Hari Singh Nalwa Biography | Sikh ਜਰਨੈਲ ਹਰੀ ਸਿੰਘ ਨਲੂਆ bare jo koi nahi janda | bharat da Mahan yodha

Sdílet
Vložit
  • čas přidán 13. 09. 2019
  • Part-2
    • Hari Singh Nalua biogr...
    Instagram👉👉 / punjab_made
    Creator instagram 👇👇
    / kamall_lehal
    Tik Tok 👇👇
    vm.tiktok.com/RJ4ABD/
    Facebook👉👉
    / punjabmade1
    Vaar
    Vaar Sidhu moose wala
    Vaar song
    Vaar Hari Singh Nalwa
    Hari Singh Nalwa
    Sidhu moose wala song
    Hari Singh Nalwa biography
    Hari Singh Nalwa story
    Letest punjabi song
    Sidhu moose wala - Vaar

Komentáře • 4,5K

  • @SukhwinderSingh-zu2jh
    @SukhwinderSingh-zu2jh Před 4 lety +676

    ਜਿਸ ਜਿਸ ਨੂੰ ਸਿੱਖ ਹੋਣ ਦਾ ਮਾਣ ਹੈ like ਕਰੋ।

  • @wildjam4373
    @wildjam4373 Před měsícem +12

    ਇਹ ਵੀ ਦੱਸ ਦਿਆ ਕਰੋ ਕ ਉਹ ਮਜ਼੍ਹਬੀ ਸਿੱਖ ਸੀ 🙏 ਤੇ ਸਿੱਖ ਕੌਮ ਵਿੱਚ ਸੱਭ ਤੋਂ ਵੱਧ ਕੁਰਬਾਨੀਆਂ ਨੀਵੀਆਂ ਜਾਤੀਆਂ ਤੇ ਗਰੀਬ ਲੋਕਾਂ ਨੇ ਦਿੱਤੀਆਂ ਬਾਕੀ ਸਿੱਖਾਂ ਦੀ ਕੋਈ ਕੌਮ ਨਹੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

    • @JOHALDESIWEB
      @JOHALDESIWEB Před 10 dny

      ਕਿਓ ਜਾਤਾ ਪਾਤਾ ਵਿਚ ਉਲਝਾਕੇ ਕੋਮ ਦਾ ਬੇੜਾ ਗਰਕ ਕਰ ਰਹੇ ਹੋ ਮਜਬੀ ਕੌਣ ਹੁਦੇ ਹਨ ਤੇ ਕਿਥੋ ਆਏ ਤੇ ਓਨਾ ਦੇ ਲਹੂ ਦਾ ਰੰਗ ਕਿਹੋ ਜਿਹਾ ਹੈ

  • @prabhjotsingh1831
    @prabhjotsingh1831 Před 2 lety +92

    ਸਰਦਾਰ ਹਰੀ ਸਿੰਘ ਨਲੂਆ ਜੀ ਵਰਗੇ ਮਹਾਨ ਕੌਮੀ ਯੋਧਿਆਂ ਦੀ ਪ੍ਰਸ਼ੰਸਾ ਸੁਣ ਕੇ ਸਾਨੂੰ ਸਾਰਿਆਂ ਨੂੰ ਆਪਣੇ ਸਿੱਖ ਧਰਮ ਉੱਪਰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ।

  • @sahibkular8594
    @sahibkular8594 Před 4 lety +1176

    ਹਰਿ ਸਿੰਘ ਨਲੂਆ ਨੰੂ ਪਿਆਰ ਕਰਨ ਵਾਲਾ ਲਾਇਕ ਜ਼ਰੂਰ ਕਰੇ

    • @rajdeep6322
      @rajdeep6322 Před 4 lety

      Skc

    • @rajdeep6322
      @rajdeep6322 Před 4 lety +2

      Skcc

    • @RanjitSingh-bp7mb
      @RanjitSingh-bp7mb Před 4 lety +3

      Hari singh di vansa oper v viedeo banao

    • @shahanarif4295
      @shahanarif4295 Před 4 lety

      Lol ranjit Singh never conquered Afghanistan and he never conquered Kabul and he captured Peshawar Pakistan only and your hari Singh nalwa was killed by Pathan in jamrud Peshawar Pakistan only and your hari Singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also

    • @Inderjeetsingh-sj1tj
      @Inderjeetsingh-sj1tj Před 3 lety +1

      Vans haige ne mai mil chuka haa ohna vicho ik ne meri admission ch help kiti c college vich admission karvaun lyi.

  • @sanpreetsinghmaan80512
    @sanpreetsinghmaan80512 Před 4 lety +3249

    Hari Singh Nalwa nu pyar karn wale like kro dabb k

    • @chamkaursingh7653
      @chamkaursingh7653 Před 4 lety +18

      Singh.Is.King

    • @garryaulakh7348
      @garryaulakh7348 Před 4 lety +12

      like karn nal ki hoju bai

    • @jattsaab6341
      @jattsaab6341 Před 4 lety +7

      Eda Jada pta lgda like Karan nal

    • @mrSinghfrom
      @mrSinghfrom Před 4 lety +11

      Meri dp ve hari singh je de lagi a

    • @jonyjony971
      @jonyjony971 Před 4 lety +4

      wha sir ji maja agaya chahe hun Ooo dharti Pakistan hi he par Ooo sade babe di dharti he sade maharaja ranjit Singh di dharti he sade hari Singh nalwa di dharti jis jis da dil karda he ys pak dharti te jaun nu like karo

