Karva chauth Da Pakhand | Giani Jaswant Singh Ji | chode aan kare pakhand | Satkartar Tv

Sdílet
Vložit
  • čas přidán 11. 05. 2021
  • Karva chauth Da Pakhand | Giani Jaswant Singh Ji | chode aan kare pakhand | Satkartar Tv
    Satkartar TV
    Subscribe Our Channel And Press Bell Icon For More Videos
    Contect For Live Gurmat Samagam (High Quality)
    M : 85589-70582,98553-11590
    Giani Jaswant Singh Ji (Manji Sahib Wale)
    Our Facebook Channel Plz Follow And Like
    / satkartartvchannel
    #satkartartv​​ #chodeaankarepakhand #Gianijaswantsinghji​​manjisahibwale

Komentáře • 374

  • @harwindersingh9723
    @harwindersingh9723 Před 2 lety +9

    Bahut Wadia baba ji

  • @arworld9204
    @arworld9204 Před 2 lety +12

    Baba ji apne he ghar de haal dasde hone sade ch taan eda nai hunda

  • @prwinderkaur285
    @prwinderkaur285 Před 2 lety +4

    Dhan Dhan Sri Guru Granth Sahib Ji Tume chad Koi Avar na Dhiaaon Jo br chaho so Tum te pawwon 👏💯👏

  • @SarbjeetSingh-yn9eh
    @SarbjeetSingh-yn9eh Před 2 lety +11

    waheguruji ਵਾਹਿਗੁਰੂ ਜੀ 🙏

  • @manjeetkaur4918
    @manjeetkaur4918 Před 10 měsíci +1

    Babaji bhutt vdiya veechaar kite ne tusi. Tuhade wrge paracharaka di hi lor hai sikh panth nu shi raah te lae jaan lyii

  • @harleenkour3742
    @harleenkour3742 Před 2 lety +11

    Waheguru ji 🙏🙏

  • @amrindersingh9685
    @amrindersingh9685 Před 2 lety +5

    ਵਾਹਿਗੁਰੂ ਵਾਹਿਗੁਰੂ ਜੀ

  • @sandhujatt1362
    @sandhujatt1362 Před 2 lety +1

    #ਜਿਹੜੇ ਪੱਕੇ ਸਿੱਖ ਨੇ ੳੂਨਾ ਦਾ ਵਰਤ ਨਾਲ ਕੌੲੀ ਮਤਬਲ ਨਹੀ

  • @amreeksingh5468
    @amreeksingh5468 Před 2 lety +7

    Dhan guru nanak

  • @mukhtyarpapoli6464
    @mukhtyarpapoli6464 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @dayadhillon396
    @dayadhillon396 Před 2 lety +3

    ਸ਼ੋਡ ਅੰਨ ਕਰੇ ਪਾਖੰਡ ਨਾ ਸੁਹਾਗਣ ਨਾ ਓ ਰੰਡ ਲਿਖਤ ਗੁਰੂ ਗ੍ਰੰਥ ਸਾਹਿਬ g ਵਿੱਚ

  • @timeforfacts5920
    @timeforfacts5920 Před 2 lety +7

    Baba ji shi keh rhe ho per Pyar nal bolo mithat niwi nanka gun chanhyayia tat

  • @gurwindersingh2990
    @gurwindersingh2990 Před 2 lety +5

    Wahh g

  • @VikramSingh-mi9uj
    @VikramSingh-mi9uj Před 2 lety +1

    Waheguru ji

  • @Sukhmeet223
    @Sukhmeet223 Před 2 lety +4

    waheguru ji

  • @gaganmehra731
    @gaganmehra731 Před 2 lety

    Bhut vdia ji

  • @mangalsingh-xm5bh
    @mangalsingh-xm5bh Před 2 lety +9

    Wah baba wah..... dabb ke rakh killi👍👍👍👍👍👍👍👍👍👍

    • @jaihind2252
      @jaihind2252 Před 2 lety

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

    • @mangalsingh-xm5bh
      @mangalsingh-xm5bh Před 2 lety +1

      @@jaihind2252 hahhahahhahaa. Same to you baby......

    • @mangalsingh-xm5bh
      @mangalsingh-xm5bh Před 2 lety +1

      @@jaihind2252 jado desh ch jai hind kehan wale fuddu bande hon tan is desh da rabb rakha hunda hai.......😎👹👹😎😂😂😂😂😂😂😂 Papolation te gareebi fuddu desh ch waddooooooo

    • @tarloksinghpunia7888
      @tarloksinghpunia7888 Před 2 lety

      ਸਹੀਕਿਹਾ ਹੈ,,,, ਬੀਜੇਪੀ ਦਾ ਗੂਡਾ ਰਾਜ,,,, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ , ,,ਬੀਜੇਪੀ ,,, ਦੇ ਲੀਡਰ ਦੀ ਹੈ

    • @user-qv1iq1yw7k
      @user-qv1iq1yw7k Před 2 lety +1

      J koi vart rakhda baabe di bund dukhdi aa ave stage te beh k ghoosiya bhori janda

  • @atulsharma9154
    @atulsharma9154 Před 2 lety +7

    Kise de dharam bare bolan da tanu koi huk nahi.tanu bahut jankari e lagda tade nal v hoya lagda .time khrab na kreya kro baba g apna

    • @warriorclan543
      @warriorclan543 Před 2 lety

      Sikha layi bolya hai
      Tuhanu mahi keha tuc jo marji karo koi rokda nahi tuhanu

    • @warriorclan543
      @warriorclan543 Před 2 lety

      Jad tuhanu apne dharam naal ena pyar hai fer sikha mu nahi hoyega

    • @NAVNEETKUMAR-hc4hl
      @NAVNEETKUMAR-hc4hl Před 2 lety

      Tusi babe nu thekka de raho ho, Babe ne, te babe dyian nasla ne... Dharam de Thekedar ban jana. Je duje dharam de logg vi eda kehan apne dharam de loggan nu ki.... Sikh dharam di eh custom na apnao, eh galat hai, eh sab pakhand hai, fer una da apne dharam de loggan nu kehna theek hai???? Ki es kehan vich insult nahi hai???

