ਕਸੂਰ ਵਾਰ ਇਕੱਲਾ ਬਾਬਾ ਨਹੀਂ ਉਹ ਬੀਬੀ ਵੀ ਹੈ ਜਿਹੜੀ ਬਾਬੇ ਦੀ ਮੋਟਰ ਤੇ ਪੁੱਤ ਲੈਣ ਗਈ, ਨਿਹੰਗ ਦੀਪ ਸਿੰਘ ਖਾਲਸਾ

Sdílet
Vložit
  • čas přidán 9. 09. 2024
  • ਕਸੂਰ ਵਾਰ ਇਕੱਲਾ ਬਾਬਾ ਨਹੀਂ ਉਹ ਬੀਬੀ ਵੀ ਹੈ ਜਿਹੜੀ ਬਾਬੇ ਦੀ ਮੋਟਰ ਤੇ ਪੁੱਤ ਲੈਣ ਗਈ, ਨਿਹੰਗ ਦੀਪ ਸਿੰਘ ਖਾਲਸਾ
    #punjab #sgpc #amritsar #police #tarn_taran #cm_bhagwant_mann

Komentáře • 101

  • @gurjantaulakh9867
    @gurjantaulakh9867 Před 28 dny +13

    ਲੜਕੀ ਗ਼ਲਤ ਹੈ ਵੀਰ ਜੀ ਜੇਕਰ ਬਾਬਾ ਐਨਾ ਹੀ ਗਲਤ ਸੀ ਤਾਂ ਪਹਿਲਾਂ ਤਾਂ ਮੋਟਰ ਤੇ ਲੈਣ ਕੀ ਗਈ ਸੀ ਫੇਰ ਇਕੱਲਾ ਬੰਦਾ ਜ਼ਬਰਦਸਤੀ ਕਰ ਹੀ ਨਹੀਂ ਸਕਦਾ

  • @user-zw9qf6fq9h
    @user-zw9qf6fq9h Před 14 dny +1

    ਬਾਬਾ ਜੀ ਧੰਨਵਾਦ ਤੁਹਾਡਾ ਵਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਹ ਜਨਾਨੀ ਹੀ ਗਲਤ ਇਹ ਲੈਣ ਕੀ ਗਈ ਸੀ ਜੇ ਇਨੂੰ ਗੁਰੂ ਘਰੋਂ ਨੀ ਮਿਲਿਆ ਤੇ ਪਖੰਡੀਆਂ ਤੋਂ ਕੀ ਭਾਲਦੀ ਬਾਬਾ ਗਲਤ ਨੀ ਤਾਬਾ ਮੇਰੇ ਪਿੰਡ ਦਾ ਮੈ ਗੁਰੂ ਗਰੰਥ ਸਾਹਿਬ ਤੋਂ ਬਿਨਾ ਮੈ ਕਿਸੇ ਨੂੰ ਮੰਨਦਾ ਨਹੀ

  • @mankiratsingh-mp1iq
    @mankiratsingh-mp1iq Před 28 dny +17

    ਬਾਬਾ ਨੀ ਗਲਤ ਜਨਾਨੀ ਗਲਤ ਕਿਉਂ ਗੇਈ ਬਾਬੇ ਕੌਲ ਬਾਬੇ ਨੇ ਮੁੰਡਾ ਦੇ ਕੇ ਹੀ ਤੌਰਨੀ ਸੀ ਰੌਲਾ ਕਿਉਂ

