Prime Focus (2301) || Now Amritpal Singh's partner will become MLA in Punjab !

Sdílet
Vložit
  • čas přidán 28. 06. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2301) || ਹੁਣ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੰਜਾਬ ਬਣਨਗੇ 'ਚ MLA ! , ਮੁੱਖ ਮੰਤਰੀ ਬਦਲੂ ਪਾਸਾ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 118

  • @Mr-onkar
    @Mr-onkar Před 2 dny +25

    ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋ ਲੜਨਗੇ

  • @Harbanssingh-kf1lp
    @Harbanssingh-kf1lp Před 2 dny +11

    ਅਮ੍ਰਿਤਪਾਲ ਦੇ ਦੋਸਤਾਂ ਲੱਗੀ ਐਨ ਐਸ ਏ ਜਵਾਬ ਲੋਕ ਸਰਕਾਰ ਵਿਰੁੱਧ ਵੋਟਾਂ ਪਾਕੇ ਦੇਣਗੇ

  • @AvtarSingh-kr2xo
    @AvtarSingh-kr2xo Před 2 dny +7

    ਬੜੇ ਅਫਸੋਸ਼ ਨਾਲ਼ ਕਹਿਣਾ ਪੈ ਰਿਹਾ, ਕੀ ਪੰਜਾਬ ਵਿੱਚ 117 ਐਮ ਐਲ ਏ, ਤੇ 13 ਮੈਂਬਰ ਪਾਰਲੀਮੈਂਟ ਵੀ ਪੰਜਾਬ ਵਿੱਚ ਨਹੀਂ ਮਿਲ ਸਕਦੇ ਜੋ ਸਿਰਫ ਪੰਜਾਬ ਵਾਸਤੇ ਸੋਚਣ! ਜੋ ਬਾਗੀ ਅਕਾਲੀ ਤੇ ਆਪਣੇ ਆਪ ਨੂੰ ਸਿਰਫ ਅਸਲੀ ਅਕਾਲੀ ਦਲ ਸਮਝਣ ਵਾਲੇ ਵੀ ਪਾਸੇ ਕਰਕੇ, ਇੱਕ ਨਵਾਂ ਅਕਾਲੀ ਦਲ ਬਣਾਓ, ਪਰ AC ਦੀ ਹਵਾ ਨਾ ਲੈਣ ਦਿਓ, ਦਰੱਖਤਾ ਥੱਲੇ ਦੁਪਹਿਰ ਕੱਟਣ ਵਾਲੇ ਅਜੇ ਵੀ ਅਕਾਲੀ ਪਿੰਡਾਂ ਵਿੱਚ ਹੈਗੇ ਨੇ,ਇਮਾਨਦਾਰੀ ਬਹੁਤ ਜ਼ੁਰੂਰੀ ਆ ਪੰਜਾਬ ਵਾਸਤੇ,...

  • @Punjabflix-jf7pw
    @Punjabflix-jf7pw Před 2 dny +19

    ਭਾਈ ਕੁਲਵੰਤ ਸਿੰਘ ਜ਼ਿੰਦਾਬਾਦ
    ਵਾਹਿਗੁਰੂ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰੀਏ ✌️

  • @baldevjassar8059
    @baldevjassar8059 Před 2 dny +9

    *🙏❣️ਅੱਜ ਦਾ ਵਿਚਾਰ❣️🙏*
    *ਕੋਈ ਨਾ ਕੋਈ ਬੁਰਾਈ ਤਾਂ ਹਰ ਇੱਕ ਇਨਸਾਨ ਵਿੱਚ ਹੁੰਦੀ ਹੈ। ਪੂਰਾ ਚੰਗਾ ਕੋਈ ਵੀ ਨਹੀਂ,ਨਾ ਤੁਸੀਂ ਹੋ ਅਤੇ ਨਾ ਹੀ ਮੈਂ ਹਾਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @baldevsinghkular3974
    @baldevsinghkular3974 Před 2 dny +3

    ਤੁਹਾਡੀਆਂ ਗੱਲਾਂ ਸੱਚੀਆਂ ਹਨ, ਤੁਸੀਂ ਬਹੁਤ ਮਿਹਨਤ,ਚੰਗੇ ਸੁਭਾਅ ਅਤੇ ਲਗਨ ਨਾਲ ਪ੍ਰੋਗਰਾਮ ਪੇਸ਼ ਕਰਦੇ ਹੋ!. ਅਸੀਂ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਮਾਣਯੋਗ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਪਰਮਵੀਰ ਸਿੰਘ ਬਾਠ ਵੀਰ ਜੀਓ!

