ਨਾਨਕੇ ਪਿੰਡ ਦੀਆਂ ਯਾਦਾਂ... ਆਜੋ ਫਿਰ ਤੋਂ ਤਾਜ਼ਾ ਕਰੀਏ ਇੰਨਾਂ ਯਾਦਾਂ ਨੂੰ...

Sdílet
Vložit
  • čas přidán 8. 09. 2024
  • #folkgeetlokgeet
    #veerpalpawndeepkaur
    #punjabdavirsa
    #punjabdepind
    #nankapinddiayadan

Komentáře • 58

  • @tarandhillon05
    @tarandhillon05 Před 2 lety +8

    ਨਾਨੇ ਨਾਨੀਆਂ ਤੋਂ ਬਿਨਾਂ ਨਾਨਕੇ ਨਹੀਂ ਲੱਗਦੇ...ਓਹੀ ਨਾਨਕਾ ਘਰ ਬੜਾ ਈ ਦਿਲ ਨੂੰ ਝਿੰਝੋੜ ਦਿੰਦਾ ਜਦੋਂ ਨਾਨੀ ਨਾਨਾ ਨਹੀਂ ਦਿਸਦੇ ਉਸ ਘਰ....ਨਾਨਕਾ ਘਰ ਸਾਡੀ ਮਾਂ ਦਾ ਆਪਣਾ ਘਰ ਆਪਣਾ ਪਿੰਡ।

  • @navneetkaur1469
    @navneetkaur1469 Před 2 lety +5

    ਪੁਰਾਣਾ ਸਮਾਂ ਬਹੁਤ ਸੋਹਣਾ ਸੀ ਨਾਨਕੇ ਜਾਣ ਦਾ ਵੱਖਰਾ ਚਾ ਹੁੰਦਾ ਸੀ ਚਾਰ ਮਾਮੇ ਚਾਰ ਮਾਸੀਆਂ ਸਾਰੀਆਂ ਦੇ ਬੱਚੇ ਕੁੜੀਆਂ ਨੇ ਆਪਣੀਆਂ ਖੇਡਾਂ ਖੇਡਣੀਆਂ ਤੇ ਮੁੰਡੀਆਂ ਨੇ ਆਪਣੀਆਂ ਅੱਜ ਤੁਸੀ ਯਾਦਾਂ ਤਾਜਾ ਕਰਵਾ ਦਿੱਤੀਆਂ ।ਖੁਸ਼ ਰਹੋ ਬੇਟਾ ❤️❤️

  • @birbarinderpalkaur9165

    Bhut vadia te sachian glan ne bhaino bhut blaaa gia hun 🥰🥰👌

  • @veerkaur2418
    @veerkaur2418 Před 2 lety +3

    ਬਹੁਤ ਅੱਛੇ ਦਿਨ ਹੁੰਦੇ ਸਨ ਨਾਨਕੇ ਪਿੰਡ ਜਾਣ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵੀਰਪਾਲ ਤੇ ਪਵਨ ਜੀ 🙏 ਵਾਹਿਗੁਰੂ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌹🙏

