Kuldeep & Rajwinder Age Diffrence Lovestory|Punjabi Couple Story|Mani Parvez|Kaint Punjabi

Sdílet
Vložit
  • čas přidán 12. 09. 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Kuldeep & Rajwinder Lovestory|Punjabi Couple Story|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 543

  • @kaintpunjabi
    @kaintpunjabi  Před rokem +72

    ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @talwindersingh463
      @talwindersingh463 Před rokem +4

      🙏💐💐🙏👍

    • @gurpalsingh1865
      @gurpalsingh1865 Před rokem +6

      ਵੀਰ ਜੀ ਜਦੋਂ ਕਿਸੇ ਦੀ ਇੰਟਰਵਿਊ ਕਰਦੇ ਹੋ ਤਾਂ ਪੂਰਾ ਅਡਰੈਸ ਦੱਸਿਆ ਕਰੋ ਪਿੰਡ ਸਹਿਰ ਦਾ ਨਾ ਦੱਸਿਆ ਕਰੋ

    • @ishu7289
      @ishu7289 Před rokem +1

      ਤੁਹਾਡੇ ਵਰਗੀ ਸੋਚ ਹਰ ਬੰਦੇ ਦੀ ਹੋਵੇ ਪਰਮਾਤਮਾ ਹਰ ਪਲ ਤੁਹਾਡਾ ਸਾਥ ਦਵੇਗਾ

  • @HarpalSingh-uv9ko
    @HarpalSingh-uv9ko Před rokem +93

    ਮੁੰਡੇ ਦੀ ਸੋਚ ਬਹੁਤ ਵਧੀਆ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਜੋੜੀ ਨੂੰ।

    • @sarvangill8476
      @sarvangill8476 Před rokem

      ਮੁੰਡੇ ਦੀ ਸੋਚ ਬਹੁਤ ਵਧੀਆ ਏ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ ਲੰਮੀਆਂ ਉਮਰਾਂ ਬਖਸ਼ਣਾ ਇਸ ਜੋੜੀ ਨੂੰ।

  • @ranjit900
    @ranjit900 Před rokem +35

    ਮਹਾਂ ਪੁਰਖ ਕਿਤੇ ਅੰਬਰ ਦੇ ਵਿੱਚ ਨਹੀਂ ਵੱਸਦੇ ਆਪਣੇ ਆਲੇ ਦੁਆਲੇ ਈ ਹੁੰਦੇ ਐ ਬਾਈ ਦੀ ਕਿੱਡੀ ਵੱਡੀ ਸੋਚ ਐ। ਸਿਰ ਝੁਕਦਾ ਐਦਾਂ ਦੀਆਂ ਸ਼ਖ਼ਸੀਅਤਾਂ ਅੱਗੇ ਲਵ ਯੂ ਦੋਵਾਂ ਜਾਣਿਆ ਨੂੰ

  • @sidhusehaj_133
    @sidhusehaj_133 Před rokem +97

    ਬਾਹ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾਂ ਵਿੱਚ ਰੱਖੇ ਤਰੱਕੀ ਬਖਸ਼ੇ 🙋🙋🙏🙏👌👌👍👍💕💕💕

  • @amarjitpandherpandher4803

    ਇਸ ਲੜਕੇ ਨੂੰ ਪਰਮਾਤਮਾ ਨੇ ਖੁਦ ਇਸ ਭੈਣ ਲਈ ਭੇਜਿਆ ਹੈ । ਜੋੜੀਆਂ ਮਾਲਕ ਆਪ ਬਣਾਕੇ ਭੇਜਦਾ । ਵਾਹਿਗੂਰੁ ਜੀ ਜੀ ਇਸ ਜੋੜੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਬਖ਼ਸ਼ੇ। ।