  • @bakhshishsingh5079
    @bakhshishsingh5079 Před 28 dny +4

    ਖਾਲਸਾ ਜੀ ਧੰਨਵਾਦ ਬੀਬਾ ਗਲਤ ਹੈ ਇਹ ਗਸਤੀ ਔਰਤ ਪੈਸੇ ਕਮਾਉਣ ਲਈ ਗਲਤ ਕੰਮ ਕਰਦੀ ਏ

  • @Sandhusaab-yv6qm
    @Sandhusaab-yv6qm Před 28 dny +15

    ਰਾਤ 12 ਵਜੇ ਇਹ ਮੋਟਰ ਤੇ ਕੀ ਲੈਣ ਗੲਈ ਬਾਬੇ ਨੇ ਕੱਢੇ ਚੰਗਿਆੜੇ ਢਾਈ ਘੰਟੇ ਵੱਟ ਕੱਢੇ

  • @channachannasingh2883
    @channachannasingh2883 Před 28 dny +8

    ਹੁਣ ਬਾਬੇ ਨੇ ਟਿਊਬਾ ਖੋਲ੍ਹ ਦਿੱਤੀਆਂ ਹਨ ਹੁਣ ਪੁੱਤ ਤਾਂ ਮਿਲ ਹੀ ਜਾਣਾ ਹੈ

  • @vinylRECORDS0522
    @vinylRECORDS0522 Před 28 dny +14

    ਕੋਈ ਕੋਈ ਚੰਗਾ, ਬਾਕੀ ਤਾਂ ਰੱਬ ਹੀ ਰਾਖਾ। ਬਾਕੀ ਜਨਾਨੀ ਵੀ ਦੋਸ਼ੀ ਹੈ। ਬੂਬਨੇ ਨੇ ਤਾਂ ਏਸੇ ਤਰ੍ਹਾਂ ਪੁੱਤ ਦੇਣਾ ਸੀ? ਹੋਰ ਕਿਹੜਾ ਉਹਨੇ ਮੁੰਡੇ ਗਮਲੇ ਵਿੱਚ ਲਾਏ ਹੋਏ ਸੀ? ਪਰ ਜਨਾਨੀਆਂ ਨਹੀਂ ਟਲਦੀਆਂ।

  • @jashansidhu6381
    @jashansidhu6381 Před 28 dny +8

    ਸਾਰੇ ਲੋਕ ਤਾਂ ਵੇਖ ਚੁੱਕੇ ਹਨ ਹੁਣ ਤੂੰ ਨਾ ਹੀ ਤਮਾਸ਼ਾ ਵਿਖਾ ਗੰਦ ਨਾਂ ਫਰੋਲ ਸਾਰੇ ਲੋਕ ਹੀ ਤਮਾਸ਼ਾ ਬਣ ਰਹੇ ਹਨ ਆਪਾਂ ਸਾਰੇ ਹੀ ਸੁਧਰੀਏ ਗੰਦਗੀ ਵਾਰ ਵਾਰ ਬੋਲ ਕੇ ਲੋਕਾਂ ਨੂੰ ਵਿਖਾ ਰਹੇ ਹਾਂ ਕੀ ਤੇਰਾ ਵੀ ਹਾਸਾ ਪਹਿਰਾਵੇ ਫੱਬਦਾ ਨਹੀਂ ਸਿੰਘ ਜੀ

    • @Daljeetkaur-on6uv
      @Daljeetkaur-on6uv Před 25 dny

      ਬੀਬੀ ਚੁਪ ਕਰਕੇ ਬਾਬੇ ਦੇ ਘਰ ਫੈਸਲਾ ਕਰਦੀ ਵੀਡੀਓ ਬਣਾ ਕੇ ਕੀ ਮਿਲਿਆ

  • @GurmeetSingh-sc8zi
    @GurmeetSingh-sc8zi Před 28 dny +7

    ਵਾ ਵਈ ਵਾ ਬਾਬਾ ਜੀ ਕਮਾਲ ਕਰਤੀ ਜੈਸੀ ਕਰਨੀ ਵੈਸੀ ਭਰਨੀ ਏ ਲੋਕ ਕਦੇ ਨੀ ਸਮਜਦੇ

  • @user-pw6db1vj4r
    @user-pw6db1vj4r Před 28 dny +6

    ਮੁੰਡੇ ਤੋਂ ਕੀ ਭਾਲਦੀ ਸੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਆ ਮਾਂ ਪਿਉ ਨੂੰ ਤਾਂ ਕੁੜੀਆਂ ਹੀ ਸਾਂਭ ਸਕਦੀਆਂ ਨੇ ❤