  • @jassagrewal717
    @jassagrewal717 Před 2 lety +10

    Bhot hi vadia g guru. Granth Sahib ji vich eh kus ni ga

    • @jaihind2252
      @jaihind2252 Před 2 lety

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

    • @harwinderpawar7953
      @harwinderpawar7953 Před 2 lety

      @@jaihind2252 ohna ne sikh bibia nu keha ..kise hor nu nhi

  • @gurgurgur
    @gurgurgur Před 2 lety +8

    ਵਰਤ ਤਾ ਨਹੀਂ ਰੱਖਣਾ ਚਾਹੀਦਾ ਵਾਹਿਗੁਰੂ ਨੂੰ ਜਾਣ ਕੇ ਪਤੀ ਦੇ ਆਗਿਆਕਾਰੀ ਬਣਕੇ ਜ਼ਰੂਰ ਰਹਿਣਾ ਚਾਹੀਦਾ ਹੈ ਉਹ ਪਤਨੀ ਹੀ ਧਰਮ ਵਿੱਚ ਪੂਰੀ ਹੁੰਦੀ ਹੈ ਸਹੁਰੇ ਪਰਿਵਾਰ ਵਿੱਚ ਰਲ ਕੇ ਰਹਿਣਾ ਅਤੇ ਆਪਣੇ ਮਾਪੇ ਪਰਿਵਾਰ ਦਾ ਮੋਹ ਨਹੀਂ ਕਰਣਾ ਉਸ ਗ੍ਰਸੀ ਵਾਲੀ ਔਰਤ ਤੋਂ ਪਰਮਾਤਮਾ ਆਪ ਪ੍ਰਸੰਨ ਹੁੰਦੇ ਹਨ ਹਿਰਦੇ ਤੋਂ ਪਰਮਾਤਮਾ ਨਾਲ ਜੁੜੀ ਹੋਈ ਚਾਹੀਦੀ ਹੈ ਫਿਰ ਵਾਹਿਗੁਰੂ ਆਪਣੇ ਦਰਸ਼ਨ ਬਖਸ਼ਦੇ ਹਨ ਉਸਦੀ ਸਰੀਰ ਦੀ ਰਹਿਤ ਵੀ ਨਹੀਂ ਦੇਖਦੇ ਗ੍ਰਹਿਸਥੀ ਜੀਵਨ ਆਪ ਹੀ ਇਕ ਤਪ ਹੈ

    • @ManpreetKaur-qe8gp
      @ManpreetKaur-qe8gp Před 2 lety

      Fr pati , sohre ghr da moh bhi nhi krna chaida ??

    • @gurgurgur
      @gurgurgur Před 2 lety

      @@ManpreetKaur-qe8gp ਬਸ ਇਹੀ ਭੇਦ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਤੀ ਪਰਮਾਤਮਾ ਹੈ ਪਤਨੀ ਜੀਵ ਆਤਮਾਵਾਂ ਹਨ ਗੁਰੂ ਗ੍ਰੰਥ ਸਾਹਿਬ ਅਨੁਸਾਰ ਜਿਹੜੀ ਪਤਨੀ ਤਨ-ਮਨ-ਧਨ ਤੋਂ ਪਤੀ ਦੀ ਸੇਵਾ ਕਰਦੀ ਹੈ ਦਰਗਾਹ ਵਿੱਚ ਕਬੂਲ ਹੁੰਦੀ ਹੈ ਗੁਰਬਾਣੀ ਵਿੱਚ ਪਤੀ ਪਰਮਾਤਮਾ ਨੂੰ ਕਿਹਾ ਹੈ ਮੈਂ ਇਹ ਗੱਲ ਹੁਣ ਪਰਿਵਾਰ ਵਿੱਚ ਦੇਖੀ ਹੈ ਜਦੋਂ ਮੈਂ ਆਪਣੇ ਪੇਕਿਆਂ ਦਾ ਮੋਹ ਛੱਡ ਕੇ ਸਹੁਰਿਆਂ ਦੀ ਸੇਵਾ ਮਨ ਨੂੰ ਆਗਿਆਕਾਰੀ ਬਣਾਇਆ ਮੈਨੂੰ ਮੇਰੇ ਵਾਹਿਗੁਰੂ ਮਿਲ ਗਏ ਦੁਨਿਆਵੀ ਪਤੀ ਚ ਵੀ ਪ੍ਰਮਾਤਮਾ ਹੀ ਹੁੰਦਾ ਹੈ ਉਸਦਾ ਸੁਭਾਅ ਵੀ ਬਦਲ ਜਾਂਦਾ ਹੈ ਮੋਹ ਮਾਇਆ ਇਕ ਬਿਮਾਰੀ ਹੈ ਪਤੀ-ਪਤਨੀ ਦੋਨਾਂ ਲਈ ਠੀਕ ਨਹੀਂ ਜਿਹੜਾ ਇਸ ਨੂੰ ਤੇ ਤਿਆਗ ਦਿੰਦਾ ਹੈ ਉਸ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ bus ਪਰਿਵਾਰ ਵਿੱਚ ਕਿਸੇ ਗੱਲ ਦੀ ਜ਼ਿਦ ਨਹੀਂ ਕਰਨੀ ਸਹੁਰਾ ਪਰਿਵਾਰ ਵਿੱਚ ਰਲ ਕੇ ਚੱਲਣਾ ਹੈ ਪਤਨੀ ਦਾ ਇਹ ਹੀ ਅਸਲੀ ਘਰ ਹੁੰਦਾ ਹੈ ਉਸਦੇ ਕਰਮ ਹੀ ਇਸ ਤਰ੍ਹਾਂ ਹੁੰਦੇ ਹਨ ਇਸੇ ਕਰਕੇ ਉਸ ਨੂੰ ਔਰਤ ਦੀ ਜੂਨ ਮਿਲਦੀ ਹੈ ਪਿਛਲੇ ਜਨਮਾਂ ਦੇ ਸਬੰਧ ਹੁੰਦੇ ਹਨ ਸਹੁਰੇ ਪਰਿਵਾਰ ਨਾਲ ਨੀਵੇਂ ਹੋ ਕੇ ਚੱਲਾਂਗੇ ਤਾਂ ਰੱਬ ਮਿਲ ਜਾਂਦਾ ਹੈ ਨਹੀਂ ਹੀ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ ਕੈਨੇਡਾ ਅਮਰੀਕਾ ਵਿੱਚ ਗੋਰੀਆਂ ਆਦਮੀ ਨੂੰ ਛੱਡ ਦਿੰਦੀਆਂ ਹਨ ਫੇਰ ਦਰ ਦਰ ਦੇ ਧੱਕੇ ਖਾਂਦੀਆਂ ਹਨ ਸਹੁਰੇ ਘਰ ਵਿੱਚ ਔਰਤ ਰਾਣੀ ਹੁੰਦੀ ਹੈ ਹੋਰ ਕਿਤੇ ਵੀ ਇਸ ਦੀ ਇੱਜ਼ਤ ਨਹੀਂ ਹੁੰਦੀ

  • @mohansingh9432
    @mohansingh9432 Před 2 lety +4

    Waheguru Ji

  • @vijayguptagupta2556
    @vijayguptagupta2556 Před 2 lety +11

    Ki Shri Guru Granth Sahib vich likheya ki dujje Daram da majjak udao

    • @ramtirthvij3479
      @ramtirthvij3479 Před 2 lety +1

      Inko koi fark nahi oadta

    • @GGSG77
      @GGSG77 Před 2 lety +2

      eh majak ni..reality aa bai ji..dso vrt da mtlb ki reh gya..jdo bibi time to time din vch enna kuj kha rhi aa

    • @themaster5765
      @themaster5765 Před 2 lety

      Sahi baat hai brother
      Mein khud sikh family se hu per ye log sikh कहलवाने के layak nhi hai .
      Sikh dharm kabhi Hindu dharm se alg nhi ho sakta . Per ye log संगत ये नहीं बताते सिर्फ लोगों के बीच फूट डालने का काम करते हैं

    • @dharmpreetsingh7663
      @dharmpreetsingh7663 Před rokem +1

      ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ eh guru granth sahib kehndea...

