Live |ਪਾਣੀ ਪਿੱਛੇ ਲੜੇ 2 ਧੜੇ, 4 ਦੀ ਹੋਈ ਮੌਤ, 30 ਤੋਂ ਵੱਧ ਗੋਲੀਆਂ ਦੇ ਖੋਲ ਬਰਾਮਦ | Sri Hargobindpur Firing

Sdílet
Vložit
  • čas přidán 22. 08. 2024
  • Sri Hargobindpur Firing | ਪਾਣੀ ਪਿੱਛੇ ਲੜੇ 2 ਧੜੇ, 4 ਦੀ ਹੋਈ ਮੌਤ, 30 ਤੋਂ ਵੱਧ ਗੋਲੀਆਂ ਦੇ ਖੋਲ ਬਰਾਮਦ | Gurdaspur News | N18L
    #gurdaspurnews #firingnews #news18punjab #punjabpolice #breakingnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 52

  • @AmrikSingh-ec8ge
    @AmrikSingh-ec8ge Před měsícem +47

    ਸਬਦ ਗੁਰੂ ਦੇ ਸਿੱਖ ਏਨੇ ਜਹਿਰੀ ਕਿਉ ਹੋ ਗਏ ਇਸ ਦਾ ਉੱਤਰ ਹੈ ਗੁਰੂ ਤੋ ਬੇਮੁੱਖ ਹੋ ਕੇ।

  • @harjinderghoman
    @harjinderghoman Před měsícem +16

    ਰਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ

  • @HarjinderSingh-kn3zh
    @HarjinderSingh-kn3zh Před měsícem +16

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @AmrikSingh-ec8ge
    @AmrikSingh-ec8ge Před měsícem +11

    ਦੋਵਾ ਪਰਿਵਾਰਾਂ ਦੀ ਜ਼ਮੀਨ ਵਿੱਚ ਗਰੀਬਾਂ ਲਈ ਹਸਪਤਾਲ ਅਤੇ ਸਕੂਲ ਬਣਾਉਣੇ ਚਾਹਿਦੇ ਹਨ।

    • @Dhillonclothes
      @Dhillonclothes Před měsícem

      Kehrhe kreeba di gall krde ho jina de munde wehle firde da gundagardi krde bhaeya de mundeya naal ral k lokan diyan kudiyan jina mushkil kitta hoeya

    • @AmrikSingh-ec8ge
      @AmrikSingh-ec8ge Před měsícem +1

      @@Dhillonclothes ਇਹੋ ਜਿਹੇ ਬੇਲਗਾਮਾ ਨੂੰ ਸਰਕਾਰਾਂ ਅਤੇ ਚੰਗੀ ਸੋਚ ਵਾਲੇ ਲੋਕ ਸਬਕ ਸਿਖਾਉਣ।

    • @Hsp44
      @Hsp44 Před měsícem

      ਇਹ ਸਾਲ਼ੀ ਕੀ ਗੱਲ ਹੋਈ 😂 ਤੂੰ ਦੇਦੇ ਆਪਣੀ ਜਮੀਨ ਪਰ ਤੇਰੇ ਕੋਲ ਹੋਣੀ ਨੀ ਮੈਨੂੰ lgda

  • @karpal_pannu_12
    @karpal_pannu_12 Před měsícem +8

    POLICE DA KASOOR WA 🌹🌹

  • @AmrinderSingh-dw4fp
    @AmrinderSingh-dw4fp Před 20 dny

    ਹਥਿਆਰਾਂ ਦੇ ਲਸੰਸ ਦੇਣੇ ਨਹੀਂ ਚਾਹੀਦੇ ਤੇ ਅਵੈਧ ਹਥਿਆਰ ਫੜੇ ਜਾਣ ਬਣਾਉਣ ਵਾਲ਼ਿਆਂ ਦੀ ਖੋਜ ਕਰਕੇ ਫੜੇ ਜਾੱਣ ਤੇ ਬਣਦੀ ਕਾਰਵਾਈ ਹੋਵੇ ਧੰਨਵਾਦ ਜੀ

