Game (Official Video) - Balkar Ankhila | Manjinder Gulshan | Sidhu Moosewala| 👍 2024

Sdílet
Vložit
  • čas přidán 8. 02. 2024
  • Game (Official Video) - Balkar Ankhila | Manjinder Gulshan | Sidhu Moosewala| New Punjabi Songs 2024 | Latest Punjabi Songs 2024
    ► Hotshot Music & Raman Kumar Presenting New Punjabi Songs 2024 Brown Kudi by Ks Makhan
    Please watch, Like, Share & Leave Your Valuable Comments.
    #latestpunjabisongs2024 #trending #game #balkarankhila #punjabisong #manjindergulshan #sidhumoosewala
    Kaali kaali gadi vich vjje Ankhila
    ► Subscribe To Our Channel For Upcoming Songs:- bit.ly/3tgYsth
    ____________________________________________________________________
    🎧 Song Credits:-
    ☞Title - Game
    ☞Singer - Balkar Ankhila, Manjinder Gulshan
    ☞Lyrics - Kala Nizampuri
    ☞Music - Jus Keys
    ☞Male Lead - Harpreet Sharma
    ☞Female Lead - Muskaan Gupta
    Producer-Raman Kumar Rammi
    Mixing & Mastering by : Soundistic Studios
    ☞Edit / Di - Gurjaan Rukh
    ☞DOP - Param Sambhi
    ☞Gaffer - Kuldeep Singh JSW
    ☞Hair & Makeup - Muskaan Raheja
    ☞Chief Ad - Ali Justin
    ☞Still & Making - Avi Kooner
    ☞Project Manager - Goru Dogra
    ☞Video - Hitesh Arora
    ☞ Digital Partner - Venom Media
    ☞Label - Hotshot Music
    #newpunjabisong2024 #game #LatestPunjabiSongs2024
    Make Sure You Will Like It And Spread It As Much As You Can. Watch Like Share and Give Your Valuable Feedback.
    © Hotshot Music (All Rights Reserved)
    new punjabi songs,latest punjabi songs,punjabi songs,New punjabi songs 2024,latest punjabi songs 2024,balkar ankhila,balkar ankhila new song,balkar ankhila punjabi songs,manjinder gulshan,trending punjabi songs,hit punjabi songs,sidhu moosewala,game balkar ankhila,game sidhu moosewala,sidhu moose wala balkar ankhila song,thappi moosewale di,game manjinder gulshan,hotshot music,punjabi duet song,new song 2024,game,game new song
  • Hudba

Komentáře • 1,6K

  • @Hotshotmusic
    @Hotshotmusic  Před 3 měsíci +401

    ਪਿਆਰੇ ਦੋਸਤੋ ਤੁਹਾਨੂੰ ਇਹ ਗਾਣਾ ਕਿੱਦਾਂ ਲੱਗਾ ਕ੍ਰਿਪਾ ਕਰਕੇ ਕਮੈਂਟ ਕਰਕੇ ਦੱਸਣਾ ,ਚੰਗਾ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ,ਧੰਨਵਾਦ

    • @criminal_ur
      @criminal_ur Před 3 měsíci +36

      Thek a

    • @hardeepkahlon777
      @hardeepkahlon777 Před 3 měsíci +11

      Super jodi

    • @hardeepkahlon777
      @hardeepkahlon777 Před 3 měsíci +9

      ਮੈਂ ਬਾਈ ਬਲਕਾਰ ਅਨਖੀਲੇ ਨੂੰ ਨਿੱਕੇ ਹੁੰਦੇ ਸੁਣਦਾ ਆ ਰਿਹਾ ਹਾਂ ਬਹੁਤ ਹੀ ਵਧੀਆ ਆਵਾਜ਼ ਇਹਨਾਂ ਦੀ

    • @user-yb4eo3oo5t
      @user-yb4eo3oo5t Před 3 měsíci

      Vadia❤

    • @harrypreet3846
      @harrypreet3846 Před 3 měsíci +2

      ਅਣਖੀਲਾ ਹੈ ਹੀ ਸਦਾ ਗੈਂਟ ਜੋੜੀ ਵਾਸਤੇ ਤੇ ਵੀ ਕ੍ਰਿਪਾ ਹੀ ਹੈ ਜਦੋਂ ਕੋਈ ਸਿੰਘ ਆਉਂਦਾ ਚਲਦਾ ਬਹੁਤ

