Gurdware Vich Hoye Is Kam Ne Sab Nu Hairan Kar Ke Rakh Ditta | Real Incident

Sdílet
Vložit
  • čas přidán 5. 09. 2024
  • Topic- Gurdware Vich Hoye Is Kam Ne Sab Nu Hairan Kar Ke Rakh Ditta
    Produced By - Sahi Tv
    Research-Manjit Singh
    Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.

Komentáře • 178

  • @sukhgill3800
    @sukhgill3800 Před měsícem +7

    ਜਿਸ ਦਾ ਸਾਹਿਬ ਡਾਹਢਾ ਹੋਵੇ ਤਿਸ ਕੋ ਮਾਰ ਨਾ ਸਕੇ ਕੋਇ ਤੇਰੀ ਅਰਦਾਸ ਵਾਹਿਗੁਰ ਨੇ ਮਨਜੂਰ ਕੀਤੀ ਸੀ ਤਾ ਉਸ ਨੇ ਦਿਤੇ ਸੀ ਤੁਸੀ ਸਹੀ ਕੀਤਾ ਚੁੱਕ ਕੇ ਨਾਲ ਤੁਸੀ ਦਸਵੰਧ ਦੇ ਰਹੇ ਹੋ ਵਾਹਿਗੁਰ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰਖੇ

  • @user-bi4gj9fh2w
    @user-bi4gj9fh2w Před měsícem +5

    ਬਹੁਤ ਵਧੀਆ ਕੀਤਾ ਵੀਰ ਜੀ ਵਾਹਿਗੁਰੂ ਜੀ ਦੀ ਮਿਹਰ ਹੋਈ ਆਪ ਦੇ ਇਸ ਪੈਸੇ ਨੂੰ ਆਪ ਜੀ ਨੇ ਚੰਗੇ ਕੰਮ ਤੇ ਲਾਇਆ ਤੇ ਵਾਹਿਗੁਰੂ ਆਪ ਜੀ ਦਾ ਭਲਾ ਕਰੇ ਦਸ ਮਾ ਲੈ ਕੇ

  • @gurnamsingh4605
    @gurnamsingh4605 Před měsícem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਇਸ ਢੰਗ ਨਾਲ ਮੱਦਦ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mvirdi47
    @mvirdi47 Před měsícem +9

    Tuhadi ardas nirankar de dar te parvan hoi aur nirankar ne tuhanu rupayan da lifafa dita. Waheguru nu sab pata honda ki tuhanu kitna chahida h so tussi waheguru de bakshe hoi ho hun jindagi de sukh manno aur waheguru da naam japo.

  • @KuldeepSingh-md1ub
    @KuldeepSingh-md1ub Před měsícem +14

    ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹੀ ਆਪ ਜੀ ਦੀ ਮਦਦ। ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @gurdeepkaur5570
    @gurdeepkaur5570 Před měsícem +7

    Sadi te eni okat nahi veer ke bapu de dar to mile help bare kuj keh sakeya par es vich galat v kuj nahi laga eh sachmuch bapu walo kiti gye madad he hai ❤

  • @drmanjeetkaur6630
    @drmanjeetkaur6630 Před měsícem +2

    Bilkul sahi keeta ji Oh Awaaz Waheguru ji di c🎉🎉

  • @amarjitgehri811
    @amarjitgehri811 Před měsícem +21

    ਵੀਰ ਜੀ ਇਹ ਕੋਈ ਚੋਰੀ ਨਹੀਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਮਿਹਰ ਅਤੇ ਰਜ਼ਾ ਹੈ ਵਾਹਿਗੁਰੂ ਜੀ ਹੀ ਦੀਨ ਦੁਖੀਆ ਦੀ ਮੱਦਦ ਕਰਦੇ ਹਨ