  • @john-zt6tm
    @john-zt6tm Před 16 dny

    So sad waheguru Ji

  • @SarvansinghSingh-hw5wt
    @SarvansinghSingh-hw5wt Před měsícem +16

    ਪਾਪਾਂ ਦਾ ਘੜਾ ਭਰ ਗਿਆ ਹਰ ਫਿਲਮ ਚ ਹਰ ਗਾਣੇ ਚ ਜੱਟਾਂ ਬਾਰੇ ਦਿਖਾਇਆ ਕੀ ਜਾਂਦਾ ਉਹ ਗੱਲਾਂ ਸੱਚ ਹੋ ਰਹੀਆਂ ਨੇ

  • @user-we1lk4cl1e
    @user-we1lk4cl1e Před měsícem +1

    Waheguru

  • @baltejsingh4559
    @baltejsingh4559 Před měsícem +8

    ਮਾਨ ਸਾਹਬ ਆਹ ਕੀ ਹੋ ਰਿਹਾ ਤੁਡੇ ਰਾਜ ਵਿੱਚ

    • @sindarpalkaurdhaliwal12
      @sindarpalkaurdhaliwal12 Před měsícem

      ਮਾਨ ਸਾਹਿਬ ਕੀ ਕਰੇ ਮਾਨਦੇ ਕਿਹੜਾ ਵੱਸ ਦੀ ਗੱਲ ਐ

  • @paramjitsinghkhalsa9132
    @paramjitsinghkhalsa9132 Před měsícem +8

    ਇਹਨਾ ਸਾਰੇ ਦੋਸੀਆਂ ਤੇ NSA ਲਾ ਕੇ ਸਾਰੇ ਦੋਸੀਆਂ ਦੂਰ ਕਿਸੇ ਜੇਲ ਵਿਚ ਬੰਦ ਕੀਤੇ ਜਾਣ ਜੋ ਪੰਜਾਬ ਦਾ ਮਾਹੋਲ ਕਰਦੇ ਹਨ

    • @Hsp44
      @Hsp44 Před měsícem

      ਐੱਨਐੱਸਏ ਪਤਾ ਵੀ ਆ ਕੀ ਹੁੰਦੀ? ਇਹਨਾ ਤੇ ਤਾਂ ਜਿਹੜੀ ਕਾਰਵਾਈ ਹੁੰਦੀ ਆ ਓਹੀ ਹੋਓਗੀ

  • @billusabb850
    @billusabb850 Před měsícem

    Waheguru satnam waheguru Ji

  • @JaswinderSingh-gf7xk
    @JaswinderSingh-gf7xk Před měsícem +1

    parshasan ne sab nu hathyaran de liesance dite hoe ne.injam ta ahi hona hai,lasance cort walo cesel,rad hone chachiday han.

  • @RanjitSingh-ul4gc
    @RanjitSingh-ul4gc Před měsícem

    ਜਿਹੜੇ। ਸਰਕਾਰ ਨੇ ਦਸਮੀ ਪਾਸ ਕਰਾਈ ਹੈ ਵਿਨਾ ਪੜਾਈ ਤੋ ਇਹ ਕੁਝ ਹੀ ਹੋਵੇਗਾ

  • @kalakumar4595
    @kalakumar4595 Před měsícem

    ਜਿੰਦਗੀ ਪਤਾ ਨਹੀਂ ਦੋ ਦਿਨ ਦੋ ਮਹੀਨਿਆਂ ਦੋ ਸਾਲ ਆ 10 ਸਾਲ ਆ ਕਿਉਂ ਭੈਣ ਦੇ ਯਾਰੋ ਜੱਟੋ ਤੁਸੀਂ ਖਤਮ ਕਰਕੇ ਸਾਰਾ ਕੰਮ ਹੈ ਬਟਨਾ ਕਿਉਂ ਲੜਦੇ ਹੋ ਹੁਣ ਪੰਜ ਛੇ ਮਰ ਗਏ ਪਰਚੇ ਤੁਹਾਡੇ ਦੋਗੇ ਪਰਚੇ ਉਹਨਾਂ ਤੇ ਹੋ ਗਏ ਪਾਣੀ ਦੇ ਹੁਣ ਪਾਣੀ ਦੀ ਬਾਰੀ ਲੈ ਲਈਲੈ ਲਓ ਪਾਣੀ ਦੀ ਬਾਰੀ ਪੈਸੇ ਆਮਣੇ ਜਮੀਨਾਂ ਖੁੱਲੀਆਂ ਨੇ ਦੱਬੀ ਜਾਂਦੇ ਹੋ ਕੰਮ ਨੂੰ ਸਾਰਾ ਕੁਝ ਮਾਫ ਆ