  • @surindershinda4201
    @surindershinda4201 Před rokem +17

    ਸਲੂਟ ਹੈ ਕੁਲਦੀਪ ਵੀਰੇ ਨੂੰ ਤੇ ਸਲੂਟ ਹੈ ਤੇਰੇ ਮਾਪੇ ਨੂੰ ਜਿਹਨਾਂ ਨੇ ਤੇਰੇ ਜਿਹੇ ਅਨਮੋਲ ਹੀਰੇ ਨੂੰ ਜਨਮ ਦਿੱਤਾ ਸਲੂਟ ਵੀਰੇ ਸਲੂਟ ਵੀਰੇ ਸਲੂਟ ਵੀਰੇ

  • @sunitarani3073
    @sunitarani3073 Před rokem +29

    ਬਹੁਤ ਹੀ ਵੱਡਾ ਜਿਗਰਾ ਹੈ ਤੇਰਾ ਪੁੱਤਰ ਜੀ ਜੇਕਰ ਪਹਾੜ ਕਹਿ ਦੇਈਏ ਤਾਂ ਵੀ ਘੱਟ ਹੈ ❤️

  • @khattraboypatiala
    @khattraboypatiala Před rokem +40

    ਵਾਹ ਵੀਰੇ .ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ ਤੁਸੀ ਬਹੁਤ ਅੱਛਾ ਕੀਤਾ ਵੀਰ ਤੈਨੂੰ ਵੇਖ ਕੇ ਪਤਾ ਚਲਦਾ ਕਿ ਇਨਸਾਨੀਯਤ ਹੈ ਦੁਨੀਆ ਚ .ਵੀਰ ਕੋਈ ਕਿੰਨਾ ਵੱਡਾ ਯੋਧਾ ਹੋਵੇ ਪਰ ਵੀਰੇ ਤੇਰੇ ਤੋਂ ਉਪਰ ਕੋਈ ਨਹੀਂ ਵਾਹਿਗੁਰੂ ਜੀ ਆਪ ਨੂੰ ਖੁਸ਼

  • @HarpalSingh-uv9ko
    @HarpalSingh-uv9ko Před rokem +28

    ਬਹੁਤ ਅੌਖਾ ਇਸਤਰਾਂ ਯਾਰ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਜੋੜੀ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।

  • @journalingartandcraft3851

    ਵੀਰੇ ਤੁਹਾਡੇ ਵਰਗਾ ਪਤੀ ਸਭ ਨੋ ਦੇਣ

  • @shabadsangeet4196
    @shabadsangeet4196 Před rokem +70

    ਭੈਣ ਦੀ ਨੀਅਤ ਅਤੇ ਸਬਰ ਨੂੰ ਭਾਗ ਲੱਗੇ ਆ।

  • @rupinderkaurdhaliwal5980
    @rupinderkaurdhaliwal5980 Před rokem +12

    ਉਮਰ ਛੋਟੀ ਪਰ ਸੋਚ ਉੱਚੀ
    ਪਤਾ ਨਹੀਂ ਰੱਬ ਕਿਹੜਿਆਂ ਰੰਗਾ ਚ ਰਾਜ਼ੀ
    ਉਚੇ ਵਿਚਾਰ ਉੱਚੀ ਸੋਚ ਸੁੱਚੀ ਸੋਚ
    ਬਹੁਤ ਤਰੱਕੀਆਂ ਕਰੋਗੇ
    ਜੀਹਨੇ ਕਿਸੇ ਇਨਸਾਨ ਨੂੰ ਖੁਸ਼ ਕਰਤਾ
    ਰੱਬ ਤਾ ਆਪੇ ਖੁਸ਼ ਹੋ ਜਾਂਦਾ ਉਸਦੇ
    Salute you ❤

  • @JS9h
    @JS9h Před rokem +68

    ਸਿਆਣੇ ਸੱਚ ਹੀ ਕਹਿੰਦੇ ਆ ਕਿ ਜੋੜੀਆਂ ਧੁੱਰੋਂ ਹੀ ਬਣ ਕੇ ਆਉਂਦੀਆਂ ਹਨ......

