ਜੁਗਾੜੀ ਪੰਜਾਬੀ ਨੇ ਘਰ ਨੂੰ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਰੱਖਿਆ, ਪੰਜਾਬੀ ਜੁਗਾੜੀ ਹੁੰਦੇ ਨੇ ਸੱਚ ਕਰ ਦਿਖਾਇਆ|

Sdílet
Vložit
  • čas přidán 25. 08. 2024
  • ਜੁਗਾੜੀ ਪੰਜਾਬੀ ਨੇ ਘਰ ਨੂੰ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਰੱਖਿਆ, ਪੰਜਾਬੀ ਜੁਗਾੜੀ ਹੁੰਦੇ ਨੇ ਸੱਚ ਕਰ ਦਿਖਾਇਆ | Hamdard Tv |
    Subscribe Kro Sada CZcams Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard
    #JagadiJaat #punjabijagadi #housemove

Komentáře • 530

  • @ranjitrani5970
    @ranjitrani5970 Před 4 lety +70

    ਬਹੁਤ ਵਧੀਆ ਗੱਲ ਹੈ ਮਿਹਨਤ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ

    • @rachhpalsingh8946
      @rachhpalsingh8946 Před 4 lety

      ਹਮਦਰਦ ਟੀਵੀ ਵਾਲਿਓ ਏਨਾ ਦਾ ਫ਼ੋਨ ਨੰਬਰ ਵੀ ਦੇ ਦਿਓ ਐਨਾ ਤਾਂ ਸੋਚ ਲੈਂਦੇ

    • @Anysollovejeetsirclasses
      @Anysollovejeetsirclasses Před 4 lety

      It's very old technique to shift houses
      jhuth bol rahhe a ki kuj new aa.........
      Bahuut puraani technique aa a. Isto phlaa v kayi ghrr iddaa dujjiya states ch ghrr chakke jande & side te lejaaye jande gye aa..
      Bihar Patna de log phla hi Ida karde aaye a. Bahuut purana aa........

  • @dilbagsandhu7497
    @dilbagsandhu7497 Před 4 lety +60

    ਕਰੇ ਕਰਾਏ ਆਪੇ ਆਪ ਨੀਚੋਂ ਊਚ ਕਰੇ ਮੇਰਾ ਗੋਬਿੰਦ ਇਹ ਡੋਰ ਮਾਲਕ ਦੇ ਹਥ ਹੈ ਸਰਦਾਰ ਬੂਟਾ ਸਿੰਘ ਨੂੰ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਵਾਹਿਗੁਰੂ ਹਮਦਰਦ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ

    • @Anysollovejeetsirclasses
      @Anysollovejeetsirclasses Před 4 lety

      It's very old technique to shift houses
      jhuth bol rahhe a ki kuj new aa.........
      Bahuut puraani technique aa a. Isto phlaa v kayi ghrr iddaa dujjiya states ch ghrr chakke jande & side te lejaaye jande gye aa..
      Bihar Patna de log phla hi Ida karde aaye a. Bahuut purana aa........

    • @kiranbala5275
      @kiranbala5275 Před 4 lety

      Punjabi veer balle balle Waheguru ap nu hamesha chardi kala ch rakhe

    • @Anysollovejeetsirclasses
      @Anysollovejeetsirclasses Před 4 lety +1

      @@kiranbala5275 veere aa technique bahuut puraani aa india chh........ Bihar Patna de logg kayi saala phla de karde aa rahe a. Onna kolo hi sikhya sukhya a sabb. Foreign ch tan kayii saal ho gye.

  • @dalwindersingh1028
    @dalwindersingh1028 Před 4 lety +113

    ਸ਼ਾਬਾਸ਼ ਕਾਰੀਗਰ ਕਮਾਲ ਦਾ ਬਲੇ ਬਲੇ ਰੱਬ ਵਾਹਿਗੁਰੂ ਤੇਰੇ ਕੰਮ ਨੂੰ ਇਸੇ ਤਰਾਂ ਚੜਾਇਆ ਚ ਰੱਖੇ ਚੜਦੀ ਕਲਾ ਚ ਰੱਖੇ