  • @daljitsingh7980
    @daljitsingh7980 Před 2 dny +22

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @GurchanSingh-lz6fe
    @GurchanSingh-lz6fe Před 2 dny +46

    ਕੁਲਵਿੰਦਰ ਕੌਰ ਜੀ ਦਾ ਕੀ ਬਣਿਆ ਹੈ ਕੋਈ ਵੀ ਨਹੀਂ, ਪਤਾ ਲੱਗ ਆ

    • @parminderuppal7665
      @parminderuppal7665 Před 2 dny +7

      ਹੁਣ ਤਾ ਭੁੱਲ ਗਏ ਅਸੀਂ ਵੀਰ

    • @harpalbatth3053
      @harpalbatth3053 Před 2 dny +3

      ਸਾਡੇ ਲੋਕ ਜਿਹੜੇ ਜਿਨ੍ਹਾਂ ਚਿਰ ਸੋਸ਼ਲ ਮੀਡਿਆ ਵਿਚ ਐਕਟਿਵ ਹੁੰਦਾ ਉਨ੍ਹਾਂ ਚਿਰ ਪੁੱਛਦੇ ਬਾਅਦ ਵਿਚ ਕੋਈ ਸਾਰ ਨਹੀਂ ਲੈਂਦੇ

  • @shindersinghbirokewehgroji1696

    ਬਾਈ ਜੀ ਰਾਜਨੀਤੀ ਤੋਂ ਇਲਾਵਾ ਹੋਰ ਵੀ ਦੇਸ ਵਿਦੇਸ ਦੀਆਂ ਖਬਰਾਂ ਸਨੲਇਆ ਦੱਸਿਆ ਕਰੋ ਜੀ ਧੰਨਵਾਦ

  • @nachattersingh8315
    @nachattersingh8315 Před 2 dny +7

    ਕਿਤੇ ਚੋਣ ਲੜਨ ਦੀ ਯੋਗਤਾ NSA ਤਾਂ ਨਹੀ

  • @Karmjitkaur-gk1xq
    @Karmjitkaur-gk1xq Před 2 dny +4

    ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ
    ਅਤੇ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏻🙏🏻
    like no 111 ji ❤❤❤❤🌷🌷👌

  • @ravinderkaur2640
    @ravinderkaur2640 Před 2 dny +5

    Sat Shri akal Sandhavalia nd Baath Saab ji Waheguru ji chardi Kala vich Rakhan

  • @Gill-mp9vt
    @Gill-mp9vt Před 2 dny +4

    ਜਦੋਂ ਕੋਈ ਨੇਤਾ ਖਿਡਾਰੀ ਵਾਂਗ ਸੋਚਣ ਲੱਗ ਪਿਆ ਤਾਂ ਦੇਸ਼ ਦਾ ਸੁਧਾਰ ਵੀ ਹੋ ਜਾਵੇਗਾ, ਉਹਨੂੰ ਪਤਾ ਹੈ ਕਿ ਲੋਕਾਂ ਦੇ ਕੰਮ ਵਾਲੀ ਪਰਚੀ ਡਸਟਬਿਨ ਸੁੱਟ ਦੇਣੀ ਹੈ, ਆਪਣੇ ਢਿੱਡ ਭਰਨੇ ਹੈ,ਜੇ ਪਤਾ ਲੱਗਾ ਗਲਤੀਆਂ ਦਾ ਤਾਂ ਮਾਫੀ ਮੰਗ ਲੈਣੀ ਹੈ, ਪਾਗ਼ਲ ਲੋਕਾਂ ਨੇ ਫੇਰ ਪਿੱਛੇ ਲੱਗ ਜਾਣਾ ਹੈ

  • @mvl1982
    @mvl1982 Před dnem +1

    Sat shri akal Parmvir Baath Veer ji te Gurpreet Sandhawalia Veer ji

  • @jattonfire6166
    @jattonfire6166 Před 2 dny +4

    ਵੈਸੇ ਬਾਜੇਕੇ ਵਚਾਰੇ ਨੂੰ ਤਾ ਇਹ ਵੀ ਨਹੀਂ ਪਤਾ ਹੋਣਾ ਕਿ ਐਮ ਐਲ ਏ ਹੁੰਦਾ ਕੀ ਆ

    • @nishangill4379
      @nishangill4379 Před 2 dny

      ਦੁੱਧ ਚੁੰਘਦਾ ਹਾਲੇ ਉ

  • @BalramDhaliwal-rb7no
    @BalramDhaliwal-rb7no Před 2 dny +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lachmandass2840
    @lachmandass2840 Před 2 dny +1