  • @amritdhindsa8045
    @amritdhindsa8045 Před 2 lety +1

    ਬਹੁਤ ਵਧੀਆ ਗੱਲਾਂ ਲੱਗੀਆਂ ਅਸੀਂ ਵੀ ਨਾਨਕੇ ਪਿੰਡ ਤੋਂ ਵਾਪਿਸ ਆਉਣ ਵੇਲੇ ਲੁਕਦੇ ਹੁੰਦੇ ਸੀ❤️❤️

  • @KulwinderKaur-wk6ul
    @KulwinderKaur-wk6ul Před 2 lety +2

    ਨਾਨਕਿਆਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ ਬਹੁਤ ਧੰਨਵਾਦ

  • @PrabhjotKaur-jh3ne
    @PrabhjotKaur-jh3ne Před 2 lety +1

    ਸੱਚੀਆਂ ਗੱਲਾਂ ਜੀ ਨਾ ਪਹਿਲਾਂ ਜਿਹੇ ਨਾਨਕੇ ਰਹੇ ਨਾ ਦੋਹਤੇ ਦੋਹਤੀਆਂ

  • @ahmedjutt3450
    @ahmedjutt3450 Před rokem

    Very. Good. Nice

  • @darasandhu6580
    @darasandhu6580 Před 2 lety

    Very good ji

  • @gurmukhgssh1582
    @gurmukhgssh1582 Před 2 lety

    Good aa.ji 👍
    Yad aa gi
    Nanke pind di
    Thanks again beta.ji

  • @parvinderkaur4881
    @parvinderkaur4881 Před 2 lety +1

    ਪਵਨ ਅਤੇ ਵੀਰਪਾਲ ਭੈਣ ਜੀ ਅਜ ਦੀ ਵੀਡਿਉ ਬਹੁਤ ਬਹੁਤ ਵਧੀਆ ਲਗੀ 🙏🙏

  • @talwinderkaur2287
    @talwinderkaur2287 Před 2 lety +2

    ਗਲਾਂ ਸਚੀਆ ਨਾਨਕੇ ਜਾਣ ਦਾ ਚਾਹ ਕਿੰਨੀ ਨਹੀਂ ਹੁੰਦਾ ਨਾਨਾ ਨਾਨੀ ਹੁੰਦੇ ਹੀ ਮਾਮਿਆ ਤਾਂ ਬੁਲਾ ਕੇ ਨਹੀਂ ਰਾਜੀ ਮੇਰੇ ਤਾਂ ਤਿੰਨ ਹਨ ਬੁੱਲ੍ਹਾ ਕੇ ਨਹੀਂ ਕਿਸੇ ਕਰਮਾ ਵਾਲਾ ਹੀ ਹੋਊ ਜਿਦੇ ਚੰਗੇ ਹੋਣਗੇ ਮੈ ਕੱਲੀ ਧੀ ਹਾ ਤਿੰਨ ਭਰਾ

  • @jessiahuja1487
    @jessiahuja1487 Před 2 lety +2

    Waheguru Satnam ji very very nice 🙏🙏🙏❤️❤️❤️❤️🌹🌹🌹🌹

  • @rajindersinghsoaan7799

    Very nice

  • @karamjitkaur8267
    @karamjitkaur8267 Před 2 lety

    So good views. Really old memories is so great. These days all things are lost in our new culture. God bless you