  • @sufficityfaridkotpb.6168
    @sufficityfaridkotpb.6168 Před 2 lety +42

    ਹਰੀ ਸਿੰਘ ਨਲੂਆ ਜੀ ਦੀ ਬਹਾਦਰੀ ਦੱਸਦੇ ਹੋਏ ਇਹ ਵੀ ਦੱਸੋ, ਨਲੂਆ ਜੀ ਦਲਿਤ ਪਰਿਵਾਰ ਮਜਬੀ ਸਿੱਖ ਜਾਤੀ ਨਾਲ ਸਬੰਧਤ ਸਨ।।
    ਫਿਰ ਵੀ ਦਲਿਤਾਂ ਨਾਲ ਕੁਝ ਲੋਕ ਅੱਜ ਵੀ ਨਫਰਤ ਕਰਦੇ ਹਨ।

    • @pavitarsingh937
      @pavitarsingh937 Před 2 lety +2

      Veere majahbi koi cast ni hegi majahbi oh lok ne jehde guru gobind singh g wele guru ghra di sewa badle kuch ni c lende te wadiya jmeena wale msand hunde c jehde sewa badle jmeena di mang karde c.... Baad ch ehna loka nu ee majahbi sikh kiha jaan lagya....apa nu ta majahbi sikha sala khas dhyan den di lod hai kyuke ehna de poorwja ne guru ghar diya sewawa bina kise swarth de kitiya hoyia ne

    • @sidhuboy7957
      @sidhuboy7957 Před 2 lety +1

      Keo fuddu banaya loka nu

    • @gillsukhwant4971
      @gillsukhwant4971 Před 2 lety

      Very nice 🙏🏻🙏🏻🙏🏻🙏🏻

    • @SherGill214
      @SherGill214 Před 2 lety +4

      Kon kenda oh majhvi sikh si.. oh Uppal si.. uppal ja ta jatt hunde ja khatri

    • @harpreethappy8758
      @harpreethappy8758 Před 2 lety

      Bilkul sahi

  • @DavinderSingh-ph7iy
    @DavinderSingh-ph7iy Před rokem +2

    Kon kon sidhu moosewala da vaar geet sun k Hari Singh nalwa ji Di biography dekhn aayea hitt like kmt...

  • @rdx7014
    @rdx7014 Před rokem +18

    ਸਿੱਧੂ ਮੂਸੇਵਾਲਾ ਦੇ ਵਾਰ ਗਾਣੇ ਨੂੰ ਸੁਣ ਕੇ ਹਰੀ ਸਿੰਘ ਨਲੂਏ ਜੀ ਦਾ ਇਤਿਹਾਸ ਜਾਨਣ ਵਾਲੇ ਲਗਾਓ ਹਾਜ਼ਰੀ 👍

  • @gurvindersinghsidhu3382
    @gurvindersinghsidhu3382 Před 4 lety +288

    ਵੀਰ ਅੱਜ ਸਿੱਖ ਧਰਮ ਦੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਬਹੁਤ ਵਧੀਆ ਲੱਗਿਆ ਜੀ

  • @gurimatharuofficial1233
    @gurimatharuofficial1233 Před 4 lety +759

    ਅੱਜ ਵਾਲੀ ਜਾਣਕਾਰੀ ਸਾਂਝੀ ਕਰਕੇ ਵੀਰ ਪੁੰਨ ਖੱਟ ਲਿਆ ਸਿੱਖ ਕੌਮ ਕੋਲੋਂ ਜਿਉਂਦਾ ਵੱਸਦਾ ਰਹੇਂ🙏🏻🙏🏻🙏🏻🙏🏻

    • @chardapunjab8475
      @chardapunjab8475 Před 4 lety +2

      👍

    • @KulwinderSingh-uc4uq
      @KulwinderSingh-uc4uq Před 4 lety +11

      ਮੈੰ ਪਰਸੋੰ ਸੁਣਿਆ ਸੀ ਕਿ ਪਾਕਿਸਤਾਨ ਚ ਹਰੀ ਸਿੰਘ ਜੀ ਦਾ ਬੁੱਤ ਬਣਾਇਆ ਮਹਾਂਜਰਨੈਲ ਕਰਕੇ ਓਰ ਸਿੱਖਾਂ ਨੂੰ ਇਤਿਹਾਸ ਹੀ ਨੀ ਪਤਾ ਤਾਂ ਸੁਣਕੇ ਦੁਖ ਹੋਇਆ ਸੀ

    • @gurimatharuofficial1233
      @gurimatharuofficial1233 Před 4 lety +3

      @@KulwinderSingh-uc4uq aj de time ch Sikh kaum ch Apne itihaas prti bahut kmiii a...jehde maa baap chotte hundya bachyan nu gursikhi val toran oh kde na galt raah val pair paunge......ASL ch Sade sikhan nu tan aj kal de geetan ton hi vehal n mildi Diljit Dosanjh Da sb nu pta hou je bchya nu HRI Singh nalwa baare puch lo hsss ke dikhaa denge

    • @ravindermaan25maan5
      @ravindermaan25maan5 Před 4 lety +1

      WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏

    • @jattlife5494
      @jattlife5494 Před 4 lety +1

      Oz.