  • @djnoordeepentertainmentrai8892

    ਇਸ ਭੈਣ ਜੀ ਦੇ 38 ਸਾਲ ਦੇ ਹੌਸਲੇ ਨੂੰ ਵੀ ਸਲੂਟ ਐ ਅਤੇ ਇਸ ਵੀਰ ਦੀ ਉਂਚੀ ਸੁਂਚੀ ਸੋਚ ਦਾ ਵੀ ਦਿਲੋਂ ਸਤਿਕਾਰ ਕਰਦੇ ਹਾਂ ਜੋੜੀ ਹਮੇਸਾ ਹਸਦੀ ਵਂਸਦੀ ਰਹੇ

  • @rajdeepkaur6616
    @rajdeepkaur6616 Před rokem +12

    ਵੀਰੇ ਰੱਬ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ 🙏❤️

  • @makhankalas660
    @makhankalas660 Před rokem +8

    ਸਲੂਟ ਆ ਵੀਰ ਤੇਰੀ ਸੋਚ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @jagseersingh5913
    @jagseersingh5913 Před rokem +4

    Kinni sonni soch aa veer di .....ਜੋੜੀਆਂ ਜੱਗ ਥੋੜੀਆ ਪਰ ਨਰੜ ਬਥੇਰੇ 🌺🌺🌺🌺🙏🙏🙏🙏🙏🙏🙏🙏🙏🙏🙏

  • @manimusic7944
    @manimusic7944 Před rokem +11

    ਕਿਸੇ ਬੰਦੇ ਦੀ ਐਨੀ ਵਦੀਆ ਸੋਚ ਹੋ ਸਕਦੀ ਆ,ਯਕੀਨ ਜਾ ਨਹੀਂ ਆਉਂਦਾ

  • @balkaransingh5359
    @balkaransingh5359 Před rokem +21

    Rooh kush ho gai ajj👌👌waheguru hamesha kush rakhe

  • @jaswantkaur5632
    @jaswantkaur5632 Před rokem +53

    dhan dhan guru Ramdas ji maharaj ji💐💐

  • @jodhasingh6410
    @jodhasingh6410 Před rokem +6

    A big salute to this boy. God bless you son 👍👍❤🙂

  • @pardeepsharma1206
    @pardeepsharma1206 Před rokem +10

    Kamal aa bai kaljug ch satjug kive aa gya....salute aa bira teri soch nu...

  • @JTS333
    @JTS333 Před rokem +26

    Great guy with golden heart. Bless you both with happy life.

  • @nishanmarmjeetkour.verygoo1903

    ਸਲੂਟ ਐ ਬਾਈ ਕੁਲਦੀਪ ਸਿੰਘ ਜੀ ਦੀ ਸੋਚ ਨੂੰ। ਬਸ ਇਕ ਸੋਚ ਹੀ ਆ। ਜਿਹੜੀ ਬੰਦੇ ਨੂੰ ਸਵਰਗ ਦੀਆਂ। ਪੋੜੀਆਂ ਤੱਕ ਲੈ ਜਾਂਦੀ ਹੈ। ਤੇ ਇੱਕ ਸੋਚ ਇਸ ਤਰ੍ਹਾਂ ਦੀ ਵੀ ਹੈ
    ਜਿਸ ਨਾਲ ਬੰਦਾ ਏਨਾ ਗਿਰ ਜਾਦਾਂ ਜਿੱਥੋਂ ਤੱਕ ਸੋਚਿਆ ਵੀ ਨਹੀਂ ਜਾ ਸਕਦਾ। ਸੋ ਵਾਹਿਗੁਰੂ ਜੀ। ਵੀਰ ਨੂੰ ਹਿੰਮਤ ਬਖਸ਼ਨ।ਕਦੇ ਹੌਸਲੇ ਨੂੰ ਢੇਸ ਨਾ ਪੰਹੁਚੇ।।

  • @balbirsinghvirk6713
    @balbirsinghvirk6713 Před rokem +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ

  • @user-yz9do7dw9k
    @user-yz9do7dw9k Před rokem +12

    ਜੈ ਮਾਤਾ ਰੱਜੀ ਦੀ ਤੇਰਾ ਸ਼ੁਕਰ ਸ਼ੁਕਰੀਆ ਜੀ।🙏 ਮਾਤਾ ਜੀ ਰੱਜੀ ਦੀ ਮੇਹਰ ਭਰਿਆ ਹੱਥ ਸਦਾ ਰੱਖੇ🙏

  • @championgamemap6485
    @championgamemap6485 Před rokem +18

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ ਸਲਾਮ

  • @anmolanmol988
    @anmolanmol988 Před rokem +25

    ਵਾਹਿਗੁਰੂ ਜੀ ਮੇਹਰ ਕਰੀ

  • @ramanpreet8146
    @ramanpreet8146 Před rokem +9

    ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਵੀਰ ਜੀ 🙏👍❤🌹❤👍🙏

  • @harinsdersingh7137
    @harinsdersingh7137 Před rokem +8

    ਵੀਰ ਤੇਰੀ ਸੋਚ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਬਹੁਤ ਭਾਗ ਲੱਗਣ ਗੇ

  • @skaur4866
    @skaur4866 Před rokem +17

    Wow I am speechless. Unbllievable. He is a selfless beautiful person. Hats off

  • @gurmeetkaur1523
    @gurmeetkaur1523 Před rokem +19

    Wow bai ji salute aa thade jazbe nu 🙏🙏 waheguru ji thanu hamesha chardi kalan ch rakhan 🙏🥰💓

  • @samajsevaking
    @samajsevaking Před rokem +5

    SINGH Te Singh hunde hai Bhai very nice very good thanks yar bhai sahab ji सपुरo ho aap Waheguru jori nu salamat rakhe

  • @chhinderkaurchhinder2382

    Veer ji main bhut khush hoyi sodiya gla sun k mainu lagda a vere duniya te tuhade barga koyi nhi hona love you so much

  • @kulvindercheema6504
    @kulvindercheema6504 Před rokem +1

    Veerg tusi great ho tuhade varge veerg duniya ch bhut kat ne

  • @sukhbirkaur7838
    @sukhbirkaur7838 Před rokem +2

    God bless u beta. U r great. God bless u both. May u both live long and happy life

  • @agamtv8051
    @agamtv8051 Před rokem +18

    ਮੁੰਡਾ ਬਹੁਤ ਹੀ ਜ਼ਿਆਦਾ ਸਮਝਦਾਰ ਤੇ ਨੇਕ ਦਿਲ ❤ ਵਾਲਾ

  • @renukaahuja664
    @renukaahuja664 Před rokem +19

    Very nice person, Waheguru ji bless you both every Happiness 💕💕, 🙏

  • @satwinderkaur5753
    @satwinderkaur5753 Před rokem +7

    7jug feel hoyea ehna nu dkh k waheguru ji Edan de prsn hi hone chide

  • @preetsharma1450
    @preetsharma1450 Před rokem +10

    Bot hi vadia soch aa veer di y tene bot vadia kita es kudi nal vaih kra K rabb sodi Jodi slamt rkhe .Har Khushi sodi jholi pawe 🙏🙏

  • @rajuarora3163
    @rajuarora3163 Před rokem +4

    ਬਹੁਤ ਦੁਖਦਿਅਕ story ਆ ਮੁੰਡੇ ਦੀ ਸੋਚ ਬਹੁਤ ਵੱਡੀ ਆ

  • @sukhwindersingh-fm3us
    @sukhwindersingh-fm3us Před rokem +9

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @jassijassi9439
    @jassijassi9439 Před rokem +3

    J munda eho jeha hunda ta kudi kde b vyah na krondi.... Wah veer teri soch nu dilo salaam aa... Hamesha khush raho

  • @dr.ramanpari
    @dr.ramanpari Před rokem +7

    Bhut wadiya souch aa veer Tohdi.... Ni ta aj de munde hans di haadi tuti kudi nal v ni viah karwaudee....god bless u