    V good Sandhawalia sahib &Parmveer bath ji bahut wadhia program hai ji

  • @BaljinderSinghGANDIWIND-eo3yk

    ਤੁਸੀਂ ਦੋਵੇਂ ਵੀਰ ਇੱਕ ਗੱਲ ਸਮਝ ਲੋ ਕੇ ਹੁਣ ਬਾਦਲ ਅਕਾਲੀ ਦਲ ਦੋਵੇਂ ਧੜ੍ਹੇ ਮੁਰਦੇ ਨੇ ਲੋਕਾਂ ਨਕਾਰ ਦਿੱਤੇ ਨੇ ਇਨ੍ਹਾਂ ਵਿੱਚ ਜਾਨ ਨਈਂ ਪੈਣੀ, ਕਿਉਂ ਕੇ ਵੈਂਟੀਲੇਟਰ ਤੇ ਡਾਕਟਰ ਉਦੋਂ ਪਾਉਂਦੇ ਜਦੋਂ ਮੁਰੀਜ਼ ਮਰ ਚੁੱਕਾ ਹੋਵੇ, ਤੇ ਕਦੀ ਵੀ ਜਿੰਦਾਂ ਨਈਂ ਹੁੰਦਾ, ਏਨਾ ਲੀਡਰਾਂ ਨੂੰ ਰੱਬ ਦੀ ਮਾਰ ਪਈ ਆ

  • @nachattersingh8315
    @nachattersingh8315 Před 2 dny +14

    ਇਕ ਦੂਜੇ ਤੋਂ ਚਿਕੜ ਸੁੱਟਣ ਨਾਲ ਸਮਸਿਆ ਹੱਲ ਨਹੀਂ ਹੋਣੀ ਜਿਹੜਾ ਚਿੱਕੜ ਇਹਨਾਂ ਪੰਜਾਬ ਚ ਫੈਲਾਇਆ ਉਹ ਇੱਕਠਾ ਕਰਨਾ ਪੈਣਾ

  • @jaswinderkaur6041
    @jaswinderkaur6041 Před 2 dny +3

    Wahe guru ji 🙏

  • @BalwinderSingh-kr3pf
    @BalwinderSingh-kr3pf Před 2 dny +3

    ਜਿਮਣੀ ਚੋਣਾ ਜਰੂਰੀ ਬੰਦੀ ਸਿੰਘ ਹੋਣ ਜਾ ਐਨ ਐਸ ਏ ਲੱਗਣ ਵਾਲੇ ਹੋਣ ਚੋਣਾ ਜਿਮਨੀ ਹੋਣ 27 ਵਾਲੀਆ ਹੋਣ ਇਹਨਾ ਸਿੰਘਾਂ ਚੋਣਾ ਲੜਾਉਣੀਆਂ ਚਾਹਿਦੀਆ ਹਨ

  • @jugrajsingh9152
    @jugrajsingh9152 Před 2 dny +1

    ਸਾਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏🙏

  • @vajindersingh88268
    @vajindersingh88268 Před 2 dny +3

    ਕੁਲਵਿੰਦਰ ਕੌਰ ਕੋਈ ਖ਼ਬਰ ਦਿੱਤੀ ਜਾਵੇ ਜੀ

  • @Gamer_singhcoc
    @Gamer_singhcoc Před 2 dny +3

    ਕੀ ਹਾਲ ਹੋ ਗਿਆ ਅੱਜ-ਕੱਲ ਲੀਡਰਾ ਨੂੰ

  • @kuldipsinghMC
    @kuldipsinghMC Před 2 dny +19

    ਜਲੰਧਰ ਵਿੱਚਖਾਸ ਕਰ ਕੇ ਸਿੱਖਾਂ ਅਤੇ ਹੋਰ ਸਭ ਨੂੰ ਇਕੱਠੇ ਹੋ ਕੇ ਹੁਣ ਗਰੀਬ ਪਰਿਵਾਰ ਸੁਰਜੀਤ ਕੌਰ ਦੀ ਮੱਦਦ ਕਰਨੀ ਚਾਹੀਦੀ ਏ

  • @SukhwinderSingh-wq5ip

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @vanshdeep6452
    @vanshdeep6452 Před 2 dny +1

    ਗੁਰਪ੍ਰੀਤ ਜੀ ਅਤੇ ਪਰਮਵੀਰ ਸਿੰਘ ਬਾਠ ਸਾਬ ਸਤਿ ਸ੍ਰੀ ਆਕਾਲ ਜੀ

  • @Gobinderkaurmaan
    @Gobinderkaurmaan Před 2 dny +5

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @Gill-mp9vt
    @Gill-mp9vt Před 2 dny +1