  • @Chhinjer1524
    @Chhinjer1524 Před rokem

    Waheguru ji good baba ji

  • @user-bv8lu6gm1m
    @user-bv8lu6gm1m Před 2 lety +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @gurpreet0633
    @gurpreet0633 Před 2 lety +16

    Kesi de dharm te sawal nahi chuk sakde parmatma kesi da gulam nahi baba ji

    • @randhirsingh9173
      @randhirsingh9173 Před 2 lety +4

      ਉਹ ਸਿੱਖ ਕੌਮ ਨੂੰ ਕਹਿ ਰਹੇ ਨੇ

  • @jasvirsingh2398
    @jasvirsingh2398 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਖਾਲਸਾ ਜੀ ।

  • @jagdeepkaur9688
    @jagdeepkaur9688 Před 2 lety +5

    ਜੇ ਪਤਨੀ ਪਤੀ ਦੀ ਲੰਬੀ ਉਮਰ ਦਾ ਵਰਤ ਰੱਖਦੀ ਆ
    ਕਿ ਪਤੀ ਨੂੰ ਪਤਨੀ ਦੀ ਲੰਬੀ ਉਮਰ ਨੀ ਚਾਹੀਦੀ
    ਪਤੀ ਨੂੰ ਵੀ ਪਤਨੀ ਲਯੀ ਵਰਤ ਰੱਖਣ ਚਾਹੀਦਾ
    ਮੇਰੀ ਸੋਚ ਆ ਕੇ ਵਰਤ ਕੋਈ ਜਰੂਰੀ ਨਹੀਂ ਆ
    ਸੋ ਪਰਮਾਤਮਾ ਦਾ ਓਟ ਆਸਰਾ ਚਾਹੀਦਾ ਆ

    • @jaihind2252
      @jaihind2252 Před 2 lety

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

    • @NAVNEETKUMAR-hc4hl
      @NAVNEETKUMAR-hc4hl Před 2 lety

      ਜੇ ਕਿਸੇ ਨੂੰ ਲਗਦਾ ਬਹਿਣ ਜੀ, ਕਿ ਵਰਤ ਰੱਖ ਕੇ ਰੱਬ ਦਾ ਓਟ ਆਸਰਾ ਮਿਲ ਸਕਦਾ,ਤਾਂ ਕਿਸੇ ਦੂਜੇ ਦੇ ਢਿੱਡ ਪੀੜ ਨੀ ਹੋਨੀ ਚਾਹੀਦੀ। ਰੱਬ ਤਕ ਗੱਲ ਰੱਖਣ ਦੇ ਹਜ਼ਾਰਾਂ ਹੀ ਤੋਰ ਤਰੀਕੇ ਨੇ। ਜਿਸਦਾ ਜੋ ਦਿਲ ਕਰਦਾ ਅਪਣਾਂਦਾ। ਇਸੇ ਹੱਕ ਲਈ ਨੌਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ਼ ਬਹਦੁਰ ਜੀ ਮਹਾਰਾਜ ਨੇ ਸ਼ਹਾਦਤ ਦਿੱਤੀ।ਗੱਲ ਹਰ ਬੰਦੇ ਦੇ ਆਪਣੇ ਧਰਮ,ਆਪਣੇ ਰੀਤੀ ਰਵਾਜ ਤੇ ਚਲਣ ਦੀ ਅਜਾਦੀ ਦੀ ਸੀ।

    • @DrPrabhpreetSingh
      @DrPrabhpreetSingh Před 4 měsíci

      ​@@NAVNEETKUMAR-hc4hlgall guru de updesh di hai, jad langar boothi chakk ke tuc samet parwar chakan aa jande ho ta guru da updesh sun ke chamoode kyun lad de ne....hindu nu sach hazam nhi, sade guru da hi updesh hai, *chodae ann kare pakhand na oh suaagan na oh rand*....

  • @harpalsinghdhillon6038
    @harpalsinghdhillon6038 Před rokem +3

    ਜਿਨਾ ਗਲਤ ਸਿਖ ਪਰਚਾਰਕ ਦੁਜੇ ਧਰਮਾ ਨੂੰ ਬੋਲਦੇ ਸਾਇਦ ਹੀ ਕੋਈ ਹੋਰ ਬੋਲਦਾ ਹੋਵੇ । ਪਰ ਜੇ ਕੋਈ ਸਾਨੂੰ ਬੋਲੇ ਤਾ ਅਸੀ ਮਾਰ ਹੀ ਦੇਦੇ । ਜੋ ਕੋਈ ਮਰਜੀ ਕਰੇ ਸਾਨੂੰ ਕੀ ਅਸੀ ਆਪਣਾ ਵੇਖੀਏ ਅਸੀ ਸਾਰਿਆ ਦਾ ਠੇਕਾ ਲਿਆ

    • @chhindersingh9271
      @chhindersingh9271 Před 8 měsíci

      ਸਿੱਖ ਕੌਮ ਨਹੀ ਰੱਖ ਸਕਦੀ ਵਰਤ ਨਾ ਸਿੱਖ ਧਰਮ ਵਿੱਚ ਹੈ ਇਹ ਵਰਤ ਵਾਲ਼ਾ ਪਖੰਡ

    • @Rajeshkumar-wp9kp
      @Rajeshkumar-wp9kp Před 5 měsíci

      Sikha nu e bolan dya, kra hinduva lyi bolan dya!

    • @DrPrabhpreetSingh
      @DrPrabhpreetSingh Před 4 měsíci

      Bhain dea lodeya dharam da maarg sari manukhta lyi hi hunda, jad guru da langar sabh dharma lyi hai ta guru da updesh vi chauhan varna lyi hai....hindu pakhand karda hai tahio juttiyan khaanda hai, hindu di koi izzat nhi, ese karke 900 saal ghulaam reha hindu

    • @DrPrabhpreetSingh
      @DrPrabhpreetSingh Před 4 měsíci

      Bhain deyo lodyo langar khaan ta boothi chak ke sane tabbar ture hunde o, ki gall guru da updesh sun ke chamoide lad de, jad guru da langar chohan varna lyi saanjha te guru da updesh vi chohan varna dharma lyi saanjha, *chode ann kare pakhand na oh suhagan na oh rand*…..

