Bai ji khet vich t ghat break vla v ruk janda jihna kol tractor haige ohna nu pta ae road t dakhode break lga k bhaje hoyi di break lga v rukda jde k nhi fr mande
Mara kol ve 5911 haga a os dea ve oil breaks a kadei ve nei Krabi hoei pata,nei kena Sal ho ga oil break best 👌a a ta fudu kam a na jaldi kluh palet Krab hoei a apnei marji nal hahj kari de a
Technology nhi maadi hydrolic di ajj de time ch JOHN DEERE te DUTZ FAHR nu ajj v hydrolic brake aaunde aw Boki system lalo 5911 nu break khraab kde v nhi hou
Breaka kharabh hon da karan koi anjana vandha tractore te na chadhan dio jj bychance bokia cho lekage ho je ta ose time bokia pwa dio jj phir v na gall bande ta sabh kuch badhlwa doo te tell mukan naa daoo sade nall v edha sii te sade koll 1984 da tractore ahh jado koi anjan bethdha si tractore te tractore di dandh laa dendha si bus ehh chijh to bacha ke rakho braka kite ni jandia sanu ajh takk preshani ni hoi breaka to
ਜਿਸ ਤਰ੍ਹਾਂ ਮਿਸਤਰੀ ਕੇਹ ਦਿਤਾ ਉਸ ਤਰਾ ਹੀ ਮਗਰ ਲੱਗ ਜਾਦੇ ਅਣਜਾਣ ਬੰਦੇ 7 ਸਾਲ ਹੋ ਗਏ 5911 ਦਿਆ ਬਰੈਕਾ ਕਿਤਿਆ ਨੂੰ ਕਦੀ ਕੁਝ ਨਹੀਂ ਹੋਏਆ
ਸਾਡੇ 5911 ਦੇ ਤਾ ਤੇਲ ਬਰੇਕ ਈ ਆ ਉਹ ਤਾ ਬਹੁਤ ਵਧੀਆ ਲਗਦੇ ਆ ਕੋਈ ਪਰੇਸ਼ਾਨੀ ਨਹੀ
ਸਾਡਾ ਤਾਂ ਆਪ ਨੀ ਕਦੇ ਖਰਾਬ ਹੋਇਆ ਝਰੀਟਾਂ ਮਾਰਦਾ ਐ ,ਇਕ ਵਾਰ ਸਾਰੇ ਸਿਲੰਡਰ ਵਗ਼ੈਰਾ ਸਭ ਕੁਝ ਨਵਾਂ ਪਵਾਤਾ ਸੀ ।
ਸਾਡੇ ਆਪ ਤੇਲ ਬਰੇਕ ਆ । ਬਹੁਤ ਵਧੀਆ ਆ ।
ਪਹੀਅਾ ਤਾ ਰੁਕਦਾ ਨਹੀ । ਲੋਡ ਟਰੈਕਟਰ ਤੇ ਕੀ ਕਰਨਗੀਅਾ ।
tel breaka di koi rees ni y , sukkia breaka heavy load te km ni krdia
Hydraulic brake tan dry brakes ton bahut vadia hunde hun.Dry brakes te force bahut lagda.
