ਜੱਗੀ ਸਰਪੰਚ ।। PART - 43 ।। JAGGI SARPANCH ।। PUNJABI SHORT MOVIE

Sdílet
Vložit
  • čas přidán 7. 09. 2024
  • ਜੱਗੀ ਸਰਪੰਚ ।। PART - 43 ।। JAGGI SARPANCH ।। PUNJABI SHORT MOVIE ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ
    RAJU MANSA WALA
    director.
    writer
    paduser
    d.o.p
    Instagram I'd Raju Mansa wala

Komentáře • 270

  • @SukhPreet-tb5ku
    @SukhPreet-tb5ku Před 4 měsíci +23

    ਇਹ ਤਾ ਬਿੰਦਰੀ ਨਾਲ ਰਲੀ ਹੋਈ ਆ ਸਰਪੰਚਾਂ ਬਚ ਕੇ ਰਹੀਂ ਵੀਡੀਓ ਬਹੁਤ ਸੋਹਣੀ ਆ ਲਵ ਯੂ ਸਾਰੀ ਟੀਮ ਨੂੰ 💖💖💖💖👏👏👏👏👏👏👏👏👏👏👏👍👍👍👍👍👍👍

  • @Harrybetting129
    @Harrybetting129 Před 4 měsíci +57

    Jo Jo khenda Jaggi sarpanch kde band ni hona chahida like thoko
    👇👇👇

    • @jasu165
      @jasu165 Před 4 měsíci +6

      Next part44 ❤❤❤

    • @satvirrenu727
      @satvirrenu727 Před 4 měsíci +1

      The best this part ....jaggi sarpanch agla part oodikdi rehni aa sachi❤❤😂😂

  • @bindergahlot6920
    @bindergahlot6920 Před 4 měsíci +6

    ਰਾਜੂ ਵੀਰੇ ਬਹੁਤ ਵਧੀਆ ਵੀਡੀਓ ਵਿਟ ਮੈਸੇਜ ਦਿੱਤਾ. ਭਲਾਈ ਦਾ ਜਮਾਨਾ ਨਹੀਂ ਰਹਿ ਗਿਆ. ਬਿੰਦਰੀ ਹਰ ਵਾਰ ਗੇਮ ਪਾ ਜਾਂਦੀ ਹ ਤੇਰੇ ਤੇ.

  • @manishagarg5381
    @manishagarg5381 Před 4 měsíci +32

    ਕੱਪੜੇ ਪਾੜਨ ਆਲਾ ਸੀਨ ਗੱਲਤ ਹੈ ਇਸ ਦੇਨਾਲ ਤਾ ਬੱਦੀਆ ਦਾ ਜਿਉਨਾ ਦੁਬਰ ਹੋ ਜਾਵੇਗਾ ਧੰਨਵਾਦ❤❤❤❤❤

  • @boharsingh7725
    @boharsingh7725 Před 4 měsíci +13

    ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @nagindersingh8748
    @nagindersingh8748 Před 4 měsíci +3

    ਸਰਪੰਚ ਫੱਸ ਗਿਆ ਬੜੀ ਹੋਈ ਯਾਰ,ਲਾਓ ਗਾ ਕੋਈ ਸਕੀਮ ਬਚਨ ਦੀ ਸਿਰਾ ਬਰੋ ਬਹੁਤ ਘੈਂਟ ਚੱਲ ਰਿਹਾ ਕੰਮ ਸਵਾਦ ਆ ਰਿਹਾ ਉਡੀਕ ਰਹਿੰਦੀ ਹੈ new episode ਦੀ ❤❤❤❤❤❤

  • @TSBADESHA
    @TSBADESHA Před 4 měsíci +57

    ਵੀਡੀਓ ਦੇ ਪਾਰਟ ਆਉਣ ਦਾ ਇੰਤਜ਼ਾਰ ਰਹਿੰਦਾ ਹੈ।😊

  • @SukhwinderSingh-wq5ip
    @SukhwinderSingh-wq5ip Před 4 měsíci +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @shambersingh9824
    @shambersingh9824 Před 4 měsíci +6