  • @amarjeetnirwan4073
    @amarjeetnirwan4073 Před 28 dny +2

    You are right brother 💯💯💯💯

  • @dharmveerdharma8289
    @dharmveerdharma8289 Před 28 dny +9

    ਬੀਬੀ ਨੇ ਤਾਂ ਗਲਤੀ ਕੀਤੀ ਉਹਨੂੰ ਉਹਦੀ ਸਜ਼ਾ ਮਿਲ ਗਈ ਪਰ ਜਿਹੜੇ ਗੁਰੂਆਂ ਦੇ ਨਾਂ ਤੇ ਇਹ ਪੁੱਠੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਘੱਟ ਤਾਂ ਤੂੰ ਵੀ ਨਹੀਂ ਬਾਈ ਤੂੰ ਵੀ ਨਹੀਂ ਤੂੰ ਵੀ ਮਸ਼ਕਰੀਆਂ ਕਰ ਰਿਹਾ ਹੋ

    • @CharanjitDhaliwal-gs2ge
      @CharanjitDhaliwal-gs2ge Před 28 dny +3

      ਸਹੀ ਗੱਲ ਆ,g, ਇਹ ਵੀ ਕਿਵੇਂ ਹਾਸਾ hssi ਜਾਂਦਾ,,ਇਹਨੂੰ ਵੀ ਸ਼ਰਮ ਹੈਨੀ ,ਕਿਵੇਂ ਏਕ ਔਰਤ ਤੇ ਹਾਸਾ ਹਸਦਾ,,,ਇਸਦੀ ਇਸ ਬੋਲੀ ਤੋ ਪਤਾ ਲਗਦਾ k ਇਸ ਬੰਦੇ ਦਾ ਕਿਹੋ ਜੇਹਾ ਕਿਰਦਾਰ ਹੋਣਾ

  • @AvtarSingh-gs1si
    @AvtarSingh-gs1si Před 28 dny +3

    ਜਨਾਨੀ ਗਲਤ ਹੈ ਅਧੀ ਰਾਤ ਗਈ ਕਸੂਰ ਜਨਾਨੀ ਦਾ ਹੈ

  • @Charnjitdod
    @Charnjitdod Před 28 dny +3

    ਖਾਲਸਾ ਜੀ ਕਿਸੇ ਦੇ ਗੋਡੇ ਲਗੇ ਭਾਵੇਂ ਗਿੱਟੇ ਪਰ ਗੱਲ ਸਹੀ ਹੈ

  • @amarjeetsinghjohal5899
    @amarjeetsinghjohal5899 Před 28 dny +3

    Very good baba ji

  • @surinderkaur9310
    @surinderkaur9310 Před 28 dny +2

    ਸਹੀ ਗੱਲ ਹੈ

  • @ragbirsingh470
    @ragbirsingh470 Před 27 dny +2

    ਬਾਬਾ, ਜੀ, ਜਨਾਨੀ, ਅੈਕਟਗ, ਕਰਦੀ, ਏ, ਜਦ, ਮੋਟਰ, ਤੇ, ਗੲਈ, ਸੀ, ਇਸਨੂੰ, ਪਤਾ, ਨੀ, ਬਾਬਾ, ਮੋਟਰ, ਤੱਕ, ਕੀ, ਕਰਢਂਔ, ਸੱਭ, ਬਕਵਾਸ,, ਕਰਦੀ, ਏ

