Live | Rahul Gandhi ਨੇ ਦਿਖਾਈ ਸੀ ਬਾਬੇ ਨਾਨਕ ਦੀ ਫੋਟੋ, SGPC ਨੇ ਲਿਆ ਨੋਟਿਸ | Guru Nanak Dev Ji | News18

Sdílet
Vložit
  • čas přidán 4. 07. 2024
  • ਸੰਸਦ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿਖਾਉਣ ਦਾ ਨੋਟਿਸ। SGPC ਨੇ ਗੁਰੂ ਨਾਨਕ ਦੇਵ ਜੀ ਨੂੰ ਅਭਯ ਮੁਦਰਾ ਨਾਲ ਜੋੜਨ ਦਾ ਲਿਆ ਨੋਟਿਸ। ਇਹ ਅਭਯ ਮੁਦਰਾ ਨਹੀਂ ਇੱਕ ਓਅੰਕਾਰ ਦਾ ਸੰਦੇਸ਼ ਹੈ- SGPC ਗੁਰੂ ਜੀ ਦਾ ਕੋਈ ਆਸਣ ਜਾਂ ਮੁਦਰਾ ਦਾ ਕੋਈ ਸਿਧਾਂਤ ਨਹੀਂ ਹੈ- SGPC ਗੁਰੂ ਸਾਹਿਬ ਜੀ ਦੀਆ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਾ ਬਣਾਇਆ ਜਾਵੇ- SGPC ਸਪੀਕਰ ਸਾਹਿਬ ਅੱਗੇ ਤੋਂ ਅਜਿਹੀ ਕੋਈ ਇਜਾਜ਼ਤ ਨਾ ਦੇਣ- SGPC ਸਿਆਸੀ ਲੋਕ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੀ ਗਲਤ ਵਿਆਖਿਆ ਕਰਦੇ ਨੇ- SGPC
    SGPC takes strict notice of Rahul Gandhi’s abhay mudra’ remark in Parliament
    #Gurcharangrewal #rahulgandhi #ParliamentSession2024 #gurunanakdevji #news18punjab #loksabhasession #livenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_live
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 27

  • @yashpalsinghyash2043
    @yashpalsinghyash2043 Před 19 dny +3

    ਜਿੱਥੇ ਨੋਇਸ ਲੈਣਾ ਉਥੇ ਲੈਦੇ ਨਹੀਂ। R.S.S ਸਪੋਰਟਰ

  • @hajarasingh5129
    @hajarasingh5129 Před 19 dny +6

    ਗਰੇਵਾਲ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬੇਅਦਬੀ ਹੋਈ ਹੈ ਉਸ ਬਾਰੇ ਕਦੇ ਬੋਲੇ ਨਹੀਂ ਅੱਜ ਇਹ ਕਿਉਂ ਇਦਾਂ ਦਾ ਬਿਆਨ ਦੇ ਰਹੇ ਹੋ