  • @aksidhu7649
    @aksidhu7649 Před 4 lety +26

    ਬਹੁਤ ਖੂਬ ਕਿਆ ਬਾਤ ਆ ....
    God bless to all

  • @BhupinderSingh-fe5il
    @BhupinderSingh-fe5il Před 4 lety +100

    ਬਹੁਤ ਵਧੀਆ ਲੱਗਾ,ਤੁਹਾਡੀ ਮਿਹਨਤ ਤੇ ਤਕਨੀਕ ਨੂੰ ਸਲਾਮ ਮੇਰੇ ਵੀਰੋ 🙏

    • @Anysollovejeetsirclasses
      @Anysollovejeetsirclasses Před 4 lety

      It's very old technique to shift houses
      jhuth bol rahhe a ki kuj new aa.........
      Bahuut puraani technique aa a. Isto phlaa v kayi ghrr iddaa dujjiya states ch ghrr chakke jande & side te lejaaye jande gye aa..
      Bihar Patna de log phla hi Ida karde aaye a. Bahuut purana aa........

  • @palpatrewala
    @palpatrewala Před 4 lety +29

    ਬਹੁਤ ਕਾਬਲ ਬੰਦੇ ਆ ਅਸੀਂ ਅਬੋਹਰ ਚੁਕਵਾਈ ਆ ਕੋਠੀ 5 ਫੁਟ ਉੱਚੀ ,ਬਹੁਤ ਕਾਮਯਾਬ ਆ ,exprt ਬੰਦੇ ਆ,ਰੋਜ਼ਾਨਾ ਪ੍ਰਸ਼ਾਦ ਵੰਡ ਕੇ ਕੰਮ ਸ਼ੁਰੂ ਕਰਦੇ ਆ

  • @HarjinderSingh-dw8et
    @HarjinderSingh-dw8et Před 4 lety +26

    ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਆ
    ਧੰਨਵਾਦ ਜੀ

  • @roshankhan5855
    @roshankhan5855 Před 4 lety

    ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਵੀਰ ਜੀ
    ਵਾਹਿਗੁਰੂ ਜੀ ਮੇਹਰ ਰਖੀ ਵੀਰ ਜੀ ਤੇ

  • @giansingh7081
    @giansingh7081 Před 4 lety +1

    ਵਾਹ ਜੀ ਬਹੁਤ ਹੀ ਵਿਲਖਣ ਅਤੇ ਚਮਤਕਾਰੀ ਕਂਮ ਹੈ ਇਨਾਂਹ ਕਾਰੀਗਰਾਂ ਨੂਂ ਪਰਮਾਤਮਾ ਦਾ ਸਹਾਰਾ ਹੈ ।

  • @rajpreetkaur2602
    @rajpreetkaur2602 Před 4 lety +25

    Salute to all workers,,but its vry risky work,,bt fr v ahh ldke jo km krde ne salute aa 22

  • @satwinderkaur1096
    @satwinderkaur1096 Před 4 lety +51

    ਸਿੱਖ ਕੌਮ ਦੀ ਹਮੇਸ਼ਾਂ ਹੀ ਚੜਦੀ ਕਲਾ ।

  • @harry5727
    @harry5727 Před 4 lety +7

    ਬਹੁਤ ਵਧੀਆ ਵੀਰ ਜੀ
    ਰੱਬ ਹੋਰ ਤਰੱਕੀ ਬਖਸ਼ੇ

  • @sarvjitdeol9622
    @sarvjitdeol9622 Před 4 lety +36

    💪ਖੁਸ਼ ਕੀਤੇ ਸਿੰਘ ਜੀ 💪
    💐💐💐💐💐
    ਕਮਾਲ ਕਰਤੀ ।ਅਲਾਦੀਨ ਦੀਆਂ ਜਾਦੂ ਦੀਆਂ ਕਹਾਣੀਆਂ ਵਿੱਚ ਪੜੀਆ ਸੀ ਕਿ ਜਿੰਨ ਮਹਿਲ ਨੂੰ ਚੁੱਕ ਕੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਤੇ ਲੈ ਜਾਂਦਾਹੈ।
    ਪਰ ਸਿੰਘ ਨੇ ਤਾਂ ਜਿੰਨ ਵੀ ਪੜਨੇ ਪਾਤੇ।

    • @gurlalramgarhia188
      @gurlalramgarhia188 Před 4 lety +1

      Vekhi kite. A Aladin te nai

    • @Anysollovejeetsirclasses
      @Anysollovejeetsirclasses Před 4 lety

      It's very old technique to shift houses
      jhuth bol rahhe a ki kuj new aa.........
      Bahuut puraani technique aa a. Isto phlaa v kayi ghrr iddaa dujjiya states ch ghrr chakke jande & side te lejaaye jande gye aa..
      Bihar Patna de log phla hi Ida karde aaye a. Bahuut purana aa........