  • @jeetpalkaur1507
    @jeetpalkaur1507 Před 2 lety

    Nanke Jan da cha vakhra hi hunda si bhut vdia galbat kitti tusi

  • @harjitbhangoo4227
    @harjitbhangoo4227 Před 2 lety +1

    Very nice video put ji 🙏🏼❤️🙏🏼

  • @the-creative.corner
    @the-creative.corner Před 2 lety

    ❤👌👌

  • @HarjinderSingh-vq7xv
    @HarjinderSingh-vq7xv Před 2 lety +1

    Great, jeonde raho 👍🙏

  • @ajitgrewal3076
    @ajitgrewal3076 Před 2 lety

    Good message. God bless you. 🇨🇦🙏🏻🙏🏻🙏🏻🙏🏻

  • @tejpreetsingh2080
    @tejpreetsingh2080 Před 2 lety

    ਸਤਿ ਸ੍ਰੀ ਆਕਾਲ ਜੀ
    ਤੁਹਾਡੀਆਂ ਗੱਲਾਂ ਸੁਣ ਕੇ ਬਚਪਨ ਯਾਦ ਆ ਗਿਆ
    ਮੇਰੀ ਉਮਰ ਪੰਜਾਹ ਸਾਲ ਅਸੀਂ ਵੀ ਛੁੱਟੀਆਂ ਵਿਚ ਨਾਨਕੇ ਜਾਂਦੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ
    ਨਾਨਕੇ ਘਰ ਦਾ ਨਜ਼ਾਰਾ ਵੱਖਰਾ ਹੁੰਦਾ ਸੀ
    ਅਸੀਂ ਵੀ ਬਹੁਤ ਜਾਮਨ ਖਾਂਦੇ ਹੁੰਦੇ ਸੀ
    ਅੱਜਕਲ੍ਹ ਨਾਨਕੇ ਇੰਡੀਆ ਵਿੱਚ ਰਹਿ ਗਏ
    ਬੱਚੇ ਵਿਦੇਸ਼ੀ ਵੱਸ ਗਏ

  • @beantkauraulakh1145
    @beantkauraulakh1145 Před 2 lety +2

    ਹਾ ਜੀ ਬੇਟੇ ਨਾਨਕੇ ਬੜੇ ਪਿਆਰੇ ਹੁੰਦੇ ਨੇ ਪਚਵੰਜਾ ਸਾਲ ਦੇ ਹੋ ਗਏ ਆ ਪਰ ਸੁਫਨੇ ਪੇਕੇ ਤੇ ਸਹੁਰੇ ਛੱਡ। ਕੇ ਅੱਜ ਵੀ ਨਾਨਕਿਆ ਦੇ ਹੀ ਆਉਦੇ ਆ

  • @MandeepKaur-sm6wz
    @MandeepKaur-sm6wz Před 2 lety +2

    ਸਾਨੂੰ ਮਾਨ ਆ ਤੁਹਾਡੇ ਦੋਵਾਂ ਤੇ 😍😍

  • @satkartarsingh3901
    @satkartarsingh3901 Před 2 lety +1

    Very nice video god,bless you all

  • @SukhvinderSingh-rj6du
    @SukhvinderSingh-rj6du Před 2 lety +1

    Je ta mama mammi change ae ta nanke hai nhi ta nana nani khatm ta nanke v khatm 👌👌👍👍

  • @kirantoor7105
    @kirantoor7105 Před 2 lety +1

    Proud of u both ,, 💕

  • @umerhayyat5184
    @umerhayyat5184 Před 2 lety +1

    Bilkul sahi akhya tussi Didi...

  • @jaswinderkaurtoor5930
    @jaswinderkaurtoor5930 Před 2 lety +1

    NYC di bilkul sach aa di jo dasya

  • @tasteofasia7718
    @tasteofasia7718 Před 2 lety

    Aasi bahut Kujh manaya
    2 dahake vekhe
    Nanke shutiya cutna
    I miss that time very badly

  • @kamaldeeppunny8552
    @kamaldeeppunny8552 Před 2 lety +1

    Miss u nanka pind g nice aa

  • @jaswinderSingh-pu6nd
    @jaswinderSingh-pu6nd Před 2 lety

    Bhut sohni lyag di a pawan

  • @lakhvirkaurkailalakhvirkau9214

    So nice video aw god bless you

  • @umerhayyat5184
    @umerhayyat5184 Před 2 lety +1

    Bohat waddiya Topic chunya tussi Very Good 😊

  • @arshwaraich9644
    @arshwaraich9644 Před 2 lety +1

    very nice sister ji

  • @amanpreetkaur4538
    @amanpreetkaur4538 Před 2 lety

    ਬਹੁਤ ਵਧੀਆ ਗੱਲਾ ਜੀ

  • @GurpreetSingh-qd8ic
    @GurpreetSingh-qd8ic Před 2 lety +1

    Nice video 👍

  • @JasbirKaur-sj3cb
    @JasbirKaur-sj3cb Před 2 lety

    God bless you sister

  • @manjindersahota9140
    @manjindersahota9140 Před 2 lety

    Vadhaiyaan pawandeep marriage diya from soosa wali aunti

  • @mandeepkour1163
    @mandeepkour1163 Před 2 lety +1

    Dada dadi nana nani gr ch neem de rukh wangu hunde h

  • @manvirsingh3869
    @manvirsingh3869 Před 2 lety

    👌👌👍🙏🙏💐

  • @asjjnfamily4861
    @asjjnfamily4861 Před 2 lety

    So true

  • @malkitsidhu6099
    @malkitsidhu6099 Před 2 lety

    My daughter always hides under the paity or San duke whenever we go there to take her