  • @HarpalsinghSaroye
    @HarpalsinghSaroye Před 17 dny

    V good baba ji👌

  • @JasvirKaur-w6y
    @JasvirKaur-w6y Před 28 dny +1

    Bilkul sahi kah rhe baba ji

  • @devinderkour5449
    @devinderkour5449 Před 28 dny +1

    Bilkul sahi hai baba g

  • @jasmersingh809
    @jasmersingh809 Před 28 dny +1

    Baba. Ji. Very . Good

  • @BalvinderSingh-dj7ui
    @BalvinderSingh-dj7ui Před 28 dny +2

    आज ऐसा ही बलात्कार होत है

  • @bittuseeto2704
    @bittuseeto2704 Před 27 dny +1

    ਧੰਨਵਾਦ ਬਾਬਾ ਜੀ ਇੱਕ ਹੋਰ ਵੀਡੀਓ ਪਾਓ ਬੀਬੀ ਦੇ ਖਿਲਾਫ ਬੀਬੀ ਗੱਲ ਤੇ

  • @charanjitkaur9600
    @charanjitkaur9600 Před 28 dny +6

    ਬਾਬੇ ਨੇ ਮੁੰਡੇ ਮੋਟਰ ਤੇ ਬੀਜੇ ਹੋਏ ਨੇ ਜਿਹੜੇ ਤੂੰ ਮੋਟਰ ਤੋ ਲੈਣ ਗਈ ਸੀ 😅😅

  • @surinderkaur9310
    @surinderkaur9310 Před 28 dny +3

    ਇਸ ਜ਼ਨਾਨੀ ਦੀ ਗ਼ਲਤ ਗੱਲ ਹੈ ਇਹ ਮੌਟਰ ਤੇ ਕੀ ਕਰਨਾ ਗਈ ਸੀ ਵਾਹਿਗੁਰੂ ਵਾਹਿਗੁਰੂ ਤੌਂ ਉਪਰ ਕੋਈ ਨਹੀਂ ਹੈ

  • @manjitkaurpelia3506
    @manjitkaurpelia3506 Před 28 dny

    Waheguru ji waheguru ji waheguru ji ka khalsa waheguru ji ki Fateh 🎉🎉

  • @manpreetkaurkaur6117
    @manpreetkaurkaur6117 Před 28 dny +3

    ਵੀਰ ਜੀ ਸਹੀ ਕिਹ ਰਹੇ ਹੋ

  • @user-wu8hs6vs7l
    @user-wu8hs6vs7l Před 28 dny +1

    Good 👍 ji

  • @user-bo7de1ou1n
    @user-bo7de1ou1n Před 28 dny +11

    ਤੇਨੂ'ਪਤਾ'ਹੋਨਾ''ਚਾਹੀਦ'ਸਾਰੇ'ਬਾਬੇ'ਨਹੀ'ਮਾੜੈ'ਨਹੀ'ਤੂ'ਮੋਟਰ'ਤੈ'ਮੂਡੈ'ਧਰੈ'ਸੀ'ਇਕ'ਤੈਨੂ'ਦੈ'ਦੈ''ਇਹ'ਫਕੀਡੀ'ਤੋ'ਬਚੋ'

  • @user-fq2no1tn7m
    @user-fq2no1tn7m Před 28 dny +3

    ਦੋਂਨਾਂ ਨੂੰ ਫਾਂਸੀ ਦੀ ਸਜ਼ਾ ਦੇਦੋ

  • @user-xy7nq5jd5j
    @user-xy7nq5jd5j Před 28 dny +1

    ਬੀਬੀਆਂ ਦਾ ਬੇੜਾ ਬੈਠਾ ਹੋਇਆ ਹੈ ਇਹਨਾਂ ਨੇ।।ਡੇਰਿਆ ਨੂੰ ।ਕਾਮਜਾਬ ਕੀਤਾ ਹੈ ਸ਼ਰਮ ਆਉਣੀ ਚਾਹੀਦੀ ਹੈ ।ਹੁਣ ਸਾਰਾ।ਕੁਝ।ਖੋਲ ਤਾਂ ।ਇਹਨਾਂ ਦੇ।ਖਸਮ।ਮਰੇ।ਹੋਏ।ਹਨ

  • @majhail8565
    @majhail8565 Před 28 dny +1

    ਰੋਈ ਤਾਂ ਬਹੁਤ ਪਰ ਅੱਥਰੂ ਇੱਕ ਨਹੀ ਆਇਆ

  • @prabhjotkaur629
    @prabhjotkaur629 Před 28 dny +2

    ਵੀਰ ਜੀਉ ਦੋਵੇ ਜੀ ਗਲਤ ਨੇ ਮੁੰਡੇ ਲੈਣ ਲੰਗਿਆਂ ਕਿਸੇ ਨੂੰ ਦੱਸ ਦੀਆਂ ਨਹੀਂ ਸਾਰਾ ਸਾਰ ਇਹ ਦੋਵੇ ਗਲਤ ਹਨ ਬੀਬਾ ਸਿਆਣੇ ਬਣੋ ਸਿਆਪਣ ਦੀ ਲੋੜ ਹੈ ਬੀਬਾ ਤੁਸੀ ਬੰਦੇ ਵੀ ਸ਼ਦਾਈ ਬਣਾਏ ਬੰਦਾ ਵੀ ਵੱਡਾ ਸ਼ਦਾਈ ਜਿਹੜਾ ਨਾਲ ਤੁਰ ਗਿਆ ਇਹ ਕੀ ਕਰਨ ਗਈ