  • @abhishek.5659
    @abhishek.5659 Před rokem +9

    Kon kon sidhu moosewala de song vaar toh baad aaya h ❤️✍️

  • @PagalDose
    @PagalDose Před rokem +75

    SIDHU MOOSE WALE DA SONG SUN K KON AAYA ? .... #PROUDTOBESIKH

  • @princekamboj3057
    @princekamboj3057 Před 4 lety +1243

    jede jede punjab made nu Pasand krde a like krdo Dhab k

  • @harbinder7076
    @harbinder7076 Před 4 lety +260

    Kon kon wait kar riha c is video di hit like 👍👍

  • @user-nn4tq9hs3i
    @user-nn4tq9hs3i Před 3 lety +105

    ਇਕ ਵੀਡੀਓ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਵੀ ਬਨਾਈ ਜਾਵੇ ਜੀ

  • @bedim3250
    @bedim3250 Před rokem +20

    Iam proud to be a Sikh 💪
    Hari Singh ji nu koti koti parnaam🙏🙏🙏

  • @gillgill3647
    @gillgill3647 Před 4 lety +441

    Sikh dharm nu pyr krn wale like kro waheguru jii

    • @cheemashahbaz8508
      @cheemashahbaz8508 Před 4 lety +3

      Great gernail punjab proud es punjab de putter tae

    • @gopigill3344
      @gopigill3344 Před 3 lety +3

      Majbi Sikh 💪💪💪

    • @sonamlepcha5139
      @sonamlepcha5139 Před 3 lety +1

      Wahegurujidi khalsa..Waheguruji di fateh🙏🙏🙏

    • @THEJATLAND
      @THEJATLAND Před 2 lety

      वाहेगुरु 🙏🙏
      Love from jatland Mathura
      Kuntal tomar jat Khap 🙏🙏

  • @HarjeetSingh-zg1bv
    @HarjeetSingh-zg1bv Před 4 lety +108

    *_ਮਾਣ ਹੈ ਵੀਰ ਸਿੱਖ ਹੋਣ ਤੇ ਅਤੇ ਸਿੱਖ ਬਹਾਦਰਾਂ ਤੇ_*

  • @musicyard3936
    @musicyard3936 Před rokem +9

    ਆ ਅਫ਼ਗ਼ਾਨ ਜਿੰਨਾ ਲੜਕੇ ਗੋਰੇ ਵੀ ਸੀ ਥੱਕੇ
    ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ ❤️ Always salute ❤️ Respect ❤️🙏🙏❤️❤️

  • @browngirl7861
    @browngirl7861 Před 3 lety +11

    Bhut vadia knowledge mili
    Bhut gallan nhi c pta
    Very gud step for young generation 👍🏼
    Waheguru mehr karn ji 👍🏼🙏❤️

  • @kalyanRecords
    @kalyanRecords Před 4 lety +28

    ਵਾਹ ਓਏ ਵੀਰਿਆ ਦਿਲ ਜਿੱਤ ਲਿਆ ਇਹ ਵੀਡੀਓ ਬਣਾ ਕੇ ਲਵ ਯੂ। ਆ ਜਿਉਂਦਾ ਵਸਦਾ ਰਹਿ

  • @Randhawa548
    @Randhawa548 Před 4 lety +47

    ਬਹੁਤ ਬਹੁਤ ਬਹੁਤ ਧੰਨਵਾਦ ਵੀਰੇ ੲਿਸ ਦਿਨ ਤੇ ੲਿਵੇ ਦੀਅਾ ਵੀਡੀਓ ਦੀ ੳੁਡੀਕ ਸੀ ਜੋ ਅਾਪਣੇ ਪੰਜਾਬ ਦੇ ਸੂਰਮੇ ਯੋਧਿਅਾ ਜਰਨੈਲਾ ਬਾਰੇ ਚਾਨਣਾ ਪਾਓ ,ੲਿਸੇ ਤਰਾ ਦੀਅਾ ਹੋਰ ਬਹੁਤ ਵੀਡੀਓ ਬਣ ਸਕਦੀਅਾ ਵੀਰੇ ਅੈਨੇ ਯੋਧੇ ਹੋੲੇ ਕੋੲੀ ਗਿਣਤੀ ਨੀ ਸਿੱਖ ੲਿਤਿਹਾਸ "ਚ, ਵਿਦੇਸ਼ਾ ਬਾਰੇ ਵੀ ਜਰੂਰ ਬਣਾਓ ਪਰ ਅਾਪਣੇ ੲਿਤਿਹਾਸ ਬਾਰੇ ਪਹਿਲ ਰੱਖੋ

  • @chacha_sinri_shorts
    @chacha_sinri_shorts Před rokem +5

    kon kon ethe sidhu moose wala de gaane to baad aaya ? 👇

  • @manjeetsinghsingh4915
    @manjeetsinghsingh4915 Před rokem +9

    ਸਾਨੂੰ ਆਪਣੇ ਆਪ ਮਾਨ ਹੋਣਾ ਚਾਹੀਦਾ ਹੈ ਜੀ ਅਸੀ ਸਿੱਖ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਦਾਸ ਮਨਜੀਤ ਸਿੰਘ ਜੀ🙏🙏🙏🙏🙏

