ਵਾਤ-ਪਿੱਤ ਤੇ ਕਫ਼ ਦੀ ਤਸੀਰ ਵਾਲਿਓ ਸੁਣਕੇ ਜ਼ਰਾ, ਵੈਦ ਕਿਵੇਂ ਕਰਦੇ ਨੇ ਤਸੀਰਾਂ ਦਾ ਇਲਾਜ? | Akhar

Sdílet
Vložit
  • čas přidán 5. 09. 2024
  • ਵਾਤ-ਪਿੱਤ ਤੇ ਕਫ਼ ਦੀ ਤਸੀਰ ਵਾਲਿਓ ਸੁਣਕੇ ਜ਼ਰਾ, ਵੈਦ ਕਿਵੇਂ ਕਰਦੇ ਨੇ ਤਸੀਰਾਂ ਦਾ ਇਲਾਜ? | Akhar
    #Health #Akhar
    ਵੈਦ ਬਾਬਾ ਅਵਤਾਰ ਸਿੰਘ: 9815676062
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 197

  • @harjeetsingh-gp4mo
    @harjeetsingh-gp4mo Před 3 lety +61

    ਬਹੁਤ ਵਧੀਆ ਖਾਲਸਾ ਜੀ ਸ਼ਸਤਰ ਵਸਤਰ ਸਾਂਭੇ ਆ। ਨਾਲ ਹੀ ਵੈਦਗੀ ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਮਰੀਜ਼ਾਂ ਦੀ ਸੇਵਾ ਕਰਦੇ ਰਹੋ । ਵਾਹਿਗੁਰੂ ਜੀ ਮੇਹਰ ਕਰਿਓ ।

  • @singhprabhpatialapunjab.7410

    ਵੀਰੇ ਵਾਤ, ਪਿੱਤ ਤੇ ਕੱਫ ਇਕ ਇਕ ਰੋਗ ਤੇ breif ਚ ਵੀਡਿਓ ਲੈਕੇ ਆਓ🙏

  • @jaggaphotographyropar8894

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @mukhtiarsingh2747
    @mukhtiarsingh2747 Před rokem

    ਆਪ ਜੀ ਨੇ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਸਮਝਾਇਆ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @sukhjitsinghblaggan7316

    ਕੀ ਤਿਰਫਲਾ ਇਨਹਾਂ ਤਿਨਾ ਰੋਗਾਂ ਵਿਚ ਸਹਾਈ ਹੈ ? ਕਰਨ ਤੁਸੀਂ ਬਹੁਤ ਵਧੀਆ ਜਾਣਕਾਰੀ ਉਪਲਬਦ ਕਰਵਾਈ ਜੋ ਕਿਸੇ ਭਲਾ ਹੋ ਸਕੇ ਸਿੰਘ ਸਹਿਬ ਦਾ ਵੀ ਧਨਵਾਦ ।

  • @dhillonayurvedicpharmacy7475

    ਵਾਤ , ਪਿੱਤ ਅਤੇ ਕਫ ਵੀਰ ਜੀ ਸਰੀਰਕ ਦੋਸ ਨੇ ਜੀ ਰੰਗ ਨੀ ਪੰਜ ਦੋਸ਼ ਪੰਜ ਤੱਤਾਂ ਦਾ ਸਰੀਰ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਤੇ ਛੇ ਰੁੱਤਾਂ ਨੇ ਜੀ ਇਕ ਸਾਲ ਵਿਚ ਤੇ ਰੁੱਤਾਂ ਦੇ ਬਦਲਦੇ ਦੋਸ਼ ਚ ਤਬਦੀਲੀਆ ਹੁੰਦੀਆਂ ਨੇ ਵੀਰ ਜੀ

  • @higherunderstanding6656
    @higherunderstanding6656 Před 3 lety +8

    jaankaari hai veer nu....gud gud

  • @jassakhan558
    @jassakhan558 Před 3 lety +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @harviderkaur5348
    @harviderkaur5348 Před 3 lety +3

    Bahut vadhia g....Baba Nanak g de vaŕosaye hoye ho..