  • @G_deepsingh1986
    @G_deepsingh1986 Před 4 lety

    ਟੈਲੇੰਟ ਨੂੰ ਡਿਗਰੀਆਂ ਜਾਂ ਪੜਾਇਆ ਦੀ ਜ਼ਰੂਰਤ ਨੀ ਉਹ ਕੈਂਦੇ ਨੀ , ਪੜੇ ਲਿਖੇ ਤੇ ਸਮਝਦਾਰ ਚ ਫ਼ਰਕ ਹੁੰਦਾ , ਓਹੀ ਕਮ 5 ਪਾਸ ਨੇ ਵੱਡੇ ਵੱਡੇ ਇੰਜੀਨੀਅਰਾ ਨੂੰ ਫੇਲ੍ਹ ਕਰਤਾ,Wmk 🙏🏻

  • @BB-ux9px
    @BB-ux9px Před 4 lety +48

    ਬਹੁਤ ਵਧੀਆ ਕਮ ਆ ਬਾਈ ਜੀ

    • @kirnasingh9924
      @kirnasingh9924 Před 4 lety

      The following link unsubscribe and I have to go back in touch soon about this property has in fact is in touch and go over to go with you on your car advertising and I have been working in a way of getting our in fact is I p and the rest I p in fact that you can do that and then delete the material is strictly confidential the following URL in touch soon to discuss a few things I need the material in this case I would love for her birthday in the rest is ok to send the material is I have to do the needful as earliest the following ad in fact that you can get it for a while and go from strength and conditioning and I am writing in touch and let them go with a way of doing it on your own personal World AND THE REST I WILL HAVE BEEN in the ZOO IS IN THE IN IN IN

    • @gulzarbehniwal6281
      @gulzarbehniwal6281 Před 4 lety +3

      ਵਾਹ ਵਾਹ ਧੰਨ ਐ ਵੀਰ ਐਨਾ ਵਧੀਆ ਰਿਸਕ ਲੈ ਕੇ ਕੰਮ ਕੀਤਾ ਸਲਾਮ ਵੀਰ ਨੂੰ ਚੜਦੀ ਕਲਾ ਚਰਹੇ ਸੰਗਰੂਰ ਫੋਨ ਨੰਬਰ ਪਹਿਲਾ ਦਿਆ ਕਰੋ ਵੀਰ ।

    • @SatishKumar-pg7xg
      @SatishKumar-pg7xg Před 4 lety

      Ooooo

  • @DeepSingh47
    @DeepSingh47 Před 4 lety +1

    ਪੱਤਰਕਾਰ ਸ਼ਾਹਿਬ ਇਦਾ ਦੀ ਇਕ ਦੋ ਵਿਡੀਉ ਹੋਰ ਵਣਾਔ ਬਹੁਤ ਵਧਿਆ ਜਾਨਕਾਰੀ 🙏

  • @ranjeetkaur7733
    @ranjeetkaur7733 Před 4 lety +90

    ਸਾਡੇ ਪਿੰਡ ਵੀ ਕੀਤਾ ਬਹੁ ਪੁਰਾਣੀ ਕੋਠੀ ਸੀ ਹੁਣ ਪਛਾਣ ਚ ਨੀ ਅਾਓਂਦੀ 👍👍

  • @fashiondesigner4200
    @fashiondesigner4200 Před 4 lety +1

    ਵੀਰ ਬੂਟਾ ਸਿੰਘ ਜੀ ਮਿਸਤਰੀ,,,,,,,, ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀ। ਉਸਤਾਦ ਦਾ ਸਾਥ ਜੌ ਇਨਸਾਨ ਸਮਜਦਾ। ਫਿਰ ਉਹ ਪਰਮਾਤਮਾ ਸਾਥ ਦਿੰਦਾ।

  • @RanjitSingh-rk7lg
    @RanjitSingh-rk7lg Před 4 lety +2

    ਬਹੁਤ ਵਧੀਆ ਨਤੀਜੇ ਨੇ ਤੁਹਾਡੇ।ਸਲਿਊਟ ਤੁਹਾਡੀ ਹਿੰਮਤ ਨੂੰ। ਪ੍ਰਮਾਤਮਾ ਤੁਹਾਨੂੰ ਖ਼ੁਸ਼ੀਆਂ ਬਖਸ਼ੇ।🙏🙏🙏