    ਸ਼ਾਨਦਾਰ ਤੇ ਬਹੁਤ ਵਧੀਆ ਕੰਮ ਕੀਤਾ ਤੁਸੀ ਵੀਰੇ

  • @HarjinderSingh-sf3yf
    @HarjinderSingh-sf3yf Před 4 měsíci +1

    ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਵਿਡੀਉ ❤❤❤❤🎉🎉🎉😅😅😅

  • @user-we8cz5vx1b
    @user-we8cz5vx1b Před 4 měsíci +13

    ਸਰਪੰਚਣੀ ਕਹਿੰਦੀ ਮੈ ਤੇਰੀ ਅੱਖਾ ਵਿੱਚ ਪੂਰੀ ਆ ਜਾਨੀ ਆ 😂😂😂😂😂😂

  • @MandeepSingh-cq8vg
    @MandeepSingh-cq8vg Před 4 měsíci +1

    ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ ਬਾਈ ਜੀ

  • @InderjeetSingh-cg6lq
    @InderjeetSingh-cg6lq Před 4 měsíci +5

    Wah ji wah ❤❤❤❤

  • @user-gx3lv5qs9k
    @user-gx3lv5qs9k Před 4 měsíci +4

    ਬਹੁਤ ਵਧੀਆ ਜੀ

  • @harjiwansinghbrar4031
    @harjiwansinghbrar4031 Před 4 měsíci +1

    ਸਰਪੰਚ ਪਿੰਡ ਦੇ ਕੰਮ ਸਵਾਰ ਦਾ ਹੈ ਇਹ ਕੱਪੜੇ ਪਾੜਨ ਵਾਲਾ ਸੀਨ ਗੱਲਤ ਹੈ ਸਰਪੰਚ ਦੀ ਪਿੰਡ ਵਿੱਚ ਇਜ਼ਤ ਹੁੰਦੀ ਹੈ

  • @SukhmanderSingh-uy3xc
    @SukhmanderSingh-uy3xc Před 4 měsíci +1

    ਸਰਪੰਚਾ ਬਿਨਾ ਜਾਨ ਪਛਾਣ ਤੋਂ ਕਿਸੇ ਦੇ ਘਰ ਨੀ ਵੜੀਦਾ ਬਿੰਦਰੀ। ਨੇ ਉਂਗਲ ਲਾਈ ਐ
    ਸ ਸ ਬਾਠਿੰਡੇ ਵਾਲੇ

  • @kiratsingh8044
    @kiratsingh8044 Před 4 měsíci

    ਬਾਈ ਜੀ ਸਹੀ ਗੱਲ ਹੈ ਐਵੇਂ ਕਿਸੇ ਦੇ ਬਿਨਾਂ ਸੋਚੇ ਸਮਝੇ ਕਿਸੇ ਦੇ ਘਰ ਨੀ ਜਾਈਦਾ ❤❤

  • @Surinderkaur-en4rx
    @Surinderkaur-en4rx Před 4 měsíci +1

    ਬਿੰਦਰੀ ਤਨੂ ਕੁੜੀ ਦੀ ਇੱਜਤ ਵੀ ਖਰਾਬ ਕਰਤੀ ਜਿਹੜਾ ਕੋਈ ਜਾਣਦਾ ਖੂਆ ਕੁੜੀਆਂ ਇਹੋ ਜਿਹੇ ਆਈ ਆ ਨਾਟਕ ਚ ਆਇਆ ਸਲੋਟ

  • @Kksandhu133
    @Kksandhu133 Před 4 měsíci +5

    Bindri is best👍👍👍👍 i like you❤❤

  • @harmanpreetkaurnaffria6044
    @harmanpreetkaurnaffria6044 Před 4 měsíci +2

    Very nice video ji

  • @gurdassingh7360
    @gurdassingh7360 Před 4 měsíci +7

    ਸੁਕਰ ਹੈ ਜਗੀ ਸਰਪੰਚ ਸੁਧਰ ਗਿਆ 🎉🎉

  • @Londonukk
    @Londonukk Před 4 měsíci +3

    ਸਰਪੰਚਨੀ 😂😂😂😂 ਹਾਏ ਵੇ ਬਾਬਲਾ

  • @Banger__08vlogs
    @Banger__08vlogs Před 4 měsíci +2

    Mai keha dil ni lgda phone chlon da v mnn nhi prr jdo CZcams kholeya ta vedio dekhi khush ho gya