  • @Xcanadian7
    @Xcanadian7 Před 4 lety +194

    ਮੰਗੇ ਦੇਸ ਕੁਰਬਾਨੀ ਆਂ ਆਉ ਮੈਦਾਨੇ ਉਤਰੋ ਚਿਟਾ ਪੀ ਪੀ ਨਾ ਫੁਕ ਜਾਇਉ ਨਲੂਏ ਦੇ ਪੁਤਰੋ ✍🙏🙏

  • @randhirrandhawa6714
    @randhirrandhawa6714 Před 4 lety +73

    salute to ਹਰੀ ਸਿੰਘ ਨਲਵਾ ਜੀ 👏👏👏👏

  • @naughty3105
    @naughty3105 Před rokem +40

    Kon Kon Bhai Sidhu Da Vaar Song Sun Ke Aaya ❤🙏

  • @deepgill8318
    @deepgill8318 Před 2 lety +6

    ਵੀਰ ਜੀ ਸਿੱਖ ਕੌਮ ਦੇ ਜਰਨੈਲਾਂ ਦਾ ਇਤਹਾਸ ਸੁਣ ਕੇ ਰੋਣਾ ਆ ਗਿਆ tnx bro ( ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ) 😭🙏🏻🙏🏻🙏🏻🙏🏻

  • @baljeetlittran7429
    @baljeetlittran7429 Před 4 lety +211

    ਬਾਈ ਅਕਾਲੀ ਫੁਲਾ ਸਿੰਘ ਜੀ ਦੇ ਉੱਤੇ ਇੱਕ ਵੀਡੀਓ ਬਣਾਓ ਤਾਂਕਿ ਲੋਕਾਂ ਨੂ ਉਹਨਾ ਬਾਰੇ ਪਤਾ ਲੱਗੇ 🙏🏻🙏🏻🙏🏻🙏🏻🙏🏻

  • @Raheel7240
    @Raheel7240 Před 4 lety +452

    🖐🏻I am from Hari singh nalwa's city. (haripur hazara pakistan).

    • @muhammadahmadch9182
      @muhammadahmadch9182 Před 4 lety +4

      He was belong to Gujranwala

    • @nagisstudiodbn3404
      @nagisstudiodbn3404 Před 4 lety +2

      Fir ta os jga te guru duara v hoyega

    • @truewords2217
      @truewords2217 Před 4 lety +2

      Bhaijan kidar hai haripur hazara aur Gujrawala

    • @muhammadahmadch9182
      @muhammadahmadch9182 Před 4 lety +2

      True words
      Search on google maps
      Huzara in kpk and Gujjarn wala in Punjab
      General Huri singe nalwa add this area in Punjabi kingdom

    • @manpeetsingh2157
      @manpeetsingh2157 Před 4 lety +1

      Jug jug jio bai waheguru g mehar karan

  • @Awaisswati1197
    @Awaisswati1197 Před 3 lety +16

    MashAllah great hero abi b Yahan in ki hakoomat ki bani shops aur gurdwaray han

  • @cartoontvchannel3680
    @cartoontvchannel3680 Před 2 lety +22

    Proud to be sikh ❤️

  • @lpproductions1477
    @lpproductions1477 Před 4 lety +252

    💪🏻💪🏻ਕਦੇ ਪਿੱਠ ਤੇ ਨਾ ਵਾਰ.. ਸਿੱਧਾ ਹਿੱਕ ਵਿੱਚ ਤੁੰਨਿਆ,,, ਹਰੀ ਸਿੰਘ ਨਲੂਏ ਦੀ ਕੋਮ ਵਿੱਚ ਹੁੰਨੇ ਆ 💪🏻🙏🏻

    • @baljitjijeania9460
      @baljitjijeania9460 Před 4 lety +2

      👌👌👌👌👌👌👌👌👌👌👌👌ONLY MAJBI SIKH 💪💪💪💪💪💪💪💪💪💪💪💪💪💪💪💪💪

    • @user-he1dd6ee4b
      @user-he1dd6ee4b Před 4 lety +2

      @@baljitjijeania9460 ਨਹੀਂ ਸਿਰਫ਼ ਗੁਰੂ ਕੇ ਸਿੱਖ ।

    • @mnfarm4011
      @mnfarm4011 Před 4 lety

      @@baljitjijeania9460 same on u

    • @mnfarm4011
      @mnfarm4011 Před 4 lety

      @@baljitjijeania9460 Leader Tan eme badnam ne

    • @mnfarm4011
      @mnfarm4011 Před 4 lety

      @@baljitjijeania9460 Sikh ae,, not cast

  • @KaranSingh-rb6wt
    @KaranSingh-rb6wt Před 4 lety +170

    Ajj de time ch ਐਵੇ dia video hi ਚਾਹੀਦਾ ਨੇ... History ਨਾਲ ਜੁੜੇ ਰਹਿਣ ਲਈ 👌👌👌👌👌🙏🙏🙏

  • @thefrustratedhindu7317
    @thefrustratedhindu7317 Před 3 lety +4

    Bhai mein maharshtra se hu mujhe punjabi nahi aati pr mein guru gobind singh aur lala lajpat rai se bahut inspired hua hu.
    #jaihind

