ਖ਼ਾਸ ਖਬਰਾਂ ਤੇ ਨਿੱਗਰ ਚਰਚਾ 2704E(26-8-24

Sdílet
Vložit
  • čas přidán 12. 09. 2024
  • #parmindersinghtiwana #tiwanaradio

Komentáře • 7

  • @tiwanaradio9627
    @tiwanaradio9627  Před 18 dny +1

    The Malout Environment
    ​​ਜਲੌਰ ਸਿੰਘ ਬਾਈ ਜੀ ਅਕਾਲ ਪੁਰਖ ਦਾ ਭਾਣਾ ਹੈ ਜੀ ਕੀ ਕੀਤਾ ਜਾ ਸਕਦਾ ਜੀ
    Inderjit Kaur
    ​​ਦੌਦਰ ਤੋਂ🙏🙏
    Gurmukh Singh
    ​​Sat Sir akal tiwana veer g Silon kalan
    Beant Sandhu
    ​​gurlal singh Kang ji sat Shri akal ji
    Amandeep Dhaliwal
    ​​SSA ji
    The Malout Environment
    ​​ਭਾਜੀ ਪਰਮਿੰਦਰ ਸਿੰਘ ਟਿਵਾਣਾ ਬਹੁਤ ਅੱਛਾ ਇਨਸਾਨ ਹਨ ਤੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਹੈ ਇਹਨਾਂ ਨੂੰ ਚੜਦੀ ਕਲਾ ਬਖਸ਼ਿਸ਼ ਕਰਨ ਜੀ
    Mandeep jassi
    ​​ਸੈਣੀ ਸਾਹਬ ਸਾਡੇ ਹਲਕੇ ਦੇ ਦੀਪ ,ਡਿੰਪੀ , ਗਿੱਦੜਬਾਹੇ ਬਾਰੇ ਵੀ ਕਵਿਤਾ ਹੋ ਜਾਵੇ ਜਨਾਬ ,ਅਜੇ ਬਰਨਾਲੇ ਧੂਰੀ ਆਲੇ ਗੋਲਡੀ ਕਰਕੇ ਵੀ ਬੜਾ ਖਿਲਾਰਾ ਪੈਣਾ ਜੀ
    Jagdish Singh
    ​​[message retracted]
    Rajan Saini
    ​​ਜਰੂਰ ਮਨਦੀਪ ਜੱਸੀ ਵੀਰ ਜੀ
    Sukha grewal
    ​​ਲਾਇਕ ਨੰਬਰ 100 ਜੀ
    karnail Singh
    ​​ਟਿਵਾਣਾ ਰੇਡੀਓ ਨਾਲ ਜੁੜੇ ਸਭ ਸਤਿਕਾਰਤ ਸਰੋਤਿਆ ਨੂੰ ਸਤਿ ਸ਼੍ਰੀ ਅਕਾਲ ਜੀ !
    Sukha grewal
    ​​ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾ ਭੈਣ ਨੂੰ
    Mandeep jassi
    ​​ਧੰਨਵਾਦ ਜਨਾਬ ਸੈਣੀ ਸਾਹਬ ਜੀ 🙏 ਗੋਲਡੀ ਨਾਲ ਵੀ ਇਹਨਾਂ ਬੀਜੇਪੀ ਆਲੀ ਕਰਨੀ ,ਇਸ ਨਾਲ ਵੀ ਏਦਾਂ ਹੀ ਕਰਨੀ ਜੀ ਪੱਕਾ ਏ,ਮੇਰਾ ਸ਼ਹਿਰ ਗਿੱਦੜਬਾਹਾ ਹੀ ਹੈ ਜਨਾਬ
    Dr Malkeet
    ​​ਸਤਿਕਾਰਯੋਗ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਪੰਜਾਬੀ ਇਟ ਦਾ ਜਵਾਬ ਪੱਥਰ ਨਾਲ ਨਾਂ ਦੇਣ ਇਹ ਕਿਵੇਂ ਹੋ ਸਕਦਾ ਹੈ ਜੀ ਭਾਵੇਂ ਕੰਗਣਾ ਹੋਵੇ ਜਾਂ ਹੋਰ ਅਸੀਂ ਤਾਂ ਕਿੰਨੇ ਹੀਰੋ ਬਣਾ ਤੇ
    Rajan Saini
    ​​ਆਪ ਤੇ ਕਾਂਗਰਸ ਦੀ ਉਪਰਲੀ ਲੀਡਰਸ਼ਿਪ ਘਿਓ ਖਿਚੜੀ ਜੀ। ਰਾਜਾ ਵੜਿੰਗ ਸੇਫ ਹੈ ਜੀ।
    Rajan Saini
    ​​ਡਾਕਟਰ ਸਾਬ ਜੀ ਤੁਸੀਂ ਬਿਲਕੁਲ ਠੀਕ ਫਰਮਾਉਂਦੇ ਹੋ ਜੀ। ਪਰ ਕੀ ਅਸੀਂ ਕਦੇ ਵੀ ਅਕਲ ਨਾਲ ਰਿਸ਼ਤਾ ਨਹੀਂ ਰੱਖਣਾ ਜੀ?