  • @jassisandhra70
    @jassisandhra70 Před měsícem +101

    ਸਿੱਧੂ ਬਾਈ ਦਾ ਗਾਣੇ ਚ ਨਾਮ ਸੁਣਕੇ ਕਿਸ ਕਿਸ ਨੂੰ ਖੁਸ਼ੀ ਹੋਈ ਓਹ ਲਾਈਕ ਕਰੋ😊😊

  • @Paapibande0001
    @Paapibande0001 Před měsícem +58

    410 sun ke kon aaya hai ❤

  • @harishrathi5530
    @harishrathi5530 Před měsícem +92

    Sidhu bhai ko sunne k bad jo aaye h like kro ❤

  • @umairali5801
    @umairali5801 Před měsícem +59

    Kon kon 4.10 sun k aya 😊

  • @ariyanvlogs4346
    @ariyanvlogs4346 Před 3 měsíci +72

    ਬਹੁਤ ਖੁਸ਼ੀ ਹੋਈ ਲੈਂਜਡ ਦਾ ਨਾਮ ਲਿਆ ਗਾਣੇ ਵਿੱਚ ਐਵੇਂ ਹੀ ਜਿੰਨੇ ਵੀ ਸੋਡੇ ਗਾਣੇ ਆਉਣ ਸਿੱਧੂ ਵੀਰ ਜੀ ਦਾ ਨਾਮ ਜ਼ਰੂਰ ਦਿਓ ਜੀ ਗਾਣਾ ਬਹੁਤ ਸੋਹਣਾ ਬਲਕਾਰ ਅਣਖੀਲਾ ਜੀ ਤੋਂ ਭੈਣ ਮਨਜਿੰਦਰ ਗੁਲਸ਼ਨ ਜੀ❤❤❤❤

    • @Badboykh
      @Badboykh Před 3 měsíci

      ਗਾਣੇ ਦਿਤੇ ਸੀ ਬਾਈ ਨੇ 😢😢

    • @user-hk6zx4xp2m
      @user-hk6zx4xp2m Před 3 měsíci +2

      ❤❤

  • @balrajkhehra9768
    @balrajkhehra9768 Před 3 měsíci +50

    ਸੁੱਟੀ ਚੱਲ ਗਾਣੇ ਤੇ ਗਾਣਾ 🎉❤🎉❤ਸਿਰਾ ਕਰਾਈ ਪਈ yaara❤️🥰😍😘 ਇਕ ਤੋਂ ਇਕ ਗਾਣਾ sirrra ਜੱਟਾ❤ ਸਿੱਧੂ ਦਾ name ਲਏ ਕੇ ਤਾਂ ਜਮਾ ਅੱਤ ਕਰਾ ਦਿੱਤੀ 🥰😍😘❤️

  • @Bodyfact123
    @Bodyfact123 Před 3 měsíci +48

    ਸਿੱਧੂ ਮੂਸੇ ਵਾਲੇ ਵਾਂਗੂ ਸਾਰੇ ਮਾਰਦੇ ਆ ਥਾਪੀ ਨੀ kaint aa bai❤

  • @newcompany1076
    @newcompany1076 Před měsícem +15

    410 Song Sunn ke Ann wale Like kro Sidhu Army

    • @josman3435
      @josman3435 Před měsícem

      Ma 410 song sonn ka kr aya hao
      Ankle singer

  • @MohanSingh-ty9gz
    @MohanSingh-ty9gz Před 3 měsíci +60

    ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ india ਦੀ ਅੱਜ ਦੀ ਕੇਂਟ ਜੋੜੀ ❤❤🎉

  • @mrnick7581
    @mrnick7581 Před 3 měsíci +88

    ਬਲਕਾਰ ਅਣਖੀਲਾ ਬੋਹਤ ਕੈਂਟ ਸੋਂਗ ਹੈ ❤ sidhu moosewala❤️

  • @VishalSingh-zj1uq
    @VishalSingh-zj1uq Před 3 měsíci +168

    ਮੁਸੇਆਲੇ ਆਲਾ ਬਾਈ ਦਾ ਨਾ ਗਾਣੇ ਵਿੱਚ ਬਹੁਤ ਵਧੀਆ ਲੱਗਾ

  • @karmitakaur3390
    @karmitakaur3390 Před 3 měsíci +12

    Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @gillpb29wale
    @gillpb29wale Před 3 měsíci +14