    ਇਹ ਸਾਰੇ ਦਿੱਲੀ ਦੇ ਦੱਲੇ ਬਣ ਕੇ ਪੰਜਾਬ ਦੇ ਹੱਕਾਂ ਦਾ ਸੌਦਾ ਕਰਨ ਜਾਂਦੇ ਸਨ, ਆਪਣੇ ਪਰਿਵਾਰ ਦੇ ਪਿਆਰ ਵਿੱਚ ਰਹੇ, ਮੋਟੀਆਂ ਕਮਾਈਆਂ ਕਰਦੇ ਰਹੇ, ਕੌਂਮ,ਪੰਥ ਕੁਝ ਯਾਦ ਨਹੀਂ ਸੀ, ਜੰਗੀਰੋ ਪਹਿਲਾਂ ਛੱਡ ਕੇ ਬੈਠ ਗਈ ਫੇਰ ਆ ਗਈ, ਹੁਣ ਫੇਰ ਪਾਸੇ ਹੈ,, ਇਹ ਕੁਰਸੀਆਂ ਲਈ ਕੁਝ ਵੀ ਕਰ ਸਕਦੇ ਹਨ, ਗੁਰੂ ਘਰਾਂ ਨੂੰ ਵੀ ਮਾਫ਼ ਨਹੀਂ ਕੀਤਾ, ਹੁਣ ਇਹ ਗੁਰੂ ਘਰ ਜਾ ਕੇ ਮਾਫੀ ਮੰਗਣ ਦਾ ਨਾਟਕ ਕਰਨਗੇ,ਅਸਲ ਵਿੱਚ ਦੋ ਪੀੜ੍ਹੀਆਂ ਤੋਂ ਕੀਤਾ ਬੁਰਾ ਕੰਮ ਮਾਫੀ ਦੇ ਲਾਇਕ ਨਹੀਂ, ਜਥੇਦਾਰ ਸਾਹਿਬ ਜੀ ਇੰਨ੍ਹਾਂ ਨੂੰ ਬੇਦਖ਼ਲ ਕਰ ਕੇ ਪੰਜਾਬ ਦੀ ਵਾਗਡੋਰ ਸੰਭਾਲਣ ਤੋਂ ਵਾਂਝਿਆਂ ਕਰਨ, ਨਵੇਂ ਅਕਾਲੀ ਦਲ ਨੂੰ ਪ੍ਰਵਾਨਗੀ ਦੇਣ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪ੍ਰਧਾਨਗੀ ਵਜੋਂ ਪੇਸ਼ ਕਰਕੇ ਇਤਿਹਾਸ ਬਣਾਇਆ ਜਾਵੇ

  • @ParamjeetKaur-wd4qc

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 28:07

  • @gurbhindersandhu8654

    ਬਹੁਤ ਵਧੀਆ ਵਿਚਾਰ ਚਰਚਾ ਜੀ

  • @rabjidhillon9413
    @rabjidhillon9413 Před 2 dny +1

    Love you both boys.. puttro.... keep it up

  • @BittuChambal-vl4hr
    @BittuChambal-vl4hr Před 2 dny +2

    Good job sir ji 👍👍👍👍

  • @shindersinghbirokewehgroji1696

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਬਾਈ ਜੀ ਭਾਰਤੀ ਫੌਜ ਅਤੇ ਅਗਨੀਵੀਰ ਬਾਰੇ ਵੀ ਜਾਣਕਾਰੀ ਖਬਰਾਂ ਦੱਸਿਆ ਕਰੋ ਜੀ ਧੰਨਵਾਦ

  • @dasaundhasinghpannu6612

    ਸੰਧਾਵਾਲੀਆ ਸਾਹਿਬ ਰਾਉਕੇ ਸਾਹਿਬ ਸ਼ਰਤਾਂ ਤਾਂ ਪੂਰੀਆਂ ਕਰਦੇ ਆ ,ਐਮ ਐਲ ਏ ਬਨਣ ਲਈ। ਬਾਕੀ ਸੰਗਤ ਦੀ ਮਰਜੀ।

  • @KuldipSinghBal
    @KuldipSinghBal Před 2 dny

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ

  • @parneetsethi
    @parneetsethi Před 2 dny +2

    Khalsa Raaj

  • @somal94
    @somal94 Před 2 dny +1

    ਸੰਧਾਂਵਾਲੀਆਂ ਕੀ ਗੱਲ ਅੱਜ ਵੀਡਿਉ ਦੇ ਸ਼ੁਰੂ ਵਿੱਚ ਦੋ ਵਾਰ ਦਸਤਾ ਅਪਣੇ ਅਤੇ ਅਪਣੇ ਪ੍ਰੋਗਰਾਮ ਬਾਰੇ 😂😂😂😂