    S Baryar
    ​​sat shre akal tiwan jee
    Rajiv Kumar
    ​​ਸਤਿ ਸ੍ਰੀ ਅਕਾਲ ਜੀ ਸਾਰਿਆ ਨੁੰ 🙏🙏🙏👍👍
    Baljinder Singh Maur
    Member (6 months)
    ​​ਖਾਂਦੇ ਦੀ ਦਾੜ੍ਹੀ ਹਿਲਦੀ ਆ ਜੀ
    Jagdish Singh
    ​​ਓ ਭਾਜੀ ਸੁਖਬੀਰ ਬਾਦਲ ਤੇ ਲੋਕ ਭਰੋਸਾ ਵੀ ਕਰਦੇ ਆ ਭਾਵੇਂ ਕਿੰਨਾ ਮਰਜ਼ੀ ਵਿਰੋਧ ਹੁੰਦਾ ਵਾ ਲੋਕ ਫਿਰ ਇਹਨੂੰ ਚੰਗਾ ਵੀ ਆਉਂਦੇ ਕਿਤੇ
    Mustak Khan
    ​​ਟਿਵਾਣਾ ਸਾਹਿਬ ਚੜਦੇ ਸੂਰਜ ਨੂੰ ਲੋਕੀ ਕਰਨ ਸਲਾਮਾਂ ਡੁੱਬਦੇ ਨੂੰ ਪੁੱਛਦਾ ਕੋਈ
    S Baryar
    ​​ਗੁਰਮੀਤ bariar tiwanA sat shre akal
    Beant Sandhu
    ​​mustak Khan ji sat Shri akal ji
    ਸੋਚ ਦੀ ਮਹਾਨਤਾ
    ​​ਸੁਖਬੀਰਸਿੰਘ ਬਾਦਲ ਚੋਣ ,ਲੜੇ, ਪੱਕਾ ਜਿਤੂ
    Mustak Khan
    ​​ਸੰਧੂ ਸਾਹਿਬ ਧੰਨਵਾਦ ਮੇਹਰਬਾਨੀ ਜੀ
    MUKADDAR SINGH AULAKH
    Member (1 year)
    ​​ਬੇਅੰਤ ਸੰਧੂ ਜੀ 🙏🏾🙏🏾
    Harjeet Sra
    ​​ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏🙏
    Sukha grewal
    ​​ਭਾਨ ਸਿੰਘ ਜੀ ਪ੍ਰਤਾਪ ਸਿੰਘ ਜੀ ਅਤੇ ਮੁੱਕਦਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਜੀ
    MUKADDAR SINGH AULAKH
    Member (1 year)
    ​​ਡਾਕਟਰ ਮਲਕੀਤ ਸਿੰਘ ਪੱਟੀ ਜੀ 🙏🏾🙏🏾

  • @tiwanaradio9627
    @tiwanaradio9627  Před 18 dny

    MUKADDAR SINGH AULAKH
    Member (1 year)
    ​​ਟਿਵਾਣਾ ਜੀ ਬਹੁਤ ਵਧੀਆ ਜਾਣਕਾਰੀ ਗ਼ਦਰੀ ਬਾਬਿਆਂ ਬਾਰੇ,ਅਗਰ ਇਹ ਲੋਕ ਵੀ ਧਰਮਾਂ ਮਜ਼ਬਾਂ ਦੀ ਨਫ਼ਰਤ ਵਿੱਚ ਵੱਡੇ ਜਾਂਦੇ,ਫੇਰ ਆਜ਼ਾਦੀ ਲਈ ਖੜੇ ਸੀ।🙏🏾🇮🇳🙏🏾🇮🇳
    Sarbjit Singh
    ​​ਬਹੁਤ ਵਧੀਆ ਟਵਾਣਾ ਜੀ ਧੰਨਵਾਦ ਸਤਿ ਸ੍ਰੀ ਅਕਾਲ
    Harjinder Singh
    ​​sat shree akal ji
    Gian Singh
    ​​baba buja da katel ps badels
    MUKADDAR SINGH AULAKH
    Member (1 year)
    ​​ਬਹੁਤ ਵਧੀਆ ਕਵਿਤਾ ਸੁਣਾਈ ਟਿਵਾਣਾ ਜੀ🙏🏾🙏🏾
    Rajan Saini
    ​​ਬਿਲਕੁਲ ਟਿਵਾਣਾ ਸਾਬ ਮੈਨੂੰ ਵੀ ਨਹੀਂ ਪਤਾ ਸੀ ਜੀ ਸਿੰਘਾਪੁਰ ਵਾਲੀ ਬਗਾਵਤ ਦਾ ਜੀ।
    Parminder singh
    ​​ਟਿਵਾਣਾ ਸਾਬ ਸਿਰਾ ਗੱਲਬਾਤ ਜੀ ਗਦਰੀ ਬਾਬਿਆਂ ਨੂੰ ਸਲੂਟ ਹੈ ਜੀ
    Saggi Saggi
    ​​ਬੱਬਰ ਲਹਿਰ ਵਿੱਚ ਸਾਡੇ ਪਿੰਡ ਲਾਗੇ ਦੇ ਡੁਮੇਲੀ, ਰਾਣੀ ਪੁਰ ,,ਵਵੇਲੀ ਆਦਿ ਪਿੰਡਾਂ ਦੇ ਸਨ ਡੁਮੇਲੀ ਵਿਚ ਅਜੇ ਵੀ ਬੱਬਰਾਂ ਦਾ ਟੱਬਰ ਕਿਹਾ ਜਾਂਦਾ ਹੈ ਜੀ।।
    Jagtar Singh
    ​​ਪੰਦਰਾਂ ਸਾਲ ਪੁਰਾਣੇਂ ਵਹੀਕਲਾ ਤੇ ਪੰਜਾਬ ਸਰਕਾਰ ਗ੍ਰੀਨ ਟੈਕਸ ਲਗਾ ਰਹੀ ਹੈ ਟਿਵਾਣਾ ਜੀ
    Parminder singh