  • @gurbhajankaur3281
    @gurbhajankaur3281 Před měsícem +2

    So Sad

  • @JaswinderKaur-kk1yu
    @JaswinderKaur-kk1yu Před měsícem +1

    So sad 😭 wahaguru ji priwara nu bana mannan the bal bakshan
    Kaljog the joor hi Dunia the antt ah gea ha sab kuz eteh reh jana hi

  • @ManjindersinghRandhawa-ve2gm
    @ManjindersinghRandhawa-ve2gm Před měsícem +1

    ਮਰਜੋ ਲੜ ਲੜ ਕੇ

  • @subedarmadhosingharmy4065

    ਇਹ ਸਭ ਕਸੂਰ ਸਰਕਾਰਾਂ ਦਾ ਹੈ। ਜ਼ਮੀਨ ਦਾ ਸਾਂਝਾ ਖਾਤਾ ਖ਼ਤਮ ਹੋਣਾ ਚਾਹੀਦਾ ਹੈ।ਇਕ ਵਾਰ ਸਰਕਾਰ ਜ਼ਮੀਨਾਂ ਦਾ ਸਰਵੇ ਕਰਵਾਵੇ। ਕਿਸਾਨਾਂ ਨੂੰ ਨੇੜੇ ਨਾ ਆਉਣ ਦੇਵੇ।ਸਰਵੇ ਵਿੱਚ ਵੇਖਣ ਕੇ ਫ਼ਲਾਣੇ ਦੀ ਜ਼ਮੀਨ ਨੂੰ ਪਾਣੀ ਵਾਲਾਂ ਖਾਲਾ ਜਾ ਪਹੀ ਨਹੀਂ।ਸਰਵੇ ਵਿੱਚ ਨਕਸ਼ੇ ਉਪਰ ਪਹੀ ਖਾਲਾ ਉਲੀਕ ਦੇਣ।ਤੇ ਨਾਲ਼ੇ

  • @HarbhajanSingh-ze9up
    @HarbhajanSingh-ze9up Před 23 dny

    Waheguru g

  • @only_gaming6918
    @only_gaming6918 Před měsícem +1

    Sara kuj plan c ਸ਼ਾਜ਼ਿਸ c PTC news te dailypost chennal v ਵਿਕਿਆ he
    Ohna ne maran da plan bnaya c asli gal dsde ni pae es chennal te dssi aa

  • @gurigill4211
    @gurigill4211 Před měsícem +3

    Jithe hundi a manahi hathiyar di othe jat fer karda

  • @SarvanjitSingh-li1pi
    @SarvanjitSingh-li1pi Před měsícem

    Jata de l te bhut chrde va

  • @kulwantsinghnagi9785
    @kulwantsinghnagi9785 Před měsícem

    Police vik gai aa

  • @mohindersidhu1279
    @mohindersidhu1279 Před měsícem

    So sad

  • @HarpalSingh-en5rk
    @HarpalSingh-en5rk Před měsícem +4

    Goli. A 100 to v jada

    • @Hsp44
      @Hsp44 Před měsícem

      ਰਫ਼ਲ ਦੇ ਹੋਣਗੇ ਉਹਦੇ ਚ ਗੋਲੀਆਂ ਜੀਆ ਹੁੰਦੀਆ ਛੋਟੀਆ ਛੋਟੀਆ

  • @gurmitsingh8533
    @gurmitsingh8533 Před měsícem

    shan jatt aa kot cachahriya vich he fabde hai.....

