ਚਾਚੀ ਨੇ ਪਾਏ ਮਸਾਨ ep 174 | new punjabi movie 2024 | Punjabi Natak | Sukhpal Video

Sdílet
Vložit
  • čas přidán 7. 09. 2024
  • ਚਾਚੀ ਨੇ ਪਾਏ ਮਸਾਨ ep 174 | new punjabi movie 2024 | Punjabi Natak | Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Komentáře • 831

  • @jagjitraigrover2534
    @jagjitraigrover2534 Před 5 měsíci +4

    ਸੁਖਪਾਲ ਕੌਰ ਭੈਣ ਜੀ ਦੀ ਬਹੁਤ ਹੀ ਮਿਠਾਸ ਨਾਲ ਬੋਲਦੇ ਹਨ,ਮੈ ਅਤੇ ਮੇਰੀ ਪਤਨੀ ਰਜਨੀ ਬਹੁਤ ਹੀ ਪਸੰਦ ਕਰਦੇ ਹਾਂ ।

  • @santdhaliwal6224
    @santdhaliwal6224 Před 5 měsíci +17

    ਵਹਿਮਾਂ ਭਰਮਾਂ ਚੋਂ ਬਾਹਰ ਕੱਢਣ ਲਈ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।*****ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @user-gp1kr9th1p
    @user-gp1kr9th1p Před 5 měsíci +3

    Ramandeep gill❤
    Love from Patiala

  • @madhusabharwal3449
    @madhusabharwal3449 Před 5 měsíci +4

    ਬਹੁਤ ਵਧੀਆ ਵੀਡੀਓ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏💕💕💕👏 ਜੱਸ ਵੀਰ ਜੀ ਜਿਉਂਦੇ ਵਸਦੇ ਰਹੋ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਬਹੁਤ ਬਹੁਤ ਵਧਾਈਆਂ ਜੀ ਰਜਿਸਟਰੀ ਹੋ ਗਈ ਜਮੀਨ ਖਰੀਦ ਲਈ 🎉🧿👏👏🌷🌷💕💞💞👍🙏🏽🙏🏽

  • @manjeetsinghsukhanand2473
    @manjeetsinghsukhanand2473 Před 5 měsíci +9

    ਬਹੁਤ ਸੋਹਣੀ ਵੀਡੀਓ ਬਾਈ ਜੀ ਬਹੁਤ ਵਧੀਆ ਮੈਸੇਜ ਦਿੱਤਾ ਸ਼ਰੀਕਾਂ ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਬੰਦਾ ਦੁਨੀਆਂ ਦੀ ਨਜ਼ਰ ਤੋਂ ਬਚ ਸਕਦਾ ਉਸ ਪਰਮਾਤਮਾ ਦੀ ਨਜ਼ਰ ਤੋਂ ਨਹੀਂ ਵਾਹਿਗੁਰੂ ਜੀ ਬਚਾਈ ਰੱਖਣ ਮਾੜੇ ਕੰਮਾ ਤੋਂ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਰੱਬ ਰਾਖਾ 🙏🙏❤

  • @userPali
    @userPali Před 5 měsíci +6

    ਬਹੁਤ ਵਧੀਆ ਜੀ ਅੰਧਵਿਸ਼ਵਾਸ ਤੋ ਦੂਰ ਰਹਿਣਾ ਚਾਹੀਦਾ ਬਹੁਤ ਵਧੀਆ ਮੈਸਜ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👍🏻ਵੀਰਪਾਲ,ਪੈਰੀ ਮਾਨਸਾ

  • @harseesjawanda4893
    @harseesjawanda4893 Před 5 měsíci +1

    Very nice video g 👌👌👌👌👌👌👌👌👌👌

  • @ArshDeepSingh-pm9yu
    @ArshDeepSingh-pm9yu Před 5 měsíci +7

    ਕ੍ਰਾਂਤੀ ਜੈਤੋ ਵਾਲਾ ਜੱਸੇ ਬਾਈ ਵੀਡੀਉ ਬਹੁਤ ਵਧੀਆ ਜੀ

  • @sarabjeetkaur-rd8kd
    @sarabjeetkaur-rd8kd Před 5 měsíci +6

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @harpreetsharma4125
    @harpreetsharma4125 Před 5 měsíci +6