  • @SohanSingh-rv7fo
    @SohanSingh-rv7fo Před 28 dny +2

    ਇਕ।ਮਾਈ।ਆਪਣੀ।ਨੂੰਹ।ਨੂੰ।ਬਾਬੇ।ਕੋਲ।ਲੈ।ਕੇ।ਗੲਈ।।ਬਾਬਾ।ਜੀ।ਮੇਰੇ।ਪੋਤਾ।ਨਹੀ।ਹੁਦਾ।।ਬਾਬਾ।ਕਹਿਦਾ।ਮਾਈ।ਤੂ।ਬਾਹਰ।ਬੈਠ।।ਤੇਰੀ।ਨੂੰ।ਮੁਡਾਂਦਿਨਾ।ਅੰਦਰ।ਲੈ।ਗਿਆ।ਆਪਣੇਲਕ।ਨਾਲ।ਘੁੰਗਰੂ।ਬੰਨ।ਲੲਇ।ਲੰਤਾਂ।ਚਕ।।ਮੁਡਾਂ।ਦੇ।ਦਿਤਾ।ਕੁਸ।ਸਮੇ।ਬਾਦ।ਬਾਹਰ।ਆਈ।।ਸਸ।ਨੇ।ਪੁਛਿਆ।।ਮੁਡਾ।ਮਿਲ।ਗਿਆ।।ਕੈਹਦੀ।ਹਾ।ਬਾਕੀ।ਤੇਰੇ।ਮਡੇ।ਵਾਲ।ਕੰਮ।ਕੀਤਾ।ਈਕ।ਘੁੰਗਰੂ।ਲਕ।ਨਾਲ।ਬਾਦੇ।ਬੰਨਿ।ਹੋਇ।ਸੀ

  • @GursahibSinghHundal-qc4dr
    @GursahibSinghHundal-qc4dr Před 28 dny +13

    ਛੱਡ ਯਾਰ ਦੰਦ ਕੱਢਦਾ ਤੂ ਵੀ ਚੰਗਾ ਨਹੀ ਲਗਦਾ

    • @Daljeetkaur-on6uv
      @Daljeetkaur-on6uv Před 28 dny

      ਹੱਸਣ ਵਾਲੀ ਗੱਲ ਏ ਖੋਤੀ ਨੂੰ ਨਹੀ ਪਤਾ ਰਾਤ ਬਾਬੇ ਦੀ ਮੋਟਰ ਕੀ ਕੰਮ ਤੇਰਾ ਹੁਣ ਬਾਬਾ ਮਾੜਾ ਦੱਸਦੀ ਵਿਚਾਰਾ ਤਿਆਰ ਹੋਇਆ ਰਹਿ ਗਿਆ ਵਿਚਾਰਾ 😂😂

    • @sattibains4818
      @sattibains4818 Před 28 dny

      ​@@Daljeetkaur-on6uv tusin bhi aa jao motar te

    • @Daljeetkaur-on6uv
      @Daljeetkaur-on6uv Před 25 dny

      @@sattibains4818 ਤੂੰ ਆਪਣੀ ਭੈਣ ਤੇ ਕੁੜੀ ਲੈ ਜਾ ਉਹਨਾ ਨੂੰ ਮੁੰਡੇ ਚਾਹੀਦੇ ਹੋਣੇ ਮੈ ਤਾਂ ਪੋਤਰਿਆਂ ਵਾਲੀ ਹਰਾਮਦਿਆ

    • @sattibains4818
      @sattibains4818 Před 25 dny

      @@Daljeetkaur-on6uv teri wargia dand kadan walia poti doti sab nu khud bhej diya ne, Besharam log hi has sakde ne eho je ghatna te.