    • @DrPrabhpreetSingh
      @DrPrabhpreetSingh Před 4 měsíci

      Chodae ann kare pakhand na oh suaagan na oh ran d, jad guru da langar chaohaan varna lyi saanjha ta guru da updesh vi sabhna lyi hai, hindu nu sach sun ke chamoode hi lad de ne, sach hazam nhi hindu nu

  • @coolfarmscool5374
    @coolfarmscool5374 Před 2 lety +6

    Janani vechari kele khandi v chengi nhi lgdi jo 40 de dozen aunde ne. Benda pave 1500 di botal pee jave. Kyoki o mard h j jnani kele khave benda chudu hunda h

  • @amankaur4103
    @amankaur4103 Před 2 lety +1

    Waheguru g

  • @schnallmulakatvicharschda8819

    ਕਿਸੈ ਵੀ ਧਰਮ ਬਾਰੇ ਮਜਾਕ ਉਡਾਉਣਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਿਲਕੁਲ ਗਲਤ ਹੈ ਮਸਾਲੇ ਲਾਕੇ ਇੱਕ ਚੁਟਕਲਾ ਬਣਾਕੇ ਕਿਸੇ ਵੀ ਧਰਮ ਦੇ ਤਿਉਹਾਰ ਉੱਪਰ ਇਹੋ ਜਿਹੀ ਸ਼ਬਦਾਵਲੀ ਵਰਤਣੀ ਬਹੁਤ ਗਲਤ ਹੈ ਲੋਕ ਅਪਨੀ ਮਰਜੀ ਕਰਦੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਕਬੂਲਦੇ ਬਹੁਤ ਸਾਰੇ ਸਿੱਖ ਵੀ ਹਨ ਜੋ ਇਹਨਾਂ ਤਿਉਹਾਰਾਂ ਦਾ ਸਮਾਨ ਆਪਣੀਆਂ ਦੁਕਾਨਾਂ ਵਿੱਚ ਵੇਚਦੇ ਹਨ

    • @paramjitkaur9518
      @paramjitkaur9518 Před 2 lety +1

      Bilkul shi gal a

    • @sachiyagallan7889
      @sachiyagallan7889 Před 8 měsíci +1

      ਭਾਈ ਸਾਬ ਜੀ ਤੁਸੀ ਬਾਣੀ ਦੀ ਪੰਗਤੀ ਸੁਣੀ ਹੋਵੇਗੀ ਜਿੱਥੇ ਗੁਰੂ ਸਾਹਿਬ ਕਹਿੰਦੇ ਆ (ਛੋਡਹਿ ਅੰਨ, ਕਰੇ ਪਾਖੰਡ , ਨਾ ਸੁਹਾਗਣ , ਨਾ ਓਹਿ ਰੰਡ ) ਹੁਣ ਤੁਸੀ ਦੱਸੋ ਕੌਣ ਮਜ਼ਾਕ ਬਣਾ ਰਿਹਾ ਆ

    • @sachiyagallan7889
      @sachiyagallan7889 Před 8 měsíci +1

      ਵੀਰ ਜੀ ਲੋਕਾਂ ਤੋ ਕਿ ਲੈਣਾ ਤੁਸੀ ਗੁਰੂ ਸਾਹਿਬ ਦੀ ਗੱਲ ਕਬੂਲ ਕਰਦੇ ਹੋ ਕੇ ਨਹੀ ਇਹ ਦੇਖੋ

    • @paravdeepsingh7309
      @paravdeepsingh7309 Před 8 měsíci +2

      Pehla Gurbani de Darshan karo pher bolo
      Giani g Bilkul sahi bol rahe han and please explain when Giani insulted the any other religion, this negativity is in your mind
      He’s giving u just a eye opener from Gurbani 🙏

    • @sachiyagallan7889
      @sachiyagallan7889 Před 8 měsíci +1

      @@paramjitkaur9518 ਭੈਣ ਜੀ ਐਵੇਂ ਨਹੀ ਕਿਸੇ ਦੀ ਹਾਂ ਚ ਹਾਂ ਭਰੀ ਦੀ ਹੁੰਦੀ

  • @parwinderkaur5904
    @parwinderkaur5904 Před 2 lety +3

    Very nice 👌 👍

  • @yashmeensandhu4601
    @yashmeensandhu4601 Před 2 lety +4

    Shi aa baba ji

  • @satpalsinghterkiana4392
    @satpalsinghterkiana4392 Před 8 měsíci +5

    ਗਿਆਨੀ ਜਸਵੰਤ ਸਿੰਘ ਜੀ ਮਹਾਨ ਪ੍ਰਚਾਰਕ 🙏🙏🙏🙏🙏

  • @kuldeepmann8459
    @kuldeepmann8459 Před 2 lety +1

    🙏 ਵਾਹਿਗੁਰੂ ਜੀ

  • @appnanewinformationchannel7169

    Wah baba g

  • @igclinicallaboratory7663
    @igclinicallaboratory7663 Před 2 lety +10

    Baba g tuhanu v 🙏🙏 benti aa k kisani mude di gal v kar lia karo ,,,🙏🙏

    • @tarloksinghpunia7888
      @tarloksinghpunia7888 Před 2 lety

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ,,,,,, ਬੀਜੇਪੀ,,,,,, ਦੇ ਲੀਡਰ ਦੀ ਹੈ

    • @GGSG77
      @GGSG77 Před 2 lety

      delhi dia video kdh k dekho bhai sahb..1 hour di speech aa singh sahb ji di

    • @igclinicallaboratory7663
      @igclinicallaboratory7663 Před 2 lety

      R Singh 🙏🙏dhanbad g

  • @PardeepSingh-ny2eu
    @PardeepSingh-ny2eu Před 2 lety +6

    Baba tere ko kya takleef a koi seb khawe koi kuj v khave koi karwachauth rakhe na rakhe tu apni umar da khyal kar befaltu galan kyon karda

  • @harrythind216
    @harrythind216 Před 2 lety +4

    🙏🙏

  • @sandeepsidhu9485
    @sandeepsidhu9485 Před 2 lety

    Very nice

  • @iqbalthikaakaur864
    @iqbalthikaakaur864 Před 2 lety +5

    ਬਹੁਤ ਵਧੀਆ ਬਾਂਬਾ ਜੀ

  • @gurdassingh1770
    @gurdassingh1770 Před 2 lety +20

    Guru sahib de hozoori ch guru sahib de gal kro apna ta duzyan Da mazak na banyo

    • @harneetsingh9094
      @harneetsingh9094 Před 2 lety +3

      Lag gayi mirchi

    • @onkardeolonkardeol674
      @onkardeolonkardeol674 Před 2 lety +2

      ਗੁਰਬਾਣੀ ਇਹ ਗੱਲ ਕਹਿੰਦਈ ਏ ਅੰਨ ਛੋੜ ਕਰੇ ਪਾਖੰਡਨਾ ਉਹ ਸੁਹਾਗਣ ਨਾ ਰੰਡ

  • @japnaazdeepsinghbajwa4654

    Sahi kiha babe ne

    • @GurpreetSingh-xt2mj
      @GurpreetSingh-xt2mj Před 2 lety

      Aa gyani nu pucho ke sadha guru ta aa v kendar a ke pati tore malni pati pati deoo te tuse ketha kerde oo derbar sab te dewali te lakha de full bahar to mega ke sajawet kerde o uss same guru de gal jadh nhi andhi sharm kero