  • @itzrahulpb31
    @itzrahulpb31 Před rokem +3

    Jo v koi sidhu moose wale de geet sunan to baad ethe aye ho like karo

  • @malkeetsingh-fy1rd
    @malkeetsingh-fy1rd Před 4 lety +235

    ਇਸੇ ਤਰਾ ਵੀਰ ਜੀ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਕਾਲ ਤੇ ਵੀਡਿਉ ਬਣਾਉ ਇੱਕ ਕਿ

    • @secretsafar8418
      @secretsafar8418 Před 4 lety

      Ryt

    • @diwasyadav3693
      @diwasyadav3693 Před 4 lety

      Right

    • @urabansardar389
      @urabansardar389 Před 4 lety

      Yes bro

    • @Manjinder_Singh_SIDHU.
      @Manjinder_Singh_SIDHU. Před 4 lety

      Ryt

    • @shahanarif4295
      @shahanarif4295 Před 4 lety

      Lol ranjit Singh never conquered Afghanistan and he never conquered Kabul and he captured Peshawar Pakistan only and your hari Singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also

  • @karanpreetsingh4226
    @karanpreetsingh4226 Před 4 lety +68

    ਵਾਹ ਵਾਹ ਵਾਹ । ਕੋਈ ਸਬਦ ਨੀ ਵੀਰੇ । ਅੱਜ ਤੱਕ ਕੋਈ ਚੈਨਲ subscribe ਨੀ ਕੀਤਾ ਤੇਰਾ ਕਰਨ ਲੱਗਿਆ । thandwaad bai 🙏🙏🙏🙏

  • @BaldevSingh-Balaggan
    @BaldevSingh-Balaggan Před rokem +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਇਤਹਾਸ ਦਸਦੇ ਰਹੋ

  • @beantsingh1750
    @beantsingh1750 Před 4 lety +125

    ਸਿੱਖ ਇਤਿਹਾਸ ਦੀ ਅਮੀਰੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਵਾਹਿਗੁਰੂ ਰੂਹ ਖੁਸ਼ ਹੁੰਦੀ ਆ ਸਚਾਈ, ਨਿਡਰਤਾ ਤੇ ਸਿੱਖਾਂ ਦੀ ਸੋਚ ਬਾਰੇ ਸੁਣ ਕੇ ।👌👌👍👍🙏

    • @jagjeetkaur5766
      @jagjeetkaur5766 Před rokem +1

      Sach e bohot vadda

    • @sofiimemes1510
      @sofiimemes1510 Před rokem +2

      🤣🤣🤣🤣🤣

    • @sofiimemes1510
      @sofiimemes1510 Před rokem +2

      Baki fudu a🤣🤣🤣

    • @develgaming6853
      @develgaming6853 Před rokem

      @@sofiimemes1510 tu fudu hi a

    • @tajindersinghg.6023
      @tajindersinghg.6023 Před 11 měsíci

      @@sofiimemes1510 hmm..fuddu e aa..jo boldy c k asi mantr mar k mugla d fouj anni kr deni a..hathiya chukn d lod ni aa..ty sikha ny gajni dy bazar cho hindua d mawa bhena nu bacha k kyanda c

  • @user-ln1re4qy4w
    @user-ln1re4qy4w Před 3 lety +33

    वाहे गुरु जी की फते
    पंजाब सिख कोम दुनिया में सवसे उपर है 🙏🙏🙏

  • @KOONERSINGH.J.9683
    @KOONERSINGH.J.9683 Před 2 lety

    Good luck bro l….
    Bohat vdia bro good information tuc sareya nal sanji karde o

  • @akashkamboj1243
    @akashkamboj1243 Před rokem +2

    After listening Sidhu moosewala song this video watching

  • @housesolution214
    @housesolution214 Před 4 lety +75

    ਬਾੲੀ ਜੀ ਬਹੁਤ - ਬਹੁਤ ਧੰਨਵਾਧ, ਕਿਸੇ ਪੜੇ ਹੋੲੇ ਸੀ ਪਰ ਤੁਹਾਡੇ ਮੂੰਹੋਂ ਸੁਣ ਕੇ ਅਨੰਦ ਅਾ ਗਿਅਾ

  • @babbubeimaan8578
    @babbubeimaan8578 Před 4 lety +75

    ਹਰੀ ਸਿੰਘ ਨਲੂਆ ਨੇ ਕੀਤਾ ਰਾਜ ਤੇ ਤੋੜੇ ਨੱਕੇ 🙏❤

  • @Pardeep_singh_-df5po
    @Pardeep_singh_-df5po Před rokem +4

    Sidhu moose wala song vaar

  • @gurjotkaur9593
    @gurjotkaur9593 Před 3 lety

    What a brilliant work u r doing veer g ..shukriya is video lyi... nd for channel also

  • @luckymehto2758
    @luckymehto2758 Před 4 lety +43

    Sikh koum de mahan te duniya de sabh ton vadde Jarnail Hari Singh Nalwa ji nu kot kot parnam..🙏🙏🙏🙏🙏💪💪💪💪💪

  • @saabbhainiwalalyrics4832
    @saabbhainiwalalyrics4832 Před 4 lety +68

    ਸਰਦਾਰ ਹਰੀ ਸਿੰਘ ਨਲੂਆ ਜੀ wmk

  • @sukhmanjotkaur391
    @sukhmanjotkaur391 Před 2 lety

    Bht vdia g thoda pdaon da way bht interesting a reallly keeep it up plz provide these other types of videos 👍🏼👍🏼👌🏼👌🏼