    ​​ਬਾਈ ਜੀ ਜਿੱਥੇ ਕਿਤੇ ਕਿਸੇ ਦਾ ਲੋਟ ਲੱਗਦਾ ਓਸ ਹਿਸਾਬ ਨਾਲ਼ ਅਗਲਾ ਆਪਣਾ ਲੋਟ ਲਾਈ ਜਾਂਦਾ ਚਾਹੈ ਖ਼ਾਲਸਤਾਨੀ ਹੋਵੇ ਚਾਹੈ ਕਾਮਰੇਡ
    Pratap Sandhu
    Member (6 months)
    ​​ਬਚਪਨ ਜਵਾਨੀ ਲੇਖੇ ਲਾਈ ਗੱਲਾਂ ਕਰਨੀ ਸੌਖਾਲੀ
    Parminder singh
    ​​ਸੱਗੀ ਸਾਬ ਤੁਸੀ ਫ਼ਗਵਾੜੇ ਤਹਿਸੀਲ ਵਿੱਚ ਕਿਹੜੇ ਪਿੰਡ ਤੋਂ ਹੋ ਮੈਂ ਪਿੰਡ ਬਰਨਾ ਨਿਆਰ ਪਲਾਹੀ ਫਗਵਾੜਾ ਤੋਂ
    Gian Singh
    ​​gaga faga ajmer foudo
    Gian Singh
    ​​ouke ajmer galet mamet vikia
    Charanjit Singh Shally
    ​​🙏🙏🙏🙏👍
    Pratap Sandhu
    Member (6 months)
    ​​ਜਿਨ੍ਹਾਂ ਸਿੱਖੀ ਨੇ ਪ੍ਰਚਾਰ ਕੀਤਾ ਕਿਸਾਨੀ ਅੰਦੋਲਨ ਨੇ ਇੱਕਲੇ ਨੇ ਸਿੱਖਾਂ ਰੁਤਬਾ ਉੱਚਾ ਕੀਤਾ
    Rajan Saini
    ​​🙏🙏🙏
    Gurpreet Singh Cheema
    ​​Ssa Tiwana sahib
    Gian Singh
    ​​batrea mader kise garh near bareta
    Bhupinder Bharaj
    ​​ਆਦਮਪੁਰ ਤੋਂ ਪੰਜ ਕਿਲੋਮੀਟਰ ਹੁਸ਼ਿਆਰਪੁਰ ਰੋਡ ਤੇ ਵੀ ਆ ਜੀ ਮੰਡੇਰਾ
    Chat...

  • @tiwanaradio9627
    @tiwanaradio9627  Před 18 dny

    Rajan Saini
    ​​Sounds Very Good👍 Sir Interview was very nice ji
    Karamjit singh Sidhu
    ​​ਸਤਿ ਸ੍ਰੀ ਆਕਾਲ ਜੀ
    Jagtar Singh Mallhi,Daudhar
    ​​ਸਤਿਕਾਰਯੋਗ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ
    Jagtar Singh Mallhi,Daudhar
    ​​ਮੁਕੱਦਰ ਸਿੰਘ ਔਲਖ ਸਾਹਿਬ ਸਤਿ ਸ਼੍ਰੀ ਅਕਾਲ
    Neeraj Saini
    ​​ssa ji tiwana radio de sare mambera te sarotia nu ji
    Neeraj Saini
    ​​27 nom like y ji
    Jagtar Singh Mallhi,Daudhar
    ​​ਮੁਸ਼ਤਾਕ ਖਾਨ ਸਾਹਿਬ ਸਤਿ ਸ਼੍ਰੀ ਅਕਾਲ
    Pakhar Singh
    ​​ਭਾਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
    Sarb Brar
    ​​Sat Shri akal Tiwana Saab ji 🙏🙏
    Jagtar Singh Mallhi,Daudhar
    ​​ਰਾਜੀਵ ਕੁਮਾਰ ਜੀ ਸਤਿ ਸ਼੍ਰੀ ਅਕਾਲ
    S Baryar
    ​​sat shre akal tiwana jee
    Kuldeep Singh
    ​​Ssa ji
    Sarb Brar
    ​​Rajan saini Sat Shri akal ji 🙏🙏
    Sarb Brar
    ​​Jagtar Singh Mallhi Sat Shri akal ji 🙏🙏
    Jagtar Singh Mallhi,Daudhar
    ​​ਬਾਈ ਜੀ ਭਾਨ ਸਿੰਘ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ
    Mandeep jassi
    ​​ਲਾਈਵਟੈਲੀਕਾਸਟ ਰੁਕ ਗਿਆ ਜੀ ??
