sakhi 2 bachan Sant balwant singh ji maharaj sihoda sahib ( Bhai manjeet singh ji hazoori sewadar )

Sdílet
Vložit
  • čas přidán 16. 04. 2024
  • sakhi 2 bachan Sant balwant singh ji maharaj sihoda sahib ( Bhai manjeet singh ji hazoori sewadar )
    ਸਾਖੀ 2 ਸ਼੍ਰੀਮਾਨ 111 ਸੰਤ ਬਲਵੰਤ ਸਿੰਘ ਜੀ ਮਹਾਰਾਜ ਸਿਹੋੜਾ ਸਾਹਿਬ ਵਾਲਿਆਂ ਦੇ ਬਚਨ ਪ੍ਰੇਤ ਦਾ ਭਲਾ ਕਰਨਾ
    ਹੋਰ ਸਾਖੀਆਂ ਬਚਨ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ
    ਧੰਨਵਾਦ

Komentáře • 28

  • @punjab3878
    @punjab3878 Před 2 měsíci +17

    ਮੈ ਬਹੁਤ ਕੀਰਤਨ ਹੁਣ ਵੀ ਸੁਣਦਾ ਹਾ ਮੇਰੇ ਮਨ ਦੇ ਫੁਰਨੇ ਅੱਜ ਵੀ ਪੂਰੇ ਕਰਦੇ ਨੇ ਨਾਮ ਦੇ ਰਸੀਏ ਸਨ ਨਾਮ ਜਪੀ ਦਾ ਏ ਜਪਣ ਨੂੰ ਬਹੁਤ ਮਨ ਕਰਦਾ ਕੈਸਟਾਂ ਸੁਣ ਸੁਣ ਕੇ ਮਹਾਰਾਜ ਦੀਆ ਧੰਨ ਧੰਨ ਬਾਬਾ ਬਲਵੰਤ ਸਿੰਘ ਮਹਾਰਾਜ ਤੁਹਾਡਾ ਕੀਰਤਨ ਮੈ ਅੱਜ ਵੀ ਸੁਣਦਾ ਹਾ ਕਿਰਪਾ ਰੱਖਣੀ ਮਹਾਰਾਜ ਜੀ ਜਗਰਾਓ

  • @rachhpaldhiman2959
    @rachhpaldhiman2959 Před měsícem +4

    ਧੰਨ ਸੰਤ ਮਹਾਰਾਜ ਜੀ ਮਲਵਈ ਕੀਰਤਨ ਦੇ ਧਨੀ ❤

  • @ckaur4369
    @ckaur4369 Před 7 dny +1

    ❤❤❤❤❤❤❤❤❤❤🙏🙏🙏🙏🙏🙏🙏🙏🙏🙏😔🙏💐

  • @chiragansari6492
    @chiragansari6492 Před 2 měsíci +4

    ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਆਪ ਜੀ ਨੂੰ ਦਾਸ ਵੱਲੋਂ ਨਮਸਕਾਰ

  • @jagtarsingh1578
    @jagtarsingh1578 Před 2 měsíci +3

    ਵਾਹਿਗੁਰੂ ਜੀ

  • @PremChand-ig5ox
    @PremChand-ig5ox Před měsícem +1

    Waheguru ji waheguru ji 🙏🏻

  • @user-wt9ni6on3t
    @user-wt9ni6on3t Před 2 měsíci +5

    🙏

  • @paramsandhu9548
    @paramsandhu9548 Před 2 měsíci +2

    Dhan gurudev Maharaj jiyan nal nibhauhn wale🙏

  • @amgalsingh5628
    @amgalsingh5628 Před měsícem +1

    Dhan gurdev pita g dhan dhan bapu sehore wala dhan kamai

  • @MFW9105
    @MFW9105 Před měsícem

    Baba manjit singh ji maharaj jiyan ne ta bohat khedan dikhaiyan ne Ji oh koutak ajj v Bohat yaad aundey ne bakhshannhaar ji de naal bitaye pal,,,,,,,, thodde charna di dhoorh

