A Philosophical talk by Madan Gopal Singh I Remembering Dr. Harbhajan Singh I SukhanLok I

Sdílet
Vložit
  • čas přidán 23. 08. 2024
  • Madan Gopal Singh is a well known composer, Sufi and folk singer, actor and film theorist from Delhi, India. He is a son of renowned Punjabi writer and critic Dr. Harbhajan Singh. His area of interest is cinema, art and cultural history. He has his own music group Chaar Yaar. #MadanGopalSingh #HarbhajanSingh #PunjabiPoetCritic

Komentáře • 20

  • @jaspalkaur4497
    @jaspalkaur4497 Před 2 lety +5

    Dr.Harbhajan singhji mere murshad san.Mai 1982 vich Delhi university vich punjabi M.A.di sikhya layi.Aj jad main unhan de saputterji nu dakhya te sunya tan is trah lagya ke Dr. Harbhjan singh ji bol rahe han .Hoo bahoo ohi awaj te oh hi soorat.lagatar hunjoo vehden hi rahe.unha de asheervad nal hi mai punjabi teacher bani.Mera ek lecture unha ne sunya te bukal vich lake keha eh kuri ek din teacher banegi.such bahut yad ayi unha di

  • @shivdevsingh3626
    @shivdevsingh3626 Před rokem +1

    ਜੇ ਪੰਜਾਬੀ ਦੇ ਸ਼ਬਦ ਨਾਂ ਹੋਣ ਤਾਂ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹੋ ਜਿਹੇ ਵੱਡੇ ਵਿਦਵਾਨਾਂ ਕੋਲ ਪੰਜਾਬੀ ਦੇ ਸ਼ਬਦਾਂ ਦੀ ਹਮੇਸ਼ਾਂ ਘਾਟ ਰਹਿੰਦੀ ਹੈ |

  • @rupinderaulakh5093
    @rupinderaulakh5093 Před 2 lety +1

    ‘ਬਾਹਰ ਰਹਿਣਾ ਸਾਨੂੰ ਘਰੇ ਰੱਖਦਾ ਹੈ।’.. ‘ਕਿਤਾਬ ਖੁੱਲ੍ਹੀ ਤੇ ਇਸ਼ਕ ਹੋ ਗਿਆ।’ ..’ਕਮਲ਼ਾ ਟੀਚਰ ਹੀ ਇਕ ਪੌਇੰਟ ਤੋਂ ਅੱਗੇ ਦੀ ਸੇਧ/ਰੌਸ਼ਨੀ ਦੇ ਸਕਦਾ ਹੈ’।… ਹਾਇ, ਕਿੰਨੇ ਪਿਆਰੇ ਦ੍ਰਿਸ਼ਟਾਂਤ ਸਾਂਝੇ ਕੀਤੇ ਹਨ ਮਦਨ ਜੀਆਂ ਨੇ। ਡਾ. ਹਰਿਭਜਨ ਸਿੰਘ ਜੀ ਦੀ ਰਚਨਾ ਜ਼ਰੂਰ ਪੱੜ੍ਹਾਂਗਾ॥💓🙏🙏

  • @sparihar1100
    @sparihar1100 Před rokem +2

    ਕਮਾਲ!!! Fortunate are the students who have studied under such enlightened teachers. Thanks to Madan Gopal Singh, Sukhan Lok, and CZcams.

  • @harjinderjohal3659
    @harjinderjohal3659 Před rokem

    ਸ਼ੁਕਰੀਆ ਸੁਖ਼ਨਲੋਕ ❤🙏🏽

  • @ranjit900
    @ranjit900 Před 2 lety

    ਸੁਖਨਲੋਕ ਵਾਲਿਉ ਧੰਨਵਾਦ ਐ ਐਨੀਆਂ ਪਿਆਰੀਆਂ ਸ਼ਖਸ਼ੀਅਤ ਦੇ ਦਰਸ਼ਨ ਕਰਵਾ ਦਿੰਦੇ ਐ

  • @gurdialbal6680
    @gurdialbal6680 Před rokem

    We had the chance that great writer of Punjabi late Dr. Harbhajan Singh visited our residence C-13 at Punjabi University campus and recite his poems on Saka Neela Tara even before publishing them.--Gurnam Kaur