  • @sathsachkaa3473
    @sathsachkaa3473 Před 4 lety

    ਬਹੁਤ ਵਧੀਆ ਕੰਮ ਕਰ ਰਹੇ ਹਨ ਬੂਟਾ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰਾ ਮਾਣ ਹੈ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਵਾਹਿਗੁਰੂ ਜੀ ਦੀ ਕ੍ਰਿਪਾ ਆਪਜੀ ਤੇ ਬਣੀ ਰਹੇ ਜੀ 🙏💐🙏💐🙏💐🙏💐🙏💐🙏🇮🇳🇮🇳🇮🇳🇮🇳🇮🇳

  • @user-yu8zd8lp4v
    @user-yu8zd8lp4v Před 4 lety +17

    ਸਤਿਗੁਰੂ ਨਾਨਕ ਦੇਵ ਜੀ ਕਿਰਪਾ ਬਣਾਈ ਰੱਖਣ

    • @Anysollovejeetsirclasses
      @Anysollovejeetsirclasses Před 4 lety

      It's very old technique to shift houses
      jhuth bol rahhe a ki kuj new aa.........
      Bahuut puraani technique aa a. Isto phlaa v kayi ghrr iddaa dujjiya states ch ghrr chakke jande & side te lejaaye jande gye aa..
      Bihar Patna de log phla hi Ida karde aaye a. Bahuut purana aa........

  • @dhadilakhvindersinghparasr24

    ਬੂਟਾ ਸਿੰਘ ਜੀ ਆਪ ਜੀ ਵਡੇ ਵਡੇ ਇੰਜੀਨੀਅਰ ਫੇਲ੍ਹ ਕਰ ਦਿੱਤੇ।

  • @baba5663
    @baba5663 Před 4 lety +10

    ਬਹਿਰਾਮ ਤੋ ਬੰਗੇ ਆ ਵਾਲੇ ਰੋਡ ਤੇ ਆ।ਬਹੁਤ ਵਧੀਆ ਮਿਹਨਤ ਕਰਦਾ ਭਾਜੀ

  • @technicalanuji802
    @technicalanuji802 Před 4 lety +43

    ਬਾਈ ਮਿਸਤਰੀ ਤਾ ਬਹੁਤ ਦੇਖੇ ਪਰ ਤੇਰੇ ਜਿਹਾ ਕੋਈ ਨੀ ਦੇਖਿਆ ਏਨੀ ਦੂਰ ਮਕਾਨ ਪਿੱਛੇ ਲਜਾਣਾ ਬਹੁਤ ਔਖਾ

  • @harbanskaur180
    @harbanskaur180 Před 4 lety +1

    Bahut vadia ji
    S. Buta Singh ji tusi te tuhadi team bahut hi jokhambhara km bari jimevaari te guarantee naal kardi h.
    Waheguruji aap nu hamesha chardikala bakshan ji

  • @JasbirSingh-fy8vy
    @JasbirSingh-fy8vy Před 4 lety +35

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਖਾ ਦਾ ਮਨ ਨੀਵਾਂ ਮਤ ਉਚੀ ਮਤ ਪਤ ਦਾ ਰਾਖਾ ਵਾਹਿਗੁਰੂ

  • @mssandhu172
    @mssandhu172 Před 4 lety +1

    ਮੈਂ ਖ਼ੁਦ ਬਿਲ੍ਡਰ ਹਾਂ ਤੇ ਸਿਵਲ ਇੰਜਿਨਿਯਰ ਹਾਂ, ਅਸੀਂ ਇੱਕ ਕੋਠੀ 7' ਦੇ ਕਰੀਬ ਚੁੱਕੀ ਸੀ, ਕੱਮ ਬਹੁਤ ਵਧੀਆ ਹੋਇਆ, ਪਰ last ਵਿੱਚ ਨਿਚੋੜ ਇਹ ਨਿਕਲਿਆ ਕੀ ਤੋੜ ਕੇ ਬਨਾਨਾ ਹੀ ਸਮਝਦਾਰੀ ਹੈ, ਇਸ ਤਰਾਂ ਦਾ ਜੁਗਾੜ ਕਦੇ ਨਹੀਂ ਕਰਣਾ ਚਾਹੀਦਾ !! ਮਕਾਨ ਦੀ ਲਾਇਫ ਬਿਲਕੁਲ ਘੱਟ ਜਾਂਦੀ ਹੈ !! ਜੁਗਾੜ ਕਦੇ ਓਰਿਜਨਲ ਦਾ ਮੁਕਾਬਲਾ ਨਹੀਂ ਕਰ ਸੱਕਦਾ !! ਬੱਚਤ ਵੀ ਕਹਿਣ ਦੀ ਗੱਲ ਹੈ, ਪੈਸੇ ਲਗਭਗ ਓਨੇ ਹੀ ਲਗ ਜਾਂਦੇ ਨੇ !! ਰਿਸ੍ਕ ਵੱਖਰਾ ਹੈ !!
    Basics of the civil engineering failed due to none center of gravity, enlightment & level ...
    ਅਗਰ ਤੁਸੀਂ ਕਸਟਮਰ ਕੋਲੋਂ ਸੱਚੀ ਗੱਲ ਪੁੱਛੋਂ ਤੇ 90% ਏਹੀ ਕਹਿਣ ਗੇ ਕੀ ਗਲਤੀ ਕੀਤੀ, ਤੋੜ ਕੇ ਹੀ ਬਣਾ ਲੈਂਦੇ, ਤੇ ਜ਼ਿਆਦਾ ਵਧੀਆ ਸੀ !!
    ਬਾਕੀ
    An every thing is possible in India....