  • @user-gb9zp1nt8f
    @user-gb9zp1nt8f Před měsícem +8

    ਇਹ ਸਭ ਕੁਝ ਸੱਚ ਹੈ ਜੀ ਤੁਹਾਡੇ ਤੇ ਵਾਹਿਗੁਰੂ ਜੀ ਕੀ ਕਿਰਪਾ ਹੈ ਜੀ

  • @taranjeetsingh733
    @taranjeetsingh733 Před měsícem +9

    ਆਪ ਜੀ ਨੂੰ ਅਕਾਲ ਪੁਰਖੁ ਵਾਹਿਗਰੂ ਜੀ ਖੁਦ ਆਪ ਹੀ ਸਹਾਈ ਹੋਇ ਹਨ ਜੀ।।ਆਪ ਜੀ ਪਰੇਸ਼ਾਨ ਨਾ ਹੋਵੋ ਜੀ।।ਵਾਹਿਗਰੂ ਜੀ ਕਾ ਖ਼ਾਲਸਾ। । ਵਾਹਿਗਰੂ ਜੀ ਕੀ ਫ਼ਤਿਹ। ।🙏🙏

  • @demongamer4708
    @demongamer4708 Před měsícem +4

    Waheguru ji aap sahai hunde han aapne har bache da khial rakhde han. Birthi kadi na hovi Jan ki ardash

  • @GurumeetSingh-yj1lp
    @GurumeetSingh-yj1lp Před měsícem +7

    ਨਹੀਂ ਕੋਈ ਚੋਰੀ ਨਹੀਂ ਇਹ ਗੁਰੂ ਦੀ ਲੇਣ ਹੈ ਤੇ ਤੇਰੀ ਸ਼ਰਧਾ ਹੈ ਗੁਰੂ ਦੇ ਉੱਤੇ ਜਿਸ ਨੂੰ ਫਲ ਲੱਗਾ

  • @BalwinderSingh-xz5kl
    @BalwinderSingh-xz5kl Před měsícem +6

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਿਸੇ ਨੂੰ ਵੀ ਕੋਈ ਦੁੱਖ ਨਾ ਹੋਵੇ

  • @kulwantkaur8249
    @kulwantkaur8249 Před měsícem +7

    ਵੀਰ ਜੀ ਬਿਲਕੁਲ ਸਹੀ ਕੀਤਾ ਤੁਸੀਂ ਅੱਜ ਸਾਨੂੰ ਗੁਰੂਦਵਾਰਾ ਸਾਹਿਬ ਵਿੱਚ ਹੋਰ ਖਰਚਿਆਂ ਦੀ ਨਹੀਂ ਲਾਇਬ੍ਰੇਰੀ ਤੇ ਲੋੜ੍ਹ ਬੰਦ ਲੋਕਾਂ ਦੀ ਮਦਦ ਲਈ ਕਮੇਟੀਆਂ ਨੂੰ ਪਹਿਲ ਕਰਨੀ ਚਾਹੀਦੀ ਹੈ wgkkwgkf

  • @Ashmeetsingh-xd2hh
    @Ashmeetsingh-xd2hh Před měsícem +2

    Waheguru ji ka khalsa Waheguru ji ki fateh vir ji jis tarah di kla sri guru granth sahib ji ne tuhade te vartai hai das te vi sri guru granth sahib ji di kla varti c mera v dasam dwar kholan vich shaita kiti c Waheguru ji ka khalsa Waheguru ji ki fateh

  • @gurjeetkaur9686
    @gurjeetkaur9686 Před měsícem +1

    Veer ji tuc bilkul sahi. Kitta tuc glt nhi ho waheguru ji tuhaade naal he han 🙏🙏♥️🙏🙏