  • @chujadelu8561
    @chujadelu8561 Před rokem +6

    बहुत ही बढिया दिल का इनसान है जो इतनी कमी होने के बाद सच्चे दिल से अपनाया सब भारतवासी लडकों को इस भाई से सीख लेनी चाहिए

  • @SukhSarhali
    @SukhSarhali Před rokem +1

    Very good good bro parmatma tohanu hamesha khush rakhe

  • @SukhjinderSingh-ws5dw
    @SukhjinderSingh-ws5dw Před rokem +1

    Ehna loka krke dunya bachi Rabi rooha bahut aa es jhyan te wheguru ehna nu hamesha chrdi kla Ch rakhe

  • @jeetijeeti4092
    @jeetijeeti4092 Před rokem +3

    Vere tenu mere v umr lg je,ethe lok sohnia kudia nu shdi jnde a brother ur the world best husband

  • @user-js3ee5qv6g
    @user-js3ee5qv6g Před rokem +8

    Kudos to not only this young sensible man but more to his mother who supported her son’s decision to get married and her bhabhi.

    • @jyotijot3303
      @jyotijot3303 Před rokem

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

    • @deeparmaan3097
      @deeparmaan3097 Před rokem

      Hello g

  • @jaspreetsingh21210
    @jaspreetsingh21210 Před rokem +1

    Veer nu salaam. Nikki umar vich eddi vaddi soch.

  • @mobilepoint1642
    @mobilepoint1642 Před rokem +2

    rab thonu hamesha khush rakhe zindgi di har khushi deva ardas hai har bande di parmatma khush rakhe

  • @mrsmusafirsingh6671
    @mrsmusafirsingh6671 Před rokem +7

    ਵਾਹਿਗੁਰੂ ਜੀ ਵਾਹਿਗੁਰੂ ਜੀ
    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ

  • @narinderkaur2798
    @narinderkaur2798 Před rokem +6

    ਵੀਰ ਨੇ ਮੇਰੇ ਵਾਲੀ ਗੱਲ ਕੀਤੀ ਮੇਰਾ ਪਤੀ ਵੀ ਮੇਰੇ ਤੋ 15 ਸਾਲ ਵਡਾ ਹੇ

  • @balwindersinghgaggugaggu3924

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਦੋਵਾਂ ਨੂੰ 🙏🙏🙏

  • @santlashmanmuni6045
    @santlashmanmuni6045 Před rokem +3

    ਨਾਨਕ ਸਤਿਗੁਰਿ ਤਿਨਿ ਮਿਲਾਇਆ ਜਿਨਿ ਧੁਰਹਿ ਸੰਜੋਗ

  • @harpal34
    @harpal34 Před rokem +9

    Proud of my son...Waheguru bless you

  • @jodfanaticsgaming
    @jodfanaticsgaming Před rokem +3

    Eda di soch vale ldhke hi smaj nu agge lija skde really salute aa tuhanu veere God bless you with more success and happiness in your life

  • @manimusic7944
    @manimusic7944 Před rokem +4

    ਮਾ ਬਾਪ ਨੂੰ ਬਹੁਤ ਮੁਸਕਿਲ ਹੋ ਜਾਂਦਾ

  • @rajdeepkaur6032
    @rajdeepkaur6032 Před rokem +9

    Superb Couple 💑 👏 Waheguru Ji Bless You Forever 🙏🏻 😊 ❤️ 👍

  • @anashkaur8687
    @anashkaur8687 Před rokem +9

    Veer bhut Changi soch a je sarea di soch avee di ho jave fr dunea badal sakde a

  • @bebogill3866
    @bebogill3866 Před rokem +7

    Sachi veer bahut vdiya soch aa tuhadi, veere tusi aaj de social media de hero oh and tusi eh v proof kr dita ki Rabb apne vich hi wasda. Salute aa veere tuhanu , mere kol koi lafj nhi tuhadi tareef lai and dil to salute aa is peyari jhi sister nu v
    👏👏

  • @kamaldipkaur599
    @kamaldipkaur599 Před rokem +3

    Guy is a great soul. Big heart. An angel 😇
    God bless both of them and mother, who is so supportive
    I wonder if family can buy a wheelchair for her. It will help her gain capabilities to get around.