    • @sukhbirsinghdollar8705
      @sukhbirsinghdollar8705 Před 2 lety

      @@GurpreetSingh-xt2mj mtlb apne guru ghar ch festival na mnae bhani mani singh ji neh diwali waale din sri harimandir sahib deh sajavat krde c jeh ehna eh kharcha lgda fhaltu pese lgde kapde simple paya kro kurta pajama simple boot paya kro ehna kharcha kyu krde ho sharam kro ohhe pese tuc kese gareeb nu deh deo

  • @Ravinder-37
    @Ravinder-37 Před rokem

    Ryt..g

  • @punjabiboys2917
    @punjabiboys2917 Před rokem

    Sachi galaah

  • @punjabiboys2917
    @punjabiboys2917 Před rokem

    Sahi baba g

  • @karanjeetbhunder4460
    @karanjeetbhunder4460 Před 2 lety

    🙏❤wahegurug ❤🙏

  • @surjitsingh-st1qb
    @surjitsingh-st1qb Před 10 měsíci

    Waheguru ji 🙏🙏🙏🙏🙏🙏🙏🙏maher kreo 🙏🙏🙏🙏🙏🙏

  • @ajmersingh9967
    @ajmersingh9967 Před 14 dny

    Right baba Ji

  • @randhawaz1
    @randhawaz1 Před rokem

    Bilkul sahi

  • @kimjongkorea3019
    @kimjongkorea3019 Před 2 lety +4

    Shut Up , Dujjeyaa nu bhandan naal Tu mahaan nee hon laggeyaa, Rehna Tu mang khaana Bhatraa hi hai 😂

  • @jagirsingh3430
    @jagirsingh3430 Před 2 lety

    Sde ghar Lage V ek ghar wale ne vrt rakh K apne ghar Vale de so Sl omar vadh lai, Dhan oh Bebe

  • @kuldipbajwa8385
    @kuldipbajwa8385 Před 2 lety +1

    ਵਾਹਿਗੁਰੂ ਜੀ

  • @SatnamSingh-zk4ce
    @SatnamSingh-zk4ce Před 2 lety +15

    Prapakanda na karo harek nu apney dharm mutabek karan da hak a baba ji tusi ve.koi seva nai kar rahe ap ka dhiyan maya wal rehnda es bare ve daso

    • @harwinderpawar7953
      @harwinderpawar7953 Před 2 lety +2

      Tuc apna ghr bar bina maya to chla rho ho ta dujya nu v dss devo kive? Ohna ne pehla keha k oh sirf sikh bibiya nu keh rhe ne

  • @heeraheero3329
    @heeraheero3329 Před 2 lety

    🙏🙏🙏

  • @kalpanakahlon9702
    @kalpanakahlon9702 Před rokem

    Ek gal schi ha k apa chahe kise v dhrm nu mniye pr zindagi kise di v. da koi bhrosa nhi naale j esa koi dhrm nhi jis ch aurta widwa nhi ja admi di aurt phla nhi mar skdi

  • @harmankakyalia6857
    @harmankakyalia6857 Před 2 lety +4

    Tu ke hasal karna chuna hai

  • @anitamunnu8269
    @anitamunnu8269 Před 2 lety +6

    Koi seb ,kele,fenian, khave,,tainu ki taklif,,tu lea k ditte ne??

    • @sheetaljoshi7989
      @sheetaljoshi7989 Před 2 lety +1

      Baba dekhan janda hai ki kine kine kele khade ne e aap ja ke sab nu 9kele kwa ke aanda hai

    • @Ns-iw3kl
      @Ns-iw3kl Před 2 lety

      ਤੁਹਾਨੂੰ ਕੇਲੇ ਹੀ ਪਸੰਦ ਆ ਬਾਂਦਰਾ ਨੂੰ🤣😆😃😅

    • @Ns-iw3kl
      @Ns-iw3kl Před 2 lety

      @@sheetaljoshi7989 Ajanta caves vekh aone dharam dia ਕਰਤੂਤਾਂ ਦਾ ਪਤਾ ਲੱਗ ਜਾਉ ਤੈਨੂੰ

    • @tarsemlal1986
      @tarsemlal1986 Před 2 lety

      Bakwas
      Karda

  • @kaliatvme
    @kaliatvme Před 2 lety +2

    Lagda jawani ch babae naal usdi ghrwali enj hi kardi rahi, taa hi ena garam hoya firda 😅

  • @Kamxxn
    @Kamxxn Před 2 lety +1

    ✌️✌️✌️✌️✌️✌️✌️

  • @udayvansh3570
    @udayvansh3570 Před 2 lety +1

    Baba vahva tappya lagda

  • @pkstockacademy2649
    @pkstockacademy2649 Před 2 lety +1

    Chal o para

  • @jagdeepkaur5039
    @jagdeepkaur5039 Před rokem

    👍👍👍👍👍🙏

  • @clashepicmoments8959
    @clashepicmoments8959 Před 2 lety +7

    Festival khushiyan celebrate Karn nu bhi hunde aa baba ji ,je kise festival krke 4 parivaar ikathe ho ke celebration kr Len us Kuch Bura nai hega. Na tuc Hindu , Sikh , Muslim kreya kro. Big problem eh hai ki saare Apne Apne dharam nu best samjhde aa Baki ta aven hi aa. Festival khushiyan celebrate krn nu hunde aa

    • @Ns-iw3kl
      @Ns-iw3kl Před 2 lety

      ਕਾਹਦਾ ਫੈਸਟੀਵਲ 😃😂😆🤣

    • @Ns-iw3kl
      @Ns-iw3kl Před 2 lety

      ਸਾਰੀ ਦੁਨੀਆ ਦੀਆ invention ਤੁਹਾਡੇ ਬਾਹਮਣਾਂ ਨੇ ਹੀ ਕੀਤੀ ਆ ਨਾ 😃🤣😂😆😅

    • @themaster5765
      @themaster5765 Před 2 lety

      Sahi baat hai brother
      Mein khud sikh family se hu per ye log sikh कहलवाने के layak nhi hai .
      Sikh dharm kabhi Hindu dharm se alg nhi ho sakta . Per ye log संगत ये नहीं बताते सिर्फ लोगों के बीच फूट डालने का काम करते हैं