Sahi kiha....break de mamle ch!! Johndeere nu kehda hath pa lau?😍😍😍niraa ishq jd ta
ਵੀਰੇ ਇਹੀ ਤਾਂ ਜੀਟਰ (HmT) ਦੀ ਖਾਸੀਅਤ ਸੀ ਕਈ ਸਾਲ ਪਹਿਲਾਂ ਫੀਚਰ ਪਾ ਤਾ ਸੀ ਟਰੈਕਟਰ ਚ ਜੋ ਅੱਜ ਆਇਲ ਇਮਰਸਡ ਬਰੇਕਸ ਆਉਦੀਆਂ ਪਰ ਉਹਨੂੰ ਡਰਾਈ ਬੇਰਕਸ ਚ ਕਨਵਰਟ ਕਰੀ ਜਾ ਰਹੇ ਨੇ 🤔
Ehdiya breaka te pehla hi bahut hundiya
Vese oil operated break self adjestable ਹੁੰਦੀਆ ਨੇ ,,,ਤੇ oil nal presior vi jyada penda ,,,matlab ghat jor lana penda jado load hove te bina oil wale ch jyada jor lana penda ,,,
Company wale kamle aa jo taip wLia breka dinde aa tyre tahje v ghumi jnda c tractor da
ਭਰਾਵੋ ਵੀਡੀਓ ਵੇਖ ਕੇ ਐਵੇਂ ਪੰਗਾ ਨਾ ਲੈ ਲਵੇ ਜੇ ਜੇਕਰ ਤੁਸੀਂ ਓਰਿਜਨਲ ਬ੍ਰੇਕਾਂ ਹੀ ਰੱਖਣਾ ਚਾਹੁੰਦੇ ਹੋ ਤਾਂ ਸਾਮਾਨ ਵੀ ਉਰਿਜਨਲ ਹੀ ਪਾਓ ਕੁਝ ਨ੍ਹੀਂ ਹੁੰਦਾ ਰਿਜਨਲ ਨੂੰ ਮੇਰੇ ਏਰੀਏ ਵਿਚ ਵੀ ਇਸ ਤਰ੍ਹਾਂ ਕਰਦੇ ਹਨ ਪਰ ਕੋਈ ਬਹੁਤੇ ਕਾਮਯਾਬ ਨਹੀਂ ਹਨ
ਬਾੲੀ ਤੇਲ ਬਰੇਕ ਜਿਅਾਦਾ ਕਾਮਯਾਬ ਅਾ
ਸਹੀ ਗੱਲ ਆ ਵੀਰ । ਤੇਲ ਵਾਲੀ ਬਰੇਕ ਬਹੁਤ ਸੋਹਣਾ ਕੰਮ ਕਰਦੀ ਆ ।
wah astad ji
ਜਿਅਾਦਾ ਵਜਨ ਤੇ ੲਿਹ ਬਰੇਕ ਕਾਮਜ਼ਾਬ ਨਹੀਂ
ਬਾਈ ਨਾਲੇ ਤਾਂ ਪੈਸੇ ਲਾ ਤੇ ਨਲ਼ੇ ਟਰੈਕਟਰ ਦਾ ਜਲੂਸ ਕੱਡਤਾ ਬਾਈ ਜੀ hmt 5911 ਦੀਆ ਬ੍ਰੇਕਾਂ ਤਾਂ 5 ਸਾਲ ਤੱਕ ਖ਼ਰਾਬ ਨੀ ਹੁੰਦਿਆਂ ਮਿਸਤਰੀ ਚੰਗਾ ਹੋਣਾ ਚਾਹੀਦਾ 90 model 5911 ਮੈਂ ਆਪ ਕੰਮ ਕਰਦਾ ਕਦੇ ਨੀ 5 ਤੱਕ ਹਿੱਲਦੀ ਬਰੇਕ 5911 ਮਿਸਤਰੀ ਲੋਕਾਂ ਬਦਨਾਮ ਕਰਤਾ ਸਬ ਤੋਂ ਸੋਖਾ ਤੇ ਸਸਤਾ 5911 ਦਾ ਕੰਮ ਹੁੰਦਾ ਸੀ
Hmt 5911 de battery bahar kadi baut buri lagdi aa
Hmt best
Friend ko 5911 c os nu 5 saal pehla eh jugad lggya c but eh jma v kamyaab nhi khalli tractor rukkda ae load te jma ni rukkda
unkle ji oil vlay break boht best a
5911💪💪💪👌👌👌👌
asi v krvayia c pishe trali load vali pai hove ta bilkul v ni kamyab rukda ni trctr dode to krvaea c asi ta
Sahi Karda ge
ਦੋਦੇ ਵਾਲੇ ਤੇ ਮਾਹਰ ਈ ਬਹੁਤ ਐ
ਬਾਈ ਜਲਾਲਾਬਾਦ ਤੋਂ ਕਰਵਾ ਓਹੀ ਵੀਲ slinder ਚੋ ਕਰ ਦੇਣ ਜੀ
Tel walia best hundia breaka heavy load te v dhuaa kdaa dinda tractor de tyra da
ਆ ਵਾਲੀ ਬਰੇਕ ਜੋਰ ਵੀ ਜਾਦਾ ਲੈਦੀ ਹੋਣੀ ਆ । ਤੇਲ ਵਾਲੀ ਜੋਰ ਨਹੀ ਲੈਦੀ ।
Best break a y apan kra e a na ehna to
👍👍👍👍👍
Bae truckan caran de tel wale hunde same takneeki 5911 wali eh kyo hille firde ne
Bai ji khet vich t ghat break vla v ruk janda jihna kol tractor haige ohna nu pta ae road t dakhode break lga k bhaje hoyi di break lga v rukda jde k nhi fr mande
ਸਹੀ ਗਲ ਆ ਵੀਰ
