ਨਿਰਦਈ ਭੈਣਾਂ | nirdaie bhena | New punjabi short movie | New Punjabi video

Sdílet
Vložit
  • čas přidán 22. 06. 2024
  • ਨਿਰਦਈ ਭੈਣਾਂ | nirdaie bhena | New punjabi short movie | New Punjabi video ‪@Sanjhapariwarvlog‬ ​⁠
    sewk-9779460188
    kuldeep-8837512912
    #sanjhapariwarmansa #sanjhapariwarvlog #punjabivirsa #newpunjabimovie2024 #punjabishortfilim #punjabinatak #punjabifilm #jaspreet #laddi #kuldeep #funny #comedy #punjabifilm #punjabisong
    ਸਤਿ ਸ੍ਰੀ ਅਕਾਲ ਜੀ | ਅਪਣਾ ਫੇਸਬੁੱਕ ਤੇ ਇੰਸਟਾ ਪੇਜਫੋਲੋ ਲਓ ਜੀ ਧੰਨਬਾਦ ਜੀ |
    taini kotkapura-9988105100
    profile.php?...
    sanjha_pari...
    SUBCRIBE OUR CHANNEL TO WATCH MORE VIDEOS STAY TUNED
    #sanjhapariwarmansa
    #sanjhapariwarvlogs
    #punjabivirsalive ❌all things copyright content ❌
    ਇਸ ਚੈਨਲ ਤੇ ਹੋ ਰਿਹਾ ਸਾਰਾ ਕੰਮ copyright ਦੇ ਅਧੀਨ ਹੈ। ਇਸ chanal ਦੇ ਸਾਰੇ ਅਧਿਕਾਰ sanjha pariwar mansa ਕੋਲ ਰਾਖਵੇਂ ਹਨ।
    ਜੇਕਰ ਕੋਈ ਸਾਡੀ ਕਿਸੇ ਵੀ ਵੀਡੀਓ ਜਾਂ ਵੀਡੀਓ ਦਾ ਕੋਈ ਹਿੱਸਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਇਜਾਜ਼ਤ ਦੇ ਅਪਲੋਡ ਕਰਦਾ ਹੈ, ਤਾਂ ਉਸ ਦੇ ਪੇਜ ਨੂੰ ਤੁਰੰਤ ਰਿਪੋਰਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਜਾਵੇਗੀ ਹੈ।
    ❌ ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ ਜੀ। ਧੰਨਵਾਦ❌
  • Zábava