  • @GurdeepSingh-cm2os
    @GurdeepSingh-cm2os Před 3 lety +1

    ਬਹੁਤ ਵਧੀਆ ਜਾਣਕਾਰੀ , ਧੰਨਵਾਦ ਜੀ ।

  • @gurwantsingh3187
    @gurwantsingh3187 Před 3 lety +4

    Dhanwad g bhie saab g

  • @balrajsinght2385
    @balrajsinght2385 Před rokem +2

    ਵੈਦ ਸਾਹਿਬ ਮੈਨੂੰ ਲੋੜ ਤੋਂ ਵੱਧ ਪਸੀਨਾਂ ਆਉਂਦਾ ਸਿਆਲ ਵਿਚ ਵੀ ਥੋੜਾ ਭਾਰਾ ਕੰਮ ਕਰਨ ਤੇ ਭਿੱਜ ਜਾਂਦਾ ਪੂਰਾ

  • @sukhwinderwagha900
    @sukhwinderwagha900 Před rokem +1

    🙏🏻ਵਾਹਿਗੁਰੂ🙏🏻

  • @Mrsinghjasvir
    @Mrsinghjasvir Před 2 lety +1

    Buht vadiya vichar ne baba ji

  • @JagjitSingh-xv4br
    @JagjitSingh-xv4br Před 3 lety

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @harjeetsingh-gp4mo
    @harjeetsingh-gp4mo Před 3 lety +3

    ਵਾਹਿਗੁਰੂ

  • @jagtarmaan2653
    @jagtarmaan2653 Před 3 lety +2

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ🙏

  • @amansunner52
    @amansunner52 Před 3 lety +12

    Dhan dhan baba daiya Singh ji tahli sahib🙏🙏

  • @mannysingh4217
    @mannysingh4217 Před 3 lety +3

    Waheguru ji🙏🏻

  • @gurjitsingh7139
    @gurjitsingh7139 Před 2 lety

    Baba ji thanks 🥰🙏💞🙏💞🙏

  • @GurwinderSingh-kw3uz
    @GurwinderSingh-kw3uz Před 2 lety +1

    ਪੱਤਰਕਾਰ ਵੀਰ ਨੂੰ ਬੇਨਤੀ ਹੈ ਕੀ ਵਾਲੇ ਦੇ ਝੜਨ ਬਾਰੇ ਗੰਜੇਪਨ ਦਾ ਪੱਕਾ ਹੱਲ ਬਾਰੇ ਵੀਡੀਓ ਬਣਾ ਕੇ ਬਾਬਾ ਜੀ ਦੱਸਣ

