Akali ਲੀਡਰ ਦੀ 'ਆਪ' 'ਚ ਐਂਟਰੀ, Amritpal Singh ਦੇ ਮਾਤਾ ਦਾ ਸਪਸ਼ਟੀਕਰਨ, Sukhbir Badal ਦੀ ਵਧੀ ਚਿੰਤਾ !

Sdílet
Vložit
  • čas přidán 6. 07. 2024
  • #punjabnews #breakingnews #d5channelpunjabi #amritpalsingh #jalandharbyelection #shivsena #shiromani_akali_dal
    ਸੀਨੀਅਰ ਅਕਾਲੀ ਲੀਡਰ ਦੀ 'ਆਪ' 'ਚ ਐਂਟਰੀ, ਅੰਮ੍ਰਿਤਪਾਲ ਦੇ ਮਾਤਾ ਦਾ ਆਇਆ ਸਪਸ਼ਟੀਕਰਨ, ਸੁਖਬੀਰ ਬਾਦਲ ਦੀ ਵਧੀ ਚਿੰਤਾ !D5 Channel Punjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 15

  • @aparsingh5343
    @aparsingh5343 Před 17 dny +10

    ਅੱਗ ਉਬਲਣ ਵਾਲੇ ਆਪਣੀ ਜੁਬਾਨ ਤੇ ਕੰਟਰੋਲ ਰੱਖਣ, ਨਹੀਂ ਫਿਰ ਜਿਸ ਬਾਰੇ ਬੋਲੋਂਗੇ ਕਦੇ ਤਾਂ ਗੁੱਸਾ ਆਉਂਦਾ ਹੀ ਹੈ,

  • @RAMSINGH-fh8kl
    @RAMSINGH-fh8kl Před 17 dny +1

    ਕਲੇਰ ਜੀ ਕੋਈ ਆਕਾਲ ਤਖਤ ਤੇ ਜਾ ਕੇ shu deu ਕਿ ਅਸੀਂ ਮਾਫੀ ਨਹੀ ਦਿਤੀ ਲੋਕਾ ਸਭ ਪਤਾ ਭਰਾ

  • @rakabganj7738
    @rakabganj7738 Před 17 dny +2

    Haryana elaction da ek part hy eh karwai.

  • @BaldevSingh-gj6ex
    @BaldevSingh-gj6ex Před 17 dny +1

    🙏🙏🙏🙏🙏

  • @kaurgurmail3189
    @kaurgurmail3189 Před 17 dny

    good job

  • @harjitsinghgill6065
    @harjitsinghgill6065 Před 17 dny

    ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਦੀ ਮੱਦਦ ਕੀਤੀ ।

  • @angrejbath4440
    @angrejbath4440 Před 17 dny +2

    Good

  • @sharmatenthouse1848
    @sharmatenthouse1848 Před 17 dny

    Jaspal Singh dehlloon g sat shri akal

  • @sohansinghsandhu4025
    @sohansinghsandhu4025 Před 16 dny

    ਇਹਨਾਂ ਚੌੰਹਾਂ ਲੀਡਰਾਂ ਨੂੰ ਪੁਛਿਆ ਜਾੰਦਾ ਤੁਸੀ ਭੀ ਓਦੋਂ ਨਲ ਹੀ ਸਨ ।ਤੁਹਾਨੂੰ ਤਾ। ਪਬਲਿਕ ਨੇ ਹਰਾਇਆ ਹੈ ?