  • @shaminder4092
    @shaminder4092 Před 2 lety +3

    ਸਾਡੀ ਕੌਮ ਨੂੰ ਤੇ ਸਾਡੀ ਨਵੀਂ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੀ ਬੁਹਤ ਲੋੜ ਹੈ। ਧੰਨਵਾਦ ਜੀ 🙏🙏

  • @Ashutosh-lw3cn
    @Ashutosh-lw3cn Před 4 lety +436

    पंजाब की धरती वो धरती है, जंहा ना सिर्फ पांच नदियां बहती है, अपितु वहाँ की धरती से नलवा साहब जैसे वीर भी उपजते है।
    शत शत नमन 🙏🙏

    • @knowledgeworld5875
      @knowledgeworld5875 Před 4 lety +4

      right

    • @sransaab8489
      @sransaab8489 Před 4 lety +2

      In

    • @speechlessfeelings71
      @speechlessfeelings71 Před 4 lety +3

      अब वह धरती नही रही
      पंजाब अब खालीस्थानीयो
      की धरती बन गई है भाई
      देखो कैसे सनातन धर्म को
      नीचा दिखाया गया जानबूझ
      कर इसमे !!

    • @guruadamunda5050
      @guruadamunda5050 Před 4 lety +3

      Lekin nadion Ka pani toh indra ne india mein want diya

    • @speechlessfeelings71
      @speechlessfeelings71 Před 4 lety +1

      @YB Gamer मीडीया का ट्टटु वाली बात क्या आ गई इसमे ,जो सच है वह सच है,
      चीन से जो अब झड़प हुई उस पर जो सैनिक शहीद हूए उन पर सिख लोग हँस रहे हैं सोशल मीडीया पर ,,मैने खुद कमैंट पढे हैं,,,और भी कई बातो मे वह लोग पाकिस्तान का पक्ष लेते हैं हर बार,,सरदार जी से सरदार नमकहराम हो गए हैं अब !!

  • @ReallVishall
    @ReallVishall Před rokem +2

    Here after sidhu mosewala new song "Vaar"

  • @harpreetkaur8742
    @harpreetkaur8742 Před rokem +2

    I learn many things from this video . Shukriya veer ji 🙏🏻🙏🏻 keep it up 👍👍

  • @mirzasagheerkhanbaig4940
    @mirzasagheerkhanbaig4940 Před 4 lety +114

    I am very proud of myself that k mai Maharaja Ranjit Singh g, aty Hari Singh Nalwa dy Janam Asthaan
    Gujranwala Punjab to haan.
    Menu boht maan ay k me ena dowaan di janampumi di jam pal haan, jeri ky. Gujranwala hy.
    Maharaja Ranjit Singh g di Haveli v mere kar dy kol pendi ay.
    Aty. Hari Singh Nalwa g di Haveli v mere karr dy kol ay.
    Gujranwala mera sohna city.
    Big love for all Punjabies.
    Jiyundy wasdy raho.
    Baki is video ch Punjab da Map boht chota wakhaya.
    Gyan tusi history da dy rahy ho ty map v history wala dyo Punjab da.

    • @rsbhullar1578
      @rsbhullar1578 Před 4 lety +5

      Han mevi soch reha si ke enha ne punjab da map galt dikha dita....os time tan punjab bahut vadda si

    • @gondaljarrat8864
      @gondaljarrat8864 Před 4 lety +1

      hari singh nalwa qoom kya hai bta skty ho??

    • @gondaljarrat8864
      @gondaljarrat8864 Před 4 lety

      @@mirzasagheerkhanbaig4940 baji nu kab kaha aap jat nahi main yeh pocha hai ke hari singh kon the wo kharti ya rajppoot the ya jatt the.

    • @mirzasagheerkhanbaig4940
      @mirzasagheerkhanbaig4940 Před 4 lety +4

      @@gondaljarrat8864
      O bai. Me ny. Hari singh ka hi bola hy. Jutt hon gy.
      Apna nai... Hum to Mughal hen.
      Mene english term use ki thi. (may be) matlb ho sakta hy. Jutt hon

    • @gondaljarrat8864
      @gondaljarrat8864 Před 4 lety

      @@mirzasagheerkhanbaig4940 sahi bhai main wo msg dhond raha hon jis aap ko main jawab diya hai mgr mil nahi raha or upar se aap galti manny ki bjaye ajeeb c baat kar rahy hain. chaly khush rahen.

  • @virkjatt1867
    @virkjatt1867 Před 4 lety +71

    बहुत अच्छा लगा आपका विडीयो देखकर

  • @harjindeersingh306
    @harjindeersingh306 Před 2 lety +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦੇ ਸਿੰਘ

  • @novdeepsingh2521
    @novdeepsingh2521 Před 3 lety +22

    A tiger always prepares for it's kill strategically they always attack for vital organs and it's proven that a tiger sometimes overpowers lions but none of that mattered when fearless intimidating Maharaja Hari singh Nalwa killed a tiger with pure courage
    Truly the greatest warrior of all time

  • @samgatuioo6208
    @samgatuioo6208 Před 3 lety +43

    ਰੱਬ ਤੁਹਾਡੀ ਉਮਰ ਲੰਮੀ ਕਰੇ ਸਿੱਖੀ ਦਾ ਪਰਚਾਰ ਕਰਨ ਵਾਲੇ ਧੰਨਵਾਦ,🙏🙏🙏🙏🙏

  • @gursewaksingh0073
    @gursewaksingh0073 Před 4 lety +32

    Punjabi koun da tu v hero a ,
    Lokka nu knowledge de ke
    Really happy.