  • @harjinderbrar8013
    @harjinderbrar8013 Před měsícem +10

    ਬਿੱਲਕੂਲ ਸੱਚੀ ਗੱਲ ਹੈ ,ਇੰਗਲੈਡ ਦੀ ਉਥੇਦੇ ਗੁਰਦੁਆਰੇ ਦਾ ਪਰਧਾਨ ਪੀਟਰ ਵਿਰਦੀ ਨਾ ਦੇ ਸਰਦਾਰ ਬਣਾਦਿੱਤਾ ਪਰਾਣੀ ਕਮੇਟੀ ਕਹਿੰਦੀ ਲੌਕ ਆਦਿ ਲਾ ਕੇ ਰੱਖਣੇ ਇਥੇ ਚੋਰੀ ਹੁੰਦੀ ਰਹਿੰਦੀ ਹੇ ਪਰ ਪਰਧਾਨ ਨੇ ਸਾਰੇ ਸਟੋਰਾ ਦੇ ਲੌਕ ਹਟਾ ਦਿੱਤੇ ਤੇ ਲਿੱਖ ਦਿੱਤਾ ਜੋ ਵੀ ਲੋੜਵੰਦ ਹੋਵੇ ਰਾਸਨ ਲਜਾ ਸਕਦਾ,

    • @bhupindersingh-hc1qc
      @bhupindersingh-hc1qc Před 29 dny

      ਸਮੇਂ ਅਨੁਸਾਰ ਜਦੋਂ ਹੋਇਆ ਠੀਕ ਹੋਇਆ ਸੀ

  • @bawasinghvaraich4029
    @bawasinghvaraich4029 Před měsícem +5

    Wahe Guru Sahib Ji

  • @lukejalal3168
    @lukejalal3168 Před měsícem +2

    You are innocent and spotless. Credit goes to the mysterious individual who extended to you timely help.

  • @sushilak7200
    @sushilak7200 Před měsícem +5

    Waheguru ji Waheguru ji Waheguru ji Waheguru ji Waheguru ji mehar karn ji 🙏🙏🙏🙏🙏

  • @paramjitsingh4173
    @paramjitsingh4173 Před měsícem +21

    ਜਿੱਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ।

    • @SorabSahota
      @SorabSahota Před měsícem +1

      ❤❤❤❤❤❤❤❤

    • @suneelsingh2770
      @suneelsingh2770 Před měsícem

      Waheguru ji ❤

    • @sandeepsinghlovely4009
      @sandeepsinghlovely4009 Před měsícem

      ਜਦੋਂ ਕੋਈ ਗੁਰਦਵਾਰੇ ਵਿੱਚ ਚੋਰੀ ਕਰੇ ਜਾ ਪੈਸੇ ਲਏ । ਓਹਨੂੰ ਰੋਕੋ ਨਾ ।ਅੱਜ ਕੱਲ੍ਹ ਪਰਚੇ ਕਰਾ ਦਿੰਦੇ ਹਨ। ਗੁਰਦੁਆਰੇ ਦੀ ਗੋਲਕ ਗ਼ਰੀਬ ਦਾ ਮੂੰਹ। ਜਦੌ ਤੁਸੀ ਚੋਰ ਕਹਿ ਦਿਨੇ ਤਾਂ ਗੁਰੂ ਸਾਹਿਬ ਦੇ ਉਲਟ ਖੜੇ ਹੁਣੇ । ਸਬ ਨੂੰ ਪਤਾ ਗੋਲਕ ਦਾ ਪੈਸਾ ਮੌਜ ਮਸਤੀ ਵਿੱਚ ਲਗਦਾ। ਆਮ ਲੋਕਾਂ ਦੇ ਵਰਤੋ ਵਿੱਚ ਲਿਆਓ ਓਹ ਪੈਸਾ।