    • @Daljeetkaur-on6uv
      @Daljeetkaur-on6uv Před 25 dny

      @@sattibains4818 ਅਸੀ ਗੁਰੂ ਦੇ ਸਿੰਘ ਸਿੰਘਣੀਆਂ ਹਾਂ ਨਾ ਪੁਤਾਂ ਧੀਆਂ ਵਿਚ ਫਰਕ ਕਰਦੇ ਨਾਂ ਗੁਰੂ ਸਾਹਿਬ ਤੋ ਬਿਨਾ ਕਿਤੇ ਜਾਂਦੇ ਹਾਂ ਬਾਕੀ ਹਾਸੇ ਵਾਲੀ ਗੱਲ ਤੇ ਹੈ ਇਸ ਨੂੰ ਨਹੀ ਪਤਾ ਰਾਤ ੧੨ ਵਜੇ ਮੋਟਰ ਤੇ ਬੇਗਾਨਾ ਬੰਦਾ ਕੀ ਕਰੂ ਤੈਨੂੰ ਹਮਦਰਦੀ ਏ ਤਾ ਕੇਸ ਲੜ ਲੈ ਸਾਨੂੰ ਤੇ ਪਤਾ ਆਪਣੇ ਗੁਰੂ ਤੋ ਬਿਨਾ ਕਿਧਰੇ ਨਹੀ ਜਾਣਾ ਕੋਈ ਹਮਦਰਦੀ ਨਹੀ ਇਸ ਨਾਲ ਜਾਂ ਉਸ ਬਾਬੜੇ ਨਾਲ

  • @jeetabinning350
    @jeetabinning350 Před 28 dny

    Good ji baba ji

  • @avtarmaan9017
    @avtarmaan9017 Před 27 dny

    Good baba ji

  • @KuldeepSingh-mj8pz
    @KuldeepSingh-mj8pz Před 27 dny

    जट, तका, करदे

  • @sarbjeetkaur1179
    @sarbjeetkaur1179 Před 26 dny

    Chirta valiya oh jananiya jehdiya babya kol munde len jadiya

  • @SukhdevSingh-nx6ks
    @SukhdevSingh-nx6ks Před 28 dny +2

    Ehda Address pta kita jave. Ehde gharwale nu Besharmi da Padam Shri Award daina. Ehda pta loana bout jarori aa

  • @SurjitDroch
    @SurjitDroch Před 26 dny

    Kasoor es jnani.da.he.eh.keon gyee.jan te Munda laa key auondi

  • @user-kh3gt8np6b
    @user-kh3gt8np6b Před 24 dny

    😅

  • @user-ml1fp6wd6f
    @user-ml1fp6wd6f Před 28 dny

    9:38 😅😅😅

  • @crazy.46
    @crazy.46 Před 28 dny +2

    Bacha Lena guru Ramdas ji de Ghar jao math teko

  • @SwarnSingh-d5q
    @SwarnSingh-d5q Před 27 dny

    Badmash janani gundi and lachar

  • @GurmitkaurGhoman
    @GurmitkaurGhoman Před 28 dny

    Shad. Pre. Veera.

  • @mandeepthind6527
    @mandeepthind6527 Před 28 dny

    Beer Ji right gal aa Raat nu motar ta husband nu naal leakea jandi kali kayo gai

  • @SinghManjeet-j8f
    @SinghManjeet-j8f Před 28 dny

    Babba. Jee. Nay. Theek. Keha

  • @rammurti1973
    @rammurti1973 Před 28 dny +2

    Bus karo

    • @Daljeetkaur-on6uv
      @Daljeetkaur-on6uv Před 28 dny

      ਕਿਓ ਬਸ ਕਰੋ ਸਭ ਨੂੰ ਪਤਾ ਹੋਣਾ ਚਾਹੀਦਾ

  • @MalkeetSingh-pk6sf
    @MalkeetSingh-pk6sf Před 28 dny +13

    ਖਾਲਸਾ ਜੀ ਮਾਤਾ ਗੰਗਾ ਜੀ ਦੀ ਸ਼ਾਦੀ 1589ਵਿਚ ਗੁਰੂ ਅਰਜਨ ਸਾਹਿਬ ਨਾਲ ਹੋਇਆ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਜਨਮ 1590 ਹੋਇਆ ਬਾਬਾ ਜੀ ਬੀਬੀਆਂ ਜਦੋਂ ਸਾਡੇ ਇਤਿਹਾਸ ਨੂੰ ਪੜਦੀਆਂ ਹਨ ਕਿ ਮਾਤਾ ਗੰਗਾ ਨੂੰ ਮਿਲਿਆ ਸੀ ਖਾਲਸਾ ਤਾਂ ਤੂੰ ਨਹੀਂ ਖਾਲਸਾ ਕੀ ਤੇ ਇਸੇ ਸੀਰੀਅਸ ਗੱਲ ਤੇ ਹੱਸ ਰਿਹਾ ਹੈ