  • @harnetchoudhary1782
    @harnetchoudhary1782 Před 4 měsíci +3

    ਸਰਪੰਚ ਸਾਬ ਵਿਡੀਓ ਹਫਤੇ ਵਿੱਚ ਤਿੰਨ ਵਾਰ ਪਾਈਆ ਕਰੋ❤

  • @ShinderpalMaan-ue9ug
    @ShinderpalMaan-ue9ug Před 4 měsíci +3

    Pamatma Sari teams nu terekkia deve
    Bahut he vedia vedio🙏🙏🙏🙏

  • @TaranKaur-fk6wz
    @TaranKaur-fk6wz Před 4 měsíci

    Very nice video ji ❤❤❤❤

  • @malkeetSingh-cn4oi
    @malkeetSingh-cn4oi Před 4 měsíci +2

    Jaggi Sarpanch ji Very Very Good Video veerji

  • @CreativeJass719
    @CreativeJass719 Před 4 měsíci +4

    Dekn to pehle hi like

  • @gagguatla-sg7iv
    @gagguatla-sg7iv Před 4 měsíci +2

    Nyc veer ji sodia saria videos bhut funny hudiaa😂😂😂😂 all members bhut vadia ji

  • @user-uf8od3zi4q
    @user-uf8od3zi4q Před 4 měsíci +1

    Nice video brother

  • @user-qp9dl6wc7i
    @user-qp9dl6wc7i Před 4 měsíci +1

    Vari nice❤❤❤❤bhutt soni vedio 🎉🎉🎉🎉🎉gd ekting 👍♥️♥️♥️👍👍👍🙏🙏🙏

  • @VinodKumar-ix9xt
    @VinodKumar-ix9xt Před 4 měsíci +2

    ਹਜੀ video bhot vadiya ji video daily paiya kro ji

  • @user-sb9ts8pg7j
    @user-sb9ts8pg7j Před 4 měsíci +1

    😊😊😊😊❤❤❤ love you video aa ji

  • @sunitakaur7553
    @sunitakaur7553 Před 4 měsíci

    Very nice video

  • @sonupawar958
    @sonupawar958 Před 4 měsíci

    Nice work g

  • @jsa-bb2mf
    @jsa-bb2mf Před 4 měsíci +3

    Vary vary nice video

    • @BalrajSingh-lb2dl
      @BalrajSingh-lb2dl Před 4 měsíci

      ਹਾਇ ਉਏ ਰੱਬਾ ਬਹੁਤ ਵਧੀਆ ਕਹਿਦਾ ਸਰਪੰਚ

  • @ArshdeepSingh-lo3mf
    @ArshdeepSingh-lo3mf Před 4 měsíci +2

    Bhot funny video g

  • @surinderkaur4202
    @surinderkaur4202 Před 4 měsíci

    Bhote vhadiya video 👌👍👌👍👌👍👍👍👌👌👌

  • @PervaizShah-ok5qx
    @PervaizShah-ok5qx Před 4 měsíci +1

    Bohat ziada sohny video. Sari team da kum bohat wadiya. Member, Bindri, Shinder, Sarpunch Tay Sarpunchni ji da role Tay acting bohat wadiya. Sari team di khidmat witch Salaam.
    From, Wazirabad, Punjab, Pk.

  • @user-fs9yj4th9r
    @user-fs9yj4th9r Před 4 měsíci +1

    Very nice movie ❤❤

  • @surindersharma9935
    @surindersharma9935 Před 4 měsíci +1

    sat shri akal veer ji bahut acchi story hai ji guri didi ji de acting gaint aa veer ji video dekh ke bahut hassa ayea deepi didi ji video ch ne deepi didi ji de roll bahut vadiya se wait for next part 🙏🙏👌👌👍🏻👍🏻

  • @sukhveerkaur625
    @sukhveerkaur625 Před 4 měsíci +2

    Jethalal ala hall hoia pya jggi sarpanch da 😂😂😂😅😅(problem lal)