  • @rajsinghtanda7272
    @rajsinghtanda7272 Před 4 lety +46

    Punjab Sarkar. Captain te badal da khar. Punjab toh. Bhar move ker de. 🇮🇳🇨🇦🇬🇧🇺🇸👍🏿🧐😜😝😘🤓

  • @gurdarshansingh4489
    @gurdarshansingh4489 Před 4 lety +1

    ਵਾਹ ਭਾਈ ਵਾਹ ......ਵਾਹਿਗੁਰੂ ਜੀ.....

  • @BhupinderKaur-gh4ix
    @BhupinderKaur-gh4ix Před 4 lety

    ਬਹੁਤ ਵਧੀਆ ਕੰਮ ਹੈ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਜੀ

  • @MatharuBalwinder
    @MatharuBalwinder Před 4 lety +2

    ਬਹੁਤ ਵਧੀਆ ਕੰਮ ।ਸਲੋਹਣ ਯੋਗ ਕੰਮ

  • @preetwer1902
    @preetwer1902 Před 4 lety

    ਵਾਹਿਗੁਰੂ ਜੀ ਮੇਹਰ ਕਰਨ

  • @aneetarani6562
    @aneetarani6562 Před 4 lety +3

    God bless.u veer ji

  • @sukhwindergillsukhwindergi8207

    ਬਹੁਤ ਵਧੀਆ ਕੰਮ ਬਾਈ ਦਾ

  • @rajsinghchauhan8453
    @rajsinghchauhan8453 Před 4 lety +97

    ਵਾਹ ਜੀ ਵਾਹ ਆਪਣਾ ਫੋਨ ਨੰਬਰ ਜਰੂਰ ਤੋ ਜਰੂਰ ਦਿਓ ਅਸੀ ਵੀ ਘਰ ਉਚਾ ਕਰਨਾ ਹੈ

    • @dashmeshbuldingliftingpunj206
      @dashmeshbuldingliftingpunj206 Před 4 lety +8

      97816-92813ਠੇਕੇਦਾਰ ਬੂਟਾ ਸਿੰਘ

    • @jassifilms02
      @jassifilms02 Před 4 lety +1

      @@dashmeshbuldingliftingpunj206 number pure pao

    • @jaswantsinghpradhan7470
      @jaswantsinghpradhan7470 Před 4 lety +1

      @@jassifilms02 िਧਆਨ ਨਾਲ ਦੇਖੋ ਵੀਰ ਜੀ,,ਨੰਬਰ ਪੂਰੇ ਨੇ 9781692813

    • @deepreet4107
      @deepreet4107 Před 4 lety

      9814808721 from sangrur..work in all places

  • @NirmalSingh-om4bs
    @NirmalSingh-om4bs Před 4 lety

    Great Khalsa ji

  • @neerusharma7121
    @neerusharma7121 Před 4 lety +18

    Woooooow

  • @sukhdeepvirk7366
    @sukhdeepvirk7366 Před 4 lety +8

    Good bai ji ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਸਿਰਾ ਕਰਾ ਤਾ ਬਾਈ ਜੀ