  • @ayoutuber1548
    @ayoutuber1548 Před 3 lety +1

    baba ap ta sukya pya

  • @ASNSHABADKIRTAN
    @ASNSHABADKIRTAN Před 3 lety +2

    Nice information thank you 🙏

  • @SukhwinderSingh-mv7rd
    @SukhwinderSingh-mv7rd Před 3 lety +3

    ਸੋਹਣੀ ਜਾਣਕਾਰੀ 👍

  • @Mrsinghjasvir
    @Mrsinghjasvir Před 2 lety +1

    Waheguru ji waheguru ji waheguru ji

  • @ManpreetSingh-ni1ps
    @ManpreetSingh-ni1ps Před 3 lety +7

    ਡਾਕਟਰ ਸਾਹਿਬ ਜੀ ਫੈਟੀ ਲਿਵਰ ਦੀ ਦੇਸੀ ਦਵਾੲੀ ਬਾਰੇ ਬਾਰੇ ਦਸੋ ਧੰਨਵਾਦ

    • @narinderpaulsingh5003
      @narinderpaulsingh5003 Před 3 lety +1

      Bear piyo

    • @vjaybirdi8929
      @vjaybirdi8929 Před 3 lety

      @@narinderpaulsingh5003 bear nall hor fat Ho Jane

    • @charhatsingh9173
      @charhatsingh9173 Před 2 lety

      ਡੇਢ ਮਾਹ ਅੱਧਾ ਵੱਡਾ ਚਮਚਾ ਟੇਬਲ ਸਪੂਨ ਜੈਤੂਨ ਦੇ ਤੇਲ ਦਾ ਸੇਵਨ ਕਰੋ।
      ਥੋੜ੍ਹੀ ਇਮਲੀ ਅਤੇ ਦੋ ਆਲੂਬੁਖਰੇ ਰਾਤ ਨੂੰ ਇਕ ਗਲਾਸ ਪਾਣੀ ਜਿਨ੍ਹਾਂ ਭਰ ਜਾਵੇ ਉਸਨੂੰ ਇਕ ਕੌਲੇ ਚ ਭਿਉਂ ਕੇ ਸਵੇਰੇ ਮਸਲ ਕੇ ਪਾਣੀ ਛਾਣ ਕੇ ਨਿਰਣੇ ਪੀ ਲਵੋ ਇਕ ਮਾਹ ਵਿਚ ਲੱਗਭਗ ਦਰੁੱਸਤ ਹੋ ਜਾਵੋਗੇ।

  • @ManpreetKau..
    @ManpreetKau.. Před 2 lety

    Thank you so much

  • @anitakaur1909
    @anitakaur1909 Před 3 lety +1

    ਪੈਰਾਂ ਦੇ ਦਰਦ ਬਾਸਤੇ ਦਸਿਓ ਜੀ ਵਾਹਿਗੁਰੂ ਜੀ

  • @gurwinderkahlon9646
    @gurwinderkahlon9646 Před 3 lety +1

    Waheguru g

  • @jaspal6724
    @jaspal6724 Před 3 lety +5

    Seda elaj dsea Kro please chekr na pea Kro chkr ch tna tee wlae ne pa rekhea

  • @jugmohankaur7282
    @jugmohankaur7282 Před 3 lety

    thanks

  • @jassakhan558
    @jassakhan558 Před 3 lety +1

    Very good

  • @sunnygill7885
    @sunnygill7885 Před 3 lety

    Bhuot videay ji God bless you. Bhuot videya karen

  • @sandeepbrar5501
    @sandeepbrar5501 Před 10 měsíci

    Nice information

  • @vijaylakshmi952
    @vijaylakshmi952 Před 3 lety

    Good job Thanks

  • @makhansingh4096
    @makhansingh4096 Před 2 měsíci

    ਮੱਖਣ ਸਿੰਘ ਖਾਲਸਾ ਭੱਟੀਆਂ ਖੰਨਾ ਕੀ ਸਰੀਰ ਤੇ ਖਾਜ ਹੋਣਾ ਵੀ ਪਿੱਤ ਦਾ ਵੱਧਣਾ ਹੈ ਜੀ????

  • @attsidhu9808
    @attsidhu9808 Před 2 lety

    ਬਾਬਾ ਜੀ ਦਾਤੂ ਰੋਗ ਬਾਰੇ ਵੀ ੲਿਕ ਵੀਡੀਓ ਬਨਾਵੋ ਬਾਬਾ ਜੀ

  • @sukhisingh3762
    @sukhisingh3762 Před 3 lety

    Very good. Baba. Jio

  • @drsaabdrsaab4130
    @drsaabdrsaab4130 Před 3 lety

    ਬਹੁਤ ਵਧੀਆ ਚੈਨਲ

  • @KavitaSharma-yq5ry
    @KavitaSharma-yq5ry Před 3 lety +1

    Cough te bywadi body bre dso vaid g ...by ho jndi te resha bhut hundi vaid g esty video bnou

  • @kulbirbhullar5499
    @kulbirbhullar5499 Před 3 lety +1

    Paji a daso k aag pani pett kaff
    PTA kive lage a ,, k esh vich pet pani etc a ??