  • @rajSingh-de2qg
    @rajSingh-de2qg Před dnem

    Waheguru ji thuda dowy bhraa da payr bniea rakhaa❤❤❤❤❤

  • @sukhvindersingh8428
    @sukhvindersingh8428 Před 2 dny +6

    Bhagwant Singh Mann is very honest CM

  • @SatpalJohl
    @SatpalJohl Před dnem

    Very very nice ji

  • @jasmailsingh2736
    @jasmailsingh2736 Před 2 dny +1

    ਸਤਿ ਸ਼੍ਰੀ ਅਕਾਲ ਜੀ

  • @KuldeepSingh-xw3yg
    @KuldeepSingh-xw3yg Před 2 dny

    Good

  • @HardeepSingh-pj7tu
    @HardeepSingh-pj7tu Před dnem

    ❤❤❤❤❤❤❤

  • @GurdeepSingh-hd3qs
    @GurdeepSingh-hd3qs Před 2 dny

    Sat shri akal ji 🙏🙏 kolkata

  • @MalkeetSingh-qr4jr
    @MalkeetSingh-qr4jr Před 2 dny +1

    ਵਿਰਸਾ ਵਲਟੋਹਾ ਦਾ ਨਾ ਲਵੋ ਇਨੇ ਜੀਜਾ ਵੰਖ ਕਂਰਵਾ ਦਿਤਾ

  • @kulwantsingh2178
    @kulwantsingh2178 Před 2 dny +1

    Sandhawalia ji hune hune eh khabar ik chenal tesuni he Daljit singh vir dera baba nanak ton ele.... Lad rahe ne

  • @Harbanssingh-kf1lp
    @Harbanssingh-kf1lp Před 2 dny +1

    ਬੰਦੀ ਸਿੰਘਾਂ ਨੂੰ ਵੀ ਚੋਣ ਮੈਦਾਨਾਂ ਉਤਾਰਨਾ ਚਾਹੀਦਾ

  • @ParsinKaur-ks7ck
    @ParsinKaur-ks7ck Před 2 dny

  • @jas.karan.55
    @jas.karan.55 Před 2 dny +7

    ਪੰਜਾਬ ਚ ਜ਼ਿਆਦਾ ਪਾਰਟੀਆਂ ਦਾ ਫਾਇਦਾ ਸਿੱਧੇ ਤੌਰ ਤੇ ਬਿਜੇਪੀ ਨੂੰ ਹੈ , 17% ਵੋਟ ਸ਼ੇਅਰ ਮਿਲ ਗਿਆ ਇਸ ਵਾਰ , 2027 ਅਸੈਂਬਲੀ ਚੋਣਾਂ ਵਿੱਚ ਬਿਜੇਪੀ ਨੂੰ 10-20% ਵੋਟ ਸ਼ੇਅਰ ਮਿਲਿਆ ਲਓ ,ਅਕਾਲੀ ਦਲ ਤੇ ਆਪ ਦੀ ਹਾਲਤ ਨੂੰ ਵੇਖਦੇ ਹੋਏ ਲਗਦਾ ਹੈ , ਬਿਜੇਪੀ 15-20 ਸਾਲਾਂ ਚ ਪੰਜਾਬ ਦੀ ਵੱਡੀ ਪਾਰਟੀ ਬਣ ਜਾਵੇਗੀ

  • @jagtargill-rc4gy
    @jagtargill-rc4gy Před 2 dny

    Very good bath shiab and sindawala shiab ji thanks

  • @Lovedeepsingh01
    @Lovedeepsingh01 Před dnem

    🙏🙏🙏🙏

  • @HarpreetSingh-dh1ln
    @HarpreetSingh-dh1ln Před 2 dny

    Good job Veerji 🙏🙏👍👍

  • @SatnamSingh-xc5pc
    @SatnamSingh-xc5pc Před 2 dny

    ਕੁਲਵਿੰਦਰ ਕੌਰ ਦਾ ਸਟੇਟਸ ਜਾਨਣ ਲਈ ਕੇਸ ਵਿੱਚ ਦਰਖਾਸਤ ਦੇ ਕੇ ਪਾਰਟੀ ਬਣ ਜਾਉ।

  • @user-nf8mw9yj4s
    @user-nf8mw9yj4s Před 2 dny

    ਸੱਤ ਸ੍ਰੀ ਅਕਾਲ ਸੰਧਾਵਾਲੀਆ ਸਾਵ ਬਾਠ ਸਾਬ ਜੀ

  • @user-ye1xs3ng2j
    @user-ye1xs3ng2j Před 2 dny +1

    Panthak soach wale chon maidan ch aa rhe hunn .