  • @vattanbrar2255
    @vattanbrar2255 Před 4 lety +22

    ਸਲਾਮ ਆ ਵੀਰਾ ਨੂੰ

  • @gurjeetbajwa6268
    @gurjeetbajwa6268 Před 4 lety +2

    ਵਾਹ ਬਈ ਵਾਹ ਬਹੁਤ ਖੂਬ ਬਹੁਤ ਖੂਬ

  • @nomadjeevika974
    @nomadjeevika974 Před 4 lety +1

    Punjab da naam punjabi hi Roshan kr sakday hn 👊👊👊👊👊👊👊

  • @ravipal5420
    @ravipal5420 Před 4 lety +10

    Masha allah

  • @sukhpalsharma8584
    @sukhpalsharma8584 Před 4 lety +4

    ਬਹੁਤ ਵਦੀਆ ਵੀਰ ਜੀ

  • @surinderkaur1729
    @surinderkaur1729 Před 4 lety

    ਸਿਆਣੇ ਕਹਿੰਦੇ ਪੜੇ ਨਾਲੋਂ ਕੜਿਆ ਚੰਗਾ ਮਤਲਬ ਪੜ੍ਹੇ ਲਿਖੇ ਇੰਜੀਨੀਅਰ ਨਾਲੋਂ ਹੱਥੀਂ ਕੰਮ ਕਰਨ ਵਾਲੇ ਦਾ ਤਜਰਬਾ ਹੁੰਦਾ। ਤੁਹਾਡੇ ਸਾਹਮਣੇ ਹੈ 5 ਪੜ੍ਹੇ ਵੀਰ ਨੇ ਸਾਬਤ ਕਰ ਦਿੱਤਾ ਹੈ। ਕਿਸੇ ਵੱਡੇ ਸਨਮਾਨ ਦਾ ਹੱਕਦਾਰ ਹੈ ਵੀਰ।

  • @arshdeepsinghgill3411
    @arshdeepsinghgill3411 Před 4 lety +14

    ਏ ਪੰਜਾਬੀ ਹੁੰਦੇ ਆ ਏ ਕੁੱਛ ਵੀ ਕਰ ਸਕਦੇ ਨੇ ਬੋਲੇ ਸੋਨੇਹਾਲ ਸਾਤ ਸ਼ੀ੍ ਆਕਾਲ

  • @user-pn4yp6iy9i
    @user-pn4yp6iy9i Před 4 lety +2

    ਬਹੁਤ ਵਧੀਆ ਕੰਮ

  • @sukhnahar5559
    @sukhnahar5559 Před 4 lety +1

    waheguru ji kirpa rakhy ena veera Te

  • @sarabjitkaur3270
    @sarabjitkaur3270 Před 4 lety +2

    bless u mistri ji

  • @anmolbhullar7731
    @anmolbhullar7731 Před 4 lety

    balle balle rabb tnu trakiia bkshe

  • @BaljinderSingh-lg5nd
    @BaljinderSingh-lg5nd Před 4 lety +7

    Waheguru ji tuhanu tandrusti trakki bakshe🙇🙇🙇🙏🙏🙏

  • @imaankhaira3995
    @imaankhaira3995 Před 4 lety +18

    ਬਾਈ ਮੈਂ ਕਿਰਾਏ ਤੇ ਰਹਿੰਦਾ,, ਏਥੋਂ ਮਕਾਨ ਚੁੱਕ ਕੇ ਆਪਣੇ ਪਲਾਟ ਚ ਲੈਕੇ ਜਾਣਾ,, ਲੈ jauge???

    • @ramsharan2423
      @ramsharan2423 Před 4 lety +1

      👍👍😂😂🤣🤣🤣🤣😂😂

    • @harryjassal4970
      @harryjassal4970 Před 4 lety

      hahaha 😂 vaise sirra kra ta bi eh gal keh ke. tahi kraye te baitha

  • @RanjitSingh-uj2mg
    @RanjitSingh-uj2mg Před 4 lety

    Sab meriya eh Dil ch gallan c Jo sariya vr ji ne push lye Dil khush krta Bai ji
    Jioooooo

  • @brarkuldeep96
    @brarkuldeep96 Před 4 lety +32

    ਅਸੀਂ ਆਪਣੀ ਕੋਠੀ ਨੂੰ ਚੁੱਕੀ ਤੇ ਉਸ ਦਾ ਮੂੰਹ ਦੂਜੇ ਪਾਸੇ ਕੀਤਾ ਤੇ 7 ਫੁੱਟ ਉੱਚੀ ਚੁੱਕੀ

    • @giansingh7081
      @giansingh7081 Před 4 lety +2

      ਕਿਥੇ ਆ ਭਾਜੀ

    • @ranjodhsingh733
      @ranjodhsingh733 Před 4 lety

      Kehdi jgaah to ho bai ? Thekedaar da naam dsdo bai ?