  • @baljindermakkar6546
    @baljindermakkar6546 Před 2 lety +5

    Kise dinindiya nahi karni chahidi bani paro giyani ji

    • @sukhbirsinghdollar8705
      @sukhbirsinghdollar8705 Před 2 lety

      kuj pta na hoove vadu nhi bhoonke da bhamana nu pujn walea guru dashmesh pita ji neh jdo guru granth sahib ji nu gurta gaddi saupe c tah 5 pese narial chda keh bhakshe c ose tau pehla pese chadaun deh golk ch guru amardass ji vehle shuru ho chuuke c soghat bheta denea kuj pta na hoove keshadhari moot pehneo bhonkea na kro guru sahib deh jhukn deh nal nal bani phad keh amal kita hunda ah hal na hunda aj tuada

    • @harneetsingh9094
      @harneetsingh9094 Před 2 lety

      Parchar na karran sidhe rahe pa rahe ne

  • @pranjalkashyap4tha719
    @pranjalkashyap4tha719 Před 2 lety +11

    ਇਸ ਤਰ੍ਹਾਂ ਦੀਆਂ ਗੱਲਾਂ ਉਹ ਲੋਕ ਕਰਦੇ ਜੋ ਮਰਦ ਪਰਧਾਨ ਸਮਾਜ ਹੀ ਚਾਹੁੰਦੇ ਹਨ। ਕੀ
    ਸੇਵਾ ਕਰਨਾ ਇਕਲੀ ਪਤਨੀ ਦਾ ਹੀ ਫਰਜ ਹੈ ਕਦੀ ਕਦਾਈ ਪਤੀ ਨਹੀਂ ਕੁਝ ਕਰ ਸਕਦਾ ?

    • @gurgurgur
      @gurgurgur Před 2 lety +5

      ਮੈਨੂੰ ਵੀ ਪਹਿਲਾਂ ਤੁਹਾਡੇ ਵਾਂਗ ਹੀ ਲੱਗਦਾ ਸੀ ਜਦੋਂ ਮੈਂ ਆਪਣੇ ਪਤੀ ਦੀ ਆਗਿਆਕਾਰੀ ਬਣੀ ਵਾਹਿਗੁਰੂ ਬਹੁਤ ਪ੍ਰਸੰਨ ਹੋਏ ਹੁਣ ਤਾਂ ਪੂਰੀ ਕਿਰਪਾ ਹੋ ਗਈ ਹੈ ਪਤੀ ਦਾ ਘਰ ਹੀ ਪਤਨੀ ਦਾ ਅਸਲੀ ਘਰ ਹੈ ਭਾਰਤ ਦੇ ਪੁਰਾਣੇ ਰੀਤੀ ਰਿਵਾਜ਼ ਧਰਮ ਅਨੁਸਾਰ ਸਨ ਵਾਹਿਗੁਰੂ ਕਹਿੰਦੇ ਹਨ ਬਾਣੀ ਵਿੱਚ ਔਰਤ ਜਾਤ ਚੇਰੀ ਕੀ ਨਿਆਈ ਸੋਹੱਬਤ ਨਾਹੀਂ ਬਿਨ ਭਰਤਾਰੇ ਮਤਲਬ ਕੇ ਪਤੀ ਤੋਂ ਬਿਨਾਂ ਔਰਤ ਸੋਭਦੀ ਨਹੀਂ ਇਹ ਸੇਵਾ ਕਰਨ ਵਾਲੀ ਮਤਲਬ ਦੱਸੀ ਵਰਗੀ ਵੀ ਹੈ ਕੱਲੀ ਰਹਿੰਦੀ ਔਰਤ ਨੂੰ ਸਮਾਜ ਇੱਜ਼ਤ ਨਹੀਂ ਦਿੰਦਾ ਇਹ ਦੁਨਿਆਵੀ ਵਰਤਾਂ ਨੂੰ ਗੁਰਬਾਣੀ ਵਿੱਚ ਕੋਈ ਮਹਾਨਤਾ ਨਹੀਂ ਕਿਰਪਾ ਇਨ੍ਹਾਂ ਨੂੰ ਛੱਡ ਕੇ ਹੀ ਹੁੰਦੀ ਹੈ ਦੁਨਿਆਵੀ ਕਿਸੇ ਵੀ ਕਰਮਕਾਂਡ ਤੋਂ ਪ੍ਰਸੰਨ ਨਹੀਂ ਹੁੰਦੇ ਵਾਹਿਗੁਰੂ

    • @ManpreetKaur-ep3vy
      @ManpreetKaur-ep3vy Před 2 lety

      Jada PTI hamesa hi apni wife da drama rekhda hove

    • @gurgurgur
      @gurgurgur Před 2 lety +3

      @@ManpreetKaur-ep3vy ਜੇ ਗੁਰਬਾਣੀ ਤੇ ਭਰੋਸਾ ਹੈ ਪਤੀ ਵੀ ਆਪ ਹੀ ਬਦਲ ਜਾਵੇਗਾ ਕਿਉਂਕਿ ਉਸ ਵਿਚ ਵਾਹਿਗੁਰੂ ਹੀ ਹਨ ਟੈਸਟ ਲੈਣੇ ਹੁੰਦੇ ਹਨ ਵਾਹਿਗੁਰੂ ਨੇ ਅਸੀਂ ਕਿੰਨਾ ਇਕ ਦੂਜੇ ਨੂੰ ਜ਼ਰਦੇ ਹਾਂ ਗੁਰਬਾਣੀ ਤੇ ਭਰੋਸਾ ਕਰਕੇ ਗੁਰਬਾਣੀ ਦੇ ਬਚਨਾਂ ਨਾਲ ਤੇ ਭਰੋਸਾ ਰੱਖ ਕੇ ਦੁੱਖ ਨੂੰ ਖਾ ਜਾਣਾ ਹੈ ਸਦਾ ਸੁਖੁ ਉਪਜ ਜਾਂਦਾ ਹੈ ਹਿਰਦੇ ਵਿਚ ਵਾਹਿਗੁਰੂ ਪ੍ਰਸੰਨ ਹੋ ਜਾਂਦੇ ਹਨ ਸਚੁਖੋਜ ਅਕੈਡਮੀ ਤੋਂ ਗੁਰਬਾਣੀ ਸੁਣਿਆ ਕਰੋ ਸਾਡੀ ਸੋਚ ਬਦਲ ਗਈ ਜ਼ਿੰਦਗੀ ਬਦਲ ਜਾਣੀ ਹੈ

    • @ManpreetKaur-ep3vy
      @ManpreetKaur-ep3vy Před 2 lety +1

      Husband vi mere shkhi ch hi aa

    • @gurgurgur
      @gurgurgur Před 2 lety +1

      ਸਹਜ ਰੱਖੋ ਸਲਾਹ ਨਾਲ ਵਧੀਆ ਹੋ ਜਾਏਗਾ ਗੁਰਬਾਣੀ ਨੂੰ ਵਿਆਖਿਆ ਨਾਲ ਸਮਝਦੇ ਰਹੇ ਭਾਣਾ ਮੰਨਣਾ ਇਸ ਨਾਲ ਚੜ੍ਹਦੀ ਕਲਾ ਬਣ ਜਾਂਦੀ ਹੈ

