Gurdwara Sri Darbar Sahib Tarn Taran(karsewa baba jagtar singh ji)Sri tarn taran wale

Sdílet
Vložit
  • čas přidán 9. 07. 2023
  • ਰੰਗ ਰੋਗਨ ਅਤੇ ਪੱਥਰ ਰੀਪੇਅਰ ਕਰਨ ਦੀ ਸੇਵਾ।ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਤਰਨ ਤਾਰਨ ਸਾਹਿਬ ਜੀ ਵਿਖੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ ਸ੍ਰੀ ਤਰਨ ਤਾਰਨ ਸਾਹਿਬ ਵਾਲਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ,ਪ੍ਰਕਰਮਾਂ, ਬਰਾਂਡੇ ਸਰਾਂਵਾਂ,ਦੀਵਾਨ ਹਾਲ,ਲੰਗਰ ਹਾਲ, ਵਿਖੇ ਰੰਗ ਰੋਗਨ (ਪੇਂਟ)ਦੀ ਸੇਵਾ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਚਾਰ ਮੰਜ਼ਿਲਾ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਧੰਨ-ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੀਆਂ ਚੱਲ ਰਹੀਆਂ ਇਹਨਾਂ ਸੇਵਾਵਾਂ ਵਿਚ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੇਵਾ ਕਰਵਾ ਰਹੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ,ਸ਼੍ਰੀ ਤਰਨ ਤਾਰਨ ਸਾਹਿਬ ਜੀ ਵਾਲੇ।

Komentáře •