  • @kashbassey9149
    @kashbassey9149 Před rokem +3

    This boy is so special❤❤

  • @sukhadon8288
    @sukhadon8288 Před rokem +3

    ਵਹਿਗੁੱਰੂ ਸਾਹਿਬ ਜੀਊ ਕਿਰਪਾ ਕਰੋ ਜੀ ਇਸ ਜੋੜੀ ਤੇ ਬਾਈ ਜੀ ਭਾਵੁਕ ਹੋ ਕੇ ਬੇਨਤੀ ਹੈ ਜੀ ਇਸ ਜੋੜੀ ਦੀ ਸਮੂਹ ਸੰਗਤ ਤੇ ਸੰਸਥਾਵਾਂ ਮਦਦ ਕਰਨ ਜੀ ਮੈਂ ਖੁਦ ਤਾਂ ਸੋ ਦੋ ਸੌ ਦੀ ਮਦਦ ਕਰਨ ਲਈ ਤਿਆਰ ਹੈ ਜੀ ਪਰ ਕਿਤੇ-ਨਾਂ ਕਿਤੇ ਮਜਬੂਰੀ ਹੈ ਜੀ

  • @NirmalSingh-ud1ed
    @NirmalSingh-ud1ed Před rokem +3

    ਵਾਹਿਗੁਰੂ ਜੀ ਜੋੜੀ ਨੂੰ ਖੁਸ਼ ਰੱਖਣ

  • @vdhillon4382
    @vdhillon4382 Před rokem +5

    Very nyc👍munde di thinking baut vadiya aa ajj kal de time ch jkeen jiha ni hunda, butt best of luck.

  • @motivationlthoughts9648
    @motivationlthoughts9648 Před rokem +1

    Best boy of the wórld❤❤❤❤❤

  • @gurpalsingh1865
    @gurpalsingh1865 Před rokem +21

    ਜਿਸਨੂੰ ਦੁੱਖ ਹੁੰਦਾ ਹੈ ਉਹ ਹੀ ਜਾਣਦਾ ਹੈ ਭੈਣ ਮੇਰੀਏ ਤੁਸੀਂ ਲੱਤਾਂ ਤੋਂ ਆਰੀ ਹੋ ਇਸ ਦਾ ਦੁੱਖ ਤੁਹਾਨੂੰ ਪਤਾ ਹੈ।
    ਹੈਂਡੀਕੈਪਡ ਨੂੰ ਕੋਈ ਅਪਨਾਉਦਾ ਨਹੀਂ। ਪਰ ਮੁੰਡੇ ਦੀ ਸੋਚ ਨੂੰ ਸੌ ਵਾਰੀ ਸਲਾਮ ਹੈ।
    ਕਿਉਂਕਿ ਮੈਨੂੰ ਦੁੱਖ ਦਾ ਪਤਾ ਹੈ। ਮੈਂ ਖੁਦ ਹੈਡੀਕੈਪਟ ਹਾ। ਮੇਰੀ ਉਮਰ 36 ਸਾਲ ਦੀ ਹੋ ਗਈ ਹੈ।
    ਕਿਸੇ ਕੁੜੀ ਨੇ ਮੇਰੇ ਨਾਲ ਵਿਆਹ ਨਹੀਂ ਕਰਾਇਆ ਕਿਉਂਕਿ ਮੈਂ ਹੈਡੀਕੈਪਟ ਹਾ।
    ਬੱਸ ਰੱਬ ਦਾ ਸੁਕਰ ਹੈ ਜਿਸ ਨੇ ਕੀਤਾ ਕਿਉਂਕਿ ਵਾਹਿਗੁਰੂ ਪਰਮਾਤਮਾ ਵਧੀਆ ਹੀ ਕਰਦਾ ਹੈ। ਜੋ ਮਾਲਕ ਨੂੰ ਮਨਜ਼ੂਰ ਹੈ ਹੁੰਦਾ ਉਹ ਹੀ ਹੈ

