ਕਿੰਨਾ ਕੁਝ ਬਦਲ ਦਿੱਤਾ ਗਿਆ ਜਿਲਿਆਂ ਵਾਲੇ ਬਾਗ ਅੰਮ੍ਰਿਤਸਰ। Jallianwala bagh Amritsar । Punjabi Travel Vlog

Sdílet
Vložit
  • čas přidán 14. 06. 2024
  • EP. 6 Amritsar Golden Temple Solo Travel Vlog Series
    Punjabi Travel Vlog
    historical place jallianwala Bagh
    ਸਤਿ ਸ੍ਰੀ ਅਕਾਲ ਜੀ ਅੰਮ੍ਰਿਤਸਰ ਜਾਣ ਤੇ ਜਿਲਿਆਂਵਾਲਾ ਬਾਗ ਵੀ ਗਏ ਕਾਫੀ ਸਮੇਂ ਬਾਅਦ ਜਿਲਿਆਂ ਵਾਲੇ ਬਾਗ ਗਿਆ ਸੀ ਉੱਥੇ ਬਹੁਤ ਕੁਝ ਬਦਲ ਦਿੱਤਾ ਗਿਆ ਹੈ ਨਵੀਆਂ ਤਕਨੀਕਾਂ ਨਾਲ ਪ੍ਰੋਜੈਕਟ ਲਗਾ ਕੇ ਫਿਲਮ ਦਿਖਾਈ ਜਾਂਦੀ ਹੈ ਅਤੇ ਬਹੁਤ ਸਾਰੇ ਨਵੇਂ ਸਟੈਚੂ ਜਾਨੀ ਕਿ ਮੂਰਤੀਆਂ ਬਣਾ ਦਿੱਤੀਆਂ ਗਈਆਂ ਹੈ ਸ਼ਹੀਦਾਂ ਦੀਆਂ ਸ਼ਹੀਦਾਂ ਨੂੰ ਸਮਰਪਿਤ ਬਹੁਤ ਸਾਰੀਆਂ ਗੈਲਰੀਆਂ ਬਣਾ ਦਿੱਤੀਆਂ ਗਈਆਂ ਹਨ ਬਹੁਤ ਹੀ ਨਵਾਂ ਅਤੇ ਸੋਹਣਾ ਬਦਲਾ ਕੀਤਾ ਗਿਆ ਹੈ ਇੱਥੇ ਸਹੀਦੀ ਗਾਣੇ ਵੀ ਲਗਾਏ ਗਏ ਸਨ ਅਤੇ ਜਲਿਆਂਵਾਲੀ ਬੈਗ ਦੀ ਐਂਟਰੀ ਦੇ ਵਿੱਚ ਵੀ ਨਵੇਂ ਸਟੈਚੂ ਲਗਾ ਦਿੱਤੇ ਗਏ ਹਨ ਯਾਨੀ ਕਿ ਸ਼ਹੀਦਾਂ ਦੀਆਂ ਮੂਰਤੀਆਂ ਲਗਾ ਦਿੱਤੀਆਂ ਗਈਆਂ ਹੈ ਜੋ ਕਿ ਕੰਧ ਦੇ ਨਾਲ ਚਿਪਕੀਆਂ ਹੋਈਆਂ ਹੈ ਅਤੇ ਜਿਲਿਆਂ ਵਾਲੇ ਬਾਗ ਦੀ ਐਗਜਿਟ ਵੀ ਦੂਸਰੇ ਪਾਸੇ ਕਰ ਦਿੱਤੀ ਗਈ ਹੈ ਕਾਫੀ ਬਦਲਾਅ ਕਰ ਦਿੱਤਾ ਗਿਆ ਹੈ।
    ਬਹੁਤ ਧੰਨਵਾਦ ਤੁਹਾਡਾ
    #punjabi #amritsar #jallianwalabagh #historical #travel #tourism #punjabitravelvlog

Komentáře •