  • @BalkarSingh-og4xb
    @BalkarSingh-og4xb Před 19 dny +2

    ਬੇਅਦਬੀ ਦਾ ਕੇਸ ਬਣਦਾ ਹੈ, ਗਲਤ ਕੀਤਾ ਗਿਆ

  • @AshwaniSharma-tc9pj
    @AshwaniSharma-tc9pj Před 19 dny +1

    Guru Nanak ji ór God ek hai

  • @AmarjitSinghGhotra
    @AmarjitSinghGhotra Před 19 dny +1

    ਜਦੋਂ ਕੋਈ ਆਪਣੇ ਆਪ ਨੂੰ ਸਿੱਖ ਪੰਥ/ਰਾਜਨੀਤੀ ਦਾ ਸਿਰਮੌਰ ਲੀਡਰ ਸਮਝਣ ਵਾਲਾ ਆਪਣੀ ਨਲਾਇਕੀ/ਮੂਰਖਤਾ/ਸਿੱਖ ਇਤਿਹਾਸ ਤੋਂ ਪੂਰਨ ਰੂਪ ਵਿੱਚ ਅਗਿਆਨੀ ਜਾਂ ਖਾਧੀ ਪੀਤੀ ਵਿੱਚ ਇਹ ਕਹਿੰਦਾ ਕੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸੇ ਅਮ੍ਰਿਤਧਾਰੀ ਸਿੱਖ ਤੋਂ ਰਖਵਾ ਸਕਦੇ ਸੀ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜ਼ੁਬਾਨ ਤੇ ਤਾਲਾ ਕਿਉਂ ਲਗ ਗਿਆ ਸੀ। ਸੌਦਾ ਸਾਧ ਵਲੋਂ ਸਿੱਖ ਕੌਮ ਨਾਲ ਜੋ ਧ੍ਰੋਹ ਕੀਤੇ ਸਨ ਉਸ ਸਾਰੇ ਵਰਤਾਰੇ ਲਈ ਉਸਨੂੰ ਅਕਾਲ ਤਖ਼ਤ ਦੇ ਸਮਕਾਲੀ ਜਥੇਦਾਰ ਕੋਲੋਂ ਮਾਫੀ ਦੁਆਉਣਾ , ਉਸ ਤੋਂ ਵੱਡਾ ਗੁਨਾਹ ਇਸ ਮਾਫ਼ੀ ਨੂੰ ਜਾਇਜ਼ ਠਹਿਰਾਉਣ ਲਈ 90-92 ਲੱਖ ਰੁਪਏ ਇਸ਼ਤਿਹਾਰ ਬਾਜ਼ੀ ਉਪਰ ਸੰਗਤ ਦੀ ਗੋਲਕ ਵਿਚੋਂ ਇਸੇ ਸ਼੍ਰੋਮਣੀ ਕਮੇਟੀ ਵਲੋਂ ਪੂਰੀ ਬੇਸ਼ਰਮੀ ਨਾਲ ਖ਼ਰਚ ਕਰਨਾ , ਬੇਅਦਬੀਆਂ ਅਤੇ ਨਿਰਦੋਸ਼, ਨਿਹੱਥੀ ਸਿੱਖ ਸੰਗਤ ਉਪਰ ਬਾਦਲ ਟਬਰੀ ਵਲੋਂ ਨਿਯੁਕਤ ਕੀਤੇ ਜ਼ਾਲਮ ਪਿਛੋਕੜ ਵਾਲੇ ਡੀਜੀਪੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਦੋ ਨੋਜਵਾਨ ਸ਼ਹੀਦ ਕਰਨ, ਕਾਲੀ ਸੂਚੀ ਵਿਚੋਂ ਸਿੱਖਾ ਦੇ ਨਾਂਅ ਬਾਹਰ ਨਾ ਕੱਢਣ ਲਈ ਬਾਦਲ ਪਿਉ ਪੁੱਤ ਦਾ ਤਤਕਾਲੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਕਹਿਣ
    ਵਰਗੇ ਸੰਗੀਨ ਗੁਨਾਹਾਂ ਬਾਰੇ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸੁਸਰੀ ਵਾਂਗ ਸੌਂ ਜਾਣਾਂ ਕੀ ਦਰਸਾਉਂਦਾ ਹੈ। ਬਸ ਸਿੱਖ ਪੰਥ ਹਿਤੈਸ਼ੀਆਂ ਲਈ ਇਕ ਨਿਰਨਾਇਕ ਹਬੰਲਾ ਮਾਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਮੁਕਤ ਕਰਨਾ ਅਤੀ ਜ਼ਰੂਰੀ ਹੈ।

  • @harmansandhu6550
    @harmansandhu6550 Před 19 dny +2

    ਉਸ ਸਮੇਂ ਕਮੇਟੀ ਦੇ ਪ੍ਰਧਾਨ ਕਿਥੇ ਸੀ ਜਿਸ ਵੇਲੇ ਬਰਗਾੜੀ ਬੇਅਬਦੀ ਕਰਵਾਈ ਗਈ ਤੁਸੀਂ ਤਾਂ ਗੁਰੂ ਸਾਹਿਬ ਨੂੰ ਪੈਰਾਂ ਹੇਠ ਮਲੀਦਾ ਇਹ ਵੱਢੇ ਕਾਲੀ ਦੱਲੇ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