  • @Rajvirsingh-wb8vi
    @Rajvirsingh-wb8vi Před rokem

    Wah ji bhut vdya lga history de bare sun k Bhut bhut dhanbad veer ji

  • @ajrajput9639
    @ajrajput9639 Před 3 lety +4

    Asli aadmi toh vo the yrr sachi salute hai ❤️💪

  • @shami4521
    @shami4521 Před 4 lety +130

    Unlike ਕਰਨ ਆਲ਼ੇ ਧਰਤੀ ਤੇ ਬੋਝ ਨੇ,
    ਆਪਾ ਤਾ video ਸ਼ੁਰੂ ਹੋਣ ਤੋਂ ਪਹਿਲਾ Like ਕਰੀਦਾ

  • @deepsidhudekattadfan5427
    @deepsidhudekattadfan5427 Před 4 lety +6

    ਬਹੁਤ ਬਹੁਤ ਧੰਨਵਾਦ ਵੀਰ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜੀਵਨ ਤੇ ਵੀਡੀਓ ਬਣਾਉਣ ਲਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।।

  • @rajniktala9971
    @rajniktala9971 Před 2 lety

    ਵੀਰ ਜੀ ਬਹੁਤ ਸੋਹਣੀ ਵਧੀਆ ਜਾਣ ਕਾਰੀ ਦਿੱਤੀ ਤੁਸੀ ਤੁਹਾਡੀਆਂ ਸਾਰੀਆ ਵੀਡੀਉ ਬਹੁਤ ਵਧੀਆ ਹੁੰਦੀਆ💯💯💯💯 🙏🏼🙏🏼🙏🏼🙏🏼🙏🏼🌺🌺🌼🌺

  • @gurpreetgarry6525
    @gurpreetgarry6525 Před 2 lety

    Well done veer 🙏Hor ve eda dia videos lai ke aya kro

  • @gurnamsinghsaini4952
    @gurnamsinghsaini4952 Před 4 lety +7

    ਦੁਨੀਆ ਦਾ ਸਭ ਤੋ ਬਹਾਦੁਰ ਯੋਧੇ ਨੂੰ ਸਲਾਮ।

  • @user-rv7rl1zh5v
    @user-rv7rl1zh5v Před 4 lety +184

    ਹਰੀ ਸਿੰਘ ਨਲੂਆ ਦਾ ਪਰਿਵਾਰ ਅਜਕਲ ਅਮ੍ਰਿਤਸਰ ਵਿਚ ਰਹਿ ਰਹੇ ਹਨ ।
    ਉਹਨਾਂ ਦੇ ਵੰਸ਼ਜਾਂ ਵਿੱਚ ਕੁਸ਼ਲਦੀਪ ਸਿੰਘ ਨਲੂਆ ਹਨ।

  • @nitudhillon9840
    @nitudhillon9840 Před 3 lety

    Bahut bdiya lgeya ji tuhadi video bekh k waheguru ji mehr kran

  • @seventonerecords3937
    @seventonerecords3937 Před 2 lety +5

    ਜਿਉਂਦੇ ਵਸਦੇ ਰਹੋ 🙏❤

  • @user-gq3xc9yl5l
    @user-gq3xc9yl5l Před 4 lety +43

    So proud of Hari Singh Nalwa and all Sikhs in History !!!! BEAUTIFULEST AND MOST PAINFUL HISTORY BUT BEST RELIGION IN THE WORLD !!!

  • @kiratdhillon6444
    @kiratdhillon6444 Před 4 lety +93

    Jo Jo chonda ki Hari Singh nalwa ji warga jodha phir Janam laave Karo like

  • @gurvinderkaur5504
    @gurvinderkaur5504 Před 3 lety +3

    veer ji suprrr video...koi shbd ni mere kol tuhadi video lyi.m dub gyi c histry ch.

    • @amirdawar623
      @amirdawar623 Před 2 lety

      Hhh had hote hai jamroud oka qabristan bana diya gaya ap log jo 1983 our ap log hinduo ka gulam hu hamari wajah se hu

  • @veerutalks7409
    @veerutalks7409 Před rokem

    Veer subha subha eho jiha video dekhn nu millyea Kya baat bohat vadiya jaankari ditti tusi mann bhabhuak ho gaya Veer ji #veercinemas

  • @Malwareactions
    @Malwareactions Před 4 lety +41

    Siraaaaaaa...
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ...