  • @user-cv7qs8pb6n
    @user-cv7qs8pb6n Před měsícem +1

    ਵਾਹਿਗੁਰੂ ਜੀ ਨੇ ਆਪ ਤੂਹਾਡੀ ਮਦਦ ਕੀਤੀ ਵੀਰਜੀ

  • @ManjitSingh-wp6pp
    @ManjitSingh-wp6pp Před měsícem +3

    ਸਤਿਗੁਰੂ ਜੀ ਜਦੋਂ ਮਿਹਰ ਕਰਦੇ ਹਨ ਤਾਂ ਕੋਈ ਨ ਕੋਈ ਜ਼ਰੀਆ ਬਣਾ ਦਿੰਦੇ ਹਨ

  • @ranjeetkaur3630
    @ranjeetkaur3630 Před měsícem +6

    Ih guru sahib valo hi kirpa hoi h una ne ardas sun lai h shukrana waheguru ji 🙏

  • @user-rc9kc9bu9t
    @user-rc9kc9bu9t Před měsícem +4

    JO SACHA DIL TO ARDASS KARE GURU SABH KARAJ PUREE KARDA HAI. SATNAM SHRI WAHAGURUJI .

  • @tarlochansingh5877
    @tarlochansingh5877 Před měsícem +1

    ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ ਸਾਹਿਬ ਜੀ ਦੀ ਇਹ ਲੀਲਾ ਹੈ। ਗੁਰੂ ਦੀ ਮਹਿਮਾ ਨੂੰ ਕੋਈ ਕਹਿ ਨਹੀਂ ਸਕਦਾ।ਇਸੇ ਕਰਕੇ ਉਸ ਪ੍ਰਭੂ ਨੂੰ ਸਰਬਕਲਾ ਸਮਰੱਥ ਕਿਹਾ ਜਾਂਦਾ ਹੈ।ਉਸ ਦੀ ਰਜ਼ਾ ਵਿੱਚ ਰਾਜ਼ੀ ਰਹੋ ਦਸਵੰਧ ਕੱਢਦੇ ਹੋਏ ਨਾਮ ਨਾਲ ਜੁੜੇ ਰਹੋ....👏

  • @kavisharhardeepsinghvairon5841

    ਤੁਸੀਂ ਕੁਝ ਵੀ ਗਲਤ ਨਹੀਂ ਕੀਤਾ। ਜੋ ਕੀਤਾ ਠੀਕ ਕੀਤਾ ਵਾਹਿਗੁਰੂ ਜੀ ਕਿਰਪਾ ਕਰਨ🙏🙏

  • @arnsthans8850
    @arnsthans8850 Před měsícem +5

    ਭਾਈ ਜੀ ਮੱਗਣਾ ਛੱਡ ਦਿਓ ਕਿਰਤ ਕਰਨ ਵਾਲੇ ਬਣੋਂ ਅਸੀਂ ਵੀ ਸਮਾਂ ਦੇਖਿਆਂ ਹੈ ਕਦੀ ਵੀ ਕਿਸੇ ਦੇ ਦੇਣ ਨਾਲ ਕੁਝ ਵੀ ਨਹੀਂ ਹੁੰਦਾ ਗੁਰੂ ਸਾਹਿਬ ਜੀ ਦੇ ਅੱਗੇ ਡਿੱਗਣਾ ਸਿਖੋਂ ਜਦੋਂ ਇਨਸਾਨ ਇਕ ਵਾਰ ਮੱਦਦ ਤੇ ਆਜਾਵੇ ਫਿਰ ਉਹ ਮੱਗਦਾ ਹੀ ਰਹਿੰਦਾ ਹੈ ਧਨਵਾਦ ਜੀ

    • @billhothi7313
      @billhothi7313 Před měsícem

      ਚੋਰੀ ਤਾਂ ਚੋਰੀ ਹੀ ਰਹੇਗੀ.
      ਬਿਲਕੁੱਲ ਗ਼ਲਤ ਕੀਤਾ ਤੇ ਸੰਗਤ ਸਾਹਮਣੇ ਹਾਜ਼ਰ ਹੋ ਕੇ ਮੁਆਫੀ ਮੰਗੀ ਜਾਵੇ.
      ਸ਼ੁਕਰ ਹੈ ਨਿਹੰਗ ਸਿੰਘ ਉਥੇ ਨਹੀਂ ਸੀ.