  • @harmansandhu6550
    @harmansandhu6550 Před 19 dny +1

    ਗਰੇਵਾਲ ਇਕ ਦੱਲਾ ਬੰਦਾ ਕਮੇਟੀ ਦੇ ਪ੍ਰਧਾਨ ਜਥੇਦਾਰ ਮੁਰਦਾਬਾਦ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

  • @SukhdevSingh-xr4wd
    @SukhdevSingh-xr4wd Před 19 dny +2

    What is your position in Sikhs

  • @user-xu2pw4eo5w
    @user-xu2pw4eo5w Před 19 dny +1

    Hay Grewal you r wrong . Guru Nanak sahib is universal not only sikhs .

  • @user-xu2pw4eo5w
    @user-xu2pw4eo5w Před 19 dny +1

    SGOC you need to learn ਅਭੈ ਮੁਦਰਾ
    ਸਾਰੇ ਗੁਰੂ ਸਾਹਿਬ ਅਭੈ ਮੁੰਦਰਾਂ ਕਰਦੇ ਸਨ
    Your knowledge about guru Nanak sahib is NIL. Rahul studied Gutu Nanak sahib that’s why he knows.
    Learn something from Rahul
    Western Sikh hemisphere sangat 🙏❤️

  • @SukhdevSingh-xr4wd
    @SukhdevSingh-xr4wd Před 19 dny +1

    sari dunia ne parliament dikhana good

  • @SukhdevSingh-xr4wd
    @SukhdevSingh-xr4wd Před 19 dny +1

    grewal nu mental hospital bhejo

  • @harneksingh621
    @harneksingh621 Před 19 dny +1

    ਧਾਮੀ ਸਹਿਬ ਤੁਸੀ ਵੀ ਗੁਰਦੁਆਰਾ ਕੇਮਟੀ ਦੇ ਪ੍ਰਧਾਨ ਹੋ ਤੇ ਤੁਸੀ ਸਿਆਸੀ ਸਟੇਜ ਤੇ ਕੀ ਕਰਦੇ ਹੋ
    2007ਵਿੱਚ ਜੋ ਸਿਰਸੇ ਵਾਲੇ ਨੇ ਕੀਤਾ ਧਾਮੀ ਤੇ ਗਰੇਵਾਲ ਕੇਮਟੀ ਮੈਬਰ ਸੀ ਕਿੳ ਨੀ ਬੋਲੇ
    ਤੁਹਾਡੀ ਸਰਕਾਰ ਸੀ ਬਾਦਲ ਦੀ ਜਦ ਸਿਰਸੇ ਵਾਲੇ ਨੇ ਪੋਸਟਰ ਲੈ ਕਿ ਬੇਅਦਵੀ ਕੀਤੀ ਤੁਸੀ ਕਿੳ ਨੀ ਬੋਲੇ
    ਬਰਗਾੜੀ ਕੋਟਕਪੁਰ ਗੋਲੀ ਚੱਲੀ ਸਿੰਘ ਸਹੀਦ ਕੀਤੇ ਤਾ ਤੁਸੀ ਨੀ ਬੋਲੇ
    ਗਰੇਵਾਲ ਸਹਿਬ 1984 ਦੇ ਨਾਲ1979 ਵਾਲੇ ਸਿੰਘ ਵਾਰੇ ਬੋਲ ਲਿਆ ਕਰੋ ਜੋ ਵੀ ਪੰਥ ਦਾ ਨੁਕਸਾਨ ਹੋੲੋ ਉਹ 1979ਤੋ ਸ਼ੁਰੂ ਹੋੲੋ ਜਦ ਨਿਰੰਕਾਰੀ ਨੇ ਸਿੰਘ ਤੇ ਗੋਲੀ ਚਲਾਈ ਤੇ ਪੰਜਾਬ ਵਿੱਚ ਕੋਈ ਵੀ ਕੇਸ ਨਹੀ ਚਲਾਏ