  • @devinderpuri1830
    @devinderpuri1830 Před rokem

    Great man

  • @karamjitsinghnannar7408
    @karamjitsinghnannar7408 Před 2 lety +1

    Beautiful...Beautiful great
    Thanks Sukhanlok
    Thanks a lot
    Please share more talks like this 🙏

  • @Narinderkaur-kj1bf
    @Narinderkaur-kj1bf Před 2 lety

    ਸਤਿਕਾਰ ਯੋਗ ਡਾ: ਹਰਿਭਜਨ ਸਿੰਘ ਜੀ ਨੂੰ ਯਾਦ ਕਰਦਿਆਂ (ਜੋ ਕਿ ਮਾਣਯੋਗ ਮਦਨ ਗੋਪਾਲ ਸਿੰਘ ਜੀ ਦੇ ਪਿਤਾ ਜੀ ਵੀ ਸਨ)...🙏🏽 ਹੋਰ ਵੀ ਬਹੁਤ ਸਾਰੇ ਲੇਖਕਾਂ ਕਵੀਆਂ ਦੇ ਨਾਮ ਲੈ ਕੇ ਸਾਹਿਤਕ ਆਨੰਦ ਦਿੱਤਾ ...ਕੁਲ ਮਿਲਾ ਕੇ ਮਦਨ ਗੋਪਾਲ ਜੀ ਵਰਗੀ ਸਖਸ਼ੀਅਤ ਨੂੰ ਨੇੜਿਓਂ ਦੇਖਣਾ, ਸੁਣਨਾ ਬਹੁਤ ਜਰੂਰੀ ਹੁੰਦਾ .....ਤੇ ਜੋ ਸੁਖ਼ਨਲੋਕ CZcams channel ਰਾਹੀਂ ਉਹਨਾਂ ਦੀ ਵਾਰਤਾ ਸੁਣੀ ...👍🏼 ਬਹੁਤ ਹੀ ਖੂਬਸੂਰਤ , ਪ੍ਰੇਰਣਾਦਾਇਕ ਤੇ ਪ੍ਰਭਾਵਸ਼ਾਲੀ ਹੈ 🙏ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ 🙏🏽 ਸੁਖ਼ਨਲੋਕ ਦੀ ਸਾਰੀ ਟੀਮਦਾ ਬਹੁਤ ਬਹੁਤ ਧੰਨਵਾਦ ਜੀ 🙏

  • @BaljitSingh-ze9fy
    @BaljitSingh-ze9fy Před 2 lety +1

    Excellent information 🙏🙏👍👍

  • @sukhjiwansehdev6759
    @sukhjiwansehdev6759 Před 2 lety

    ਓਭੜ ਉੱਠ ਤੁਰਨਾ, ਖ਼ਿਆਲੀ ਮੋੜ ਮੁੜਨਾ,
    ਤੁਰਨਾ ਹੀ ਤੁਰਨਾ, ਕਿਤੇ ਨਾ ਅਪੜਣਾ ।
    ਓਹਲੀ ਗੱਲ ਕਰਨੀ, ਜੋ ਕਿਸੇ ਵੀ ਨਾ ਫੜਣੀ,
    ਸ਼ਰਮ-ਓ-ਕੁਸ਼ਰਮੀ, ਲੋਕਾਂ ਵਾਹ ਵਾਹ ਕਰਨੀ॥

  • @salonidhaloard4755
    @salonidhaloard4755 Před 2 lety

    🙏🙏🙏👍

  • @maninderpsvirdi9586
    @maninderpsvirdi9586 Před rokem

    🙏🙏

  • @ramandeepsingh7149
    @ramandeepsingh7149 Před 2 lety

    Very good,,💐💐💐💐💐

  • @satti-pabla
    @satti-pabla Před 2 lety

    Baa kamaal 🙏🙏

  • @raavi5917
    @raavi5917 Před 2 lety

    Great talk🙌

  • @razbains
    @razbains Před 2 lety

    ਮਦਨ ਗੋਪਾਲ ਜੀ

  • @guripoetry9797
    @guripoetry9797 Před 2 lety

    vadhia talk

  • @angrejparmar6637
    @angrejparmar6637 Před 2 lety

    Nice