    ਬਹੁਤ ਵਧੀਆ ਵੀਡੀਓ ਵਧੀਆ ਉਪਰਾਲਾ ਕੀਤਾ ਲੋਕਾਂ ਨੂੰ ਸਮਝਾਉਣ ਦਾ ਰੱਬ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ

  • @Karamsandhu-te4ev
    @Karamsandhu-te4ev Před 5 měsíci +2

    1.ਬੱਬੂ ਸੰਧੂ ਕਨੇਡਾ. 2 ਟਰਾਲਾ ਸੰਧੂ ਕਨੇਡਾ. 3.ਰਾਜਸਪਿੰਦਰ ਕੌਰ ਕਨੇਡਾ. 3. ਨਵਰੀਤ ਕੌਰ ਕਨੇਡਾ

  • @vickybrar2949
    @vickybrar2949 Před 5 měsíci +3

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🎉 ਰੇਸ਼ਮ ਸਿੰਘ ਨੰਬਰਦਾਰ ਕਾਉਣੀ 🎉

  • @karmitakaur3390
    @karmitakaur3390 Před 5 měsíci +7

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @user-zg2ug8yh3o
    @user-zg2ug8yh3o Před 5 měsíci +1

    Very nice video veer ji bhain ji God bless you all everyone ❤❤❤👌👌👍👍

  • @user-sp9ff6rr7c
    @user-sp9ff6rr7c Před 5 měsíci +9

    ਹਮੇਸ਼ਾ ਦੀ ਤਰ੍ਹਾਂ ਬਾਕਮਾਲ ਵੀਡੀਓ ਸਮੂਹ ਟੀਮ ਦੀ ਮਿਹਨਤ ਨੂੰ ਸਲਾਮ

  • @gurmangatsingh4518
    @gurmangatsingh4518 Před 5 měsíci

    ਆਮ ਲੋਕਾਂ ਨੂੰ ਵਧੀਆ ਸੇਧ ਦੇਣ ਵਾਲਾ ਐਪੀਸੋਡ ਸਾਬਤ ਹੋਇਆ ਹੈ ਜੀ, 'ਚਾਚੀ ਨੇ ਪਾਏ ਮਸਾਨ'। ਪੇਂਡੂ ਵਿਰਸਾ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @Ramandeep_kaurrandhawa
    @Ramandeep_kaurrandhawa Před 5 měsíci +1

    Hello sis and bro very nice massage very nice vlog all family members very nice work wehaguru ji maher karen app par

  • @naibsinghkhaira6997
    @naibsinghkhaira6997 Před 5 měsíci +6

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤

  • @sumanpreet2005
    @sumanpreet2005 Před 5 měsíci +2

    God bless you jasse bhaji sukhpal di

  • @baljitsandhu8931
    @baljitsandhu8931 Před 5 měsíci +8

    ਵਧੀਆ ਉਪਰਾਲਾ।ਬਲਜੀਤ ਸੰਧੂ ਮਲੋਟ

  • @jatinderkaur4685
    @jatinderkaur4685 Před 5 měsíci +1

    Very nice video good Subject congratulations all da team jatinder kaur pind sivian🙏👌❤❤

  • @RanaShahzadRanaShahzad-wz8fe
    @RanaShahzadRanaShahzad-wz8fe Před 5 měsíci +2

    Very nice video❤Rana Shahzad Shikhpura Pakistan

  • @khushsidhu3185
    @khushsidhu3185 Před 5 měsíci +1

    ਬਹੁਤ ਵਧੀਆ ਵੀਡਿਓ ਸੀ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ। ਤੁਸੀਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ। 🙏🙏
    (ਖੁਸ਼ ਸਿੱਧੂ) (ਚੂਹੜਚੱਕ)
    🙏🙏