  • @onsfitness8923
    @onsfitness8923 Před 19 dny +1

    हिंदी में सुनने के लिए २ दबावा 😂

  • @user-xu2pw4eo5w
    @user-xu2pw4eo5w Před 19 dny

    If sgpc takes action against Rahul
    We western sikhs will take action in UNO against Grewal and president of SGPC
    USA 🇺🇸

  • @user-xu2pw4eo5w
    @user-xu2pw4eo5w Před 19 dny

    Grewal stop spreading haters
    ਧਰਮ ਨਹੀ ਸਿਖਾਤਾ ਆਪਸ ਮੇ ਵੈਰ ਰੱਖਣਾ
    ਹੁਣ ਤੁਸੀ ਰਾਹੁਲ ਨਾਲ ਲੜਨ ਦੀਆਂ ਤਿਆਰੀਆਂ ਕਰ ਰਹੇ ਹੋ
    ਗੁਰੂ ਨਾਨਕ ਦਾ ਫਲਸਛਾ ਨਾ ਭੈ ਦੇਣਾ ਨਾ ਭੈ ਲੈਣਾ
    ਸਾਰੇ ਜੋਗ ਆਸਣ ਸਹੀ ਹਨ
    ਸਪੀਕਰ ਵੀ ਬਹੁਤ BJP ਪੱਖੀ ਹੈ ਰਾਹੁਲ SGPC and Akaliees ਨਾਲੋ ਵੱਧ ਜਾਣਦਾ ਹੈ
    ਗੁਰੂ ਨਾਨਕ ਸਾਹਿਬ ਰਾਹੁਲ ਦੇ ਵੀ ਉਨਾ ਹੀ ਹੈ ਜਿੰਨਾ ਸਿੱਖਾਂ ਦਾ ਹੈ
    Sikhs of United Kingdom 🇬🇧

  • @user-dj2rx6jz9x
    @user-dj2rx6jz9x Před 19 dny

    1:19

  • @user-xu2pw4eo5w
    @user-xu2pw4eo5w Před 19 dny

    ਤੁਸੀ ਕੌਣ ਹੋ notice ਲੈਣ ਵਾਲੇ ਪਹਿਲਾਂ ਆਪਣਾ ਆਪ ਵਿਚਾਰੋ
    Canada 🇨🇦

  • @subasingh6660
    @subasingh6660 Před 19 dny

    Jo. Kam Rahul. gandhi ne keta bahut vadia keta. Hai Akali Bjp. Nu Pagan ban ke bahut khush. Hunde. Sirope dende ne

  • @SukhdevSingh-xr4wd
    @SukhdevSingh-xr4wd Před 19 dny

    sgpc nu ki itraj people happy that's someone propagating sikh guru

  • @user-xu2pw4eo5w
    @user-xu2pw4eo5w Před 19 dny

    Stop Grewal you r spreading hate red
    You sikhs are starting to fight with Rahul
    ਗੁਰਸਿੱਖ ਵੈਰ ਵਿਰੋਧ ਮਿਟਾਵੈ ਨਾ ਕਿ ਅੱਗ ਲਾਉਣਾ
    ਧਰਮ ਦੇ ਥੱਲੇ ਸਿਆਸਤ ਮਤ ਕਰੋ
    ਅਕਾਲੀ ਦਲ ਿਇਹ ਸਭ ਕਰ ਰਿਹਾ
    ਸਿਆਸੀ ਪਾਰਟੀਆਂ ਨੂੰ ਧਰਮ ਸਿੱਖਣਾ ਚਾਹੀਦਾ
    So that they can keep peace in the country
    Thus is all Sukhbir Badal Simran Badal and sgpc of akalidal dal are trying to please Modi and Amisha and BJP . So they can get help from bjp
    Sikhs of America

  • @karkhalsaab9193
    @karkhalsaab9193 Před 19 dny

    Shree guru nanak dev ji sarya de guru ne sgpc kon aa bevkoof lok sgpc vale

  • @user-xu2pw4eo5w
    @user-xu2pw4eo5w Před 19 dny

    You guys have no right to take any action . You guys are not educated
    ਪੜੇ ਲਿਖੇ ਅਨਪੜ ਹੋ