  • @samsungisbeast1234
    @samsungisbeast1234 Před 3 lety

    Best

  • @JaswinderKaur-ox6ph
    @JaswinderKaur-ox6ph Před 3 lety

    Vaheguru g pit vat vadhi da elaj daso g

  • @vickybrarvickybrar1263
    @vickybrarvickybrar1263 Před 3 lety +1

    👍

  • @HardeepSingh-et7bv
    @HardeepSingh-et7bv Před 2 lety

    🙏🙏

  • @dilbagsingh9352
    @dilbagsingh9352 Před 3 lety +2

    👌✌🙏

  • @avnooruppal5236
    @avnooruppal5236 Před 3 lety

    Gathia da desi ilaj daso plzzz

  • @Singh-bx4ud
    @Singh-bx4ud Před 3 lety

    good,vath valeya nu ke khana chidya te ke nhi dasyea nhi

  • @informativetv8522
    @informativetv8522 Před 3 lety

    Vaid sahab kehre shaaster which likhea k saun de mahine nwe sireo khoon bn da.......... Barsaata which??????? Pangarya de dina which sareer nwe siro futtda te khun v nwa bn da eh gl bde purane vaid te bzurga to suni aa

  • @jeetpandhu7692
    @jeetpandhu7692 Před 2 lety

    Dhaant da ilaaj dsso vaid g

  • @bhishek75
    @bhishek75 Před 3 lety

    Pholaad hunda ki hai?

  • @balbirdhami1045
    @balbirdhami1045 Před 3 lety

    Eh bhasm kidro mildi hai.

  • @Manjukaur1969
    @Manjukaur1969 Před 3 lety

    Veer g mery beta ko kabajj hoti hai please upay bataye Khoe🙏

    • @jaswindersinghgill5231
      @jaswindersinghgill5231 Před 3 lety +1

      ਅਰਿੰਡ ਦਾ ਤੇਲ ਬਜ਼ਾਰ ਵਿੱਚੋਂ ਲਵੋ,ਰਾਤ ਨੂੰ ਸੌਣ ਲੱਗਿਆਂ ਅੱਧਾ ਚਮਚ ਪੀ ਲਵੋ,2-3ਦਿਨਾਂ ਵਿੱਚ ਕਬਜ਼ ਨਾਂ ਦਾ ਰੋਗ ਭੁੱਲ ਜਾਓਗੇ

  • @the_kirtani_singh
    @the_kirtani_singh Před 3 lety +1

    Koi veer dsuga k falad ki hunda hai tai kitho miluga

    • @Bhupindersingh-cd4rh
      @Bhupindersingh-cd4rh Před 3 lety

      Kise njdiki pansari di dukan to ja ayurvedic dwai di dukan to milega.

  • @jattlife2914
    @jattlife2914 Před 3 lety

    Height baare vi dsdo ji height lambi krnj hova 6feet

  • @bakhshishsingh7242
    @bakhshishsingh7242 Před 3 lety +1

    Hakeem ji vaat pitt aur kaf bimary nahi hundi saggon sareer deean taseeran hundian ne

  • @honeybarnala5654
    @honeybarnala5654 Před 3 lety

    Bhasam da sevan kive karna???

  • @ADDIETECH1313
    @ADDIETECH1313 Před 2 lety

    Baba ji ptaa kiwe lgda aa k. Meri body kis type di aa . Vaat aa k.. pitt ja kaff aa

  • @user-kf5vv5yb9q
    @user-kf5vv5yb9q Před 5 dny

    Address ki aa

  • @JagtarSingh-fv9bn
    @JagtarSingh-fv9bn Před 3 lety +1

    View len waleo name address ta dss deya krro

  • @panthjeetsingh7094
    @panthjeetsingh7094 Před 3 lety +1

    🙏🏽🙏🏽🙏🏽🙏🏽🙏🏽🙏🏽🙏🏽

  • @jobansingh9371
    @jobansingh9371 Před 3 lety +4

    Vadia video a veer

  • @singhprabhpatialapunjab.7410

    ਵੈਦ ਸਾਬ ਕੇਹੜੇ ਪਿੰਡ ਤੇ ਜ਼ਿਲ੍ਹੇ ਤੋਂ ਨੇ?