  • @lalydhiman4188
    @lalydhiman4188 Před měsícem

    ਵਾਹਿਗੁਰੂ ਜੀ 🙏🏿🙏🏿

  • @ManjitSingh-pb1uk
    @ManjitSingh-pb1uk Před měsícem

    Satnam wahaguru ji 🙏

  • @gurjitsingh9807
    @gurjitsingh9807 Před měsícem

    Dhan waheguru ji

  • @prabhjotdoburji1111
    @prabhjotdoburji1111 Před měsícem

    Waheguru ji waheguru ji waheguru ji ❤

  • @iammesandhu
    @iammesandhu Před 25 dny

    ਭਾਈ ਸਾਹਿਬ ਜੋ ਵੀ ਪਿਆਰਾ recording ਤੇ editing ਕਰਦਾ ਹੈ ਓਹਨੂੰ ਬੇਨਤੀ ਹੈ ਕੇ thumbnail ਵਿੱਚ ਏਦਾਂ ਦੀ ਫੋਟੋ ਨਾ ਲਾਇਆ ਕਰੋ ਸੰਤ ਮਹਾਰਾਜ ਦੇ ਹੀ ਸਰੂਪ ਲਾ ਦਿਆ ਕਰੋ ਅਤੇ background music ਜਮਾ ਮੱਠਾ ਰੱਖਣਾ ਜੀ।

  • @amardeepsinghbhattikala189
    @amardeepsinghbhattikala189 Před měsícem

    Satanam shri waheguru ji Akal purkh waheguru ji sarbat da bhla wakshan ehi ardas ha ji

  • @childflix
    @childflix Před 27 dny +1

    Sant kaha brahmagyaani kaha, parmeshwar ka beta parmeshwar he app, Dhan Dhan parmeshwar roop Baba Balwant Singh ji, seora sahib ji.

    • @NoorNoor123-sq5kq
      @NoorNoor123-sq5kq Před 6 dny

      ਧੰਨ ਧੰਨ ੴ ਸਰੂਪ ਦੀ ਸਦਾ ਹੀ ਜੈ ਧੰਨ ਧੰਨ ਸਿਹੌੜਾ ਸਾਹਿਬ ਵਾਲੇ ਮਹਾਰਾਜ ਜੀਓ

  • @mannsingh9209
    @mannsingh9209 Před měsícem

    Waheg

  • @Hardeepsing4101
    @Hardeepsing4101 Před 2 měsíci +5

    ਬਾਬਾ ਜੀ ਅਜ ਕਲ ਆਪ ਜੀ ਕਿਥੇ ਬਿਰਾਜ ਦੇ ਹੋ ❤

  • @user-bc7qc7py7z
    @user-bc7qc7py7z Před 2 měsíci +1

    Waheguru ji waheguru ji waheguru ji 🙏 Mohan preet singh $% Jugdev singh

  • @user-zh1lp2mi8h
    @user-zh1lp2mi8h Před měsícem

    Waheguru j waheguru ji

  • @hssingh964
    @hssingh964 Před 11 dny

    Eh hun dio bhoot pret aam lokka nu ni dukh de babayaa nu ptaa ni kithu takri jaande 1947 tu oh pyaase hi bethe c 50 saal tkre c bhoot

  • @davindersingh236
    @davindersingh236 Před měsícem +1

    Tusi sakhis pauna bandh na kareo, kyonke Audience slow slow badegi ji🙏 haunsla na hareo🙏

  • @davindersingh236
    @davindersingh236 Před měsícem

    Pehla kithe c, ? chalo der aye darusat aye ho ji🙏

  • @SukhvinderSingh-sl6zv

    Jhoothi kahani. Bakwas hei.

  • @harvinderuppal8467
    @harvinderuppal8467 Před měsícem

    Satnam shri waheguru g 🙏