ਆਪੇ ਦੱਸ ਦੀ ਤਰੀਕ ਮੁਲਾਕਾਤ ਦੀ। ਨੀ ਮੈਂ ਰੋਕਣਾ ਨੀ ਬਿੱਲੋ ਤੇਰਾ ਰਾਹ।।
ਸਕੂਲ ਦੀਆ ਯਾਦਾਂ ਤਾਜ਼ਾ ਕਰ ਦਿਤੀਆ ਸਚੀ
ਬਹੁਤ ਵਧੀਆ ਬਿੱਟੂ ਵੀਰ ਜੀ। ਤੁਹਾਡੀ ਹਰ ਇੰਟਰਵਿਊ ਦੀ ਉਡੀਕ ਹੁੰਦੀ ਆ। ਪਰਮਾਤਮਾ ਮਿਹਰ ਰੱਖੇ ਅਰਦਾਸ ਕਰਦਾ ਹਾਂ ਤੁਹਾਡਾ ਵੀਰ -ਮਿੰਟੂ ਮਨਜਿੰਦਰ
M bai nu geet den gya c..milya hoya ludhiana kothi c white rang d pvr road kol..
Bai mnu apdi scorpio ch chadd k aya c
Good person🙏🏿
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆ ਬਿਟੂ ਬਾਈ ਜੀ🙏
Justice for Sidhu moose wala 🙏🙏Miss you Sidhu moose wala 😭😭😭
kamal de gaane ek time att kra ditti c repeat te chalda c bar bar
ਸਾਰਾ ਸਾਰਾ ਦਿਨ kamal Grewal ਦੇ ਗਾਣੇ ਸੁਣਦੇ ਸੀ
ਦੇਖ ਕਿਵੇਂ ਕਹਿ ਰਿਹਾ ਮੈਂ ਕਬਜੇ ਲੈਣਾ ਆ
ਅਪਣੀ ਸਰਦਾਰੀ ਕਿਸੇ ਗਰੀਬ ਬੰਦੇ ਦੇ ਭਲੇ ਤੇ ਗਰੀਬ ਲੋਕਾਂ ਨੂੰ ਸਹਾਰਾ ਦੇਣ ਲਈ ਕੰਮ ਲੈਂਦਾ ਤਾਂ ਬੁਹਤ ਵਧੀਆ ਹੁੰਦਾ
Kamal grewal. Bai tuhade pyaare vakhre hi ne. Qki purane sunde aa tuhanu... bht khushi hoi tuhadi vaapsi to...
ਕਾਲਜ ਟੈਮ ਦੀਆਂ ਯਾਦਾਂ ਤਾਜਾ ਹੋ ਗਈਆਂ ਗਰੇਆਲ ਦੇ ਗਾਣੇ ਸੁਣ ਕੇ🤟🤟❤️❤️
ਬਹੁਤ ਵਧੀਆ ਲੱਗੀਆਂ ਵੀਰੋ ਬਹੁਤ ਘੈਟ ਬਿੱਟੂ ਵੀਰ 👍ਬਹੁਤ ਸੋਹਣਾ ਲੱਗੀਆਂ ਦੇਖਕੇ
ਧੰਨਵਾਦ ਬਿੱਟੂ ਬਾਈ
ਮੂਸੇਵਾਲਾ ਜਿਓਂਦਾ ਹੀ ਅਮਰ ਹੋ ਗਿਆ
ਬਹੁਤ ਏਥੇ ਆਉਣੀਆਂ ਅਵਾਜਾਂ ਮਿਠੀਏ❤️❤️
🙏♥️ ਸਿੱਧੂ
bittu bhi ji satsreakal parvan krne ji bhuat vadia galbat hoe kamal grewal v vadia singer writer aa nice video ❤❤❤bhi ji amritsar
Sardari song bahut suniya odo Ehe ganna da rap sara yaad c Schol ch gaunde hunde c 😂❤
ਇਹਦਾ ਪਿਉ ਪਟਵਾਰੀ ਆ ਇਕ ਵਾਰ ਥਾ ਪਿੱਛੇ ਰੌਲਾ ਪੈ ਗਿਆ ਸੀ 100 ਕਰੌਸਿੰਗ ਫਾਇਰ ਹੋਏ ਸੀ
Very nice ❤
Saa kamal Bai g 🙏
❤❤❤ Kamal veere bhut vadia lagi interview veere ❤❤❤ god bls u veere,, wmk 🙏🙏🙏
Rest in power Legend Sidhu 🔥🔥🔥
ਬਹੁਤ ਖੂਬ 👍👌👍ਵੀਰੋ
Bohat dhanwad eh vedio baste
ਬਹੁਤ ਵਧੀਆ ਇੰਟਰਵਿਊ
ਿਸੱਧੂ। ਜੱਟ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਰੱਬੀ ਰੂਹ ਸੀ ਲੋਕਾਂ ਨੇ ਟਿਕਣਾ ਭਾਰੀ ਕੀਤਾ ਸੀ