    • @kuldeepsinghdhillon633
      @kuldeepsinghdhillon633 Před 4 lety

      ਕਿੰਨੇ ਫੁੱਟ ਏਰੀਆ ਬਾਈ ਜੀ ਤੇ ਕਿੰਨਾ ਕਿੰਨਾ ਖਰਚਾ ਆਇਆ

  • @poojabhanot5482
    @poojabhanot5482 Před 4 lety +1

    well done prmatma thonu bhut kush rakhe 🙏

  • @harjinderbhullar7872
    @harjinderbhullar7872 Před 4 lety +2

    parmatama veer de kum ch taraki bakshe

  • @floproster8880
    @floproster8880 Před 4 lety

    ਵਾਹ ਜੁਗਾੜੀ

  • @sukhwinderkhinda46
    @sukhwinderkhinda46 Před 4 lety +9

    Waheguru je

  • @PMCinema01
    @PMCinema01 Před 4 lety

    ਵਾਹ ਜੀ ਵਾਹ👏👏👏

  • @MadanLal-io6mw
    @MadanLal-io6mw Před 4 lety +10

    👌👌👌👌👌👌👌👌👌

  • @KingKing-om7kz
    @KingKing-om7kz Před 4 lety +1

    nyc bro

  • @hlbirdiwas9252
    @hlbirdiwas9252 Před 4 lety +8

    Punjabi Jugar on Hamdard TV:
    Marvelous feat of shifting and
    lifting of houses but very risky,
    labour intensive and less remunerative.Good luck

  • @amandeepkaur6453
    @amandeepkaur6453 Před 4 lety +10

    👍👍

  • @balbirsakhon6729
    @balbirsakhon6729 Před 4 lety +6

    God bless you all

  • @kindalitt5594
    @kindalitt5594 Před 4 lety +30

    ਸਿਰਾਂ ਮਿਸਤਰੀ

  • @dharmindersra6174
    @dharmindersra6174 Před 4 lety +10

    ਕੰਮ ਤਾਂ ਬਾਈ ਦਾ ਬਹੁਤ ਵਧੀਆ ਤੇ ਬਹੁਤ ਤਕਨੀਕੀ ਤੇ ਦਿਮਾਗੀ ਏ। ਪਰ ਵੀਰੋ ਇਸ ਮਕਾਨ ਚੋਂ ਮੈਨੂੰ ਨੀ ਲੱਗਦਾ ਮਕਾਨ ਮਾਲਕ ਨੂੰ ਕੁਝ ਬਚੇਗਾ। ਕਿਉਂਕਿ ਪੁਰਾਣੇ ਵੇਲਿਆਂ ਦਾ ਮਕਾਨ ਕਿਸ ਤਰੀਕੇ ਤੇ ਕਿੰਨੇ ਪੈਸੇ ਨਾਲ ਬਣਿਆ। ਉਹ ਉਸ ਵੇਲੇ ਦੇ ਹਿਸਾਬ ਨਾਲ ਪੈਸੇ ਦੀ ਬਚਤ ਨਹੀਂ ਹੋਣੀ ਕੁੱਝ