    Devinder Singh
    ​​ਧਾਲੀਵਾਲ ਦਬਈ ਤੋ
    Mustak Khan
    ​​ਮੱਲੀ ਸਾਹਿਬ ਧੰਨਵਾਦ ਮੇਹਰਬਾਨੀ ਜੀ
    Lalli Tohra Official
    ​​ਸਤਿ ਸ੍ਰੀ ਆਕਾਲ ਜੀ ਓ
    Rajan Saini
    ​​No Sir ok hai g
    ਜੋਰਾ ਸਿੰਘ
    ​​🙏🙏
    Jagtar Singh Mallhi,Daudhar
    ​​ਬਾਈ ਜੀ ਬਲਜਿੰਦਰ ਸਿੰਘ ਮੌੜ ਸਾਹਿਬ ਸਤਿ ਸ਼੍ਰੀ ਅਕਾਲ
    Sarb Brar
    ​​Gurlal singh Kang Sat Shri akal ji 🙏🙏
    Gurmail Singh
    ​​sat Sri akal ji kharar
    Pratap Sandhu
    Member (6 months)
    ​​ਸਾਰੇ ਦੋਸਤਾਂ ਮਿੱਤਰਾਂ ਭੈਣਾਂ ਨੂੰ ਸੱਤ ਕਾਰ ਜੀ
    Jagtar Singh Mallhi,Daudhar
    ​​ਜੋਰਾ ਸਿੰਘ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ
    Sarb Brar
    ​​Jora singh 🙏🙏
    ਦੀਪ ਆਨੰਦਪੁਰ ਸਾਹਿਬ
    ​​ਸਤਿ ਸ੍ਰੀ ਆਕਾਲ ਟਿਵਾਣਾ ਜੀ
    Happy Vaid
    ​​ਸਤਿ ਸ੍ਰੀ ਆਕਾਲ ਜੀ
    Gurmit 800
    ​​🙏🙏🙏🙏
    Sarb Brar
    ​​Dr Malkeet singh Sat Shri akal ji 🙏🙏
    Inderjit singh Titu
    ​​sat shri akal ji

  • @tiwanaradio9627
    @tiwanaradio9627  Před 18 dny

    Parminder singh
    ​​ਬਾਈ ਜੀ ਅਗਰ ਕਲ ਨੂੰ ਸੁਖਵੀਰ ਹੋਣਾ ਦੀ ਸਰਕਾਰ ਅਗੀ ਤਾਂ ਡਿੰਪੀ ਵਰਗਿਆਂ ਨੇ ਬਾਦਲਾਂ ਦੀਆਂ ਚੱਪਲਾਂ ਚਟਣੀਆਂ ਹਾਲਾ ਕੇ ਮੈਂ ਬਾਦਲਾਂ ਦਾ ਕੱਟੜ ਵਿਰੋਧੀ ਹਾ
    Charanjit Singh Shally
    ​​ਸੁਖਬੀਰ ਬਾਦਲ ਜਿੱਤ ਜਾਣਗੇ,, ਗਿੱਦੜਬਾਹਾ ਤੋਂ
    MUKADDAR SINGH AULAKH
    Member (1 year)
    ​​ਤੇਜ ਹਨੇਰੀ ਅਤੇ ਬਾਰਸ਼ ਆ ਗਈ ਜੀ🌧🌧
    Sukhpreet singh Mankoo
    ​​sir, ਤੁਸੀਂ BJP ਨੂੰ ਭੁੱਲ ਹੀ ਗਏ ਕਹਿੰਦੇ ਉਹਨਾਂ ਨੇ ਵੀ ਆਵਦਾ candidate ਖੜ੍ਹਾ ਕਰਨਾ ਤਾਹੀਂ ਸਾਰੀ ਖੇਡ ਚੱਲ ਰਹੀ ਹੈ?