  • @Paravreet
    @Paravreet Před 4 měsíci

    So nice

  • @sidhu_deep_307
    @sidhu_deep_307 Před 4 měsíci +1

    Love you aa sari team nu ❤❤❤

  • @Simransingh388Simran
    @Simransingh388Simran Před 4 měsíci +2

    ਮੈਂਬਰਾਂ,ਬੱਚੇ,ਕੇ,ਰਹੀ, ਸਰਪੰਚ,ਤੋਂ,ਹੁਣ,ਨਾ,ਗੱਲਾਂ,ਚ,ਆਜੀ😅😅

  • @user-ld4lm9lt2s
    @user-ld4lm9lt2s Před 4 měsíci +1

    Verry good 💯💯

  • @Banger__08vlogs
    @Banger__08vlogs Před 4 měsíci +1

    Jehre jaggi nu pasand krde like kroo

  • @soniuppal161
    @soniuppal161 Před 4 měsíci +2

    Sarpanch jaggi kaint

  • @Bangashiv
    @Bangashiv Před 4 měsíci +2

    Jaggi Sarpanch jindabad
    ❤❤❤❤❤❤❤❤❤

  • @Hardeep_lally
    @Hardeep_lally Před 4 měsíci +1

    Waah ji waah ..... Good
    40 ਤੋਂ 45 ਮਿੰਟ ਦੀ ਵੀਡੀਓ ਬਣਾਇਆ ਕਰੋ
    From: Hardeep Lally
    Chandigarh

  • @lakhvirsingh9614
    @lakhvirsingh9614 Před 4 měsíci +1

    Shai ਅ ਵੀਰਾ ਅੱਜ ਕੱਲ ਆਵੇ ਹੀ ਹੁੰਦੀ ਆ

  • @morgalib-pu2sf
    @morgalib-pu2sf Před 4 měsíci +1

    ਬਿੰਦਰੀ ਬੁਹਤ ਦਾ ਹਾਲ ਕਰ ਸਰਪੰਚਾ ਨਹੀਂ ਔਖਾ 😂😂

  • @gurpreetbrar4806
    @gurpreetbrar4806 Před 4 měsíci +1

    ਸਿਰਾ ਵੀਡੀਓ

  • @Gurjeetsingh-mx9ic
    @Gurjeetsingh-mx9ic Před 4 měsíci +1

    Very nice video ❤❤❤❤

  • @balwantsingh-sm6be
    @balwantsingh-sm6be Před 4 měsíci

    Very nice video acting Beero n team is very nice full entertainment God bless team 👍

  • @kuldeepkaur2465
    @kuldeepkaur2465 Před 4 měsíci +1

    ਬਿੰਦਰੀ ਤਾਂ ਸਰਪੰਚ ਦੇ ਹੱਥ ਧੋ ਕੇ ਮਗਰ ਪੈ ਗਈ ਹੁਣ ਕੀ ਬਣੂੰ ਸਰਪੰਚਾ 😅

  • @PalSingh-jo2lf
    @PalSingh-jo2lf Před 4 měsíci

    Very nice vedio ਬਾਈ

  • @KhabranAale
    @KhabranAale Před 4 měsíci +2

    Good Jaggi sarpanch

  • @bhavikakanojia3962
    @bhavikakanojia3962 Před 4 měsíci

    Sarea actor nu vedaiya very nice vedio.

  • @manjindersingh5679
    @manjindersingh5679 Před 4 měsíci +1

    Very nice 👌 👍

  • @sarbjitchallsarbjitchall7440
    @sarbjitchallsarbjitchall7440 Před 4 měsíci +1

    Sarpchniu very good acting

  • @aparsingh3949
    @aparsingh3949 Před 4 měsíci

    ਬਹੁਤ ਵਧੀਆ

  • @jasveerkaur0111
    @jasveerkaur0111 Před 4 měsíci

    गुड विडियो है जी✌✌🎉😀😀😀💜💜💜💜💜💜

  • @pammaparamjeetsingh
    @pammaparamjeetsingh Před 4 měsíci +1

    End Kro Series😊❤

  • @anjumaan2186
    @anjumaan2186 Před 4 měsíci +1

    V nice vlog❤❤👌👌

  • @Sky12-c1s
    @Sky12-c1s Před 4 měsíci +3

    ❤❤❤❤❤❤

  • @PalaAULAKH
    @PalaAULAKH Před 4 měsíci +3

    ਸਰਪੰਚ ਸਾਹਿਬ ਆ ਕੀਦੇ ਨਾਲ ਪੰਗਾ ਪਾਲਿਆ ਇੱਕ ਅੱਧੀ ਤਾਂ ਛੱਡਦੇ ਸਾਡੇ ਵਾਸਤੇ ਸਰਪੰਚਾਂ ਵੀਡੀਓ ਥੋੜੀ ਵੱਡੀ ਕਰਦੇ ਯਾਰ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰਿਆਂ ਨੂੰ ❤❤❤❤🎉