  • @umerhayyat5184
    @umerhayyat5184 Před 2 lety

    Assi bohat kuch kho chuky aa bohat kuch gwaaa chuky aa Viree😔

  • @AshaRani-zj7yz
    @AshaRani-zj7yz Před 2 lety

    Koi nhi bathda hun
    Nana nania hun app hi vichre Jehu hugea.ne ta .
    Bus apna hi Bach pan chete kr kr ke
    Time pa's kr leyde he.
    Jiundia vasdia rhu tusi.
    Glla changia ne .

  • @umerhayyat5184
    @umerhayyat5184 Před 2 lety +1

    Bohat kuch bdal gya smy dy naal naal...

  • @JaswinderKaur-pq2uk
    @JaswinderKaur-pq2uk Před 2 lety

    Gud

    • @KashmirSingh-hs1ws
      @KashmirSingh-hs1ws Před 2 lety

      Bhanji satsri akal bahutyada chate karva ditian nanka pind yad aia
      Bahut ronka hundia c

  • @harjotkaur5548
    @harjotkaur5548 Před 2 lety +1

    Didi tuci water conservation te video jrur bnao, eh bht jruri a sade vaste

  • @gurdeepkairsandhu7755
    @gurdeepkairsandhu7755 Před 2 lety

    Sma bdln t lok v bdlge

  • @harrykamboj7562
    @harrykamboj7562 Před 2 lety +1

    Tusi dono friends o ?

  • @jtgamerz403
    @jtgamerz403 Před 2 lety

    Mam phone na sab khatam kar dita ha is gal da bada afsos v bhuta ha

  • @SukhvinderSingh-rj6du
    @SukhvinderSingh-rj6du Před 2 lety

    🙏🙏 Virpaal & pawan puraniyan ta jadda taja ho giyan par ajj kal ta tiam eho ja ae nana nani khatm nanke khatm par mai bot rhi aa nanke shi keha virpaal tuci eani khushi hundi nanke jaan di need sachi ni c ondi hun ta time hor aa gya moh pyar khtam hogya sade ta shara ch ta khtam ae pinda ch shaid hje howe banda eana k vji hogya fon kole ae bas gal ho gyi video call kar k shkal dekh le bas eho ja milna rah gya shara valyan da ta ajj kal ta 1 ghar ch ikdde ni bhnde pehla ta sare prvaar ne 1 ikdde pena badde ne baata poniyan ho ho hgura bharde 2 need aa jani aa time c odoo ta sohna 2 jdo kise ne onaa eana chaa chdda c hun ta bas e ae bas sorry 🙏🙏

  • @khehrakitchen7915
    @khehrakitchen7915 Před 2 lety

    ਭੈਣ ਜੀ ਤੁਸੀਂ ਦੱਸੋ ਛੋਟੇ ਹੁੰਦੇ ਕਿ ਨਾਕਿ ਲੜਾਈ💪👊🔫 ਕਰ ਦੇਸੀ ਤੇ ਕਿਸ ਕਿਸ ਨਾਲ ਜਿਅਾਦਾ ਬਣ ਦੀ ਸੀ♥️

  • @amarjitsandhu8921
    @amarjitsandhu8921 Před 2 lety +2

    Very nice ji

  • @AmarjeetSingh-dt3dy
    @AmarjeetSingh-dt3dy Před 2 lety

    Very nice

  • @Jaskaran_1391
    @Jaskaran_1391 Před 2 lety +1

    Very nice ji