    Charanjit Singh Shally
    ​​ਲੀਡਰ ਉਹੀ ਹੁੰਦਾ ਹੈ,ਜਿਹੜੇ ਅੱਗੇ ਹੋ ਕੇ ਅਗਵਾਈ ਕਰਦੇ ਨੇ
    KHOOBSURAT TRAVEL
    ​​mukadar ji sade v bej do
    Rajan Saini
    ​​ਮੁੱਕਦਰ ਵੀਰ ਜੀ ਭਾਗਾਂ ਵਾਲੇ ਹੋ ਮੀਂਹ ਦੇ ਦਰਸ਼ਨ ਹੋਏ। ਸਾਡੇ ਤਾਂ ਗਰਮੀ ਬਹੁਤ ਪਰ ਮੀਂਹ ਦਾ ਨਾਮੋ ਨਿਸ਼ਾਨ ਨਹੀਂ ਜੀ।
    Harjeet Sra
    ​​ਇੱਕਲੇ ਇੱਕਲੇ ਸਰੋਤਿਆਂ ਨੂੰ ਲਿਖਿਆ ਨਹੀਂ ਜਾ ਸਕਦਾ ਮੈਂ ਰੁਝੇਵੇਂ ਸਾ ਸਾਰਿਆਂ ਨੂੰ ਸਤਿ ਸ੍ਰੀ ਆਕਾਲ 🙏🙏🙏🙏🙏
    Parminder singh
    ​​ਬਾਈ ਜੀ ਦੋਹਦੀ ਨੀ ਸੁੱਚਾ ਮੌਜੀ ਜੀ
    Sukhpreet singh Mankoo
    ​​ਲੁਧਿਆਣੇ ਵੈਸਟ ਚ ਵੀ ਮੀਂਹ ਪੈ ਰਿਹਾ।
    Sukhchain Singh Sandhu
    ​​ਨੀਲੀ ਫਿਲਮ ਦਾ ਹੀਰੋ ਐਕਟਰ ਡਾਇਰੈਕਟਰ ਬਾਪੂ ਲੰਗਾਹ
    Baljinder Singh Maur
    Member (6 months)
    ​​ਪਾਪਾਂ ਵਾਝ ਨਾ ਕਠੀ ਹੋਈ ਮੌੲਆ ਸਾਥ ਨਾ jai
    Parminder singh
    ​​ਬਾਈ ਜੀ ਨੀਰੋ ਵੀ 5 ਸਾਲ ਨੀ ਕਢਾ ਦਾ ਮੈਂ ਲਿੱਖ ਕੇ ਦਿੰਦਾਂ
    Pratap Sandhu
    Member (6 months)
    ​​ਸਹੀ ਗੱਲ maur ਸਾਬ
    Mandeep Singh
    ​​ਫਿਰ ਮਾਨ ਸਾਹਿਬ ਕਿਓ ਕਹਿੰਦੇ ਕੇ ਸਾਡੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ
    Sukhpreet singh Mankoo
    ​​[message retracted]
    Rajan Saini
    ​​ਪਰਮਿੰਦਰ ਭਾਜੀ ਇਸ ਤਰ੍ਹਾਂ ਦਾ ਬੰਦਾ ਉਹਨਾਂ ਨੂੰ ਮਿਲਣਾ ਜੀ ਜਿਹੜਾ ਆਪਣਾ ਪੰਜਾਬ ਦੋ ਹਥਾਂ ਨਾਲ ਲੁੱਟਾ ਕੇ ਦੇਵੇ ਜੀ। ਬਾਕੀਆਂ ਦਾ ਜ਼ਮੀਰ ਜਾਗ ਸਕਦਾ ਜੀ।
    Mandeep Singh
    ​​ਡਿੰਪੀ 18 ਚੈਨਲ ਤੇ ਬੋਲ ਰਿਹਾ ਕੇ ਸੁਖਬੀਰ ਬਾਦਲ ਹੁਣ ਘਰ ਵੀ ਆਵਣ ਤਾਂ ਵੀ ਆਪ ਚ ਹੀ ਸ਼ਾਮਲ ਹੋਵਾਂਗੇ
    Kulwant Gill
    ​​🙏🙏🙏
    Rajan Saini
    ​​ਮੱਲੀ ਸਾਬ ਬਿਲਕੁਲ ਠੀਕ ਕਿਹਾ ਤੁਸੀਂ ਜੀ। ਡਿੰਪੀ ਢਿੱਲੋਂ ਆਪਣੇ ਸੁਆਰਬ ਕਰਕੇ ਪਾਰਟੀ ਛੱਡ ਕੇ ਗਿਆ ਹੈ ਜੀ।
    Pratap Sandhu
    Member (6 months)
    ​​ਮੁੱਕਦਰ ਵੀਰ ਮੌਸਮ ਖੁਸ਼ ਨੁਮਾ ਹੋ ਗਿਆ ਮੀਂਹ ⛈⛈
    MUKADDAR SINGH AULAKH
    Member (1 year)
    ​​ਸੈਣੀ ਬਾਈ ਜੀ ਇਸ ਸਮੇਂ ਪੂਰਾ ਮੂਸਲਾਧਾਰ ਮੀਂਹ ਪੈ ਰਿਹਾ ਜੀ,ਹਵਾ ਵੀ ਬਹੁਤ ਤੇਜ਼ ਹੈ।ਤੁਸੀਂ ਸੂਰਜ ਵਾਲੀ ਬੀਬੀ ਤੋਂ ਮਾਫੀ ਮੰਗੋਂ ਫੇਰ ਮੀਂਹ ਆਵੇਗਾ🌧😀🌧😀
    Sarb Brar
    ​​Harjeet Sra Sat Shri akal ji 🙏🙏
    MUKADDAR SINGH AULAKH
    Member (1 year)
    ​​ਖੂਬਸੂਰਤ ਟਰਵੇਲ ਵਾਲਿਓ ਤੁਸੀਂ ਤੇ ਨਹੀਂ ਸੂਰਜ ਵਾਲੀ ਬੀਬੀ ਨੂੰ ਕੁਝ ਗੱਲਤ ਕਿਹਾ??ਜੇ ਗੱਲਤ ਕਿਹਾ, ਫੇਰ ਮੀਂਹ ਨਹੀਂ ਆਉਂਦਾ।ਜੇੜਾ ਬੰਦਾ ਸੂਰਜ ਤੇ ਜਾ ਸਕਦਾ ਹੈ, ਬਦਲਾਂ ਦੀ ਉਸ ਮੂਹਰੇ ਕੀ ਔਕਾਤ ਹੈ🌧😀🙏🏾🙏🏾
    Rajan Saini