  • @Rinkuxyzz
    @Rinkuxyzz Před 4 měsíci

    Balle sarpanch ji

  • @rajveerkaur5457
    @rajveerkaur5457 Před 4 měsíci +1

    Nice ❤❤❤❤❤❤❤

  • @xhgfffcvvc2096
    @xhgfffcvvc2096 Před 4 měsíci +1

    Very nice ❤❤❤

  • @japjikaur2616
    @japjikaur2616 Před 4 měsíci

    Bhut sohni video a

  • @Londonukk
    @Londonukk Před 4 měsíci

    Bohot sohni video aa ❤❤❤❤

  • @ragniragni193jassi
    @ragniragni193jassi Před 4 měsíci +1

    Bohat vadiya ji ine deed futte jhe ne sare pind da jina hram kitta kanjar nal sahi hoyi 😂😂😂😂😂

  • @pardhanpuwar2105
    @pardhanpuwar2105 Před 4 měsíci

    Sarpanch saab video thodi vaddi piya kro baki. Video bhut vadiyan hundiyan ne ❤😊

  • @kamaldeepsingh3988
    @kamaldeepsingh3988 Před 4 měsíci +1

    ਮਹਿਕਮਾ ਤਾਂ ਭਾਲ ਭਾਲ ਲਿਆਉਂਦਾ ਸਰਪੰਚ...

  • @harjitkaur2702
    @harjitkaur2702 Před 4 měsíci

    Nice nice video ❤❤maan nagra 😮😮🎉🎉

  • @sukhdeepsidhu2342
    @sukhdeepsidhu2342 Před 4 měsíci

    ਬਹੁਤ ਵਧੀਆ ਵੀਡੀਓ ਵੀਰ 👍

  • @user-ot6nu1uk3o
    @user-ot6nu1uk3o Před 4 měsíci

    Very nice 🎉 gbu wmk 🙏

  • @RafiKhan-ze6qu
    @RafiKhan-ze6qu Před 4 měsíci

    Ghant video ❤❤

  • @sukhninderbrra1852
    @sukhninderbrra1852 Před 4 měsíci

    Sera video Att de Ghant

  • @karmasinghmsand23wala34
    @karmasinghmsand23wala34 Před 4 měsíci

    🚛🚛 ਵੀਰੋ ਜੀ

  • @kesaraujla512
    @kesaraujla512 Před 4 měsíci +5

    ਇਸ ਵੀਡੀਓ ਵਿੱਚ ਔਰਤ ਹੀ ਔਰਤਾਂ ਦੀ ਇੱਜ਼ਤ ਦਾ ਮੁੱਲ ਲੂਣ ਦੀ ਥੈਲੀ ਨਾਲੋ ਵੀ ਨੀਵਾਂ ਦਿਖਾ ਰਹੀ ਐ ਜਿਸ ਦਾ ਸਮਾਜ‌ਵਿੱਚ ਔਰਤਾਂ ਪ੍ਰਤੀ ਨਫ਼ਰਤ ਦਾ ਦ੍ਰਿਸ਼ ਪੇਸ਼ ਕੀਤਾ ਜਾ ਰਿਹਾ ਐ ਤੇ ਸਰਪੰਚਾਂ ਦੇ ਕਰੈਕਟਰ ਤੇ ਧੱਬਾ ਲਗਦਾ ਐ ਨੌਜਵਾਨਾ ਨੂੰ ਆਪਣੇ ਹੱਕਾਂ ਤੋਂ ਧਿਆਨ ਹਟਾਉਣ ਦਾ ਘਟੀਆਂ ‌ਤਰੀਕਾ ਐ ਜਵਾਨੀ ਬਰਬਾਦ ਹੋ ਰਹੀ ਐ ਸਾਨੂੰ ਇਹੋ ਜਿਹੀਆਂ ਦਿਸ਼ਾ ਹੀਣ ਵੀਡੀਓ ਦਾ ਵਿਰੋਧ ਕਰਨਾ ਚਾਹੀਦਾ ਐ