    • @BalwinderSingh-yu4tq
      @BalwinderSingh-yu4tq Před 3 lety

      ਹਾਂ ਜੀ ਦਸੋ ਅਡਰੈਸ

    • @sangruriaPB_x3
      @sangruriaPB_x3 Před 2 lety

      ਨੰਬਰ ਦਿਤਾ ਵੈਦ ਜੀ ਸ਼ੁਰੂ ਚ ਦੇਖੋ ਧਿਆਨ ਨਾਲ

  • @ManinderSingh-xd9kd
    @ManinderSingh-xd9kd Před 3 lety +2

    Phillipines Kashmir Singh khanna

  • @kishanchand2098
    @kishanchand2098 Před 3 lety +2

    ♥️💯🙏

  • @GurpreetSingh-tl7cx
    @GurpreetSingh-tl7cx Před 2 lety +1

    ਬਾਬੇ ਜੀ ਦਾ ਨੰਬਰ ਦੱਸੋ ਵਾਈ

  • @gamdursingh1749
    @gamdursingh1749 Před 3 lety +1

    ਮੇਰਾ ਸਰੀਰ ਵੀ ਪਾਣੀ ਸਟੋਰ ਕਰਦਾ ਹੈ ਵੀਰ ਜੀ ਏਦੇ ਲਈ ਕੀ ਕਰਣਾ ਹੈ ਜੀ

  • @JaspreetSingh-lt3zq
    @JaspreetSingh-lt3zq Před 3 lety

    Vaid ji tuhade kol chandi te folad bhasam mil salafi hai ji

  • @tejpal3003
    @tejpal3003 Před 3 lety +2

    Jankari adhi adhuri c. Cheeja di matra nhi dasi.

  • @sukhbirsingh4456
    @sukhbirsingh4456 Před 3 lety

    Asthma da ilaj ha g

  • @kuwindersingh3514
    @kuwindersingh3514 Před 3 lety +1

    🙏🙏🙏🙏🙏🙏👍

  • @SandeepSingh-dd8hc
    @SandeepSingh-dd8hc Před 3 lety +1

    Please ehna di contact information provide kra do..

  • @namanchhabragaming6600

    Sugar te video bnao g

  • @bitusingh2196
    @bitusingh2196 Před 3 lety +2

    ਵੈਦ ਸਾਹਿਬ ਜੀ ਤੋਂ ਪਿੱਛੋਂ ਕੀ ਦਹੀਂ ਤੇ ਦੇਸ਼ੀ ਘਿਓ ਦੀ ਤਾਸੀਰ ਗਰਮ ਹੈ ਜਾ ਠੰਡੀ ਹੁੰਦੀ ਹੈ?

  • @Deepsingh-jx2jd
    @Deepsingh-jx2jd Před 3 lety +1

    Menu kis tra pta lgu k mai kasda rogi ah 😰😰

  • @jheer6527
    @jheer6527 Před 3 lety

    Veer protein bht loss hunda

  • @happyranga909
    @happyranga909 Před 3 lety

    Vaid number tain lgda ni thoda

  • @sahilsharma6164
    @sahilsharma6164 Před 3 lety

    Allergy bare v daso g

    • @AbhijeetSingh-fm6tc
      @AbhijeetSingh-fm6tc Před 3 lety +1

      Kis tarah di allergy h

    • @sahilsharma6164
      @sahilsharma6164 Před 3 lety +1

      @@AbhijeetSingh-fm6tc dust type jive shika aundiya hon kaf rehnda hove Sara sal

    • @AbhijeetSingh-fm6tc
      @AbhijeetSingh-fm6tc Před 3 lety

      Kalanwali mandi doctor h desi dvai dinda h mere skin problems c thik hogi dvai hje v chldi h lamba time dvai khwanda h

    • @honeysuniara2488
      @honeysuniara2488 Před 3 lety +2

      @@sahilsharma6164 22 ji 15 saal ton problem c eh.... Swere uth k thande paani nu 2-3 var nak nal khicheya karo.... 22 ji mere te yakeen karo bahut janeya di sahi hoi... menu bahut problem c... kite jan joga nahi c.....