    ਕਾਲਾ ਨਿਜ਼ਾਮਪੁਰੀ ਵੀਰ ਬੁਹਤ vadiya ਗੀਤ ਲਿਖਯਾ,, ਤੇਰੇ ਇਹ ਜੋੜੀ ਮੇਰੀ ਪਹਿਲੀ ਪਸੰਦ ਆ,, ਸਿਰਰਾ ਕੀਤਾ ਪਿਆ,, ਨਿਜ਼ਾਮਪੁਰੀ ਬਾਈ ਤੇਰੇ ਲਿਖੇ ਗੀਤ ਅਜੇ ਵੀ ਸੁਣਦੇ ਆ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ ਹਮੇਸ਼ਾ

  • @Buntyvirk798
    @Buntyvirk798 Před 3 měsíci +28

    ਬਲਕਾਰ ਅਣਖ਼ੀਲਾ ਸਿਰਾਂ ਏਹ 🔥ਗੀਤ ਵੀ ਅੱਤ ਏਹ 🔥🔥🔥🔥

  • @gurpreetkhokher243
    @gurpreetkhokher243 Před 3 měsíci +32

    K.s ਮੱਖਣ ਦਾ ਗਾਣਾ ਇਹ। ਹਲੇ ਤਕ ਹੱਥ ਨਹੀਓਂ ਬਣੇ ਵੈਰੀਆਂ ਜਿਹੜੇ ਸਾਡੇ ਤਕ ਆਉਣ

    • @Deoljatt
      @Deoljatt Před 3 měsíci

      Hun copy hi krne kyo ehna ne babbu brar jihde likhe gaane gha gha k hit hoye aa hun ohnu chd ditta hankaar aa gea c ehna nu

    • @user-ou1oc4qj5y
      @user-ou1oc4qj5y Před 3 měsíci

      O song v kale da bro❤

    • @judgesinghmugalwala9997
      @judgesinghmugalwala9997 Před 3 měsíci +1

      Babbu nu hitt Ankhila ne hi kita c

    • @vickymaanck6164
      @vickymaanck6164 Před 3 měsíci

      @@Deoljattshi gll ta babbu ne e chadaye see yr oh bnda kise nu v gane den lgg ne ohnu e chada dinda

    • @vickymaanck6164
      @vickymaanck6164 Před 3 měsíci

      @@judgesinghmugalwala9997shera tainu pta ni babbu ne hor v kinne hitt singera nu gane ditte aa

  • @sarabrandhawasingh8351
    @sarabrandhawasingh8351 Před 3 měsíci +19

    ਮੂਸੇ ਆਲਾ ਜੱਟ ਇਹ ਜੋੜੀ ਨੂੰ ਜਿਉਂਦਾ ਕਰ ਗਿਆ

  • @bittugirdher2123
    @bittugirdher2123 Před 3 měsíci +40

    ਬਹੁਤ ਘੈਂਟ ਗੀਤ ਮੁਬਾਰਕਾਂ ਬਲਕਾਰ ਅਣਖੀਲਾ ਤੇ ਭੈਣ ਮਨਜਿੰਦਰ ਜੀ।

  • @PrincepalSingh-tj9jj
    @PrincepalSingh-tj9jj Před 3 měsíci +16

    ਸਿੱਧੂ ਬਾਈ ਝੋਟਾ ਦੀ ਲਾਈ ਨ ਬੋਤ ਵਦੀਆ ਕਹੀ ਲੱਗੀ ਬਾਈ ਨੈ ✍✍✍✍✍✍✍✍✍✍✍👍👍👍👍👍👍👍👏👏👏👏👏👏🌪🌪🌪🌪🌪🌪🌪🌪💥💥💥💥