    ​​ਲਓ ਜੀ। ਮੁੱਕਦਰ ਵੀਰ ਜੀ ਨੇ ਮੀਂਹ ਪੈਣ ਵਾਲੀ ਜੁਗਤ ਦੱਸ ਦਿੱਤੀ ਜੀ। ਸੂਰਜ ਵਾਲੀ ਬੀਬੀ ਮੇਰੇ ਫੋਨ ਤੇ ਬਾਰ ਬਾਰ ਪ੍ਰਗਟ ਹੋ ਰਹੀ ਜੀ। ਕੋਈ ਨਹੀਂ ਕਰ ਲੈਂਦੇ ਬੇਨਤੀ ਜੀ
    Lalli Tohra Official
    ​​ਜ਼ੋਰ ਦਾ ਮੀਂਹ ਪੈ ਰਿਹਾ ਪਟਿਆਲਾ ਵਿਚ
    Gurmit 800
    ​​Satta Bariar ji sat sari akal ji
    MUKADDAR SINGH AULAKH
    Member (1 year)
    ​​ਗਰਮੀ ਵਿੱਚ ਰਹਿਣ ਨਾਲੋਂ ਮਾਫ਼ੀ ਚੰਗੀ ਹੈ ਸੈਣੀ ਬਾਈ ਜੀ
    Harbans
    ​​dr nath pura tiwana ji s s akal ji
    Darshan Singh SI
    New member
    ​​good evening Tiwana Sahib ji
    Rajan Saini
    ​​ਮੁੱਕਦਰ ਵੀਰ ਮੈਂ ਸਵੇਰ ਤੱਕ ਆਪ ਹੀ ਨੀਲੇ ਕੋਲੋਂ ਢੱਕਣ ਚੁੱਕਵਾ ਲੈਣਾ ਜੀ ਮੈਂ ਤਾਂ ਭੁੱਲ ਹੀ ਗਿਆ ਸੀ ਜੀ
    Neeraj Saini
    ​​saade doabe ch pare loke parbaar v bahut par likh gae g jo. .
    Pratap Sandhu
    Member (6 months)
    ​​ਬਿਨ੍ਹਾਂ ਮੋਬਾਈਲਾਂ ਤੋਂ ਇਨ੍ਹਾਂ ਕੁਛ ਕਰ ਗਏ ਕਿੰਨਾ janun ਸੀ
    Jagtar Singh Mallhi,Daudhar
    ​​ਬਾਈ ਜੀ ਸੈਣੀ ਸਾਹਿਬ ਸਾਨੂੰ ਵੀ ਨੀਲੇ ਕੋਲੇ ਜਾਣਾ ਪੈਣਾ ਢੱਕਣ ਚਕਾਉਣ ਵਾਸਤੇ ਸੌਣ ਮਹੀਨੇ ਦੇ ਵਿੱਚ ਤੇ ਭਾਦੋ ਦੇ ਦਿਨਾਂ ਦੇ ਵਿੱਚ ਸਿਰਫ 32 ਮਿੰਟ ਮੀਹ ਪਿਆ ਦੋਧਰ ਵਿੱਚ
    MUKADDAR SINGH AULAKH
    Member (1 year)
    ​​ਜੀ ਸੈਣੀ ਬਾਈ ਜੀ
    Rajan Saini
    ​​ਜੀ ਮੱਲੀ ਸਾਬ।
    Zindagi Diya Kheda
    ​​veer ji 1984 ch ganganagar to foj ne bhi bighawat kiti c ji
    MUKADDAR SINGH AULAKH
    Member (1 year)
    ​​ਸਾਡੇ ਕੁੱਛ ਅਖੌਤੀ ਲੋਕ ਕਹਿ ਦੇਂਦੇ ਹਨ,ਕਾਮਰੇਡ ਤੇ ਲਾਲ ਲੀਰਾਂ ਹਨ।ਹਰ ਧਰਮ, ਹਰ ਵਿਚਾਰ ਧਾਰਾ ਦੇ ਚੰਗੇ ਇਨਸਾਨਾਂ ਨੂੰ ਦਿਲੋਂ ਸਿੱਜਦਾ ਹੈ।🙏🏾🇮🇳
    Harjas Bala
    ​​🙏👍130
    Gurbax homegrowing
    ​​ਟਿਵਾਣਾ ਸਾਹਬ , ਜੇਕਰ ਇਹ ਯੋਧੇ ਬਾਕੀਆ ਵਾਂਗ ਆਪਣੀ ਅਰਾਮ ਦੀ ਜਿੰਦਗੀ ਜਿਊਦੇ, ਕੋਈ ਬਗਾਵਤ ਨਾ ਉਠਦੀ , ਤਾ ਭਾਰਤ ਦੇ ਅੱਜ ਦੇ ਕੀ ਹਲਾਤ ਹੁੰਦੇ ਇਸ ਬਾਰੇ ਤਪਸਰਾ ਕਰੋ
    Lakhvir.Benipal
    ​​ISSRU.S.S.A.JI
    Charanjit Singh Shally
    ​​👍
    Satish Kumar
    ​​ਸਤੀਸ਼ ਕੁਮਾਰ ਪਿੰਡ ਕਿਆਮਪੋ Italy ਟਿਵਾਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ
    Jagtar Singh Mallhi,Daudhar
    ​​ਟਿਵਾਣਾ ਸਾਹਿਬ ਇਤਿਹਾਸ ਦੀ ਜਾਣਕਾਰੀ ਦੇਣ ਦਾ ਬਹੁਤ ਹੀ ਢੰਗ ਵੀ ਵਿਲੱਖਣ ਹੀ ਬਹੁਤ ਵਧੀਆ ਜਾਣਕਾਰੀ ਦਿੱਤੀ
    Sewa Singh
    ​​Salute to the Gadhari warriors who sacrificed their lives to liberate India.