    • @AbhijeetSingh-fm6tc
      @AbhijeetSingh-fm6tc Před 3 lety

      @@honeysuniara2488 22 ji mobile number deyo

  • @harrysaini7311
    @harrysaini7311 Před 3 lety

    Mastepation left karn li dso

  • @karanveersingh9111
    @karanveersingh9111 Před 3 lety

    Janji

  • @simratsandhu8073
    @simratsandhu8073 Před 3 lety

    Baba ji motape da ilaj vi karde o

  • @jotsingh9269
    @jotsingh9269 Před rokem

    ਐਡਰੈੱਸ ਮਿਲ ਸਕਦਾ ਜੀ ਇਹਨਾਂ ਦਾ

  • @hdeep857
    @hdeep857 Před 3 lety

    Sawan de month ch ta jada piti jandi a baba g😂 meh pe k mosam thanda hoya ni peg start🤣

  • @vishalpal8122
    @vishalpal8122 Před 3 lety

    vaid nu kaho phele aap ho jaye tagda bakiyan nu baad vich karee

    • @bakhshishsingh7242
      @bakhshishsingh7242 Před 3 lety

      Oh potape da elaj karda sokrhe da nahi

    • @sangruriaPB_x3
      @sangruriaPB_x3 Před 2 lety

      ਮੋਟਾ ਹੋਣਾ ਨੀ ਮਾਇਨੇ ਰੱਖਦਾ ਤੰਦਰੁਸਤ ਹੋਣਾ ਜਰੂਰੀ ਆ

  • @sukhpalsingh5450
    @sukhpalsingh5450 Před 3 lety

    Pta kinve lagda hai ke

  • @kuldipsingh1552
    @kuldipsingh1552 Před 3 lety

    ਬਾਬਾ ਜੀ ਆਪ ਜੀ ਦਾ ਫੋਨ ਨੰਬਰ ਵੀ ਦੱਸ ਦਿਓ ਜੀ

  • @Improvehumans
    @Improvehumans Před 3 lety

    Pit vaste flaad hai ki slaad h

    • @honeysuniara2488
      @honeysuniara2488 Před 3 lety

      bhaji kuj na kro... Trifala khaya kro 2 time swere shm hor chkkra ch na pvo

  • @simran469
    @simran469 Před 3 lety

    Baba ji eh flad ki hunda

  • @malkeetLalbai-pb9lv
    @malkeetLalbai-pb9lv Před 3 měsíci

    Number deep

  • @ManpreetKau..
    @ManpreetKau.. Před 2 lety

    Tuhaada address dr sahab

    • @mandeepsingh.84
      @mandeepsingh.84 Před rokem

      Sultanpur lodhi gurudwara sahib de sahmne wali line ch shop a

  • @nathasingh2576
    @nathasingh2576 Před 3 lety +2

    Vaid ji pit Te kaf dono v kise nu ho sakde .

  • @gaganpreetsingh3823
    @gaganpreetsingh3823 Před 3 lety

    Conct no mile ga baba g hai kitho

  • @comedy-we7ol
    @comedy-we7ol Před 2 lety

    Num mil skdaa vr 22 da ...

  • @KrishanSingh-js4vg
    @KrishanSingh-js4vg Před měsícem

    Enu aap kabaj aw ehda ilaj kro

  • @ashumehay873
    @ashumehay873 Před 3 lety +2

    Bro ena da whaap no ni hega

  • @parvinderkaur-md2wr
    @parvinderkaur-md2wr Před 3 lety

    Wjkk wjkf ji 🙏

  • @heerasingh6988
    @heerasingh6988 Před rokem

    Baba da mobile nober ki aa g

  • @punjabijeepawale6881
    @punjabijeepawale6881 Před 3 lety

    Nr mil jao vaid Veer da kise kol

  • @jagtarmaan2653
    @jagtarmaan2653 Před 3 lety +1

    ਮੋਬਾਈਲ ਨੰਬਰ ਵੈਦ ਜੀ

  • @GurdeepSingh-ed3zl
    @GurdeepSingh-ed3zl Před 3 lety +7

    ਵੈਦ ਦਾ ਨੰਬਰ ਦੱਸਦੋ