Interview kisaa di ho rahi hobbaa tusi apna lung lodda chukka aajandaa aa as interview da sidhu nall ki lann dann hrak jgah moah chukka la aandaa aa verraa aithaa saraa khraaa aa sidhu kita jadaa ni si ustu pahla aina singeraa nu hi sundaa rhaa aa saraaa hrak da apna mukam aa singing vich aiba goosiyaa naa bhoriyaa karo tuhadaa ainaa pumpaa naaa bchraa sidhu marbaa ditaa ki giyaa tuhada pump dann baliyaa da udoo chukdaa bai rukhdaa bai ki miliya agla jaan tu chal giyaa apni tu maaa baap nu putt ni milnaa tuhadaa bargiyaa nu horr bthraaa hutjo hutjo naaa pump da dakaa kisa da ghar ujado ohdi koyi dushmani ni si tusi lokaaa na conterversy kraa krakaa maaa bapp da klaa klaa putt marbaa ditaa hunn ta bhuksdo hunn ki choundaa aa hunn ohdaa maa baap di jaaaan lani aa tusi hunn ta buss karo huth jodaa tuhadaa agaa buss karo shrum nu huth maro suniyaa jahraa dakhda moah chukka bukwas karn aajandaa comment vich shrum karlo kujj hrak singer di ijat karo harr ik budiyaa gaandaa ja kisa nu changaa ni kahna ta burraa bina kaho
Vekh laa vich kamal grewal v sidhu moosewala di hi gal kr rihaa ... eh ta hr jgaah miluga sidhu sidhu
Legend never die ❤
Song veer da end c ❤❤❤❤❤❤❤
Kamal deep Kamal (ਲਾਡੋ)❤️💜🌹
Sidhu mosewala ustaad zindabad 💪💪💪💪
ਇਹਨਾਂ ਦੇ ਪਾਪਾ ਜੀ ਦਾ ਨਾਂ ਚੱਲਦਾ ਸੀ ਇਹਨਾਂ ਦਾ ਨੀ ਚੱਲਦਾ ਇਹਨਾਂ ਤੋਂ ਪੁਸ਼ਣਾ ਸੀ ਇਹਨਾਂ ਦੇ ਪਾਪਾ ਪਟਵਾਰੀ ਜੀ ਫੁੱਲ ਮਸ਼ੂਰ ਸੀ ਇਹ ਕਾਕਾ ਜੀ ਨੂੰ ਲੋਕ ਜਾਣਦੇ ਨੀ ਸੀ ਅਸਲੀ ਤਾਂ ਇਹਨਾਂ ਦੇ ਪਾਪਾ ਜੀ ਨੂੰ ਦੁਨੀਆਂ ਵੱਧ ਜਾਣਦੀ ਸੀ
Jug jug je putt God bless
Kaint a kamal bai ji