Komentáře • 152

  • @madhusabharwal3449
    @madhusabharwal3449 Před 6 dny +56

    ਸਾਝਾਂ ਪਰਿਵਾਰ ਦੀ ਸਾਰੀ ਟੀਮ ਦਾ ਮੇ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਸਭ ਪਰਿਵਾਰਾਂ ਨੂੰ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ❤ ਬਾਕੀ ਰਹੀ ਅਮਨ ਤੇ ਮਨਦੀਪ ਨੇ ਬਹੁਤ ਮਾੜਾ ਕੰਮ ਕੀਤਾ ਹੈ ਇਹ ਸਭ ਗੱਲਾਂ ਤਾ ਮਨਦੀਪ ਨੂੰ ਸੋਚ ਨਾਲ ਚਾਹੀਦਾ ਸੀ ਵੀਡੀਓ ਵੇਖ ਕੇ ਬਹੁਤ ਹੀ ਰੋਨਾ ਆਇਆ 😢 ਬੈਬੇ ਨਾਲ ਕੀ ਕੀਤਾ ਦੋਹਾਂ ਭੈਣਾਂ ਨੇ ਸਭ ਸੋਚੋ ਤੇ ਵਿਚਾਰ ਕਰੋ ਦੋ ਘਰ ਬਰਬਾਦ ਹੋ ਜਾਂਦੇ ਨੇ ਅਮਨ ਦਾ ਕੀ ਗਿਆ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜਸਪ੍ਰੀਤ ਪਰਮਾਤਮਾ ਤੁਹਾਨੂੰ ਸਭ ਨੂੰ ਐਵੇਂ ਹੀ ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ❤🙏 🧿ਵੀਡੀਓ ਵੇਖ ਕੇ ਬਹੁਤ ਹੀ ਲੱਗਾ ਕੁਲਦੀਪ ਵੀਰ ਤੁਹਾਡੇ ਖੇਤ ਤੇ ਘਰ ਵੇਖ ਕੇ ਬਹੁਤ ਹੀ ਮਨ ਖੁਸ਼ ਹੋ ਜਾਂਦਾ ❤😊😊ਮੇਰੇ ਸੋਹਰਾ ਪਰਿਵਾਰ ਵੀ ਖੇਤਾਂ ਵਿੱਚ ਢਾਣੀ ਪਾਈ ਹੋਈ ਆ ਅਸੀਂ ਸ਼ਹਿਰ ਵਿੱਚ ਅਬੋਹਰ ਰਹਿੰਦੇ ਹਾਂ ਮੈਨੂੰ ਪਿੰਡ ਜਾਨਾ ਬਹੁਤ ਹੀ ਵਧੀਆ ਲਗਦਾ ਹੈ ਤੁਹਾਡੀ ਵੀਡੀਓ ਵੇਖ ਕੇ ਮਨ ਬਹੁਤ ਹੀ ਖੁਸ਼ ਹੋ ਜਾਂਦਾ ਬਾਕੀ ਵੀਡੀਓ ਤਾ ਹੋਰ ਵੀ ਵੇਖਦੇ ਹਾਂ ਤੁਹਾਡੀ ਵੀਡੀਓ ਵਿੱਚ ਇੱਕ ਵਖਰਾ ਹੀ ਜਨੁਨ ਤੇ ਬਹੁਤ ਹੀ ਪਿਆਰ ਤੇ ਮਨ ਨੂੰ ਬਹੁਤ ਹੀ ਤਸੱਲੀ ਹੁੰਦੀ ਹੈ💖🧿 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਬੁਰੀਆਂ ਨਜ਼ਰਾਂ ਤੋਂ ਬਚਾਉਣ🧿🧿🧿 ਧੰਨਵਾਦ ਸਹਿਤ ਤੁਹਾਡੀ ਭੈਣ ਮੱਧੂ ਸਭਰਵਾਲ ਅਬੋਹਰ ਤੋ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪ੍ਰੀਤ ਨੂੰ ਪਿਆਰ🥰 👏👏👏👍ਜੇਕਰ ਕੋਈ ਮੇਸਿਜ ਪੜ ਰਿਹਾ ਹੈ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਕਰਨਾ ਵਾਹਿਗੁਰੂ ਜੀ🙏👍❤❤❤❤❤❤

  • @SukhwinderSingh-wq5ip
    @SukhwinderSingh-wq5ip Před 5 dny +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @SonuBarpagga
    @SonuBarpagga Před 5 dny +4

    ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ

  • @SharanjitKaur-xs2wz
    @SharanjitKaur-xs2wz Před 6 dny +5

    ਬਹੁਤ ਵਧੀਆ ਵੀਡੀਓ ਜੀ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਹੈ ਮਨਦੀਪ ਭੈਣ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਸ਼ਰਨਜੀਤ ਤਲਵੰਡੀ ਅਕਾਲੀਆਂ 🎉🎉ਨੂੰ 🎉🎉ਵੀਡੀਓ

  • @Maninder_brar
    @Maninder_brar Před 6 dny +4

    ਕਰਨੀਆਂ ਭਰਨੀਆ ਏਥੇ ਹੀ ਆ ਕਿਸੇ ਦਾ ਮਾੜਾ ਨਾ ਕਰੋ ਰੱਬ ਸਭ ਕੁੱਝ ਦੇਖਦਾ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ,❤❤❤❤ਮਨਿੰਦਰ ਬਰਾੜ