  • @gurbhejsingh6323
    @gurbhejsingh6323 Před 3 měsíci +20

    ਹਮੇਸ਼ਾਂ ਦੀ ਤਰ੍ਹਾਂ ਸੁਪਰਹਿੱਟ ਜੋੜੀ

    • @rangpunjabi2986
      @rangpunjabi2986 Před 3 měsíci

      ਮੇਰੀ favorite ਜੋੜੀ, I Love your singing. God bless you always. ❤❤❤❤❤

    • @Oppo-vi4hu
      @Oppo-vi4hu Před 2 měsíci

      ​@@rangpunjabi2986❤

  • @piyushmanocha2513
    @piyushmanocha2513 Před 3 měsíci +14

    ਝੋਟੇ ਵਾਂਗੂ ਮਾਰਦੇ ਆ ਥਾਪੀ ਨੀ ❤🦁

  • @singhjasvir7169
    @singhjasvir7169 Před 3 měsíci +12

    Kala Nizampuri 🎉🎉❤❤ bhut time baad aye o

  • @jtsohalpigeon8677
    @jtsohalpigeon8677 Před 3 měsíci +38

    ਬਲਕਾਰ ਅਣਖੀਲਾ ਜੀ 🙏ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਬਾਈ ਜੀ ਦੇ ਜੀਵਣ ਤੇ ਵੀ ਕੋਈ ਗਾਣਾ ਲਿਖ ਕੇ ਗਾਓ ❤

  • @jakhucuty5992
    @jakhucuty5992 Před 3 měsíci +10

    #justiceforsidhumoosewala
    ਬਹੁਤ ਸੋਹਣਾ ਗੀਤ ....💯✅💙

  • @officialrohit5387
    @officialrohit5387 Před 3 měsíci +16

    3:05 sidhu moose wala ❤️ da naam lya bai ne like krro

  • @harrywahla
    @harrywahla Před 3 měsíci +11

    ਓ ਸੁੱਟ ਸੁੱਟ ਗਾਣੇ ਜੱਟ ਨੇ ਅੱਤ ਮਚਾਤੀ ਸੀ
    INDUSTRY ਸਾਰੀ ਕੱਲੇ ਨੇ ਨੁੱਕਰੇ ਲਾਤੀ ਸੀ
    _Lyrics_Harry Wahla
    #justiceforsidhumoosewala
    ਬਹੁਤ ਸੋਹਣਾ ਗਾਣਾ ਅਣਖੀਲਾ ਸਾਬ 👌

  • @buntychhanna7646
    @buntychhanna7646 Před 3 měsíci +8

    Kala Nizampuri❤🎉🎉22 g welcome to back ❤

  • @SunilMaanju-nu3uh
    @SunilMaanju-nu3uh Před měsícem +4

    Who is come here after Sidhu Moosewala New Song #410

  • @RavinderSingh-te6ho
    @RavinderSingh-te6ho Před 3 měsíci +2

    ਬਹੁਤ ਸੋਹਣਾ ਗਾਣਾ

  • @sahilsidhu2186
    @sahilsidhu2186 Před 3 měsíci +8

    Kala nizampuri sirraa wirter aaaa

  • @lovisingh403
    @lovisingh403 Před 3 měsíci +5

    ਬਲਕਾਰ ਅਣਖੀਲਾ ਦੋਗਾਣਾ ਜੋੜੀ ਦਾ ਦੌਰ ਵਾਪਸ ਲੈ ਆਇਆ

  • @SandeepSingh-qo7dt
    @SandeepSingh-qo7dt Před měsícem +1

    ਬਲਕਾਰ ਬਾਈ ਜਿਵੇਂ ਤੁਹਾਡੀ ਜੋੜੀ ਇਕ ਨੰਬਰ ਹੈ ਓਵੇ ਹੀ ਗਾਣਾ ਇਕ ਨੰਬਰ ਹੈਗਾ 💣 ਬੰਬ ਗਾਣਾ

  • @sndhurecords7722
    @sndhurecords7722 Před 3 měsíci +9

    Siraa laa ditta❤❤❤❤#justice for Sidhu Moose wala

  • @pawanadwani5264
    @pawanadwani5264 Před 3 měsíci +6

    ਘੈਂਟ song aw

  • @kirpalsingh7086
    @kirpalsingh7086 Před 3 měsíci +2

    Congratulations ਮੇਰੇ ਉਸਤਾਦ ਜਨਾਬ ਬਲਕਾਰ ਅਣਖੀਲਾ ਜੀ ਮੋਮ ਮਨਜਿੰਦਰ ਗੁਲਸ਼ਨ ਮੈਂ ਕਿਰਪਾਲ ਅਣਖੀਲਾ ਮਿਉਜ਼ਿਕ ਆਫ਼ਿਸ ਅੰਮ੍ਰਿਤਸਰ ਬਹੁਤ ਪਿਆਰਾ ਗੀਤ ਗੇਮ ਵੱਧ ਤੋਂ ਵੱਧ ਪਿਆਰ ਦਿਉਂ ਇਸ ਗੀਤ ਨੂੰ thank you 🙏🙏