  • @davindermandair3696
    @davindermandair3696 Před 2 dny +1

    Good sapech.ji

  • @PremPal-rg7jx
    @PremPal-rg7jx Před 2 dny

    Sandhawaliea and parmjeet ji sat shri akal ji

  • @balvirslnghsahokesingh7446

    ਵਾਹ ਜੀ ਵਾਹ,,, ਕਿਆ ਜੋੜੀ ਹੈ ਜੀ,,,ਹਰ ਪ੍ਰੋਗਰਾਮ ਵਿੱਚ ਨਿੱਕੇ ਨਿੱਕੇ ਨਿੱਕੇ ਨਿਆਣੇ ਅਤੇ ਸਰਦਾਰ ਸੁਖਬੀਰ ਬਾਦਲ, ਸਰਦਾਰ ਸੁਖਬੀਰ ਬਾਦਲ ਤੋਂ ਬਗ਼ੈਰ ਹੋਰ ਕੁੱਝ ਖ਼ਾਸ ਤੌਰ ਤੇ ਨਹੀਂ ਹੁੰਦਾ।ਅੱਧਾ ਪ੍ਰੋਗਰਾਮ ਸਰਦਾਰ ਸੁਖਬੀਰ, ਸਰਦਾਰ ਸੁਖਬੀਰ ਸਿੰਘ ਬਾਦਲ, ਪਤਾ ਨਹੀਂ ਕਿਉਂ,ਸਮਝ ਤੋਂ ਬਾਹਰ ਏ,,,,,

  • @KulwinderSingh-zv1tx
    @KulwinderSingh-zv1tx Před 2 dny

    Good morning g 🙏🌹🌹😊 Banga

  • @user-ii2fk1cr8h
    @user-ii2fk1cr8h Před 2 dny

    Sat shri akal ji 🙏🙏

  • @grewal379
    @grewal379 Před 2 dny

    ਬਾਈ ਜੀ ਸਿੱਦਾ ਪ੍ਸਾਰਣ(ਲਾਈਵ) ਕਰਿਆ ਕਰੋ ਤੇ ਦਰਸ਼ਕਾ ਦਿਆਂ ਟਿੱਪਣੀਆ ਸਵਾਲ ਪੜਿਆ ਕਰੋ ਜੀ।

  • @jaswantsinghsandhu530

    Decision of sukhbir Singh draw support to bibi surjit kour will fulfill the ardas of bibi badal.

  • @narinderjeetkaur2918
    @narinderjeetkaur2918 Před 2 dny

    🙏🙏

  • @gurmukhsingh708
    @gurmukhsingh708 Před 2 dny +3

    ਕੋਈ ਨਹੀਂ ਡਰਦਾ ਵੀਰ ਜੀ ਇਹ ਲੋਕ ਜੇਲ ਵਿੱਚ ਵੀ ਵਧੀਆ ਜਿੰਦਗੀ ਜੀ ਲੈਦੇ ਨੇ

  • @sarbjitsinghriar596
    @sarbjitsinghriar596 Před 2 dny

    🙏🙏❤️

  • @sarbjeetsingh3687
    @sarbjeetsingh3687 Před 2 dny

    ਸਤਿ ਸ੍ਰੀ ਅਕਾਲ ਜੀ👍

  • @harkrishanjitsingh9665
    @harkrishanjitsingh9665 Před 2 dny +1

    Honest CM Bhagwant singh Maan

    • @sanjogtarani3997
      @sanjogtarani3997 Před 2 dny +1

      ਸਾਡੇ ਬੱਚਿਆਂ ਨੂੰ ਨੋਕਰੀਆ ਦਿਤੀਆਂ ਹਨ ਬਿਜਲੀ ਮੁਫ਼ਤ ਦਿੱਤੀ ਹੈ ਲੂਣ ਖਾ ਕੇ ਹਰਾਮ ਕਰਨਾ ਪਾਪ ਨਹੀਂ ਮਹਾਂਪਾਪ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @Avtar-xu1dd
    @Avtar-xu1dd Před 2 dny +5

    ਹੁਣ ਅੜਾਹਟ ਨਿੱਕਲਿਆ ਪਿਆ ਹੈ ਚੋਣ ਲੜਨ ਦੀ ਦੁਹਾਈ ਪਾਈ ਰਹੇ ਨੇ ਪਹਿਲਾਂ ਗੁਰੂ ਘਰਾਂ ਵਿੱਚ ਬਜ਼ੁਰਗਾਂ ਵਾਸਤੇ ਰੱਖੇ ਸਟੂਲ ਵੀ ਫਾੜ ਕੇ ਅੱਗਾਂ ਲਾਉਂਦੇ ਸਨ ?

