ਇੱਕ ਧੀ ਦੀ ਦਰਦ-ਭਰੀ ਕਹਾਣੀ(Part-91)/Ek dhee di dard bhari kahani

Sdílet
Vložit
  • čas přidán 11. 07. 2024

Komentáře • 77

  • @user-ur8kx6nr5y
    @user-ur8kx6nr5y Před 21 dnem +20

    ਏਥੇ ਤਾਂ ਸੱਸ ਵੀ ਸਹੀ ਹੈ ਕਿੱਸੇ ਨਾਲ ਨਹੀ ਬੋਲਵਾਣੀ ਨਹੀ ਬੋਲਣਾ ਚਾਹੀਦਾ

  • @jaspaldhami5998
    @jaspaldhami5998 Před 21 dnem +5

    ਸਿਮਰਤ.ਬਾਂਦਰੀ.ਬਦਲੋ

  • @ManjitKaur-lu7oy
    @ManjitKaur-lu7oy Před 21 dnem +3

    ਹੈਲੋ ਸਮੀ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 91ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @rajwinder1968
    @rajwinder1968 Před 21 dnem +4

    ਕੋਈ ਸਿਖਸਾ ਵਾਲੀ ਗੱਲ ਨਹੀ ਸਟੋਰੀ ਵਿੱਚ

  • @harbanskaur7967
    @harbanskaur7967 Před 21 dnem +1

    ਇਹ ਬੁਢੀ ਤੇ ਸਿਮਰਤ ਕਿਸੇ ਨੂੰ ਬਾਰਾ ਨਹੀ ਆਉਣ ਨਹੀ ਦਿੰਦੀਆ

  • @Khushi-qe3fo
    @Khushi-qe3fo Před 21 dnem +6

    Sare jane kive piche paye hoya shammi de vichari shammi di sun lave waheguru

  • @harbinderkaur6664
    @harbinderkaur6664 Před 21 dnem +2

    Waheguruji 😢😢😢shammi dee te v mahar karo tusi . Jo insaan dil da achha hunda ussda bura kuyu .... sab tuhade hi bande ne sahi ya galat .Waheguruji Waheguruji Waheguruji Waheguruji 😢🙏🙏🙏

  • @gurdeepkaur5145
    @gurdeepkaur5145 Před 21 dnem +4

    ਇਹ ਬੁਢੀ ਤਾਂ ਵੱਢਣ ਜੋਗੀ ਹੈ ਸੰਮੀ ਤੇਰੇ ਲੱਡੂ ਕਰਮਾਂ ਵਾਲੇ ਆਏ ਨੇ ਵਾਹਿਗੁਰੂ ਸੰਮੀਂ ਦੀ ਵੀ ਝੋਲੀ ਭਰ ਦਵੇ

  • @user-wz5rp8hf1l
    @user-wz5rp8hf1l Před 21 dnem +5

    Please story da end kro ji

  • @gurwinderkaur5427
    @gurwinderkaur5427 Před 21 dnem +2

    Bhan ji ....bas kao hun end karo plz

  • @AmardeepSingh-kg6mm
    @AmardeepSingh-kg6mm Před 21 dnem +2

    Shammi ji acting bahut vadia hai ❤❤❤❤❤❤❤❤

  • @simranjeetsinghsethi1242
    @simranjeetsinghsethi1242 Před 21 dnem +3

    Simrat kina ku kadi hai kam sab pata hai Simrat kini chalak hai ❤

  • @user-wz5rp8hf1l
    @user-wz5rp8hf1l Před 21 dnem +3

    Hun story bor ho gyi a

  • @KavitaSaggar-gn8ez
    @KavitaSaggar-gn8ez Před 21 dnem

    Next episode please

  • @user-ur8kx6nr5y
    @user-ur8kx6nr5y Před 21 dnem +3

    ਬਿੱਠਾ ਦਿਓ ਪਲੰਗ ਤੇ ਮੇਮ ਨੂੰ ਸੱਸ ਤਾਂ ਸਿਰਤੇ ਬਠਾਉ ਏਨੂੰ ਸ਼ਮੀ ਨੂੰ ਨੌਕਰਾਣੀ ਬਣਾਕੇ ਰੱਖ

  • @ushamahta6387
    @ushamahta6387 Před 21 dnem +2

    Mainu shammi te taras aa raheya hai sare hi shammi de piche paye ne

  • @user-eb2ys9lh9i
    @user-eb2ys9lh9i Před 21 dnem +1

    ਛਮੀ ਦੀ ੳਵਰ ਏਕਟੀਗ😅😅😅

  • @i_jasleen_championclub495

    Shammi nu vekh ke mere mummy di ydd aaondi pyi kiuki mere mummy v eda hi sab di Khushi vich khush hunde c

  • @preetinasingh9076
    @preetinasingh9076 Před 21 dnem +1

    RABB KARE SIMRAT DE V BACHHA NA HOVE

  • @kksingh308
    @kksingh308 Před 21 dnem

    Very very nice