  • @ButtaSingh-zu6gi
    @ButtaSingh-zu6gi Před 3 měsíci +2

    ਬਲਕਾਰ ਅਣਖੀਲੇ ਨੂੰ ਵੀਰੇ ਜਦੋਂ ਮੈਂ ਅੱਠਵੀਂ ਸੀ ਚ ਅੱਧਾ ਸੁਣਦਾ ਇਹ ਤਾਂ ਬਹੁਤ ਵੱਡਾ ਫੈਨ ਆ ਵੀਰੇ ਮੈਂ

  • @Bhupindersingh15585
    @Bhupindersingh15585 Před 3 měsíci +5

    Super duper hit song veer ji God bless you all team

  • @fashon599
    @fashon599 Před 3 měsíci +8

    ਬਾਈ ਵਧੀਆ ਗੀਤ all the best ❤❤

  • @preetbhuleth5033
    @preetbhuleth5033 Před měsícem +2

    Moosewala sunane to😢 bad aan wale like kro😊

  • @karmarode2327
    @karmarode2327 Před 3 měsíci +2

    Tuc sidhu moose wale da name lyia tuhada bht dhanvad ji.

  • @SurjeetSingh-hj8lk
    @SurjeetSingh-hj8lk Před 3 měsíci +4

    ਅੱਤ ❤❤❤❤❤ ਅਣਖੀਲਾ ਤੇ ਗੁਲਸ਼ਨ ਜੀ ਬਾਈ ਕਾਲਾ

  • @kuldeepsood5224
    @kuldeepsood5224 Před 3 měsíci +3

    ਸ਼ੁਕਰ ਹੈ ਰੱਬ ਦਾ, ਬਾਈ ਕਾਲੇ ਨਿਜ਼ਾਮਪੁਰੀ ਦੀ ਵੀ ਵਾਪਸੀ ਹੋ ਗਈ।

  • @user-sidhumoosewala806
    @user-sidhumoosewala806 Před 3 měsíci +1

    Haje mukeya ni rest in power sidhu moose wala legend 🙏❤

  • @bisakhasingh7164
    @bisakhasingh7164 Před 3 měsíci +3

    ਬਹੁਤ ਵਧੀਆ ਜੀ

  • @user-cj2df8fm9z
    @user-cj2df8fm9z Před 3 měsíci +10

    Legend never die ❤❤

  • @ramanbhatti5977
    @ramanbhatti5977 Před 3 měsíci +1

    Sirra krwata 22 ji

  • @KalaSingh-zu5qp
    @KalaSingh-zu5qp Před 3 měsíci +2

    Very nice song ankhila sab ❤❤❤❤❤

  • @SunilDev-tc7gh
    @SunilDev-tc7gh Před 3 měsíci +12

    Rest in power legend ♥️

  • @user-lx4is4wu2h
    @user-lx4is4wu2h Před 3 měsíci +5

    Kya baat bhut time baad sunya nijam puriya de likhya song ghint lyrics ne ❤

  • @user-hk6zx4xp2m
    @user-hk6zx4xp2m Před 3 měsíci +2

    ਉਸਤਾਦ g ਸਾਡਾ ਕਮੇਟ ਚੈਕ ਕਰੋ ❤🎉❤🎉

  • @jimmybrar2318
    @jimmybrar2318 Před 3 měsíci +3

    End galbaaat ਅਣਖੀਲਾ ਅਣਖੀਲਾ ਹੋਈ ਪਈ ਐ,,,,,,,❤❤lb u😊

  • @bahadarsingh7697
    @bahadarsingh7697 Před 3 měsíci +3

    🎉🎉🎉🎉🎉🎉 ਪਿੰਡ ਸ਼ੰਕਰ ਤੋ

  • @ranthirsingh8886
    @ranthirsingh8886 Před měsícem

    ਬਲਕਾਰ ਬਾਈ ਤੂੰ ਤਾਂ ਖੁਦ ਇੱਕ ਪਹੁੰਚਿਆ ਹੋਇਆ ਮਸਹੂਰ ਕਲਾਕਾਰ ਹੈ ਆਪਣੇ ਗਾਣੇ ਵਿੱਚ ਮੂਸੇ ਆਲੇ ਦਾ ਜਾਂ ਕਿਸੇ ਹੋਰ ਦਾ ਨਾ ਲੈਣ ਦੀ ਜਰੂਰਤ ਹੀ ਨਹੀਂ ਲੋਕ ਫੇਰ ਕਹਿੰਦੇ ਬਲਕਾਰ ਨੂੰ ਮੂਸੇਆਲੇ ਨੇ ਬਣਾਇਆ ਇਹ ਗ਼ਲਤ ਗੱਲ ਹੈ