Combine utte 5911 rakhna c fir ohi kitt pwaii jo original hydrolic wali
ਪੱਤੀਆਂ ਜਿਹੀਆਂ ਰੇਲਾਂ ਵਿੱਚ ਅੜ ਜਾਂਦੀਆ ਜੇ ਨਾ ਉਤਾਰੀਏ ਜੁਗਾੜ ਸਾਰਾ ,ਨਾ ਉਤੇ ਨਾ ਥੱਲੇ ਆਉਣ ਜੋਗਾ ਟਰੈਕਟਰ। ਸਾਡੇ ਪਿੰਡ ਹੋ ਗਿਆ ਸੀ ਇਹ ਕੰਮ ।
@@HMT5911di aho
Nale ene weight te dry kmm ni krdi jugaad aw pressure combine nu wadia rokdi aw
Good a
Tractor de radiator di laggi kali jali meri bni hoyi aa
ਬਸ ਇਕੋ ਕਮ ਏਸ ਨੁ ਧੋਣ ਸਮੇ ਇਸਦੇ ਡਰੰਮਾਂ ਵਿੱਚ ਪਾਣੀ ਨਾ ਪੈਣ ਦਿਓ ਫੇਰ ਘਟ ਤੋ ਘਟ 5 ਸਾਲ ਬਨੇ
Mara kol ve 5911 haga a os dea ve oil breaks a kadei ve nei Krabi hoei pata,nei kena Sal ho ga oil break best 👌a a ta fudu kam a na jaldi kluh palet Krab hoei a apnei marji nal hahj kari de a
ਇਹ ਤੇਰਾ ਮਾਸ਼ੜ ਲੌੜ ਪੈਨ ਤੇ ਨਹੀਂ ਰੁੱਕਦਾ
😂😂
Technology nhi maadi hydrolic di ajj de time ch JOHN DEERE te DUTZ FAHR nu ajj v hydrolic brake aaunde aw Boki system lalo 5911 nu break khraab kde v nhi hou
Yaar assi te sukke break to bahut tang a assi te tel ch kraownia farmtrac 60 dia
Pura vidio banavo break work ka
5911💪💪
ਲੋਕ ਹਰੇਕ ਟਰੈਕਟਰ ਤੇ ਕਿੰਨੇ ਪੈਸੇ ਲਾਉਂਦੇ ਹੈ ਜੱਟ ਜਗਾੜੀ ਹੁੰਦੇ ਆ ਕਹਾਉਣ ਤੇ
Lok ta oil aali banwaunde ne 🤔🤔🤔🤔🤔🤔
Vir ada koi fida ni sada kol Sara saman kad ka rakha pa a thoda chir hi Kam karda a
Brake kamyab ni hege, thoda tractor jyada dab riha jide kr k lgda v brake jyada lgde aa👎🏻👎🏻
Jogewala Jyoti srup gurudwaara sahib ji v aaa na ji
Hanji
Tractor aye dhua mar riha jive bala load hove magar
ਪਰੈਸਰ origanl barak sai randa ava ni company dinde
Nyc
Nhi kamjab nawe nawe he lagde a bad ch nhi lagde
price kina a
Breaka kharabh hon da karan koi anjana vandha tractore te na chadhan dio jj bychance bokia cho lekage ho je ta ose time bokia pwa dio jj phir v na gall bande ta sabh kuch badhlwa doo te tell mukan naa daoo sade nall v edha sii te sade koll 1984 da tractore ahh jado koi anjan bethdha si tractore te tractore di dandh laa dendha si bus ehh chijh to bacha ke rakho braka kite ni jandia sanu ajh takk preshani ni hoi breaka to
Hmt 3511me rotavator chalega
Paji escort dia braks hoju
Y hun v sara jor la k Brek pedal dabda yr shi ni
,👍👍👍👍👍
575 .2oo8
No good veer
Totally Bakvass aa