ਅਸੀ ਟਰੈਕਟਰ ਲੈਕੇ ਅੰਬਾਲੇ ਗਏ ਉਸ ਟਾਈਮ ਦੀ ਗੱਲ ਐ ਜਦੋਂ ਸਰਦਾਰੀ ਗਾਣਾ ਆਏ ਨੂੰ ਇੱਕ ਦੋ ਦਿਨ ਹੋਏ ਸੀ ਅਸੀ ਓ ਗਾਣਾ 150 ਬਾਰ ਸੁਣਿਆ ਟਰੈਕਟਰ ਤੇ ਪਾਵੇ ਅਸੀ ਨਸ਼ਾ ਕਰਦੇ ਸੀ ਨਸ਼ਾ ਲੈਣ ਹੀ ਟ੍ਰੈਕਟਰ ਤੇ ਗਏ ਸੀ ਸਾਰੀ ਪਬਲਿਕ ਸਾਨੂੰ ਹੀ ਦੇਖ ਦੀ ਸੀ ਉਸ ਗਾਣੇ ਕਰਕੇ ਕਿਉੰਕਿ ਬਹੁਤ ਹਿੱਟ ਹੋਇਆ ਸੀ song ਯਾਦ ਐ ਮੈਨੂ ਪੁਲਸ ਆਲੇ ਵੀ ਦੇਖ ਕੇ ਹਸੇ ਸਾਨੂੰ ਰੋਕਿਆ ਨੀ ਪਰ ਅਸੀ ਗ਼ਲਤ ਰਾਸਤੇ ਤੇ ਸਿਗੇ ਉਸ ਟਾਈਮ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸੁਧਰ ਗਏ ਸੱਭ ਠੀਕ ਹੈ ਐ ਪਰ ਜਦੋਂ ਯਾਦ ਕਰਦੇ ਆ ਕੀ ਸਮੈਕ ਪੀ ਕੇ ਸਾਰਾ ਦਿਨ ਆਹੀ ਗਾਣਾ ਵਜਾਇਆ ਫੇਰ ਰੂਹ ਕੰਬਦੀ ਐ
Kamal Grewal ghint singer 👍💯
Bhut vdiya 22 new song di udeek aa jldi
Ghaint bnda 👌🤟
Bai ji sada college tym vadia pyar reha Kamal bhra nal buht good Banda heera Banda Kamal bilkul hankar ja koi fukri wali gal nhi buht simple sidha insan bhra sada baki uncle huna da apna alag circle hunda c kala bai Sony bai huni hunde c but Kamal bhra eho jha nhi c
Justice for sidhu moose wala 🙏
Kidda bhull jawan ni tere shehr gana favourite aa bai da
very nice veer ji
Only SidhumooseWala 22 💪❤
Kamal garewal ❤️ kro y koi new song
Watching from Washington DC USA 🇺🇸 . India Amritsar .
ਘੈਂਟ ਬੰਦਾ ❤
Love u by
Blessings for upcoming project Kamal grewal bai ❤
Kamal Grewal ustad
Sidhumoosewala 👑💪💯♥️🇵🇰
v.nice veer
Only SidhumooseWala 22 💪
Bai bitu je take more interview kamal grewal brother asked about kuldip paras je best 👌 👍 ❤❤❤❤💘💔💝👍💖💕💕💕💕💕💕💕💕💕💕💕💕
Justice for sidhu moose wala ustaad g 🙏🙏🙏🙏
Sidhu zindabad
Tracter vich alloy wheel bai de gaane to baad hi trend hoea a
Gud.person. 👍👍
Kamal ❤❤❤❤❤
🔥🔥
👌
ਜ਼ਿਆਦਾ ਇੰਟਰਵਿਊ ਜਾ ਕੋਈ ਹੋਰ ਵੀਡਿਓ ਹੋਵੇ ਕਮਲ ਗਰੇਵਾਲ ਦੀ। 🕶 ਬਾਈ ਐਨਕਾਂ ਲਗਾ ਕੇ ਹੀ ਰੱਖਦਾ ਜਾ ਤਾਂ ਮਾਲ ਮੋਟਾ ਖਾਦਾਂ ਹੁੰਦਾ।।
King sidhu moosewala
Nice ❤❤
Very nice bro
Good person ✌️
kamal 22 di gal baat original ch hai 22.....kamal 22 de father saab da b dabb k sikka chalda patwari saab....