  • @Vaanya814
    @Vaanya814 Před 5 měsíci +4

    ਪ੍ਰਵੇਸ਼ ਗੁਪਤਾ ਅਮ੍ਰਿਤਸਰ ਤੋਂ
    ਤੁਹਾਡਾ ਚੈਨਲ ਬਹੁਤ ਵਧੀਆ ਹੈ ਜੀ। ਬਹੁਤ ਵਧੀਆ ਪਰਿਵਾਰ ਹੈ ਜੀ ✅

  • @GursharnSingh-zd7fq
    @GursharnSingh-zd7fq Před 5 měsíci +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ

  • @dr.bhupinderchadha9116
    @dr.bhupinderchadha9116 Před 5 měsíci +1

    Good messages

  • @kulwinderknagra3640
    @kulwinderknagra3640 Před 5 měsíci +5

    ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏❤🙏

  • @user-yt1rn7gm8f
    @user-yt1rn7gm8f Před 5 měsíci

    ਸੁਖਪਾਲ ਚਾਰ ਈ ਬਣਾਏਗੀ ਮਿਠਾਈ ਨੀ ਖਵਾਈਗੀ ।ਸਾਨੂੰ ਵੀ ਖਵਾਓ।ਮਨਜੀਤ ਪੱਤੋ ਮੋਗਾ

  • @baljitsandhu8931
    @baljitsandhu8931 Před 5 měsíci +9

    ਬਹੁਤ ਵਧੀਆ ਉਪਰਾਲਾ।ਬਲਜੀਤ ਸੰਧੂ ਨਿਉਜੀਲੈਡ

  • @ajaibsingh6069
    @ajaibsingh6069 Před 5 měsíci +1

    🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ 🌷🌷🙏🏻🙏🏻🌷🌷

  • @darshankaur4761
    @darshankaur4761 Před 2 měsíci +2

    ਦਰਸ਼ਨ ਕੌਰ ਪਿੰਡ ਘਲੋਟੀ ਜਿਲਾ ਲੁਧਿਆਣਾ ਸੱਚੇ ਪਾਤਸ਼ਾਹ ਤੁਹਾਡੀ ਪੂਰ ਟੀਮ ਨੂ ਤੰਦਰੁਸਤੀ ਬਖਸੇ

  • @user-wx5ru9jg4d
    @user-wx5ru9jg4d Před 5 měsíci +1

    Very nice story God bless you harpreet Kaur sandoha

  • @user-vu7ru2bu6p
    @user-vu7ru2bu6p Před 5 měsíci +2

    Bhot vadia movie ji rabb tareeka baksha ji❤❤❤❤❤

  • @jagbirkhehra8328
    @jagbirkhehra8328 Před 5 měsíci +1

    ਬਹੁਤ ਵਧੀਆ ਜੀ । ਸੋਨੂੰ ਸੇਰੋਂ ਤਰਨਤਾਰਨ ਤੋ

  • @komalpreet202
    @komalpreet202 Před 5 měsíci +1

    Jasse vir sukhpal bhen bhut wdia video ji thodi rabb edhan hi mehar rakhe saari team te❤