    • @karamjeetsingh6478
      @karamjeetsingh6478 Před rokem +1

      Sahi gl sir marriage too chut v bhut problem aunde n sir m v handicap aa ji

    • @jasjit615
      @jasjit615 Před rokem

      ਮੈ ਵੀ ਭਰਾ ਜੀ ਸੱਜੇ ਹੱਥ ਤੋ ਅਪਾਹਿਜ਼ ਹਾਂ ਪਰ ਮੈਰਿਜ ਮੇਰੀ ਵੀ ਨਹੀ ਹੋ ਰਹੀ।ਮੇਰੀ ਵੀ ਉਮਰ 41 ਸਾਲ ਹੋਗੀ ਐ।

    • @deeparmaan3097
      @deeparmaan3097 Před rokem

      Thx you bro

    • @karamjeetsingh6478
      @karamjeetsingh6478 Před rokem +2

      ਕਈ ਵਾਰ handicap v handicapਨੂੰ ਨੀ ਸਮਝ ਸਕਦਾ ਜਿੰਨਾ ਕਈ ਵਾਰ normal insaan ਸਮਝ ਸਕਦਾ ਹੈ ਜੀ

    • @preet9409
      @preet9409 Před rokem

      Koi nhi samjh da ah oh hi samjh sakda jis te beet di hove m v same hi

  • @karamjitaujla3010
    @karamjitaujla3010 Před rokem +10

    God bless you both. 🙏 God will give you both everything you both want.

  • @navtejgill3725
    @navtejgill3725 Před rokem +5

    ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰਾਖੇ

  • @sukh3817
    @sukh3817 Před rokem +5

    ਵਾਹਿਗੁਰੂ ਚੜਦੀਕਲਾ ਬਖਸ਼ੇ 👌🙏🌹

  • @urmilladevi-7112
    @urmilladevi-7112 Před rokem +1

    Jai Masih ki Brother and sisterJi God bless you 👍

  • @lukysidhu6536
    @lukysidhu6536 Před rokem +3

    WAH BETA JI SIRRRE DA KAM KITA HAI WAHEGURU JI NE PUTT THONU BOHAT TRAKIA BAKSHAN GE THONU BABA JI JORI NU BOHAT ASHIRWAD AA

  • @urmilladevi-7112
    @urmilladevi-7112 Před rokem +1

    Jai Masih ki God bless you Brother ji and sisterJi 😂👍

  • @dharamsingh5541
    @dharamsingh5541 Před rokem +1

    Is veer nu dillo salute aa jis ne ena vdhia kamm kita. Veere di sifat likhan lai lafaj nhi han ji. Eh muda heera he nira kohenoor heera. Sache patsh is jodi nu lamia umra bakhshy

  • @manmeetkour7084
    @manmeetkour7084 Před rokem +1

    God bless you

  • @SukhWantkaur-yi4hk
    @SukhWantkaur-yi4hk Před rokem +1

    ਵੀਰੇ ਪ੍ਰਮਾਤਮਾ ਤੈਨੂੰ ਬਹੁਤ ਕੁਝ ਦੇਵੇਂਗਾ

  • @santisidhu6274
    @santisidhu6274 Před rokem +4

    Bohot vadia soch da malak a veer waheguru ji jodi nu chadikalan ch rakhna jio

  • @JaspreetKaur-jk7nm
    @JaspreetKaur-jk7nm Před rokem +2

    Already sister bhut hurt a yr lok 100,100 nusuk kdd ke resta lende a tusi bhut vidde dill wale ho

  • @ramgarhia1313
    @ramgarhia1313 Před rokem +2

    Waah veere tere tu duniya da heera banda 👍bhain tu man na dula rab vrga sathi tuhanu mil gya

  • @jinderpreet7621
    @jinderpreet7621 Před rokem +1

    Veer ji Edan di karbani har koi ni de sakde.ja auj tusi es kurhi da huth frhea ha tan hun kadi v shudeo na ji.tuhade change karma da falh thanu waheguru ji ne ise janm c hi de denha a .sab dakhna ge.tuhade us change time nu.god blessed u.