  • @narinderpal6202
    @narinderpal6202 Před 4 lety +2

    Bhut hi wadiya yr 👌👌

  • @jasvinderkaur4427
    @jasvinderkaur4427 Před 4 lety +4

    Bhut hi vdhia km kr rhe ho bai ji

  • @malkitkaur1275
    @malkitkaur1275 Před 4 lety +1

    Wow amazing Iam surprise God bless you always

  • @JaswantSingh-lj1dk
    @JaswantSingh-lj1dk Před 4 lety +1

    ਘੈਂਟ ਮਿਸਤਰੀ

  • @amangill6609
    @amangill6609 Před 4 lety +9

    Nice

  • @aps1765
    @aps1765 Před 4 lety +2

    Awesome work

  • @deepdehriwal595
    @deepdehriwal595 Před 4 lety +1

    ਬੁਹਤ ਵਧੀਆ ਜੀ
    ਵੀਰ ਜੀ ਮਕਾਨ ਰੋੜੋ ਜਰੂਰ ਪਰ ਡੋਲ ਨਾ ਦਿਓ 🤭🤭

  • @palpeetsingh4thc624
    @palpeetsingh4thc624 Před 4 lety

    V nice

  • @IAS_PCSC
    @IAS_PCSC Před 4 lety +1

    Waheguru tohde te hmesha apni kirpa bnai rkhn g😊😊

  • @JaswinderKaur-ns7ht
    @JaswinderKaur-ns7ht Před 4 lety

    Vaheguruji chahidikla vich rakhe sade Punjabi Veeran nu

  • @ajitpal6811
    @ajitpal6811 Před 4 lety +1

    Excellent veer g! Kamaal kar diti tusin taan

  • @jujharsingh1834
    @jujharsingh1834 Před 4 lety +11

    ਬਾਈ ਮਿਸਤਰੀ, ਕੋਈ ਜੁਗਾੜ ਲਾਕੇ ਘਰਾਂ ਦੇ ਵੀ ਟਾਈਰ ਲਾਕੇ ਰੂੜਦੇ ਕਰਦੇ 😂

    • @Gurleen_brar
      @Gurleen_brar Před 4 lety +4

      Oh BSS yrr, frr taa manjya waangu rodi ਫਿਰਨਗੇ 🤣🤣😂😂

    • @sunnythapar5038
      @sunnythapar5038 Před 4 lety

      😀😀😀

  • @satinderkaur2282
    @satinderkaur2282 Před 4 lety +3

    👍👍👍👍👍👍rab thuanu achhi sehat bkhsan.

  • @MandeepKaur-gh9uj
    @MandeepKaur-gh9uj Před 4 lety +11

    ਵਾਹ ਜੀ ਵਾਹ !! ☺️☺️☺️

  • @harjitsingh5242
    @harjitsingh5242 Před 4 lety +1

    Bohat he Vadia Veer ji

  • @AmandeepKaur-vn3bj
    @AmandeepKaur-vn3bj Před 4 lety +13

    Good job

  • @shanshankalyar9532
    @shanshankalyar9532 Před 4 lety +2

    Very nice sir 👍

  • @HappySingh-uf4vh
    @HappySingh-uf4vh Před 4 lety +7

    👌👌👌👌👌👌👍👍👍👍👍

  • @tarysandhu9408
    @tarysandhu9408 Před 4 lety

    Waheguru Tarakiaa bakshe veer g nu..

  • @lakhwindercheema9681
    @lakhwindercheema9681 Před 4 lety +5

    It's AMAZING Work. Wahhooo.

  • @GagandeepSingh-hv6lu
    @GagandeepSingh-hv6lu Před 4 lety +7

    👌👌👌👌

  • @navramewal1930
    @navramewal1930 Před 4 lety +1

    Incredible

  • @jaswinderkaur5066
    @jaswinderkaur5066 Před 4 lety +7

    Great job.

  • @doctorkissanagroenterprise4523

    ਜਿਉਂਦੇ ਰਹਿ ਬੂਟਿਆਂ ਸਿਹਾਂ

  • @RanjitSingh-uj2mg
    @RanjitSingh-uj2mg Před 4 lety

    Bai ji bhut sohniya gallan ketiya patarkaar vr ne GD job

  • @happyhappy821
    @happyhappy821 Před 4 lety +41

    Kamyab hon lae certificate te digriyan di Lord ni hundi

  • @gurwinderhayer5629
    @gurwinderhayer5629 Před 4 lety +2

    Salute paji tanu

  • @JaswantSingh-hv9xj
    @JaswantSingh-hv9xj Před 4 lety

    Bahut wadhia techniques veer ji
    Good Luck brother
    Waheguru ji tuhanu hor tarakki bakshan ji

  • @user-dy5vy3gq3c
    @user-dy5vy3gq3c Před 4 lety +1

    Very good

  • @KusumLata-nt6px
    @KusumLata-nt6px Před 4 lety +2

    Great

  • @sunilratainda6975
    @sunilratainda6975 Před 4 lety +1

    ਦਿਲੋਂ ਸਲਾਮ ਵੀਰ ਜੀ.

  • @tarvinderkaur8742
    @tarvinderkaur8742 Před 4 lety +15

    👌👌

  • @Mypregnancydiet
    @Mypregnancydiet Před 4 lety

    Very good
    BABA JI MEHAR KRN JI🙏🙏

  • @jashanpreetsinghsaini754

    Very good veer g waheguru g mehar kre aap te

  • @brarkuldeep96
    @brarkuldeep96 Před 4 lety +4

    ਇਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