  • @jaswindersinghbarring4310

    Ajj Mandeep bhen fer vapis aa gyi vlog ch mai ohnu hamesha vlog dekhde time yad kardi si 😊 Sukhvinder kaur Barnala 🌹

  • @jagdevsingh8335
    @jagdevsingh8335 Před 6 dny +5

    ਬਾਈ ਕੁਲਦੀਪ ਸਿੰਘ ਤੂੰ ਬਹੁਤ ਵਧੀਆ ਕੀਤਾ ਮਨਦੀਪ ਨੂੰ ਚੰਗਾ ਸਬਕ ਸਿਖਾਇਆ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਕੁਲਦੀਪ ਸਿੰਘ ਤੈਨੂੰ ਸਲੂਟ ਕਰਦਾ ਹਾਂ ਪੁੱਤ ਹੋਣ ਤਾਂ ਅਜਿਹੇ ਹੋਣ ਜੋ ਆਪਣੀ ਮਾਂ ਦਾ ਪੂਰਾ ਖਿਆਲ ਰੱਖਦੇ ਹੋਣ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @luckygill5764
    @luckygill5764 Před 6 dny +9

    ਸਤਿ ਸ਼੍ਰੀ ਆਕਾਲ
    ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ
    ਲੱਕੀ ਗਿੱਲ ਮੋਗਾ

  • @kulwnderjit4799
    @kulwnderjit4799 Před 5 dny +3

    ਬਾਈ ਬਹੁਤ ਬਹੁਤ ਧੰਨਵਾਦ ਮਨਦੀਪ ਭੈਣ ਦਾ ਵਾਪਿਸ ਆਉਣ ਲਈ❤❤❤❤❤❤❤❤❤❤❤❤❤❤❤❤❤❤❤❤❤

  • @user-hc2vd7mn4j
    @user-hc2vd7mn4j Před 5 dny +2

    ਬਹੁਤ ਵਧੀਆ ਆ ਵੀਡੀਓ ਸੀ ਜੀ ਮਨਦੀਪ ਦੀਦੀ ਨੂੰ ਦੇਖ ਕੇ ਬਹੁਤ ਖੁਸੀ ਹੋਈ ਜਸਵੀਰ ਕੌਰ ਮੂਲੋਵਾਲ

  • @paramjeetkor
    @paramjeetkor Před 6 dny +1

    Keya baat hai kuldeep veer bhut hi sohni story c ❤❤❤

  • @devrajjindal9636
    @devrajjindal9636 Před 6 dny +8

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @sandeepdhindsa2182
    @sandeepdhindsa2182 Před 5 dny +1

    Very nice video and good massage

  • @gurbaxkaur2452
    @gurbaxkaur2452 Před 6 dny +3

    ਮਨਦੀਪ ਜਦੋ ਮੈ ਇਦਾ ਦੀ ਵੀੜੀਓ ਦੇਖਦੀ ਆ ਤੇ ਮੇਰਾ ਮੰਨ ਬਹੂਤ ਖਰਾਬ ਹੂੰਦਾ ਪਰ ਤੂਸੀ ਤਾਂ ਇਕਟਿਗ ਕੀਤੀ ਸੀ ਪਰ ਮੰਨ ਨੂੰ ਦੂਖ ਲਗਦਾ ਗੂਰਬਖਸ਼ ਕੌਰ ਨਿਓਯੌਰਕ

  • @SimranSingh-zx4wj
    @SimranSingh-zx4wj Před 6 dny +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @usharani6155
    @usharani6155 Před 6 dny +2

    Nice video
    Mandeep di entry ho gai

  • @ArpanBawa
    @ArpanBawa Před 6 dny +4

    ਬਹੁਤ ਬਹੁਤ ਧੰਨਵਾਦ ਭੈਣ ਮੇਰੇ ਬੇਟੇ ਦਾ ਨਾਮ ਲਿਆ ਅਰਪਨ ਬਾਵਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐

  • @GurpreetSingh-ku5st
    @GurpreetSingh-ku5st Před 6 dny +3

    Very nice video bohot badiya waheguru ji mehar kare ❤

  • @anurag_saddi
    @anurag_saddi Před 5 dny +1

    Nice video Sanjeev Sharma Moga

  • @haroonrashid6601
    @haroonrashid6601 Před 6 dny +1

    Wa g wah bohat Achi video hai

  • @farmarlife7557
    @farmarlife7557 Před 5 dny +1

    Badia veer ji sach dikha ta hun da

  • @vmix-ki3zs
    @vmix-ki3zs Před 6 dny +2

    Bhut vadiya vadio g gbu ❤❤

  • @AvtarSingh-sb6mp
    @AvtarSingh-sb6mp Před 5 dny +1

    Nice video bhai ji

  • @user-kr2xz9jo5y
    @user-kr2xz9jo5y Před 6 dny +3

    ਵੀਡਿਓ ਬੁਹਤ ਸੋਹਣੀ ਐ ਜੀ ਪਰਮਜੀਤ ਕੌਰ ਕੈਨੇਡਾ

  • @devil.com1070
    @devil.com1070 Před 6 dny +3

    ਬਹੁਤ ਸੋਹਣੀ ਵੀਡੀਓ ਹੈ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਹੈ ਬਲਵੀਰ ਕੌਰ ਜੈਤੋ ਗੰਗਸਰ ਫਰੀਦਕੋਟ ਜਿਲਾ

  • @JhirmalSingh-xb1sj
    @JhirmalSingh-xb1sj Před 6 dny +3

    Jhirmal Singh pind kot sadar khan very nice video Kuldeep brother ♥️ ❤️ ❤❤😅

  • @SukhwinderkaurSekhon-gx8ui

    Very nice video good work team members ❤❤❤❤

  • @kavinsingh4820
    @kavinsingh4820 Před 6 dny +1

    Bahut sohni video a

  • @user-sy9vp4nq2d
    @user-sy9vp4nq2d Před 5 dny +1

    ਬਹੁਤ ਵਧੀਆ ਵੀਡੀਓ ਵੀਰ ਜੀ

  • @user-ff7gg7sx3l
    @user-ff7gg7sx3l Před 5 dny +1

    Bohat Soni video aa ji❤

  • @BeantSingh-ih1sn
    @BeantSingh-ih1sn Před 6 dny +2

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ।

  • @daljitpandher9096
    @daljitpandher9096 Před 5 dny +1

    Daljit. Kaur. Usa. Shaina. Very. Very. Very. Good. Nice. Video.

  • @harpreetsharma4125
    @harpreetsharma4125 Před 6 dny +3

    ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤

  • @user-ix3yc1vg6m
    @user-ix3yc1vg6m Před 6 dny +2

    Bahut badhiya video ji 👍👍❤❤🎉🎉🎉❤❤

  • @a_s2801
    @a_s2801 Před 6 dny +2

    Bahut bahut badiya video

  • @HarmanDeep-lu9im
    @HarmanDeep-lu9im Před 6 dny +3

    Bahut vadiya lageya mandeep didi aa gye 🎉🎉🎉🎉🎉🎉

  • @kanshiramsharma2403
    @kanshiramsharma2403 Před 5 dny +1

    Very nice waah waah kya bat hai so nice Kanshi Ram Sharma Kasauli District Solan Himachal Pradesh

  • @RukmaniDevi-vl4nn
    @RukmaniDevi-vl4nn Před 6 dny +1

    Nice vedio 👌👌👌👌👌👌👌👌👌👌

  • @ArpanBawa
    @ArpanBawa Před 6 dny +2

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @gurbaxkaur2452
    @gurbaxkaur2452 Před 6 dny +1