  • @amritpalsingh5546
    @amritpalsingh5546 Před 2 dny

    ਸਤਿ ਸ੍ਰੀ ਆਕਾਲ ਜੀ

  • @HarpalSingh-kp1mx
    @HarpalSingh-kp1mx Před 2 dny

    ਅਕਾਲੀ ਦਲ ਬਾਦਲ ਨੂੰ ਆਪਣੀ ਆਤਮਾ ਤੋਂ ਪੁਸ਼ਣਾ ਚਾਹੀਦਾ ਅਸੀ ਕਿਹੜੀ ਕਿਹੜੀ ਗ਼ਲਤੀ ਕੀਤੀ ਕਿਸੇ ਸ਼ਹੀਦ ਦੇ ਪਰਿਵਾਰ ਦੀ ਸਾਰ ਲਈ ਮੁੰਡੇ ਮਾਰਨ ਵਾਲਿਆਂ ਨੂੰ ਤਰਕੀਆਂ ਦਿੱਤੀਆਂ ਆਪਣੇ ਗੁਰੂ ਦੀ ਬੇਅਦਬੀ ਕਰਵਾਈ ਦੋ ਸਾਲ ਤੱਕ ਹੱਥ ਤੇ ਹੱਥ ਰੱਖਕੇ ਬੈਠੇ ਰਹੇ ਸਾਧ ਨੂੰ ਮੁਆਫੀ ਦਿੱਤੀ ਗਈ ਸੀ ਅਤੇ ਸਾਰੇ ਲੀਡਰ ਚੁੱਪ ਰਹੇ ਇਹਨਾਂ ਸਾਰਿਆਂ ਮੂੰਹ ਨਾ ਲਾਓ ਨਵੀਂ ਪੀੜ੍ਹੀ ਦੇ ਲੀਡਰ ਲਿਆਓ ਤਿਆਗ ਦੀ ਭਾਵਨਾ ਅਤੇ ਕੁਰਬਾਨੀ ਭਾਵਨਾ ਰੱਖਣਵਾਲੇ

  • @user-nf8mw9yj4s
    @user-nf8mw9yj4s Před 2 dny +1

    ਸੰਧਾਵਾਲੀਆ ਸਾਵ ਝੱਗਾ ਬਹੁਤ ਚੱਕਦੇ ਨੇ ਸੰਧਾਵਾਲੀਆ ਸਾਵ ਜੀ ਗੂਸਾ ਨਾ ਕਰਿੳ ਤੇ ਸੋਡਿਆ ਗੱਲਾਂ ਸੁਣਕੇ ਟਾਇਮ ਵਧਿਆ ਲੰਗ ਜਾਂਦਾ 😮😮😮

  • @GurdevSingh-pg6vj
    @GurdevSingh-pg6vj Před 2 dny

    Kulwinder kaur bare khaer hai koi daso

  • @ranjeetsinghsran8507

    ਮੈ ਅੱਖਰੀ ਦਮ ਤੱਕ ਲੈਕਸਨ ਲੜੇਗਾ।

  • @BaljindersinghBaljinders-tv1rj

    Good morning ji ma Bathinda to a ji 🎉🎉🎉🎉

  • @user-oo3ud1kt3y
    @user-oo3ud1kt3y Před 2 dny

    Batth sahib aam bande sandhawalia polytecion 😝🙏🙏🙏

  • @Quotationdhyansingh-ij6pb

    Kulwinder kaur

  • @GurpreetKaur-lx9tp
    @GurpreetKaur-lx9tp Před dnem

    🙏🇩🇪♥️

  • @gurdipram7691
    @gurdipram7691 Před dnem

    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਪਰਮਵੀਰ ਸਿੰਘ ਬਾਠ

  • @jagjitsingh627
    @jagjitsingh627 Před 2 dny

    Bai g,sat shri akal g, jagjit randhawa mimsa dhuri

  • @pawandhuria5022
    @pawandhuria5022 Před 2 dny

    ਸੰਧਾਵਾਲੀਆ ਸਾਹਿਬ ਅਗਰ 93 ਦੇ ਵਿੱਚ ਲੈ ਕੇ ਗਏ ਹਨ 2024 ਆ ਗਈ ਹੈ ਤਾਂ 29 ਨਹੀਂ
    31 ਸਾਲ ਹੋ ਗਏ ਮੇਰੇ ਨਾਲ

  • @sidhudhurkotia9919
    @sidhudhurkotia9919 Před 2 dny

    ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @sikandersamra1259
    @sikandersamra1259 Před dnem