  • @harwindervlogs183
    @harwindervlogs183 Před 5 měsíci +2

    Nice

  • @user-by2vv5jz9v
    @user-by2vv5jz9v Před 5 měsíci +2

    Very nice dorther

  • @gurjitsingh7404
    @gurjitsingh7404 Před 5 měsíci

    ਜੱਸਾ ਬਾਈ ਵੀਡੀਓ ਬਹੁਤ ਵਧੀਆ ਹੈ ਗੁਰਜੀਤ ਸਿੰਘ ਰਾਜੋਆਣਾ ਖੁਰਦ। ਹਲਵਾਰਾ ਕੋਲ

  • @hardeepbola8344
    @hardeepbola8344 Před 5 měsíci +1

    Vadia video ji God bless you ❤❤

  • @KulwantKaur-hs9hk
    @KulwantKaur-hs9hk Před 5 měsíci +1

    Very nice 👍👍👍💯💯👌👌

  • @kaurnanu5582
    @kaurnanu5582 Před 5 měsíci +1

    Jasse veere di acting bhtt vdiaa lggi bhoot wali 👏

  • @JagtarSingh-pd5to
    @JagtarSingh-pd5to Před 5 měsíci

    Very good video keep it up🎉🎉

  • @horseLover7774
    @horseLover7774 Před 5 měsíci +1

    Very nice 👍

  • @paramjeetkor
    @paramjeetkor Před 5 měsíci +1

    Bhut hi sohni video c veer ji sikheya bhut vadiya c 👌👌👌👌

  • @irtazamuhammed8494
    @irtazamuhammed8494 Před 5 měsíci +1

    Best lesson for people pakiza sialkot pakistan

  • @user-wp9cy8wg1v
    @user-wp9cy8wg1v Před 5 měsíci +1

    Nice video pics Begowal malkit Singh 🎉🎉🎉❤❤😊

  • @SunitaRani-yx7mv
    @SunitaRani-yx7mv Před 5 měsíci +1

    Nice video god bless you Ricky Singh gill Sunita gill Fridabad

  • @user-pf5gz9hf9x
    @user-pf5gz9hf9x Před 5 měsíci

    Very very nice video and good message

  • @gujjar7516
    @gujjar7516 Před 5 měsíci +1

    Very good lesson ❤All team work is very good❤asif gujjar Saudi Arabia

  • @user-nb9ys7kz1l
    @user-nb9ys7kz1l Před 5 měsíci +1

    Happy jagraon nice video

  • @satnamSingh-qw9fn
    @satnamSingh-qw9fn Před 5 měsíci +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਤਰੱਕੀਆਂ ਬਖਸੇ 🙏🙏 ਰੱਬ ਹੋਰ ਅੱਗੇ ਵਧਾਏ😊

  • @user-ix3yc1vg6m
    @user-ix3yc1vg6m Před 5 měsíci +1

    Very nice video ji 👍👍❤❤🎉🎉🎉❤❤

  • @user-my1xd7fj2d
    @user-my1xd7fj2d Před 5 měsíci

    ਬਹੁਤ ਵਧੀਆ ਵੀਡੀਉ
    ਸਾਰੀ ਟੀਮ ਨੇ ਬਹੁਤ ਵਧੀਆ ਪਰਦਰਸ਼ਨ ਕੀਤਾ ।
    ਬਾਈ ਜਸੇ ਨੇ ਹਮੇਸਾਂ ਵਾਂਗ ਬਾਖੂਬੀ ਰੋਲ ਅਦਾ ਕੀਤਾ । ਬਾਬੇ ਗੁਰਮੀਤ ਨੇ ਵੀ ਘੈਂਟ ਰੋਲ ਅਦਾ ਕੀਤਾ ਹੈ । ਭੈਣ ਸੁਖਪਾਲ ਤੂੰ ਠੀਕ ਕਹਿਨੀ ਆਂ ਦੂਜੇ ਦਾ ਮਾੜਾ ਕਰਨ ਵਾਲਾ ਕਦੇ ਸੁਖ ਦਾ ਸਾਹ ਨਹੀਂ ਲੈ ਸਕਦਾ ।
    ਗੁਰਮੁਖ ਸਿੰਘ ਬਰਾੜ
    ਸਰੀ ਕੈਨੇਡਾ

  • @SantoshKumar-bz9eu
    @SantoshKumar-bz9eu Před 5 měsíci

    Very nice video Bai g Santosh Banur ❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @hamirsinghsingh8102
    @hamirsinghsingh8102 Před 5 měsíci +1

    Very very nice video Hamir Singh Delhi

  • @charanjitgill7307
    @charanjitgill7307 Před 5 měsíci +1

    Very nice video

  • @Apnisochchhanel62395
    @Apnisochchhanel62395 Před 5 měsíci

    Nice video🎉🎉🎉🎉

  • @kulbirkulbir2057
    @kulbirkulbir2057 Před 5 měsíci +1

    Very good 👍 kulbir sakhira

  • @binderdhumi1232
    @binderdhumi1232 Před 5 měsíci +1

    Very nice g❤❤❤❤❤❤❤

  • @shnasir1649
    @shnasir1649 Před 5 měsíci

    JASI BAI AP KE WEDEO BOHAT SABAQ AMOZ HOTI HEY IDHR HUM SAB APKE WEDEO KA INTZAR RAHTA HY..SHEIKH ibraheem .SHEIKH Azhan jani FAISALABAD Pakistan