  • @user-kj3bz7ps3c
    @user-kj3bz7ps3c Před 3 měsíci +2

    ਸੁਪਰ ਹਿੱਟ

  • @rinkuneetugulzaar3471
    @rinkuneetugulzaar3471 Před 3 měsíci +3

    Bhut tym baad kala nizampuri de lyrics sirra 🎉🎉❤

  • @sukhveersingh346
    @sukhveersingh346 Před 3 měsíci +3

    ਘੈਟ

  • @ajaybahowaliya3618
    @ajaybahowaliya3618 Před měsícem +1

    410 to baad sida ithe aya .. SMW ❤

  • @LakhwinderSingh-eh1wg
    @LakhwinderSingh-eh1wg Před 3 měsíci +4

    Sirrraa bai ji tuhade ta saare hi sirra ne song bai ji

  • @amritamrit9938
    @amritamrit9938 Před 3 měsíci +3

    Nice song Bhut bdiya awaaj

  • @user-gj2hm1nj1b
    @user-gj2hm1nj1b Před 3 měsíci +1

    Super dupar hit song veere ji

  • @theworldofsouls6126
    @theworldofsouls6126 Před 3 měsíci +1

    ਸਾਡੇ ਭਰਾ ਦਾ ਮਿਊਜਿਕ ਆ,,,, ਸਿਰਾ ਲਾਤਾ ਜੱਸ ਨੇ❤❤❤❤❤ ਲਾਲੀ ਬਾਈ ਵਧਾਈਆਂ

  • @GharuGharusaab5911
    @GharuGharusaab5911 Před 3 měsíci +3

    Nice 👍 ❤sidhu moose wala miss you bro 😭😭😭

  • @labhabainsmubarakajisingh6898
    @labhabainsmubarakajisingh6898 Před 3 měsíci +3

    BHT NYC SONG WAHEGURU THUDA TA MEHR KRA

  • @Lovebrar18997
    @Lovebrar18997 Před 3 měsíci +2

    Haye oh Bai moose aaleya Teri yaad nii bhulni yaar

  • @gillpreet2286
    @gillpreet2286 Před 3 měsíci +1

    ਜੁੱਤੀ ਗੀਤ ਤੋ ਥੱਲੇ ਆ ਇਹ ਗੀਤ ਮੇਰੀ ਮਨਪਸੰਦ ਜੋੜੀ ਹੈ ਇਹ ਪਰ ਇਹ ਗੀਤ ਹੋਰਾ ਗੀਤਾਂ ਤੋਂ ਥੱਲੇ ਲੱਗਿਆ

  • @user-gj2hm1nj1b
    @user-gj2hm1nj1b Před 3 měsíci +3

    Legend never die😍😍

  • @The5911Sidhu
    @The5911Sidhu Před 3 měsíci +4

    Kala nizampuri 🎉🎉🎉🎉🎉🎉🎉❤❤❤❤❤❤❤❤❤❤❤😊😊

  • @amritarmyboy
    @amritarmyboy Před měsícem +2

    Very nice 😎💥

  • @user-gy4bf9px1t
    @user-gy4bf9px1t Před 3 měsíci +2

    Jma sirra ji

  • @jaskaransidhu1407
    @jaskaransidhu1407 Před 3 měsíci +3

    Kala nizampuri bai hit hi likhda

  • @user-pi4qo5yc8w
    @user-pi4qo5yc8w Před 3 měsíci +5

    Congratulations 🎉🎉

  • @V-kay_Ahir
    @V-kay_Ahir Před 3 měsíci +2

    Bhut ghainte❤

  • @user-pl4nn9bv2q
    @user-pl4nn9bv2q Před 3 měsíci +3

    ਬਹੁਤ ਵਧੀਆ ਗੀਤ ਆ ❤❤❤

  • @Firebeat18
    @Firebeat18 Před 3 měsíci +3

    Kala nizaampuri always great 👍👍👍👍

  • @manpreet9757
    @manpreet9757 Před 3 měsíci +1

    ਘੈਂਟ ਆ ਜੀ 👏👏👏👍👍😊

  • @user-yj5ib9vu4j
    @user-yj5ib9vu4j Před 3 měsíci +1

    ਬਹੁਤ ਘੈਂਟ ਸੌਗ ਬਾਈ ਬਲਕਾਰ ਅਣਖੀਲਾ ਜੀ ਸਾਡੀ ਪਿਆਰੀ ਦੀਦੀ ਮਨਜਿੰਦਰ ਗੁਲਸ਼ਨ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤❤❤❤