  • @lovedeeploveravi
    @lovedeeploveravi Před měsícem

    Veer ji tusi bhot vadiya kita kiuki us malk ne jo kita shi kita 🙏🙏🙏🙏

  • @jagroopsinghtoor1224
    @jagroopsinghtoor1224 Před měsícem

    Waheguru ji has helped his needful Sikh. This is the mission of the true Sikh.

  • @user-jh4oy5ds9w
    @user-jh4oy5ds9w Před měsícem

    Veer ji waheguru ji ne aap ji di madad kiti hai aap waheguru ji da sukher karea Karo

  • @roshanlaldhiman8266
    @roshanlaldhiman8266 Před měsícem

    Waheguru ji Di 🙏 kirpa h ji mn te koyi tensan nhi leni ji
    Waheguru ji da Prasad h ji

  • @gkaur3959
    @gkaur3959 Před měsícem +2

    Waheguru ji di madad.

  • @amriksingh146
    @amriksingh146 Před měsícem

    ਗੁਰੂ ਕਿਰਪਾ ਜੀ ਵਾਹਿਗੁਰੂ
    ਤੁਸੀ ਠੀਕ ਕੀਤਾ ਜੀ

  • @kuldipkaur1470
    @kuldipkaur1470 Před měsícem

    Baba ji always watch you Just bleave this. Always love and respect baba ji

  • @s.kaurchowdhury9415
    @s.kaurchowdhury9415 Před měsícem

    Waheguru ji di mehar hoyee aap de utte. 😌

  • @gurmeetkaur8857
    @gurmeetkaur8857 Před měsícem

    Wahe,guru,ji wahe,guru,ji wahe,guru,ji 🙏 ♥️ bahut hi changa, keta pasaa laaka aya,paasa,tara hi,kesamat, da,c,wahe,guru,ji, teenu details,c❤❤❤❤❤

  • @user-sx1bx1lp1w
    @user-sx1bx1lp1w Před měsícem

    Bilkul theek keeta. waheguru da shukar kàrna chieda. waheguru waheguru

  • @KuldeepSingh-ve9bu
    @KuldeepSingh-ve9bu Před měsícem

    ਸਭ ਠੀਕ ਹੋਇਆ ਜੀ।

  • @er.gurnamsingh8620
    @er.gurnamsingh8620 Před měsícem

    Waheguru is always with us remember Him all time waheguru waheguru ji🙏

  • @KulwinderKaur-yd2do
    @KulwinderKaur-yd2do Před měsícem

    Weheguruji Weheguruji Weheguruji Weheguruji Weheguruji Weheguruji Weheguruji Weheguruji Weheguruji

  • @MalkitSingh-ci6ll
    @MalkitSingh-ci6ll Před měsícem +1

    ਭਾਈ ਸਾਹਿਬ ਜੀ ਅਕਾਲ ਪੁਰਖ ਜੀ ਨੇ ਖੁਦ ਆਪ ਜੀ ਦੀ ਮਦਦ ਕੀਤੀ ਹੈ। ਜਦੋਂ ਦੁਕੀਆ ਸਾਇਤ ਛੱਡ ਦੇ ਤਾਂ ਵਾਹਿਗੁਰੂ ਸਹਾਈ ਹੁੰਦੇ ਨੇ ਉਹ ਆਪਣੇ ਸਿੱਖਾਂ ਦੀ ਆਪ ਰਾਖੀ ਕਰਦੇ ਨੇ

  • @karnaildhiman2568
    @karnaildhiman2568 Před měsícem +7

    ਲੋਕਾਂ ਵਾਹਿਗੁਰੂ ਸਸਤਾ ਕਰਤਾ।ਇਹ ਇੱਕ ਕਹਾਣੀ ਐ ।ਲੋਕ ਤਾਂ 25 ਰੁਪਏ ਦੀ ਟਾਈਲ ਤੇ ਵੀ ਨਾਮ ਲਿਖਾ ਦਿੰਦੇ ਨੇ।ਦਾਨ ਅਗਲਾ ਗੱਲੇ ਚ ਪਾਕੇ ਜਾਂਦੈ ਨਾ ਕਿ ਲਿਫ਼ਾਫ਼ਾ ਭਰ ਕੇ ਰੱਖ ਜਾਂਦੈ।ਪੈਸੇ ਬਾਅਦ ਚ ਪਰਚੀ ਪਹਿਲਾਂ ਲੈਂਦੈ।