  • @sukhninderbrra1852
    @sukhninderbrra1852 Před 4 měsíci

    Very good nice Sera

  • @harmandhaliwal2842
    @harmandhaliwal2842 Před 4 měsíci

    Very nice Video Bhai ji

  • @heerasingh936
    @heerasingh936 Před 4 měsíci

    Sarpanch saab so beautiful videos all

  • @tarsembrar9375
    @tarsembrar9375 Před 4 měsíci

    ਰਾਜੂ ਬਾਈ ਵੈਸੇ ਤਾਂ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਇਸ ਵਾਰ ਜੋ ਤੁਸੀਂ ਕੱਪੜੇ ਪਾੜ ਕੇ ਪੈਸੇ ਮੰਗਣ ਵਾਲਾ ਸੀਨ ਦਿਖਾਇਆ ਤੇ ਬਿੰਦਰੀ ਦੀਆਂ ਸਕੀਮਾਂ ਅਨੁਸਾਰ ਦੀਪੀ ਜਿਵੇਂ ਸਰਪੰਚ ਤੋਂ ਸੌਦਾ ਆਦਿ ਮੰਗਵਾਉਦੀ ਹੈ ਇਸ ਤਰ੍ਹਾਂ ਗਰੀਬ ਮਜ਼ਦੂਰ ਲੋਕਾਂ ਦੀਆਂ ਔਰਤਾਂ ਦੀ ਇੱਜ਼ਤ ਦਾ ਜਲੂਸ ਕੱਢਿਆ ਜਾ ਰਿਹਾ। ਇਸ ਵਿਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗਰੀਬ ਔਰਤਾਂ ਸਿਰਫ ਪੈਸਾ ਚਹੁੰਦੀਆਂ ਇੱਜ਼ਤ ਨਾਲ ਉਨ੍ਹਾਂ ਨੂੰ ਕੋਈ ਵਾਹ ਵਾਸਤਾ ਨਹੀਂ।

  • @balwantdhaliwal582
    @balwantdhaliwal582 Před 4 měsíci

    Very nice video 👌👌

  • @Batth_likhari_pb_13
    @Batth_likhari_pb_13 Před 4 měsíci

  • @baghelsingh9735
    @baghelsingh9735 Před 4 měsíci

    Jaggisarpanchjiverygoodvideoveerji❤❤❤🎉🎉🎉

  • @ranjeetgill3688
    @ranjeetgill3688 Před 4 měsíci +1

    Nice ji ❤❤

  • @himanshu2096
    @himanshu2096 Před 4 měsíci

    Jldi vedio paea kro jnaab

  • @RamanBhullar-le1tr
    @RamanBhullar-le1tr Před 4 měsíci

    Thuadi video bhut vdya hundi sre character vdya ne ❤

  • @AmandeepKaur00447
    @AmandeepKaur00447 Před 4 měsíci +1

    Nice 👍

  • @benipal_preet_75
    @benipal_preet_75 Před 4 měsíci

    Bhut vdia video bnaunde aa ji

  • @GurtejGharu-ci2yx
    @GurtejGharu-ci2yx Před 4 měsíci

    Sirra video 😂😂❤❤🎉🎉🎉

  • @heerasingh936
    @heerasingh936 Před 4 měsíci

    Sarpanch saab VV nice

  • @kulwantkaur7153
    @kulwantkaur7153 Před 4 měsíci

    ❤❤❤ very noce video

  • @HarjinderKaur-cg4es
    @HarjinderKaur-cg4es Před 4 měsíci

    ਬਿੰਦਰੀ ਨੇ ਕੁੱੜੀ, ਨਿਲਾਮ ਕੱਰਤੀ😅😅😅😅😅

  • @Varindersingh-im2gd
    @Varindersingh-im2gd Před 4 měsíci

    👍

  • @sadikmuhammad9984
    @sadikmuhammad9984 Před 4 měsíci

    Member ji bhut vadiya gal karde a