    ਬੰਦੀ ਸਿੰਘ ਰਿਹਾ ਕਰੋ

  • @gurbhejsingh8912
    @gurbhejsingh8912 Před 2 dny

    Bath sahib.29nahi 1993 ਤੋ।ਹਨ।ਤਕ31ਸਾਲ ਹੋ ਗਏ ਹਨ

  • @somal94
    @somal94 Před 2 dny

    ਅਕਾਲੀ ਤਾਂ ਹੁਣ ਝਗੋ ਝਗੀ ਹੋ ਗਏ

  • @karamjitsinghgill7244

    ਇਕ ਦਿਨ ਸਾਰਾ ਅਕਾਲੀ ਦਲ ਬਾਦਲ ਤੈ ਲਾ ਲਾਉ ਜੀ 35 ਮਿੰਟਬਾਦਲ ਤੈ

  • @amarjitpatwari2020
    @amarjitpatwari2020 Před 2 dny

    ਬਾਠ ਸਾਹਿਬ ਆਪਣਾ ਨੰਬਰ ਭੇਜੋ ਜੀ

  • @90-906
    @90-906 Před dnem

    ah ta kush zyada hi ho gya

  • @kulvirsidhu4854
    @kulvirsidhu4854 Před 17 hodinami

    strat ch chawla na marea karo jiwa pannu sab discusion krda ne oda karya karo

  • @SINGH_UNFAZED
    @SINGH_UNFAZED Před 2 dny +1

    Haige ta tussi v godi media hi o... inne din hoge c Dona nu majhithia da naam Japde k labhda ni kithe ve...aj j ohne besharam ne msg kar hi ditta c X te tussi bhagwant mann de pithua ne zikar b ni kita kyunki beizzati ta CM di hi aa ihde ch..jinnu chandigarh likhna v ni aaya..😂

  • @somal94
    @somal94 Před 2 dny

    ਸੰਧਾਂਵਾਲੀਆਂ ਕਿਦਾਂ

  • @karamjitsinghgill7244

    😂😂😂

  • @somal94
    @somal94 Před 2 dny

    ਬਾਠ ਅੱਜ ਘਰੇ ਬੈਠਾ ਲੱਗਦਾ 😂😂

  • @RajinderKumar-hm3rx
    @RajinderKumar-hm3rx Před 2 dny

    Tusi jina marji sang paro trudo media walio sara punjab murakh nahi jot thahadae pump ch ajuu

  • @somal94
    @somal94 Před 2 dny

    ਬਾਠ ਕਿਦਾ

  • @user-gu9fl5go3j
    @user-gu9fl5go3j Před 2 dny

    Best gorvt laoun lae RSS the hand a amritpal barty

  • @SarbjitSingh-vl6tm
    @SarbjitSingh-vl6tm Před 2 dny +1

    ਸਤਿ ਸ੍ਰੀ ਅਕਾਲ ਜੀ
    ਅਕਾਲੀ ਦਲ ਦਾ ਹਾਲ ਉਸ ਬੰਦੇ ਵਰਗਾ ਜਿਹੜਾ ਆਪਣੀ ਮਾਂ ਨੂੰ ਕਹਿੰਦਾ ਕੇ ਫਲਾਣਾ ਵੀ ਮਰ ਗਿਆ ਪਿੰਡ ਦਾ ਸਰਪੰਚ ਵੀ ਮਰ ਗਿਆ ਲੰਬੜਦਾਰ ਵੀ ਮਰ ਗਿਆ ਅੱਗੋਂ ਓਹਦੀ ਮਾਂ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜਾਵੇ ਤੂੰ ਲੰਬੜਦਾਰ ਨੀ ਬਣ ਸਕਦਾ ਅਕਾਲੀ ਦਲ ਜਿਸ ਨੂੰ ਮਰਜ਼ੀ ਪ੍ਰਧਾਨ ਬਣਾ ਲਵੇ ਇਹ ਚੋਣਾਂ ਨੀ ਜਿੱਤ ਸਕਦੇ ਲੋਕਾਂ ਦਾ ਮੋਹ ਭੰਗ ਗਿਆ ਇਹਨਾਂ ਤੋਂ
    ਜਿੰਨੀ ਦੇਰ ਤੱਕ ਦਿੱਲੀ ਵੱਲ ਝਾਕਣਾ ਨੀ ਛੱਡਦੇ ਓਹਨੀ ਦੇਰ ਮੁਸ਼ਕਲ ਆ

  • @jshundaljaseindersingh8424

    😂 ass

  • @SunnyGill899
    @SunnyGill899 Před 2 dny +1

    Aaho tusi apne dilo kuj be boli jao 😂😂 vehlad 😂😂..

  • @KuldipSinghBal
    @KuldipSinghBal Před 2 dny

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