  • @harjitchahal5496
    @harjitchahal5496 Před měsícem

    ਵਾਹਿਗੁਰੂ ਜੀ ਤੇ ਭਰੋਸਾਜਰੂਰ ਹੈ

  • @jasbirtamber7284
    @jasbirtamber7284 Před měsícem

    Waheguru ji di Maher waheguru ji waheguru ji waheguru ji waheguru ji

  • @suneelsingh2770
    @suneelsingh2770 Před měsícem +1

    Waheguru ji ka khalsa
    Waheguru ji ki fateh

  • @harjinderbrar8013
    @harjinderbrar8013 Před měsícem +2

    ਬਹੁਤ ਵਧੀਆ ਕੀਤਾ, ਜੇ ਬੇਟਾ ਆਪਣੇ ਪਿਤਾ ਤੋ ਲੋੜ ਲੲਈ ਪੈਸਾ ਲੈਦਾ ਕੀ ਹਰਜ ਲੈਣਾ ਚਾਹੀਦਾ ਜਦੋ ਸਮਾ ਚੰਗਾ ਆਵੇ ਦੰਸਵੰਧ ਰਾਹੀ ਵਾਪਸ ਕਰ ਇਉ

  • @kaurmanjeet4961
    @kaurmanjeet4961 Před měsícem

    ਵਾਹਿਗੁਰੂ ਜੀ ਆਪ ਹੀ ਆਪਣੇ ਦਾਸਾ ਦੇ ਸਹਾਈ ਹੂੰਦੇ ਹਨ

  • @rajinderkour9805
    @rajinderkour9805 Před měsícem

    Dhan dhan Sri guru ram das sahib ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏❤️🙏❤️🙏❤️🙏❤️🙏❤️

  • @vickysarabjitkatoch9780
    @vickysarabjitkatoch9780 Před měsícem

    Jo kuj tusi kita theak kita, koi pap nahi kita, kisey di jaan bachani chori nalon bari sewa si, waheguru da hi hukam hai.

  • @shamverinderpaul9492
    @shamverinderpaul9492 Před měsícem

    Bilkul sahi kita❤❤❤❤

  • @aksharakhatri90
    @aksharakhatri90 Před měsícem

    Waheguruji mere sachhe patshah 🙏🙏❤️❤️🌹🌹

  • @harinderoberai6263
    @harinderoberai6263 Před měsícem +1

    It was a grace from waheguru ji. Tusi koi chori nahi kiti. Guru kis waqt tuthda hai koi pata nahi. Guru de age tano mano ardas kiti hamesha parwan hundi hai. Guru hamesha apne bhagta de ang sang hai. Ho sakda tuhada dost de hathi Guru ji ne paise rakhwai hon. Eh sab satguru aap hi jaande hun hor koi nahi.🙏🏻

  • @parminderpanesar600
    @parminderpanesar600 Před měsícem

    Waheguru Ji That's ok, that money was ment for you. Not to worry. God bless you.❤

  • @manoharchugh6170
    @manoharchugh6170 Před měsícem +1

    Waheguru ji di kirpa 😂😂🎉🎉

  • @parmjitkaur5593
    @parmjitkaur5593 Před měsícem

    Waheguru ji sab da bahla karna ji🙏

  • @gopisingh4814
    @gopisingh4814 Před měsícem

    ਵਾਹਿਗੁਰੂ ਤੇਰੀਆਂ ਤੂੰਹੀ ਜਾਣੇ

  • @user-co9gc5tf9l
    @user-co9gc5tf9l Před měsícem +1

    WaheGuru Ji ka Khalsa WaheGuru Ji ki Fateh

  • @lakhvirsingh3706
    @lakhvirsingh3706 Před měsícem

    Tusi theek kam kareya tuhaton parmatma ne app sab tuhaton karvaya hai tusi hun positively socho. Waheguru ji ka Khalsa waheguru ji ki Fateh.