    ਗੂਰਬਖਸ਼ ਕੌਰ ਨਿਓਯੌਰਕ ਤੂਹਾਡੀ ਸਾਰੀ ਟੀਮ ਦਾ ਧੰਨਵਾਦ ਵਦੀਆ ਸਟੋਰੀ ਲਗੀ

  • @HarmanDeep-lu9im
    @HarmanDeep-lu9im Před 6 dny +2

    Very very nice video kuldeep veere tuhada rool bahut badiya lgda he ji ❤❤❤❤❤❤

  • @AshmeetSingh-rj4ll
    @AshmeetSingh-rj4ll Před 6 dny +3

    Aho jhian ghr Pattan valian bhaina nu chittara da ghtia

  • @jasvirkaursandhu4119
    @jasvirkaursandhu4119 Před 6 dny +3

    Jase karne base bhrne

  • @swaransinghbhatia3116
    @swaransinghbhatia3116 Před 6 dny +2

    Bada hi sona vidio ji swaran singh bhatia chhattisgarh

  • @charanjeetkaur2347
    @charanjeetkaur2347 Před 4 dny

    Waheguru chardikla vich rakhe sari team n very beautiful movie 🙏🙏❤❤

  • @user-my1xd7fj2d
    @user-my1xd7fj2d Před 6 dny +9

    ਬਹੁਤ ਵਧੀਆ ਵੀਡੀਓ
    ਪਰਮਾਤਮਾ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @GurpinderKaur-kx1vg
    @GurpinderKaur-kx1vg Před 6 dny +2

    Wahe guru mehar Kare ji🙏🙏

  • @user-rq5dm7jb2k
    @user-rq5dm7jb2k Před 6 dny +3

    Nice video bebe g ❤❤

  • @vijayghai7929
    @vijayghai7929 Před 6 dny +1

    Vijay kuparthala nic moves

  • @Brar516
    @Brar516 Před 6 dny +1

    ❤❤❤❤❤🎉🎉 ਬਹੁਤ ਹੀ ਵਧੀਆ ਵੀਡੀਓ ਲਗਦੀ ਹੈ ਪਿੰਡ ਬਾਜਾਖਾਨਾ ਸੁਖਜਿੰਦਰ ਕੌਰ

  • @gurpreetsingh4552
    @gurpreetsingh4552 Před 4 dny +1

    Good video veer ji❤❤

  • @swaransingh2540
    @swaransingh2540 Před 6 dny +2

    Mandeep Kaur bade dina baad aai

  • @KulwinderKaur-kj9rx
    @KulwinderKaur-kj9rx Před 6 dny +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹

  • @gurbaxkaur2452
    @gurbaxkaur2452 Před 6 dny +2

    ਮਨਦੀਪ ਤੂੰ ਆ ਗਈ ਤਾਂ ਬਹੂਤ ਚੰਗਾ ਲਗਾ

  • @JaspreetSingh-b2e
    @JaspreetSingh-b2e Před 5 dny +1

    Very nice from gidderbaha

  • @sandhu-kp9qp
    @sandhu-kp9qp Před 6 dny +3

    Jot sandhu fdk

  • @user-jv6st5do2s
    @user-jv6st5do2s Před 6 dny +3

    ਬੇਬੇ ਤਹਾਡੀ ਵੀਡੀਓ ਬਹੁਤ ਵਧੀਆ ਲਗਦੀ ਆ ਅਮਰਜੀਤ ਕੌਰ ਕਲੇਰ

  • @PervaizShah-ok5qx
    @PervaizShah-ok5qx Před 6 dny +1

    Nice 👍 message.

  • @BhupinderKaur-ct9pz
    @BhupinderKaur-ct9pz Před 6 dny +2

    ਬਹੁਤ ਸੋਹਣੀ ਵੀਡੀਓ ਆ ਜੀ❤❤❤❤❤

  • @jeetorita802
    @jeetorita802 Před 6 dny +2

    Very nice dama

  • @Harman_2030
    @Harman_2030 Před 5 dny +1

    Very nice video 👍👍👍

  • @HarmanDeep-lu9im
    @HarmanDeep-lu9im Před 6 dny +2

    Menu lagda peke gye hone 😊😊

  • @ParminderKaur-gn1sz
    @ParminderKaur-gn1sz Před 6 dny +1

    Super video ❤❤

  • @harjinderbasra7666
    @harjinderbasra7666 Před 6 dny +2

    Very nice video, harjinder Basra Uk

  • @karamjeetkaur7664
    @karamjeetkaur7664 Před 4 dny

    ਬਹੁਤ ਵਧੀਆ ਵੀਡੀਓ ਹੈ ਵੀਰ ਜੀ🎉🎉🎉🎉🎉❤

  • @sukhjeetkaur68
    @sukhjeetkaur68 Před 4 dny

    ❤❤❤bhot bhot bhot sohni video c.