  • @amarpalsingh566
    @amarpalsingh566 Před 4 lety +37

    Thanks for knowledge 🙏🏻🙏🏻ਖਾਲਸੇ ਦਾ ਰਾਜ ਜਿੰਦਾਬਾਦ

  • @poojapandey613
    @poojapandey613 Před 3 lety +32

    Touching feet and bowing down of all the Sikh gurus with deep love and respect. Pranam❤🍁🙏

    • @Legend-vu8vi
      @Legend-vu8vi Před rokem

      Thnks pooja im proud of uh🙏🙏🙏🙏🙏

  • @amansaab1130
    @amansaab1130 Před 3 lety

    Bai ji Bhut Vaddia cc khani Ji ada dya He video chadia ba ajj de time ch

  • @Freestyle_bhai
    @Freestyle_bhai Před 4 lety +46

    Proud to be a sikh 🙏 waheguru ji 🙏❣️

  • @princekamboj3057
    @princekamboj3057 Před 4 lety +73

    hit like for fans of punjab made

  • @amanpannuamanpannu6052
    @amanpannuamanpannu6052 Před 3 lety +1

    good job bahji ajh de time vc es tra de video de lor aa punjab de bachya nu thanku veer g buth buth tuhda

  • @5ekhxndenny
    @5ekhxndenny Před rokem +2

    Proud to be ਮਜ਼੍ਹਬੀ ਸਿੱਖ

    • @ABCDEF-rp3zq
      @ABCDEF-rp3zq Před rokem

      Eh dssde nhi de nhi sale apna itihasss

  • @karandeepsingh1235
    @karandeepsingh1235 Před 4 lety +28

    ਵਾਹਿਗੁਰੂਜੀ ਕਾਖਾਲਸਾ ਵਾਹਿਗੁਰੂ ਜੀਕੀ ਫ਼ਤਹਿ॥

  • @sharanjitsingh6329
    @sharanjitsingh6329 Před 4 lety +15

    🙏ਜਰਨੈਲਾ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਬੱਬਰ ਸ਼ੇਰ...🙏🙏🙏🙏🙏

  • @simarofficial6569
    @simarofficial6569 Před rokem +2

    Who came here after siddhu moosewala new song

  • @sunnyelectronic7787
    @sunnyelectronic7787 Před rokem

    ਬਹੁਤ ਵਧੀਆ ਗੱਲ ਆ ਵੀਰ ਤੁਸੀਂ ਜਾਣਕਾਰੀ ਦਿੱਤੀ ਦਿਲੋਂ ਸਲਾਮ ਆ ਤੁਹਾਨੂੰ,,

  • @taranjeetsingh9073
    @taranjeetsingh9073 Před 4 lety +44

    ਉਹ ਸਵਾਦ ਲਿਆ ਦਿੱਤਾ ਵੀਰ ਜੀ ਨਵਾਬ ਕਪੂਰ ਸਿੰਘ ਬਾਰੇ ਵੀ ਵੀਡੀਓ ਬਣਾਓ

  • @presidentroley0706
    @presidentroley0706 Před 4 lety +39

    22g Background Music da link de do jaa Music da Name dasdo jehri video di intro te outro ch aa Benti aa 🙏🏼🙏🏼🙏🏼🙏🏼🙏🏼

  • @sonudhillon8829
    @sonudhillon8829 Před 9 měsíci

    thank uhh bhut bhut menu es history bare bilkul v ne pta c naam bhut sunya c hari singh nalau ji bare but ajj tusi dasya thabk u soo much

  • @pushpraj7604
    @pushpraj7604 Před rokem +2

    After sidhu moosewala song vaar

  • @hundalsingh862
    @hundalsingh862 Před 4 lety +5

    ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸਕਾਰ ਜਾਣਕਾਰੀ ਦੇਣ ਲਈ ਇਸੇ ਤਰ੍ਹਾਂ ਦੀਆਂ ਜਾਣਕਾਰੀ ਦੇਂਦੇ ਰੇਓ

  • @makhankalas660
    @makhankalas660 Před 3 lety +4

    ਬੀਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਹੋਰ ਵਿਡੀਓ ਵੀ ਲੈ ਕੇ ਆਇਓ ਸਿੱਖ ਇਤਿਹਾਸ ਬਾਰੇ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @tarvinder91
    @tarvinder91 Před 3 lety +1

    Great work to make this video. Hari Singh Nalwa is the greatest jairnail on this planet

  • @chahal.033
    @chahal.033 Před rokem +2

    Moosewala da song sunke kon kon aaya 🙏🙏

  • @SurinderSingh-ln3pv
    @SurinderSingh-ln3pv Před 4 lety +11

    ਸੁੱਕਰ ਹੈ ਕੋਈ ਤਾਂ ਹੈ ਜੋ ਸਾਡਾ ਵਿਰਸਾ ਸਭਾਲ ਰਿਹਾ

  • @kakasingh4379
    @kakasingh4379 Před 4 lety +10

    Bhut bhut dhanwaad veere tuhadi Mehrbaani bhut time to wait c big thx 💙💙🙏🙏

  • @abhishek.5659
    @abhishek.5659 Před rokem +2

    After sidhu moosewala song vaar❤️❤️

  • @prabhjotrai1716
    @prabhjotrai1716 Před rokem +1

    ਜੁੱਸਾ 7' ਫੁੱਟ ਚੋਬਰ ਦਰਸਣੀ ਸ: ਹਰੀ ਸਿੰਘ ਨਲੂਆ ਜੀ 🙏🙏

  • @lohria
    @lohria Před 4 lety +32

    ਸਿੱਖ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਨਹੀ ਕਰਦੇ
    ਸਾਨੂੰ ਮਾਣ ਆ ਸਿੱਖ ਹੋਣ ਦੇ

  • @garrysandhu8186
    @garrysandhu8186 Před 4 lety +15

    Wah ji Wah ji, veer aap ji de bol bot Wadiya ne ji, waheguru ji tuhanu chardi Kala bakhshe