਸਮਝਦਾ ਹਾ USA ਤੋਂ ਦੇਖਦਾ ਬਹੁਤ ਸੋਹਣੇ ਹੁੰਦੇ ਹਨ ਨਹੀ ਗਾਲ਼ਾਂ ਨਹੀ ਕੱਡੀਣੀਆ

  • @BakilRana-ug9ni
    @BakilRana-ug9ni Před 23 dny

    Charno Very Nice ❤❤❤❤❤❤❤❤❤❤❤❤❤❤

  • @raghbirsingh6076
    @raghbirsingh6076 Před 23 dny

    ਇੰਦਰ ਬਾਈ ਨੂੰ ਜੇਲ ਤੋਂ ਬਾਹਰ ਕਢਾ ਦਿਓ

  • @KalaSingh-us5vy
    @KalaSingh-us5vy Před 23 dny

    ਬੱਬਲ ਆਲ ਰੋਲ਼ ਪ੍ਰਫੇਕਟ

  • @didarsinghdara9530
    @didarsinghdara9530 Před 23 dny

    Nice

  • @mewasingh499
    @mewasingh499 Před 23 dny

    Charno da nakhra,, sirrra

  • @KhalidKhan-kt8my
    @KhalidKhan-kt8my Před 23 dny

    Shai gall a yar ta ik movie a joh v seen huda o movie the hesa hude koi galt ni huda baki ager koi galt v hoba ta o Banda camera aga soh ni kra ga ki mei galt a spoot kro veer seri teem nu

  • @Gi.353
    @Gi.353 Před 23 dny +1

    Charno menu bhut pasand par raply ni kardi😢

  • @JagdishMall-wl6me
    @JagdishMall-wl6me Před 23 dny

    Charno joga nu sabk sikha do please

  • @pandit2233
    @pandit2233 Před 23 dny

    Chano de rol 👌

  • @harjitgahunia9675
    @harjitgahunia9675 Před 23 dny

    ਭਾਗੁ ਕਿੱਥੇ

  • @karannagra4104
    @karannagra4104 Před 23 dny +1

    ਚਰਨੋ ਬੈਲਣ

  • @dhsab
    @dhsab Před 23 dny

    ਬਬਲ ਹਥ ਮਾਰ ਕੇ ਭਾਂਡੇ ਧੋ ਸ਼ਰਫ਼ ਵਾਲਾ ਪਾਣੀ ਰਿਹ ਰਿਹਾ ਹੈ

  • @JagdishMall-wl6me
    @JagdishMall-wl6me Před 23 dny

    Hrame de sare tem sarkar jog aa

  • @shergill8834
    @shergill8834 Před 23 dny

    ਚਰਨੋ ਤੂੰ ਵੀਰੇ ਦੀ ਮੱਦਦ ਕਰ ਜੋਗਾ ਵੀਰੇ ਨੂੰ ਬਰਬਾਦ ਕਰਨ ਲੱਗਿਆਂ ਹੋਇਆ

  • @karamjeetkaur5868
    @karamjeetkaur5868 Před 23 dny

    Pani hor la k bartan saf karo

  • @gurmeetsinghbte
    @gurmeetsinghbte Před 23 dny

    Pani change kar lo babal jan

  • @RanaJaveed-hg4lc
    @RanaJaveed-hg4lc Před 20 dny

    Charno yograj di aunty lagdi aa.

  • @SinghGill7878
    @SinghGill7878 Před 23 dny

    ਚਰਨੋ ਦਾ ਰੋਲ ਮੈਨੂੰ ਤਾਂ ਬਹੁਤ ਵਧੀਆ ਲਗਦਾ ਹੁੰਦਾ ਵਿਚਾਰੀ ਇਕ ਸ਼ਰਾਬੀ ਬੰਦੇ ਨਾਲ ਕਿਵੇਂ ਰਹਿਣਾ ਬਹੁਤ ਔਖਾ ਹੁੰਦਾ ਉਹ ਰੋਲ ਬਹੁਤ ਬਾਖੂਬੀ ਨਿਭਾਉਂਦੀ ਆ ਮਾਲਦਾਰ ਛੜੇ ਚ

  • @PreetUK00
    @PreetUK00 Před 10 dny

    bhande chngi tra saaf kro hor pani le k😅