  • @jatinderbajwa9600
    @jatinderbajwa9600 Před 5 dny

    ਬਹੁਤ ਵਧੀਆ ਵੀਡੀਓ ❤❤❤❤🎉🎉

  • @turks8020
    @turks8020 Před 5 dny +1

    Very Very nice video

  • @user-ox6oz6fc3x
    @user-ox6oz6fc3x Před 6 dny +2

    Nice. Video❤jasvinder. Akalgarh. Sudhar🎉🎉🎉🎉

  • @bhajankaur8289
    @bhajankaur8289 Před 5 dny +1

    Sat Shri akal ji ❤❤❤❤ bhajan kaur jirkpur Chandigarh 🎉🎉🎉🎉🎉

  • @amrikdhiman7406
    @amrikdhiman7406 Před 5 dny +1

    Very nice video

  • @kaluswami7893
    @kaluswami7893 Před 4 dny

    Gam ayalki Rajasthan❤🎉 bahut badhiya

  • @sharanjitkaur6641
    @sharanjitkaur6641 Před 6 dny +2

    ਅਮਨ ਹੱਥ ਬਹੁਤ ਨਚਾਉਂਦੀ ਹੈ

  • @BalrajSingh-uy4um
    @BalrajSingh-uy4um Před 5 dny +1

    Nic video ji

  • @jagdevsingh8335
    @jagdevsingh8335 Před 6 dny +3

    ਬਾਈ ਕੁਲਦੀਪ ਸਿੰਘ ਜੀ ਤੇਰੀ ਘਰਵਾਲੀ ਤਾਂ ਮੂੰਹ ਦੀ ਮਿੱਠੀ ਦਿਲ ਦੀ ਖੋਟੀ ਹੈ ਤੇਰੇ ਮਗਰੋ ਤੇਰੀ ਬੇਬੇ ਜੀ ਨੂੰ ਬਹੁਤ ਪ੍ਰੇਸ਼ਾਨ ਕਰਦੀ ਤੂੰ ਆਪਣੇ ਘਰ ਵੱਲ ਨਿਗਾਹ ਮਾਰ ਮਨਦੀਪ ਬਹੁਤ ਤੰਗ ਕਰਦੀ ਹੈ ਇੱਕ ਆ ਤੇਰੀ ਸਾਲੀ ਨੇ ਤੇਰੀ ਬੇਬੇ ਜੀ ਨੂੰ ਬਹੁਤ ਤੰਗ ਕਰਦੀ ਬੇਬੇ ਨੂੰ ਕੋਈ ਰੋਗ ਨਹੀਂ ਹੈ ਇਸ ਨੂੰ ਅਮਨ ਤੇਰੀ ਸਾਲੀ ਨੇ ਬਿਜਲੀ ਦਾ ਕਰੰਟ ਲਗਾ ਕੇ ਡਰਾਇਆ ਹੋਇਆ ਹੈ ਤੂੰ ਮਨਦੀਪ ਤੇ ਉਸ ਦੀ ਭੈਣ ਅਮਨ ਤੇ ਖੂੰਡਾ ਫੇਰ ਦੇ ਫਿਰ ਦੇਖੀ ਬੇਬੇ ਜੀ ਬਹੁਤ ਜਲਦੀ ਠੀਕ ਹੋ ਜਾਵੇਗੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਮਨਦੀਪ ਕੌਰ ਸੁਮੱਤ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏

  • @NarinderSharma-xj4cn
    @NarinderSharma-xj4cn Před 5 dny

    ਰੱਬ ਬਚਾਵੇ ਇਨ੍ਹਾਂ ਦੀਆਂ ਚਾਲਾਂ ਤੋਂ ਹਰ ਇਕ ਨੂੰ ਬੁੱਧੂ ਬਣਾ ਦਿੰਦੀਆਂ ਨੇ

  • @jasjitkaur3925
    @jasjitkaur3925 Před 3 dny

    ਬਹੁਤ ਵਧੀਆ ਵੀਡਿਉ ਹੈ, ਮਨਦੀਪ ਆਈ ਕਾਫੀ ਦਿਨ ਬਾਅਦ ਵਧੀਆ ਲੱਗਾ

  • @gurshaanbrar9844
    @gurshaanbrar9844 Před 6 dny +2

    Very nice ❤❤❤❤❤

  • @GagandeepSidhu-qd3if
    @GagandeepSidhu-qd3if Před 5 dny +1

    Nice video

  • @shashibala2362
    @shashibala2362 Před 5 dny

    Bhut vdhia family drama

  • @kaluswami7893
    @kaluswami7893 Před 4 dny

    ❤ bahut badhiya

  • @ranjitsinghkhangura9514
    @ranjitsinghkhangura9514 Před 6 dny +2

    Very very nice video 👌👌👌👌👌God bless you 🙏🏻🙏🏻❤️From. Dr khangura Calgary Canada

  • @rajenderkaur4563
    @rajenderkaur4563 Před 5 dny +1

    Very nice Video
    Sach hai
    I am from germany

  • @JhirmalSingh-xb1sj
    @JhirmalSingh-xb1sj Před 6 dny +2

    Jashan Sandhu nice ❤video

  • @sukhpreetkaurwaheguruji5844

    Very nice

  • @sharmachetna133
    @sharmachetna133 Před 6 dny +1

    Full support from Italy

  • @namandeepsinghgill-ug1cc

    Aman te Mandeep dono sister ne,,,, duso

  • @diljeetsinghgroha282
    @diljeetsinghgroha282 Před 5 dny +1

    Very very nice video ji

  • @gagandeepkaursangha2376
    @gagandeepkaursangha2376 Před 6 dny +2

    Nyc video

  • @MANVEERSINGH-il8xu
    @MANVEERSINGH-il8xu Před 6 dny +1

    Very nice video veer ji kuldeep God bless you all everyone ❤❤❤👍👍👌👌

  • @Manraj__Singh_0786
    @Manraj__Singh_0786 Před 6 dny +2

    ਬਹੁਤ ਵਧੀਆ ਵੀਡੀਓ ਵੀਰ ਜੀ❤

  • @neetugold6136
    @neetugold6136 Před 6 dny +1

    ਜੈਸਾ ਕੋ ਤੈਸਾ।

  • @user-dz2rs3to8h
    @user-dz2rs3to8h Před 6 dny +1

    Bahut badiya video👍

  • @user-ek4yn6ll2r
    @user-ek4yn6ll2r Před 6 dny +2

    ❤❤❤🎉🎉

  • @harjitkaur2702
    @harjitkaur2702 Před 5 dny

    Good video.❤❤samrala

  • @ramanpreetsingh9435
    @ramanpreetsingh9435 Před 5 dny

    Very very nice video ❤❤

  • @ushachugh3211
    @ushachugh3211 Před 6 dny +1

    Bhuat soni video aa

  • @SamarBhullar-yr8is
    @SamarBhullar-yr8is Před 5 dny

    Very nice story g

  • @pushpinderkaur97
    @pushpinderkaur97 Před 6 dny +1

    hun Mandeep aapdi bhain de hi jawe

  • @PreetSingh-pn4pk
    @PreetSingh-pn4pk Před 6 dny +2

    ਇਦਾ
    ਨਹੀ
    ਕਰਨਾ
    ਚਾਹੀਦਾ
    ਬਜੁਰਗਾ
    ਨਾਲ