  • @RAMSINGH-fh8kl
    @RAMSINGH-fh8kl Před 17 dny

    ਇਹ ਤਾਂ ਸਿੱਖ ਸਮਝਣ ਕਿ ਸਾਡਾ ਭਾਰਤਵਿਚ ਕੇ ਹੈ

  • @RAMSINGH-fh8kl
    @RAMSINGH-fh8kl Před 17 dny

    ਇਹ ਬਨਵਾਰੀ ਲਾਲ ਓਦੋ ਨਹੀ ਬੋਲਿਆ ਜਦੋਂ ਸਿੱਖ ਧਰਮ ਖ਼ਿਲਾਫ਼ ਬੋਲਦਾ ਸੀ ਇਹ ਵੀ ਧੁੰਗ ਕਰ ਰਿਹਾ

  • @user-vp9ut9vq3j
    @user-vp9ut9vq3j Před 17 dny

    ਇਹ ਅਰਸ਼ਦੀਪ। ਸਿੰਘ ਕਲੇਰ ਤਾਂ। ਆਪ। ਸੁਖਬੀਰ ਸਿੰਘ ਬਾਦਲ। ਦਾ। ਚਮਚਾ ਹੈ

  • @rajinderrag3629
    @rajinderrag3629 Před 17 dny

    Dharma de naate kunda kar diya ji

  • @user-kk9bf4hc4q
    @user-kk9bf4hc4q Před 17 dny

    ਸਰ ਜੀ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਹਾਰਨ ਦੇ ਕਾਰਨ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇਂ ਗੁਟਕਾ ਸਾਹਿਬ ਜੀ ਹਥ ਵਿੱਚ ਫੜ ਕੇ ਸਹੁੰ ਖਾ ਕੇ ਠੱਗੀ ਕਰੀ ਅਤੇ ਫਿਰ ਇਸ ਆਮ ਆਦਮੀ ਪਾਰਟੀ ਨੇਂ ਗਰੰਟੀਆਂ ਦਿਤੀਆਂ ਗਈਆਂ ਸਨ ਅਤੇ ਐਤਕੀਂ ਐਮ ਪੀ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਹੀਂ ਕਰ ਸਕਿਆ ਸੀ ਕਿ ਅਸੀਂ ਜਿੱਤ ਪ੍ਰਾਪਤ ਕਰਕੇ ਭਾਜਪਾ ਦੀ ਮਦਦ ਨਹੀਂ ਕਰਾਂ ਗੇ ਇਸੇ ਕਰਕੇ ਹੀ ਕਿਸਾਨਾਂ ਯੂਨੀਅਨਾਂ ਦੇ ਵਲੋਂ ਐਤਕੀਂ ਕਾਂਗਰਸ ਪਾਰਟੀ ਦੇ ਐਮ ਪੀ ਚੋਣਾਂ ਵਿੱਚ ਵੋਟ ਪਾਉਣ ਕਰਕੇ ਹੀ ਉਹ ਹਾਰਨ ਦਾ ਵੀ ਇਕ ਕਾਰਨ ਹੈ ਜੀ ਅਤੇ ਇਹੀ ਬਾਗੀਆਂ ਵਲੋਂ 10ਸਾਲ ਸ ਬਾਦਲ ਜੀ ਹੁਣਾਂ ਦੇ ਸਰਕਾਰਾਂ ਸਮੇਂ ਵਿੱਚ ਹੀ ਐਮ ਐਲ ਏ ਐਮ ਪੀ ਅਤੇ ਮੰਤਰੀਆਂ ਦੇ ਅਹੁਦੇ ਦਾ ਮਾਣ ਹਾਸਿਲ ਕੀਤਾ ਗਿਆ ਹੈ ਅਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣ ਦੇ ਰਹੇ ਹਨ ਜੀ ਪਰੰਤੂ ਹੁਣ ਇਸ ਤਰ੍ਹਾਂ ਦੀਆਂ ਗਲਾਂ ਬਾਤਾਂ ਸੋਬਦੀਆਂ ਨਹੀਂ ਹਨ ਅਤੇ ਹੁਣ ਦੁਬਾਰਾ ਫਿਰ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤਹਿਤ ਹੀ ਵਧੀਆ ਢੰਗ ਨਾਲ ਮੁੱਦੇ ਚੁੱਕਦੇ ਹੋਏ ਪੰਜਾਬ ਦੇ ਵਿੱਚ ਇਹੀ ਪਾਰਟੀ ਦਾ ਫੈਲਾਅ ਅਤੇ ਤਰੱਕੀ ਹੋਵੇਗੀ ਜੀ!

  • @sabi-mansa
    @sabi-mansa Před 17 dny +3

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