  • @singhamrikstatus
    @singhamrikstatus Před 5 měsíci

    ਤੁਸੀਂ ਸਾਰੇ ਜਾਣੇ ਹੀ ਬਹੁਤ ਵਦੀਆ ਕੰਮ ਕਰਦੇ ਉ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਵੇ ਹਮੇਸ਼ਾ ਇਸ ਤਰ੍ਹਾਂ ਹੀ ਵਦੀਆ ਵਦੀਆ ਵੀਡੀਓਜ਼ ਬਨੋਂਦੇ ਰਹੋ ਜੀ।
    ਅਮਰੀਕ ਸਿੰਘ ਲੁਧਿਆਣਾ।

  • @mohabbataliashrafi7366
    @mohabbataliashrafi7366 Před 5 měsíci +1

    sasriyakal pendu virsa team nu
    Bahot vadhiya video Bai jasse
    ❤❤❤verry nice❤❤❤
    ❤❤HEENA ASHRAFI ❤❤
    ❤HANUMANGARH TU❤

  • @Karandhalio
    @Karandhalio Před 5 měsíci +3

    😊

  • @tejwindersinghkamboj9042
    @tejwindersinghkamboj9042 Před 5 měsíci

    Nice video ❤❤❤❤❤❤🎉🎉🎉🎉🎉🎉😊😊😊😊😊😊

  • @M___10____KING514
    @M___10____KING514 Před 5 měsíci

    ਬਹੁਤ ਵਧੀਆ ਵੀਡੀਓ ਬਣਾਈ ਹੈ। ਵਹਿਮਾਂ-ਭਰਮਾਂ ਤੋਂ ਦੂਰ ਰਹਿਣਾ ਚਾਹੀਦਾ। ਕੁਝ ਨਹੀਂ ਰੱਖਿਆ ਇਹਨਾਂ ਕੰਮਾਂ ਵਿਚ। ਪਿੰਡ ਸਦੋਹਾ ਰਮਨਦੀਪ ਕੌਰ❤❤❤❤❤❤🎉🎉

  • @Karamjeetkaur-qc5vi
    @Karamjeetkaur-qc5vi Před 5 měsíci +1

    Menu sode sare video bhaut vdia lag de a neee
    Ekamjot Kaur kaler kanjhla ❤

  • @jashansandhu5108
    @jashansandhu5108 Před 5 měsíci +1

    Sidak kaur gill moga. Very good

  • @DEFFULTERGAMER302
    @DEFFULTERGAMER302 Před 5 měsíci +1

    Love you sari team nu .manju masih bathinda

  • @kghunadu1122
    @kghunadu1122 Před 5 měsíci +1

    Nice video

  • @balkaransingh9845
    @balkaransingh9845 Před 5 měsíci +2

    Nice video sukhpal sister ji ♥️♥️♥️♥️♥️♥️♥️♥️♥️

  • @RukmaniDevi-vl4nn
    @RukmaniDevi-vl4nn Před 5 měsíci

    Nice video sukhpal bhain ji te jasse veer ji andhvishwas te dur rahna chahida tusi jmeen khridi tuhanu bahaut badhiya 🙏🙏 hp parwanoo to manjinder kaur