  • @dharmpreetsingh7663
    @dharmpreetsingh7663 Před rokem +5

    ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ mand bhudi loko guru granth sahib ki kehndea...pehla pad lawo

  • @TheJagga32
    @TheJagga32 Před 11 měsíci +3

    ਭਾਈ ਜਸਵੰਤ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਹਨ ਉਹਨਾਂ ਨੇ ਗੁਰਬਾਣੀ ਦੇ ਆਧਾਰ ਤੇ ਗੱਲ ਕੀਤੀ ਹੈ ਸਿੱਖ ਬੀਬੀਆ ਲਈ। ਜਿਨਾਂ ਹਿੰਦੂ ਭੈਣਾ ਦਾ ਇਹ ਤਿਉਹਾਰ ਹੈ ਉਹਨਾਂ ਨੂੰ ਮੁਬਾਰਕਬਾਦ। ਸਿੱਖ ਧਰਮ ਵਿਚ ਵਰਤ ਇਕ ਮਨਮਤ ਹੈ ਹੋਰ ਕੁਝ ਨਹੀ।
    ਜੇ ਵਰਤ ਕਰਨਾ ਹੈ ਤਾਂ ਪ੍ਰਮਾਤਮਾ ਦੇ ਨਾਮ ਦਾ ਕਰੋ।
    ਬਾਕੀ ਵਾਹਿਗੁਰੂ ਜੀ ਸਭ ਨੂੰ ਸਮੱਤ ਬੁੱਧੀ ਬਖਸ਼ਣ

    • @DrPrabhpreetSingh
      @DrPrabhpreetSingh Před 4 měsíci

      Veer jad guru da langar chauhaan varna lyi saanjha hai ta guru da updesh vi sabh lyi hai, hindu nu ladan chamoode asi theka ni lea, hindu nu kade sach hazam hi nhi hunda, je guru da updesh nhi manna kise hindu ne ta eh bhayiye guru da langar vi na chakan....

  • @kewalkrishan8688
    @kewalkrishan8688 Před 2 lety

    baba g keep ryt way say to any one

  • @jagirsingh3430
    @jagirsingh3430 Před 2 lety +1

    She keha Baba je, Pakhand boot kardea han vsrt de na te

  • @khalsa2413
    @khalsa2413 Před 3 lety +9

    Bhut vdiya

    • @jaihind2252
      @jaihind2252 Před 2 lety

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

    • @khalsa2413
      @khalsa2413 Před 2 lety +1

      @@jaihind2252 tuhadiya bhena bhabiaan dyaan ijtaan bchayian . Khalsa ne bchayiaan nhi ta krvachoth nu ta bahr nhi nikl dyiaan c tuhadyaan jnayaan . Jra soch k bol .

    • @khalsa2413
      @khalsa2413 Před 2 lety

      @@jaihind2252 nale tuhanu mai kuj spechial msg pej k kush keha nhi fir tuhanu ki hakk hai mere comment te boln da .

  • @igclinicallaboratory7663
    @igclinicallaboratory7663 Před 2 lety +5

    Baba g ne jo bolna c bolta par tsi sare veer bina Matlab tou ek duje nu changa manda bolan pae,,,🙏🙏 veer aapsi ekta rakhya karo aj time ek duje nal kharan da na k laran da ,,Dekho Desh ch ki ho reha No farmers no food 🙏 so veero tsi app siane ho kissan majdoor ekta jinda bad

  • @mohansidhu6681
    @mohansidhu6681 Před 2 lety +4

    Good baba g

  • @japnaazdeepsinghbajwa4654

    Uda ta me katar sikh ha me babe de gal nal sehmat ha ke varat ni rakhna chahida par me eh v kehna chauni ke hindu veer bhave varat rakhde hn par uho ghato ghat apnee gharwali da satkaar karde te us nal pyar jitaunde hn je uho varat rakhdee ta uho v us lee kush kade pyar naal na ke jhoodoo bn ke par sikh ta hankare jo apnne vahuti nu order te order dinde rehnde aj kal munde pare v ghat hunde kuria to par je kita nu job to ay nu gharwala kite pani push ly ta lok maa pio eh kehan lag pande ke eh jhoodoo he thale laga gharwali de sade gurua ral mil ke rehna sikhayac te aurat da satkaar karan lee kiha c par sikha ne ta hor he bana ly ke thale laga vahuti de sago jata de ghar tahio ta mundea de vivah to bad fut paan lag pandee pati patni vich .baba ji thanu kehna chahida c ke dona nu satkaar nal rehna chahida phir kehnde noo sewa ni kardee sade maa pio dee usnu fut paunee ta aundea sikha dyti pehla bajurga nu v begania nal pyar puna pana usnu apnee samjo na ke apne munde nu sikhao ke tu choodoo he

    • @Matharuclasses
      @Matharuclasses Před 2 lety +1

      Haanji, eh sab person to person vary karda hai. Apne sikha ch hi bahut ego aa , appa bas bahar to hi sikh aa jyadatar andaro nahi..

  • @ManpreetKaur-ep3vy
    @ManpreetKaur-ep3vy Před 2 lety +3

    Asi ta rekhte ni shaki ch baba ji

  • @Deepikiijourney
    @Deepikiijourney Před 2 lety +31

    Please respect all religion and tradition🙏

    • @maradona1789
      @maradona1789 Před 2 lety +15

      Madam ji, wo sirf sikh aurat women ko bol rahe hai, giani ji ne apna shuru mi hi bol dia ke yeh sirf sikh women ke bare hi bolege, jb ke hindu aurato ka to krvachauth onka mat(religion) hai. Sydney Aus.

    • @ramtirthvij3479
      @ramtirthvij3479 Před 2 lety +3

      Aapki baat bilkul shi he

    • @warriorclan543
      @warriorclan543 Před 2 lety +5

      Dobara sunlo video yaha sikho ke baat ho rahi hai

    • @maradona1789
      @maradona1789 Před 2 lety

      @@warriorclan543 u r my sweet bro.

    • @inspectorrksharmamumbai5447
      @inspectorrksharmamumbai5447 Před 2 lety

      @@maradona1789 agr vo sirf sikh aurat ko bol rahey hai toh kal ko agar koi mandir me baith kar aapke dharm ke baare me kuch bol debor baad me bol de ya pehle bol de ki main toh sirf hinddu dharm ke logo ko bol raha hu ki aap ye pakhand baaji se door raho jo sikh karte hai toh kya fir bhi aapvyehi jwaab dogey.