  • @devinderkour5449
    @devinderkour5449 Před 28 dny

    Bibi di insult bahut ho ge is to waddi sja koi nahi baba g

  • @GurtejJatana-sx3vh
    @GurtejJatana-sx3vh Před 28 dny

    App guru Gobind singh ji Bania firda ga

  • @prabhjeetsingh1861
    @prabhjeetsingh1861 Před 28 dny +2

    ਜਥੇਦਾਰਾ ਹਾਸਾ ਨਿਕਲਦਾ ਜਾਂਦਾ ਤੇਰੇ ਵੱਲ. ਵੇਖ. ਕੇ ਮੇਰਾ ਵੀ ਚੰਗੇ ਭੂਤ. ਕੱਡੇ ਬਾਬੇ ਨੇ ਇਹਦੇ

  • @sukhveerkaur8894
    @sukhveerkaur8894 Před 27 dny

    Fr dand kyu kadd rhe ho...sir...eh gll seriously.v kiti.ja skdi aa

  • @GurmeetSingh-hb7uz
    @GurmeetSingh-hb7uz Před 27 dny

    Baba ha ve ganda ha

  • @JogenderSingh-gm2hp
    @JogenderSingh-gm2hp Před 28 dny

    Hajje v sikha de ghraa vich eho jehiya janaaniya hagiya te merri soch ta.veer ji ki jina graa vich eho jiya jnaaniya jehriya Rat nu moter te putt bhaldi aa ehnu ta jiyun da koi hak nhi

  • @JogenderSingh-gm2hp
    @JogenderSingh-gm2hp Před 28 dny

    Bai ji pehla Babbe ehna nu rat nu moter te sadde aa ki je ta rat nu moter te aa gyi ta ouna nu pttaa lagg janda ki ehe nu jive marjji munda de deo q ki jiyrri moter te rat nu aa gyi ta mitter ta oune terra chekk kar leya ki eunu moter te rat nu de deo munda

  • @harcharansingh9905
    @harcharansingh9905 Před 28 dny

    Jananee GALAT.......

  • @devinderkour5449
    @devinderkour5449 Před 28 dny

    Baba g Hassan wali kihri gal aa serious ho k gal kro

  • @JogenderSingh-gm2hp
    @JogenderSingh-gm2hp Před 28 dny

    Bhai ji sikh komm da bherra garak karta ehnu ta oune sadeya c motor te ki je moter te aa gyi ta ehnu munda de deyage je na aayi ta aapa piichhe hatja ge

  • @GurmeetSingh-hb7uz
    @GurmeetSingh-hb7uz Před 27 dny

    Thu ve gunda ha

  • @user-wj4qt7xo6w
    @user-wj4qt7xo6w Před 28 dny

    Baba sahi hai babi nal do char lata marn wale hai inha da dop tast karwo

  • @ANGREJSINGH-eq2zn
    @ANGREJSINGH-eq2zn Před 28 dny

    Janani galat aa ji

  • @JogenderSingh-gm2hp
    @JogenderSingh-gm2hp Před 28 dny

    Ehnu ta hun sarre munde den walle lagde

  • @GurtejJatana-sx3vh
    @GurtejJatana-sx3vh Před 28 dny

    Hun tu balda a jannani nu ap da kol

  • @kulbirkaur7476
    @kulbirkaur7476 Před 28 dny

    Sari bhaina nu dikha buddiya nu bandiya nu bhaiya nu jihde jithe dekho apne pind de gurughar mandir chad ke dijje pase jihdi aulaad dekhi nibuhde waste jaan to hath dhoo rahe