  • @tiwanaradio9627
    @tiwanaradio9627  Před 18 dny

    Dr Malkeet
    ​​ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਸਰ ਜੀ
    Advocate Harpal S. Cheema
    ​​sat Sri akaal ji
    Neeraj Saini
    ​​T 22na ji menu link last milda ji pata ni ki gal g
    Dr Malkeet
    ​​ਸਤਿਕਾਰਯੋਗ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਜੀ
    Mandeep jassi
    ​​ਕੀ ਭਾਣਾ ਵਰਤ ਗਿਆ ਜੀ ,ਲਾਈਵ ਚੱਲ ਨਹੀਂ ਰਿਹਾ ,ਕੋਈ ਵੀਰ ਦੱਸ ਸਕਦੇ ਨੇ ,ਕਿ ਮੇਰਾ ਹੀ ਟੈਲੀਫੂਨ ਖ਼ਰਾਬ ਹੋ ਗਿਆ 😀😀
    Dr Malkeet
    ​​ਸਤਿਕਾਰਯੋਗ ਸਰਦਾਰ ਸਰਬ ਬਰਾੜ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਜੀ
    Neeraj Saini
    ​​late likia c ji last likh ho gia g
    Rajan Saini
    ​​ਮਨਦੀਪ ਜੱਸੀ ਜੀ ਸਾਡੇ ਕੋਲ ਚੱਲ ਰਿਹਾ ਜੀ
    Sarb Brar
    ​​Dr Saab ji
    Udeypal Singh
    ​​ssa ji
    Gurmeet Uppal
    ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
    Sukhpreet singh Mankoo
    ​​🙏🏾 SAT SRI AKAL JI
    Iqbal Singh Mann
    New member
    ​​ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ 🙏
    Mandeep jassi
    ​​ਚੱਲ ਪਿਆ ਜੀ 🙏🙏
    Pratap Sandhu
    Member (6 months)
    ​​ਮਨਦੀਪ ਜੱਸੀ ਜੀ ਚੱਲ ਰਿਹਾ ਚੈਕ ਕਰੋ
    Jagdish 1955
    Member (2 months)
    ​​ਸਤਿ ਸ੍ਰੀ ਆਕਾਲ ਜੀਓ
    Mandeep jassi
    ​​pratap Sandhu ਸਾਹਬ ਧੰਨਵਾਦ ਜੀ 🙏
    Beant Sandhu
    ​​62 like no tiwana ji
    ਹਰਿਆਵਲ ਸੱਥ ਪੀਰ ਮੁਹੰਮਦ
    ​​ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ੍ਹ
    Pratap Sandhu
    Member (6 months)
    ​​ਸਭ ਦਾ ਸੱਤਿਆ ਨਾਸ
    Beant Sandhu
    ​​Rajan saini ji sarb Brar ji sat Shri akal ji
    Beant Sandhu
    ​​Partap Sandhu ji sat Shri akal ji
    Rajan Saini
    ​​Beant sandhu Saab SSA ji🙏
    Mandeep jassi
    ​​Rajan saini ਸਾਹਬ ਜੀ ਧੰਨਵਾਦ 🙏
    Pargat singh Bal
    ​​🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
    Gurnam Singh
    ​​ਟਿਵਾਣਾ ਪਰਿਵਾਰ ਅਤੇ ਸਰੋਤਿਆਂ ਨੂੰ ਸ਼ਾਮ ਵੇਲੇ ਦੀ ਸਤਿ ਸ੍ਰੀ ਆਕਾਲ ਜੀ
    MUKADDAR SINGH AULAKH
    Member (1 year)
    ​​ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏾👍🏾👌🏾🌷🇮🇳🌹🇮🇳
    MUKADDAR SINGH AULAKH
    Member (1 year)
    ​​ਭਾਨ ਸਿੰਘ ਜੀ ਅਤੇ ਬਲਦੇਵ ਸਿੰਘ ਬਰਾੜ ਜੀ 🙏🏾🙏🏾
    Pratap Sandhu
    Member (6 months)
    ​​ukroon
    MUKADDAR SINGH AULAKH
    Member (1 year)
    ​​ਰਾਜਨ ਸੈਣੀ ਬਾਈ ਜੀ ਅਤੇ ਬਲਦੇਵ ਸਿੰਘ ਬਠਿੰਡਾ ਜੀ 🙏🏾🙏🏾
    MUKADDAR SINGH AULAKH
    Member (1 year)
    ​​ਕੰਗ ਸਾਬ ਅਤੇ ਰਜਿੰਦਰ ਸਿੰਘ ਚੀਮਾ ਜੀ 🙏🏾🙏🏾
    Beant Sandhu