  • @indianarmychannal9834
    @indianarmychannal9834 Před 3 měsíci +4

    Sidhu moose like kar

  • @user-yn1ft4ko6c
    @user-yn1ft4ko6c Před 3 měsíci +4

    ਸਿਰਰਾ ਗਾਣਾ ❤

  • @user-dv8kn4cv7f
    @user-dv8kn4cv7f Před 3 měsíci +1

    ਇਸ ਗਾਇਕ ਜੋੜੀ ਦਾ ਕੋਈ ਜਵਾਬ ਨਹੀਂ ਜਮਾ ਅੱਤ ਕਰਾਤੀ।

  • @SandeepSingh-37
    @SandeepSingh-37 Před 3 měsíci +2

    Sohna geet🎉🎉
    #justice for sidhu moose wala 🙏

  • @kakakumar725
    @kakakumar725 Před 3 měsíci +4

    Sidhu ankila❤

  • @BittuChambal-vl4hr
    @BittuChambal-vl4hr Před 3 měsíci +4

    Very nice song ❤❤❤❤❤❤

  • @awadheshkumar8979
    @awadheshkumar8979 Před 3 měsíci +1

    ਸੁਪਰ ਆ ਭਾਈ

  • @dharmindersinghkhalsa7713
    @dharmindersinghkhalsa7713 Před 3 měsíci +2

    ਸਿਰਾ ਗੀਤ ਆ ਦੱਬੀ ਚੱਲ ਵੀਰ

  • @user-nw4rc9xz3q
    @user-nw4rc9xz3q Před 3 měsíci +1

    Bhut sohna song ...next song umeed krde jldi aaave ....

  • @PawanKumarindliya
    @PawanKumarindliya Před 3 měsíci +4

    Very nice song 😍😍

  • @user-zy4rv9ye8b
    @user-zy4rv9ye8b Před 3 měsíci +3

    Good song❤❤❤❤

  • @rinkurampura3515
    @rinkurampura3515 Před 3 měsíci +1

    Moose ale Bai da naa sunan lyi song sunya..❤❤

  • @randhawagurdev8935
    @randhawagurdev8935 Před 3 měsíci +1

    Balkar anhkila da song sun ke school tym di yard a gyi

  • @karanveersingh7411
    @karanveersingh7411 Před 3 měsíci +1

    Balkar ankhila..sahab hmesha siraaa hi kraunde a

  • @bharatsiwansgnrsgnr7778
    @bharatsiwansgnrsgnr7778 Před 3 měsíci +1

    SIDHU MOSSEWALA USTAD ZINDABAAD 🎉

  • @user-gm6zd8fl5r
    @user-gm6zd8fl5r Před 3 měsíci +1

    nizampuri kala is back,ankhila te kale di purani jodi lai like kro

  • @kuldeepdhaliwal888
    @kuldeepdhaliwal888 Před 3 měsíci +1

    Kaint song bai ji.....

  • @simranbhangu9327
    @simranbhangu9327 Před 3 měsíci +2

    Sirra krata song da , best line sidhu moose wala 🎉🎉🎉

  • @ravikalyan1630
    @ravikalyan1630 Před 3 měsíci +1

    Sera song aa bai eda de song karea kro ❤❤

  • @user-dy9mq9xj6x
    @user-dy9mq9xj6x Před 3 měsíci +1

    Legend never die Sidhu moose wala

  • @parvinderrai4068
    @parvinderrai4068 Před 3 měsíci +2

    Very nice song

  • @iqbalsingh4318
    @iqbalsingh4318 Před 3 měsíci +1

    sidhu mooosewala zindabadh 💪 ♥️

  • @ninderkahlon6960
    @ninderkahlon6960 Před 3 měsíci +1

    Balkar ankhila is back

  • @AkashSingh-dh2gf
    @AkashSingh-dh2gf Před 3 měsíci +1

    Bhot vadia song jnn❤❤❤❤❤❤