  • @hirarandhawa3671
    @hirarandhawa3671 Před 28 dny

    Tere ghar dhian bhena heny

  • @gurumailsinghinsan8486
    @gurumailsinghinsan8486 Před 28 dny +1

    ਬਾਬਾ ਜੀ ਸਾਰੇ ਭੈਣ ਦੇ ਨਾਲ ਖੜੋ ਜੀ ਗਲਤੀ ਇਸ ਭੈਣ ਦੀ ਵੀ ਆ ਇਹ ਰਾਤ ਨੂੰ ਕਿਉਂ ਗਈ ਪਰ ਚਲੋ ਇਹਨੇ ਗੁਰੂ ਸਿੱਖ ਬੰਦੇ ਸਮਝ ਕੇ ਵਿਸ਼ਵਾਸ ਕਰ ਲਿਆ ਇਹ ਭੈਣ ਦੀ ਗਲਤੀ ਆ ਇਹ ਸਾਰੇ ਸਿੱਖਾਂ ਨੂੰ ਗਲਤ ਕਹੀ ਜਾਂਦੀ ਆ ਸਾਰੇ ਗਲਤ ਨਹੀਂ ਹੁੰਦੇ ਭੈਣ ਜੀ ਇਹ ਹਰਾਮਜਾਦਾ ਇਕੱਲਾ ਗਲਤ ਸੀ ਇਹਦੇ ਉੱਤੇ ਤੁਸੀਂ ਭਰੋਸਾ ਕਰ ਲਿਆ ਇਹਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ

  • @user-kc5ze4mw3d
    @user-kc5ze4mw3d Před 27 dny

    ਇਸ ਦੀ ਬਕਵਾਸ ਸੁਨਣ ਵਾਲੀ ਰਹੇ ਗਈ ਸੀ ਤੇਰੇ ਨਾਲ ਪਤਾ ਕਲ ਕੀ ਹੋਣਾ ਰਬ ਤੋ ਡਰ ਸਜਣਾ

  • @user-mu7fv5pw9j
    @user-mu7fv5pw9j Před 28 dny +1

    ਬਾਬਾ ਜੀ ਇਹ ਗੱਲ ਨਾ ਕਰੋ ਜਿਹੜੀਆਂ ਬਿਜਨਸਮੈਨ ਜਨਾਨੀ ਆਇਆ ਨਾ ਚੱਪਣੀਆਂ ਕਹਿੰਦੇ ਗਤੀਆ ਉਹ ਰਾਤਾਂ ਨੂੰ ਇਹ ਜਾਂਦੀਆਂ ਉਹਨਾਂ ਦੇ ਘਰ ਵਾਲੇ ਵੀ ਫ**** ਆ ਵਾਲੇ ਪੈਸੇ ਕਮਾਉਂਦੀਆਂ ਤੇ ਇਹਦਾ ਵੀ ਇਹੀ ਕੇਸ ਆ ਬਾਬੇ ਨੂੰ ਝੂਠਾ ਬਦਨਾਮ ਕਰ ਰਹੀ ਆ ਕੱਲੇ ਬਾਬੇ ਨੂੰ ਨਹੀਂ ਪੂਰੀ ਸਿੱਖੀ ਨੂੰ ਬਦਨਾਮ ਕਰ ਰਹੀ ਹੈ ਇਹ ਤੁਸੀਂ ਹੁਣ ਸੈਲਫ ਚੱਕੋ ਤੇ ਗੁਰਸਿੱਖੀ ਨੂੰ ਉਸ ਬਾਬੇ ਨੂੰ ਬਚਾਓ ਇਹ ਬੀਬੀ ਸਰਾ ਸਰ ਝੂਠ ਬੋਲਦੀ ਆ ਇਹਦੀ ਕੋਈ ਇੱਜਤ ਤੇ ਨਹੀਂ ਹੈਗੀ ਲੁੱਟਣਾ ਗਿਆ ਦਾ

  • @vadesurjeetsinghpeori5602

    ਤੂੰ ਖਾਲਸਾ ਨਹੀਂ ਹੈ ਮਜ਼੍ਹਬੀ ਸਿੱਖਾਂ ਦਾ ਸਿੱਖ ਧਰਮ ਖੋਈ ਬੈਠਾ ਹੈ ❤❤

  • @ranjitpal7707
    @ranjitpal7707 Před 27 dny

    Pahla Ajit Kotu Fir Saleo Hasuana Karo Sikhi No Badnam Karan Bich Lage Ho Tosi Apne Garanthi Te Hi Bishwas Karlo Ton Sikh Ho Ke Sahi Bol Bhai

  • @GurmukhSinghPadda-gd6zi

    Right..Hassan..Galt.va