ਪਟਵਾਰੀ ਵੈਲੀ ਦਾ ਸਪੁੱਤਰ ਵੀ ਵੈਲੀਆਂ ਵਾਲੇ ਸ਼ੌਂਕ ਹੀ ਰੱਖੂ
Kamal grewal great person wishing you all the best for upcoming project shrink sardari da ❤
ਅਸੀ 4 ਭਰਾ ਪਿਛਲੇ ਐਤਵਾਰ ਨਿਕਲੇ ਸੀ ਥਾਰ ਾੇ ਗੇੜੀ ਲਾਉਣ ...ਉਦੋ ਲਾਇਆ ਸੀ kamal grewal da Sardari song❤❤❤
Nam ta kamal de father da pura c pehla ,manna ktani nal mil k kabze v bhout lai y huna ne,,
Bai asi baut dekha Farmtrac 60 oh alloy wala sade College baut war aea c song to baad Rode College
Nyc vidio g
#JusticeforSidhumoosewala 👑💪💯♥️🇵🇰
Ssrdari 🤘
👍👍👍👍👍
❤❤❤❤❤❤❤
Buttu bai ji
Tusi singer da pind jaroor daseya karo ji
Jassa Sandhu Jagraon tu
Bittu Veer gill jabbomajre bare jaroor dasso
Na kadi koi aaya si na kadi koi auuga odde warga, #justiceforsidhumoosewala
kamal grewal❤❤❤
Moosewala yatt ethe Ikko mithiye unj glli baati sadde jehe boht bnde 👳🏼♂️
Justice for SUBHDEEP Singh Sidhu moosewala bro 😘😍😊
Sidhu legend a ohda nm laye Bina thodi view ni chlde
Sidhu mosewala 20: mint ton start gal all friends
Kamal Grewal da Gaana c "Ape Milugi Morh te Khadi je Lorh hoyi Mitran di"...
Barha Sunaya eh Gaana Kudiyan nu ohna da Dimaag set karan layi...
Sidhumoosewalaking
Mera pind v thrike de nal baddowal paida mullanpur road te
Bhai ji matt sharon wale da interwies jarur karna
Moosewala🤘
👌👌❤️❤️
Village longowal (sangrur) de munde ne katal kr k vodeo bna k fr song lgaea c eh🙏
Moosewala jatt iko aa
Bai mein odo tiji class ch c jdo sardari song Aya c bout sunde c
ਸਾਨ ਜੱਟ ਮੁਸੇਵਾਲਾ
Father of Punjabi music industry Sidhu moose wala
Eh kithe da gaayk aa
Lovely nirman nal v interview karo please 🙏
Sardari song 😘
ਵੀਰ ਮੂਸੇਵਾਲੇ ਬਾਰੇ ਜੇ ਗੱਲ ਕਰੀ ਹੁੰਦੀ ਆ ਤਾਂ ਇੰਟਰਵਿਉ ਦੇ ਸੁਰੂ ਵਿੱਚ ਹੀ ਸੁਣਾ ਦਿਆ ਕਰੋ ਕਿਉਂਕਿ ਮੈਂ ਇੰਟਰਵਿਉਆ ਸਿੱਧੂ ਬਾਰੇ ਕੀਤੀ ਗਈ ਕਰਕੇ ਹੀ ਸੁਣਦੇ ਹਾਂ ।
ਕਮਲ ਗਰੇਵਾਲ ਨਾਲ ਕੀਤੀ ਇੰਟਰਵਿਊ ਬਹੁਤ ਵਧੀਆ ਲੱਗੀ ਬਿੱਟੂ ਵੀਰ ਜੀ ਕਮਲ ਗਰੇਵਾਲ ਵਧੀਆ ਸੋਚ ਰਖਦਾ ਹੈ। ਧੰਨਵਾਦ ਬਿੱਟੂ ਜੀ
।