  • @brar4450
    @brar4450 Před měsícem

    Police nal rali Aa , usnu galh nahi andi

  • @LakhwinderSingh-yq4bb
    @LakhwinderSingh-yq4bb Před měsícem

    Sarkaran chawal ne

  • @billusabb850
    @billusabb850 Před měsícem

    ❤na,lado,bharavo,zameena,ethe,raih,jandian,ne,

  • @virusvideos786
    @virusvideos786 Před měsícem +1

    Sikho 2 za 3 Munde paida kro.pta ni kdu ki hoje. Bach ronde rho

  • @user-wu7eg8nz2n
    @user-wu7eg8nz2n Před měsícem

    Jisda. Kasur. A N S A la. KY. Jell. Pejjo.

  • @JaspalSingh-hi3xy
    @JaspalSingh-hi3xy Před měsícem +2

    😂😂😂😅🚶‍♂️👈🇮🇳🙏🙏

  • @_DANGER_X_GAMING_
    @_DANGER_X_GAMING_ Před měsícem +2

    𝐋𝐨𝐤. 𝐁𝐚𝐧𝐝𝐚𝐚 𝐦𝐚𝐫𝐧 𝐥𝐚𝐠𝐞 𝐝𝐚𝐫𝐝𝐞 𝐧𝐚𝐡𝐢 𝐛𝐮𝐡𝐚𝐭. 𝐌𝐚𝐫𝐢 𝐡𝐨𝐢. 𝐀

  • @SarvansinghSingh-hw5wt
    @SarvansinghSingh-hw5wt Před měsícem +7

    ਇਹ ਜੱਟਾਂ ਦਾ ਅੰਤ ਆ ਗਿਆ ਗਰੀਬ ਲੋਕਾਂ ਤੇ ਬਹੁਤ ਜ਼ੁਲਮ ਕਰੇ ਨੇ ਜੱਟਾਂ ਨੇ

    • @harjitsingh1581
      @harjitsingh1581 Před měsícem +5

      ਕੀ ਜੁਰਮ ਕੀਤਾ ਤੇਰੇ ਤੇ ਭਾਈ ਜੇ ਇਕ ਨੇ ਕੀਤਾ ਸਾਰੇ ਨਹੀ ਭੰਡੀ ਦੇ ਸਾਡੇ ਦੋ ਘਰ ਮਜਬੀਆਂ ਦੇ ਆ ਉਨਾਂ ਵਥੇਰੇ ਤੰਗ ਕੀਤੇ ਲੋਕ ਨਸ਼ਾ ਵੇਚ ਵੇਚ ਕਿ ਇਸਦਾ ਮਤਲਬ ਇਹ ਨਹੀ ਸਾਰਾ ਵਿਹੜਾ ਮਾੜਾ ਆ

    • @harjitsingh1581
      @harjitsingh1581 Před měsícem +2

      ਮਾੜਾ ਕੰਮ ਆ ਧੜੇ ਭਾਜੀ ਬਹੁਤ ਆ ਤਕੜਿਆ ਵੱਲ ਪੁਲਸ ਆ ਉਥੇ ਕੋਈ ਨਹੀ ਸੁਣਦਾ ਮਾੜੇ ਦੀ

    • @KomalpreetKaur-nm6jb
      @KomalpreetKaur-nm6jb Před měsícem +1

      Ki krte julam dsi sanu

    • @KomalpreetKaur-nm6jb
      @KomalpreetKaur-nm6jb Před měsícem +1

      Vada aya jatta te
      Hor kue kmm ni Etha aka bura boln lg jnge eda ki khn na ki rbb mehr da hath rkha per nhi lokka di shrm utr gi

    • @navkiratdhaliwal7588
      @navkiratdhaliwal7588 Před měsícem

      ਮਜ਼ਬੀ ਬਥੇਰੇ ਚਿੱਟਾ ਵੇਚਦੇ ਨੇ, ਉਹਨਾਂ ਦਾ ਵੀ ਅੰਤ ਆਵੇ