  • @Miss_beauti_
    @Miss_beauti_ Před rokem +2

    Bahut vdia waheguru tuhade ch vsia bahut Khushi hoi ,tuhade wrgi soch sb di hove ,dhiaa na ruln,sb nu respect deni chahidi aa ,dusre nu kuch v kehn to pehla aap nu us jagah te rkh k dekhna chahida

  • @kaurmanjeet7363
    @kaurmanjeet7363 Před rokem +3

    waheguru ji so sad story..... waheguru khush rakhe dona nu

  • @sarbjeetkaur-1992
    @sarbjeetkaur-1992 Před rokem +2

    Waheguru ji tuhde wargi soch sab nu den veere ❤❤

  • @PreetKaur-qi5ft
    @PreetKaur-qi5ft Před rokem +2

    Waheguru ji mehar krn veer te good veere

  • @jasvirsinghjasvirsingh4510

    Veer ji rabb agge dua h tuci 1000sal jio ji vahe guru ji

  • @minakshimattoo2297
    @minakshimattoo2297 Před rokem +2

    God bless you both with everything you want, rabb sab nu eda da sath deve, pyaar deve♥️💞🙏🙏

  • @gurmitsingh9168
    @gurmitsingh9168 Před 11 měsíci +1

    ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਕਰੀ

  • @Amriksingh-wh4ji
    @Amriksingh-wh4ji Před rokem +4

    Veer ji tahadi soch nu Salam aa waheguru ji Tuhadi Jodi te mehara rakhe

  • @Sidhusaab5
    @Sidhusaab5 Před rokem +10

    Salute aa veer g tuhadi soch nu

  • @HardeepKaur-jd4tr
    @HardeepKaur-jd4tr Před rokem +15

    Nice couple 🥰👌

  • @dilsaini5406
    @dilsaini5406 Před rokem +3

    He is very nice kind hearted parson

  • @kuldeepkaurkuldeep124
    @kuldeepkaurkuldeep124 Před rokem +1

    Waheguru ji maher kari is jodi ta

  • @preetsingh-sy6oz
    @preetsingh-sy6oz Před rokem +2

    Munde hmesha hi greeb parivaar vich rishta kr lende. But jinnia v kudia apni life vich Sattle aa. Oh kde ni greeb parivaar vich rishta ni krdia. Apne toh vad kmon wala munda paldia. Salut bai nu

  • @hardeepsinghcheema429
    @hardeepsinghcheema429 Před rokem +3

    ਸਤਿ ਯੁੱਗ ਵਿੱਚ ਵੀ ਕੋਈ ਇਸ ਤਰ੍ਹਾਂ ਨਹੀਂ ਕਰਦਾ ਹੋਣਾ

  • @FatehSingh-sy8fv
    @FatehSingh-sy8fv Před rokem +8

    Bhut sohni soch Aa veere tuhadi

  • @manroopkaur7670
    @manroopkaur7670 Před rokem +3

    Munde da dil bhaut sohnnaaa.....khush rho..hassde Wassde rho dono..lammiaa umaraa honn

  • @veenukora2766
    @veenukora2766 Před rokem +3

    Meri request aa is channel valya nu ki tusi inaa nu award jroor diwao chahe DC blo or CM blo qki seriously e b jroor kro plzzz ta kii baki b motivate ho sakkn

  • @ParminderSingh-yg4cd
    @ParminderSingh-yg4cd Před rokem +6

    Veer g your thinking is very nice 👍👍👍👍👍👍👍

  • @bhullargurleen2691
    @bhullargurleen2691 Před rokem +5

    Mundy te dhan guru ramdas di kirpa hoye .veere salute