Baba Mast Ram Ji Life Story || ਬਾਬਾ ਮਸਤ ਰਾਮ ਜੀ ਜੀਵਨੀ ਇਤਿਹਾਸ || ਨੀਵਾਂ ਜਟਾਣਾਂ, ਪੰਜਾਬ ||

Sdílet
Vložit
  • čas přidán 12. 09. 2024
  • ਆਉ ਜਾਣੀਏ ਮਹਾਨ ਤਪੀਸਰ ਧੰਨ ਧੰਨ ਬਾਬਾ ਮਸਤ ਰਾਮ ਜੀ ਮਹਾਰਾਜ ਬਾਰੇ
    ਸੰਤ ਮਸਤ ਰਾਮ ਜੀ ਮਹਾਰਾਜ ਮਹਾਨ ਤਪੀਸਰ ਅਲਫ ਦਿਗੰਬਰ,
    '' ਰੈਣ ਦਿਨਸ ਰਹੈ ਇਕ ਰੰਗਾ ॥
    ਪ੍ਰਭੁ ਕੋ ਜਾਣੈ ਸਦ ਹੀ ਸੰਗਾ ॥"
    ਬਾਬਾ ਜੀ ੲੈਸੀ ਅਵਸਥਾ ਵਿਚ ਵਿਚਰਦੇ ਸਨ।ਰਿਧੀਆ ਸਿੱਧੀਆ ਦੇ ਮਾਲਕ ਸਨ । ਬਾਬਾ ਮਸਤ ਰਾਮ ਜੀ ਮਹਾਨ ਤਪੀਸਰ ਸੰਤ ਬਾਬਾ ਵੀਰਮ ਦਾਸ ਮਹਾਰਾਜ ਜੀ (ਬਧੌਛੀ ਕਲਾਂ ਵਾਲੇ) ਦੇ ਸ਼ਿਸ਼ ਹਨ। ਬਾਬਾ ਮਸਤ ਰਾਮ ਜੀ ਕਈ ਨਗਰਾ ਵਿਚ ਵਿਚਰਦੇ ਰਹੇ। ਬਾਬਾ ਜੀ ਬਧੌਛੀ ਕਲਾਂ,ਚਲੈਲਾ ਨਗਰ ਤੋ ਬਰਵਾਲੀ ਆ ਗਏ| ਕੁਝ ਸਮਾਂ ਉਥੇ ਠਹਿਰਨ ਤੋਂ ਬਾਦ ਬਾਬਾ ਕੀ ਨੀਵੇਂ ਜਟਾਣੇ ( ਖਮਾਣੋ ) ਕੋਲ ਆਕੇ ਸਮਾਧੀ ਲਾ ਲਈ। ਇਸ ਜਗਾ ਤੇ ਹੀ ਅੱਜ ਡੇਰਾ ਬਣਿਆ ਹੋਇਆ ਹੈ,ਬਾਬਾ ਮਸਤ ਰਾਮ ਜੀ ਦਾ (ਜਟਾਣਾ ਨੀਵਾਂ) । ਬਾਬਾ ਜੀ ਹਰ ਰੋਜ ਨੀਵਾਂ ਜਟਾਣੇ ਤੋ ਰੋਪੜ ਨਹਿਰ ਵਿਚ ਨਹਾਉਣ ਜਾਦੇ ਸਨ ਪੈਦਲ (60-70 ਕਿੱਲੋਮੀਟਰ ਜਟਾਣੇ ਤੋ ਰੋਪੜ) ਬਾਬਾ ਜੀ ਦਾ ਪੂਰਨ ਫਕੀਰਾਂ ਵਿਚ ਸਤਿਕਾਰ ਹੋ ਰਿਹਾ ਹੈ| ਇੱਥੇ ਹਜਾਜਾ ਸੰਗਤਾਂ ਨਮਸਕਾਰ ਕਰਦੀਆ ਹਨ ਅਤੇ ਆਪਣੀਆਂ ਮਨੌਕਾਮਨਾਵਾਂ ਪੂਰੀਆਂ ਕਰਦੀਆ ਹਨ। ਬਾਬਾ ਜੀ ਨਾ ਬਹੁਤ ਕਰਾਮਾਤਾ ਕੀਤੀਆ ਜੋ ਤੁਹਾਨੂੰ ਅੱਗਲੇ ਭਾਗ ਵਿਚ ਦੱਸੀਆ ਜਾਣ ਗਈਆ ਜੀ।
    ਜੈ ਬਾਬਾ ਮਸਤ ਰਾਮ ਜੀ ਦੀ 🙏
    ਹੋਰ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ
    1) Baba Mast Ram Ji ਦੇ ਜੀਵਨ ਦੀਆਂ ਅਣਸੁਣੀਆਂ ਗੱਲਾਂ ਅਤੇ ਕੌਤਕ || Dera Baba Mast Ram Ji Jatana Punjab ||
    • Baba Mast Ram Ji ਦੇ ਜੀ...
    1) Baba Lakh Data Ji, Peer Nigahe Wali Sarkar, Himachal Pardesh, Una
    • Baba Lakh Data Ji, Pee...
    2) History Mandhali Sharif | ਕਰਾਮਾਤਾਂ ਮੰਢਾਲੀ ਵਾਲੀ ਸਰਕਾਰ ਦੀਆਂ |
    • History Mandhali Shari...
    3) Peer Nigaha Darbar & Gurudwara Shri Anandpur Sahib Ji || Himachal Pardesh, Una || Sukar Baba Ji Da 🙏
    • Peer Nigaha Darbar & G...
    4) Darbar Baba Lakh Data Sarkar, Peer Nigahe Wale, Himachal Pardesh,Una
    • Darbar Baba Lakh Data ...
    5) Darbar 11v Wali Sarkar Ghaus Pak Ji, Himachal Pardesh, Una
    • Darbar 11v Wali Sarkar...
    SOCIAL NETWORK
    Facebook : / fateh.blogs
    ****************************************************
    Dailymotion : www.dailymotio...
    ****************************************************
    📷 Instagaram ; / fatehblogs
    ****************************************************
    Snapchat : Fatehblogs
    ****************************************************
    Moj : Fatehblogs
    ****************************************************
    TakaTak : fateh_blogs
    ****************************************************
    Share Chat : @fateh_blogs
    ****************************************************
    Equipment Used:
    Editing Software : Filmora GoCC
    Edited On : Desktop Intel Core I7
    Video Shoot : One Plus 9R
    Credit Copyright Holder : Fateh Blogs
    ****************************************************
    #history #baba #mast #ram #punjab #darbar
    #live #mela

Komentáře • 61