  • @daljeetsinghmaan3132
    @daljeetsinghmaan3132 Před měsícem +2

    BHAGWANT JEE KEE MEHARBANI

  • @RakeshKumar-gj5ob
    @RakeshKumar-gj5ob Před měsícem

    Veer ji jiney inney paisey chadney c unna nai o paisey tasli naal golak ch paaney c ji o paisey waheguru ji nae tuhadey lai rakhey c ji 🙏

  • @sergekahlon2215
    @sergekahlon2215 Před měsícem +2

    you are fine you have not done any thing wrong wahaguru ji ka khalsa whay guru ki fethy

  • @baldavekamboh7576
    @baldavekamboh7576 Před měsícem

    is duniya wich log imarta te apni vadiayi vaste ta hazara lakha daan kar dinde hai, lakin kise lor-vand the madad karn wale bohut kam
    log hunde hai. eh madad tuhadi rub vallo hoyi hai. os awaj anusar,tusi daan ve kar rhe ho. tusi ise turha kise lor-vand di help kar dani.

  • @user-zd5dx2vo3h
    @user-zd5dx2vo3h Před měsícem

    Aih. Chori nahin ji parmatma nai ap aa Kai ik sachai insan Di lodh puri kiti hai 🙏🙏

  • @MadhuBala-mg2cs
    @MadhuBala-mg2cs Před měsícem

    Waheguru Ji Ka Khalsa Waheguru Ji Ki Fateh 🙏🙏

  • @RakeshKumar-ni6pf
    @RakeshKumar-ni6pf Před měsícem

    Tusi Sai keeta ji 8:20
    Ajj tusi eh gal jantak Kar k appne man to bhar lahdita ji baki oh parmatma okhe vele hareek da Sarda hahi ji.parmatma nae app nu khud paise dene c es karke kiseto nahi duae.waheguru ji .Ram ram ji

  • @simranjeetsinghsethi1242
    @simranjeetsinghsethi1242 Před měsícem

    Vahay guru ji ji aap sahai hoy c koichori Nahi sahi kita baba ji nay saath dita koi galat nahi baba ji saday maa pio nay ❤❤❤❤boj na rakho dil tey beta

  • @kamaldeepkaur8803
    @kamaldeepkaur8803 Před měsícem

    Waheguru ji ne kirpa kiti hi . Koi paap nahi

  • @gurcharansingh1545
    @gurcharansingh1545 Před měsícem +1

    The help with money was send to you by Guru Ji. It’s a miracle, the way Guru Ji help you. It’s not stilling.

  • @pritamkaur2520
    @pritamkaur2520 Před měsícem

    Waheguruji di kirpa hai 🙏🙏

  • @SwarnBhatty
    @SwarnBhatty Před měsícem

    Waheguru g De maher c

  • @user-ok1fx7sg3l
    @user-ok1fx7sg3l Před měsícem

    Veer ji eh waheguruji ne tuhadi madad kiti hai , bharosa rakho waheguruji sab de nal han

  • @ishpreetcutegirl9621
    @ishpreetcutegirl9621 Před měsícem

    Waheguru ji app hi koi rasta nikalda hai. Bas guru te bhrosa rakho.

  • @jyotimohindru8756
    @jyotimohindru8756 Před měsícem

    Waheguru ji 🙏🏻🙏🏻🙏🏻🙏🏻🙏🏻

  • @SaranjeetDhillon
    @SaranjeetDhillon Před měsícem

    धनगुरु नानक धनगुरु नानक धनगुरु नानक 🙏🙏❤🙏🙏❤🙏🙏❤🙏🙏

  • @rajwantkaursran7777
    @rajwantkaursran7777 Před měsícem

    Waheguru ji madad krde ne dhanwad Waheguru ji da...