    ​​dr malkit Singh ji pargat singh bal ji sat Shri akal ji
    MUKADDAR SINGH AULAKH
    Member (1 year)
    ​​ਪ੍ਰਤਾਪ ਸਿੰਘ ਸੰਧੂ ਬਾਈ ਜੀ ਅਤੇ ਹਰਜੀਤ ਸਿੰਘ ਸਰਾਂ ਜੀ 🙏🏾🙏🏾
    dharamSingh Ganday
    ​​ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽🙏🏽
    MUKADDAR SINGH AULAKH
    Member (1 year)
    ​​ਜਗਤਾਰ ਸਿੰਘ ਜੀ 🙏🏾🙏🏾
    Beant Sandhu
    ​​mukaddar singh Aulakh ji sat Shri akal ji
    MUKADDAR SINGH AULAKH
    Member (1 year)
    ​​ਸੰਧੂ ਅੰਕਲ ਜੀ 🙏🏾🙏🏾
    Balraj singh Sandhu
    ​​ਟਿਵਾਣਾ ਸਾਹਿਬ ਅਤੇ ਸਮੂਹ ਸਤਿਕਾਰਤ ਸਰੋਤਿਆ ਨੂੰ ਪਿਆਰ ਭਰੀ ਸਤ ਸਿਰੀ ਅਕਾਲ ਜੀ 🙏🙏🙏🙏
    MPSingh Dhiman
    ​​69🙏🙏
    Beant Sandhu
    ​​balraj singh Sandhu ji sat Shri akal ji
    Prem Kataria
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 70
    Jagdev Sidhu Sidhwan Bet
    ​​ਸਤਿ ਸ੍ਰੀ ਅਕਾਲ ਸਾਰੇ ਟਿਵਾਣਾ ਰੇਡਿੳ ਪਰਿਵਾਰ ਨੂੰ ਜੀ
    Bs Gill
    ​​Baldev singh gholia moga like 53. Tiwana. jissa
    Welcome to live chat! Remember to guard your privacy and abide by our community guidelines.
    Learn more
    Mandeep Singh
    ​​ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
    Parminder singh
    ​​like ਨੰਬਰ 75
    BIPAN RAJA
    ​​Ssa paji person-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-waving
    Jagdish Singh
    ​​ਜਗਦੀਸ਼ 77
    Pratap Sandhu
    Member (6 months)
    ​​ਸਰ bjp ਵਿਕਾਸ ਦਾ
    Jagtar Singh Mallhi,Daudhar
    ​​[message retracted]
    Rajinder Mittal
    ​​Like 84
    The Malout Environment
    ​​ਸਤਿ ਸ੍ਰੀ ਆਕਾਲ ਜੀ ਸਾਰੇ ਸ੍ਰੋਤੇ ਵੀਰਾਂ ਨੂੰ 🙏🙏🙏
    Rajinder Mittal
    ​​ਸਤਿ ਸ੍ਰੀ ਆਕਾਲ ਜੀ ਸਭ ਭਰਾਵਾਂ ਨੂੰ ਜੀ
    The Malout Environment
    ​​ਜਗਤਾਰ ਸਿੰਘ ਮੱਲ੍ਹੀ ਜੀ ਸਤਿ ਸ੍ਰੀ ਆਕਾਲ ਬਾਈ ਜੀ
    Surjeet Singh latti
    ​​🙏🙏🙏🙏🙏🙏🙏🙏🙏🙏👌👌
    The Malout Environment
    ​​ਪ੍ਰਤਾਪ ਸਿੰਘ ਸੰਧੂ ਵੀਰ ਜੀ
    Nirmal Singh Maan
    ​​ਸਤਿ ਸ੍ਰੀ ਆਕਾਲ ਜੀ 🙏🙏❤
    Ppcao Singh
    ​​good evening to all of you
    Jalour Singh
    ​​ਚਕੋਰ 71ਵਾ ਕਲ ਵੀਰ ਕੰਗ ਗੁਰਲਾਲ ਤੇ ਗੋਦਾਰਾ ਇਕੱਠੇ ਹੋਏ ਭੋਗ ਤੇ ਚਾਚੀ ਜੀ ਤੇ ਮੇਰੇ ਮਾਮੀ ਜੀ ਦੇ
    The Malout Environment
    ​​ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏
    Jagtar Singh Mallhi,Daudhar
    ​​ਬਲਦੇਵ ਸਿੰਘ ਘੋਲੀਆ ਸਾਹਿਬ ਸਤਿ ਸ੍ਰੀ ਅਕਾਲ ਜੀ 🙏🙏
    The Malout Environment
    ​​ਜਲੌਰ ਸਿੰਘ ਜੀ 🙏🙏🙏
    Bs Gill
    ​​Jagtarsingh MalhiDaudhar jissa
    GURMIT SANDHU
    ​​SAT SHRI AKAAL BAI JI 🙏 🇨🇦

  • @pargatbal4108
    @pargatbal4108 Před 17 dny

    ❤❤❤🙏🙏🙏👍👍👍❤️❤️ Welcome 🎉🎉🎉.