  • @simarjitsidhu5459
    @simarjitsidhu5459 Před rokem +1

    Hindu faarsi language da word hai , jihda mtlb chor hai , eh moot-peeni koum nu sun k bhot mirchan lagniyan ne sach sunn k

  • @PriyaSharma-ne4je
    @PriyaSharma-ne4je Před 2 lety +11

    Guru kisee dhram d nindya krn nu nhi kehde si

    • @harwinderpawar7953
      @harwinderpawar7953 Před 2 lety +1

      Ohna ne sikh bibia nu keha..Guru g ne eh v keha..kishn bishan main na dhyeau..Guru g ne eh v keha..Ram gyeo Ravan gyeo ja ko buh parivar...eh sbh ohna ne sikha lai keha..sanu sikha nu smjhaya h

  • @GGSG77
    @GGSG77 Před 2 lety +1

    gl ta shi kiti aa..koi glt gl ni akhi..aj kl eh kuj chlda..

  • @Sach.diAwaj
    @Sach.diAwaj Před 2 lety +14

    ਵਧੀਆ ਜੀ ਇਦਾਂ ਹੀ ਪਰਚਾਰ ਹੋਣਾ ਚਾਹੀਦਾ

    • @jaihind2252
      @jaihind2252 Před 2 lety

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

  • @SARDAARBSGILL
    @SARDAARBSGILL Před 2 lety +1

    ਮੈਂ ਕਮੇਂਟ ਪੜ੍ਹੇ, ...... ਮਿਰਚਾਂ ਤਾਂ ਝੁਡੁਆਂ ਦੇ ਵੀ ਲੱਗੀਆਂ ਨੇ 😂😂😂😂

  • @ManjeetSingh-qf4km
    @ManjeetSingh-qf4km Před 2 lety +3

    Nice

  • @rajwantsandhu2543
    @rajwantsandhu2543 Před 2 lety +6

    You have no right to say anything like that about women all women is not same .like all Man is not same you have to watch what you said baba

    • @harneetsingh9094
      @harneetsingh9094 Před 2 lety +1

      Pakhand kar te narka nu ja

    • @jaihind2252
      @jaihind2252 Před 2 lety

      @@harneetsingh9094 hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

    • @Ns-iw3kl
      @Ns-iw3kl Před 2 lety

      ਪਾਖੰਡ ਕਰੋ ਤੁਸੀਂ

    • @KashmirSingh-fg1ie
      @KashmirSingh-fg1ie Před 2 lety

      @@jaihind2252 tu apni gall kar , saarea nu Ni keh skde .

    • @jaihind2252
      @jaihind2252 Před 2 lety

      @@KashmirSingh-fg1ie kashmir singh....tu te khush ho kanjra...tere to 370 hta diti...hehe

  • @GuriSingh-kb3yv
    @GuriSingh-kb3yv Před 2 lety +1

    Vart te sati honto vachan layi si

  • @vinodsharma8288
    @vinodsharma8288 Před 2 lety +3

    Apne dharm bara gal kar .sada dharm h dakhal n dey .

  • @ayaankilar146
    @ayaankilar146 Před 7 měsíci

    Those who look at other house problem all the time. Forget to look their own. One day will come whole village will laugh at you.

  • @ricseh3478
    @ricseh3478 Před 2 lety +8

    Baba g there is no need to discuss this .
    As u said this story , in whole world not even a single lady have done this as u have explained in ur speech.
    Thanks u so much for this gyaan where u don’t know the fact behind .
    Don’t t make fun of any religion or rituals if u are not following that doesn’t means it has no value .
    🙏🙏🙏

  • @jasvirchand4588
    @jasvirchand4588 Před 2 lety

    Baba eh ta tu apne ghar di hi gal dasda lagda

  • @gurmanbhullar1207
    @gurmanbhullar1207 Před 2 lety +4

    😂😂😂😂😂😂😂😂🔥🔥🔥🔥🔥🔥🔥🔥🔥🔥🔥🔥🔥🔥

    • @jaihind2252
      @jaihind2252 Před 2 lety

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth da majaak udana e a

  • @gurjeetsingh7215
    @gurjeetsingh7215 Před 2 lety +4

    😅😅

  • @parassharma7345
    @parassharma7345 Před rokem +2

    baba ji tada boln da tarika dsda tusi bibiya lyi kini ku respect wali language rkhe oo .. rhi gll krva chauth di te 9 banana te changa pla body builder nhi khana te tusi utoo 3 paa faniya te kilo de kilo apple v dss dite ina kuj nhi khada janda .. nlee gll na sari astha di hundi aa... respect kro sare dharma di 🙏🏻🙏🏻🙏🏻

  • @mukhtyarpapoli6464
    @mukhtyarpapoli6464 Před 2 lety +2

    🙏🙏🙏🙏🙏

  • @GuriSingh-kb3yv
    @GuriSingh-kb3yv Před 2 lety +1

    Neu shut vi lena hunda aa

  • @ramtirthvij3479
    @ramtirthvij3479 Před 2 lety +5

    Kya bool rhe ho baba ji

  • @anshthegodgamer1496
    @anshthegodgamer1496 Před 2 lety

    😟😟😟

  • @anshjaiya2692
    @anshjaiya2692 Před 8 měsíci

    Baba je sarea jananea eko vergea nhe hundea

  • @itstimetogameomgh7857
    @itstimetogameomgh7857 Před 2 lety +1

    What about rakhri then?

    • @jaihind2252
      @jaihind2252 Před 2 lety +1

      hahahhaha tuc o kabeela o jeda apnia bhaina bhabhia nal viaa kra kra caneda pakke hye....tuc te karwachauth rakhri da majaak udana e a

  • @jaihind2252
    @jaihind2252 Před 2 lety +7

    Lagda baba ji di kudi vart rakhdi...jo baba ji frustate hoye pe....ya baba ji nw bhukki jada chk lai

    • @Ns-iw3kl
      @Ns-iw3kl Před 2 lety

      @@pradeepkumarbajaj1790 saleo chora ਬਲਾਤਕਾਰੀਆਂ ਦੀ ਪੂਜਾ ਕਰੋ

  • @Manojkumar-fs6dv
    @Manojkumar-fs6dv Před 2 lety +2

    ਬਾਬਾ ਜੀ ਤੁਹਾਡੇ ਘਰ ਵਿੱਚ ਕੋਈ ਵਰਤ ਰੱਖ ਦਾ ਹੈ ਜਾ ਤੁਸੀ ਆਪਣੀ ਆ ਅੱਖਾ ਨਾਲ ਵੇਖਿਆ ਹੈ ਏ ਸਭ ਕੁਝ ਕੇ ਝੂਠ ਦੀਆ ਕਹਾਣੀਆ ਲੋਕਾ ਦੱਸ ਦੇ ਪਏ ਜੇ

    • @joginderpal1333
      @joginderpal1333 Před 2 lety

      Tu apne dharm di gal Kar hindu dharm nu badnam na Kar apna giyan apne tak hi rakh