  • @damandeepsingh18
    @damandeepsingh18 Před měsícem

    Sahi keta veer ne

  • @KuldeepSingh-ob5bd
    @KuldeepSingh-ob5bd Před měsícem

    Waheguru Ji mehar karo ji🎉

  • @user-oe6ox2gg3v
    @user-oe6ox2gg3v Před měsícem

    Good keta🌹🌹🙏

  • @user-nh5sf4os8f
    @user-nh5sf4os8f Před měsícem

    Kise da koi kasoor nahi ,apne karam hai

  • @hardipsingh7006
    @hardipsingh7006 Před měsícem

    Eh waheguru di mehar e

  • @AmarjeetSingh-km8kd
    @AmarjeetSingh-km8kd Před měsícem

    ਆਪ ਜੀ ਨੇ ਜੋ ਵੀ ਕੀਤਾ ਸਹੀ ਕੀਤਾ

  • @kulwantm8553
    @kulwantm8553 Před měsícem

    Yes you did the right thing.

  • @kushiraam7442
    @kushiraam7442 Před měsícem

    God.help.this.thank.you..

  • @KulwinderKaur-yd2do
    @KulwinderKaur-yd2do Před měsícem

    Weheguruji di kerpa hoee ha thank ti

  • @GurmailSingh-y6f
    @GurmailSingh-y6f Před měsícem

    These are blessings of god

  • @Shaggy_Mommy
    @Shaggy_Mommy Před měsícem

    Waheguru ji jiske sir ooper tu swami

  • @user-hn4gp9bo3z
    @user-hn4gp9bo3z Před měsícem

    Waheguru ji 🙏🏻

  • @KulwinderKaur-yh7ks
    @KulwinderKaur-yh7ks Před měsícem

    Right ❤

  • @veenasharma8150
    @veenasharma8150 Před měsícem

    very nice

  • @GurinderSingh-h7r
    @GurinderSingh-h7r Před měsícem

    Ah chord nahi parmatma De Baksihse se Wahe Guru je

  • @bimlaaneja4684
    @bimlaaneja4684 Před měsícem

    You are right

  • @maliksingh7003
    @maliksingh7003 Před měsícem

    Sanu saryan nu eh awaaj sun ni chahidi hai ,always help the poor who r in need🙏

  • @PrakashKaur-vu8rq
    @PrakashKaur-vu8rq Před měsícem

    Veer ji Tusi Thik kiya koi paap Ñahi Kita

  • @amarjeetsinghkhurana4504
    @amarjeetsinghkhurana4504 Před měsícem

    Sikh kr sakde hn easily. Hor kisi koam vich enna jigra nhi but assi sutte pye haan Guru ji de updeshan nu ignore krke

  • @MalkitSingh-fj3ci
    @MalkitSingh-fj3ci Před měsícem

    Waheguru ji

  • @user-vd8dr3sd9x
    @user-vd8dr3sd9x Před měsícem

    Veer ji eh koi chori nhi c sgo aap.akal purkh ji tuhadi help kiti e shukrana kro os waheguru ji da

  • @user-kn9fd1qz4p
    @user-kn9fd1qz4p Před měsícem

    Tusi shi ho vir ji

  • @tirlochankaur8872
    @tirlochankaur8872 Před měsícem

    Vahiguru ji

  • @diljeetsingh83
    @diljeetsingh83 Před měsícem +1

    ਗੁਰੂ ਨੂੰ ਪੈਸੇ ਦੀਲੋੜ ਨਹੀ ਹੰਦੀ ਜਿਥੇ ਸੇਵਾ ਪਰਨਵਾਨ ਹੋ ਜਾਵੇ ਓਥੇ ਦਾਨ ਦਿਓ ਪੜਲਿਖ ਕੇ ਅਗਿਆਨੀ ਨਾ ਬਣੋ ਜੀ