  • @user-xd3zx6ui9s
    @user-xd3zx6ui9s Před 5 měsíci +1

    Bhot vadia video aa Bhai rab sodi sari team nu tarkia bakhsayaa

  • @GursharanJatana-bj4mg
    @GursharanJatana-bj4mg Před 4 měsíci

    Very knowledgeable 😊❤

  • @palwinderkaur7270
    @palwinderkaur7270 Před 5 měsíci +2

    ਵਿਹਗੁਰਜੀਮੇਹਰ ਕਰਨਜੀ ਵੀਰਜੀ

  • @DeshRaj-oi8pg
    @DeshRaj-oi8pg Před 5 měsíci

    Bhut badhiya video super Deshraj Sharma Hamirpur Himachal

  • @AmandeepKaurGill260
    @AmandeepKaurGill260 Před 5 měsíci +3

    ਜਸਵੀਰ ਸਿੰਘ , ਮਹਿੰਦਰ ਕੌਰ, ਅਮਨਦੀਪ ਕੌਰ ਪਿੰਡ ਰਾਏ ਕੇ ਕਲਾਂ
    ਬਹੁਤ ਵਧੀਆ ਲਗਦਾ ਬਾਈ ਸਾਨੂੰ ਪੇਂਡੂ ਵਿਰਸਾ❤❤❤

  • @user-ql4qx4so6t
    @user-ql4qx4so6t Před 5 měsíci +1

    Nice 👍

  • @jagdevsingh8335
    @jagdevsingh8335 Před 5 měsíci +2

    ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏

  • @chanpreetshergill6875
    @chanpreetshergill6875 Před 2 měsíci

    Good knowledge

  • @hardevsingh8913
    @hardevsingh8913 Před 5 měsíci +1

    Good acting shukpal beta very nice video ❤❤❤❤🎉🎉🎉🎉🎉Hardev singh Doda

  • @MandeepKaur-xs4ko
    @MandeepKaur-xs4ko Před 5 měsíci +1

    ਬਹੁਤ ਵਧੀਆ ਵੀਡਿਓ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ❤

  • @SukhwinderSingh-nk4wn
    @SukhwinderSingh-nk4wn Před 5 měsíci

    ਬਹੁਤ ਵਧੀਆ ਵੀਡੀਓ ਹੁੰਦੀਆਂ ਪਰਮਾਤਮਾ ਚੜਦੀ ਕਲਾ ਬਖਸ਼ੇ

  • @ParminderKaur-gn1sz
    @ParminderKaur-gn1sz Před 5 měsíci

    Super video ❤

  • @BaljitSingh-xj3ym
    @BaljitSingh-xj3ym Před 5 měsíci +1

    ਸਤਵੀਰ ਕੌਰ ਪਿੰਡ ਡੋਹਕ ਬਹੁਤ ਸੋਹਣੀ ਜੋੜੀ ਹੈ ਤੁਹਾਡੀ😊😊

  • @AmrikSingh-mv5pm
    @AmrikSingh-mv5pm Před 5 měsíci +1

    ਬਹੁਤ ਵਧੀਆ ਵੀਡੀਓ ਜੀ।

  • @user-ki5dl7it6t
    @user-ki5dl7it6t Před 5 měsíci

    Daljit kaur usa very very very good very very very very nice video

  • @simrankaurlottey2898
    @simrankaurlottey2898 Před 5 měsíci

    Very nice video ❤❤❤❤❤❤❤❤

  • @NirbhaBrar-sn3lw
    @NirbhaBrar-sn3lw Před 5 měsíci +1

    Very good nirbhai singh okandwals

  • @harindersingh2851
    @harindersingh2851 Před 5 měsíci +1

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ਼ ਰੱਖਣ ਵੀਰ ਜੀ ਬਹੁਤ ਸੋਹਣੀ ਵਿਡੀਉ ਸੀ

  • @user-hb6jf2nu3e
    @user-hb6jf2nu3e Před 5 měsíci +2

    Bhut sohni video bai ji🎉🎉🎉babbu rorikupra

  • @user-yz9di6ns4o
    @user-yz9di6ns4o Před 5 měsíci +1

    ਬੋਹੁਤ ਸੋਹਣੀ ਵੀਡਿਉ👌🏻👌🏻👌🏻 ਕੁਲਜੀਤ ਕੌਰ ਨਵਾਂਸ਼ਹਿਰ

  • @user-fp8is1th2j
    @user-fp8is1th2j Před 4 měsíci

    Very very nice❤

  • @rachhpalsingh78466
    @rachhpalsingh78466 Před 5 měsíci

    ਵਹਿਮਾਂ ਭਰਮਾਂ ਵਿੱਚ ਪਾ ਕੇ ਪਿੰਡ ਦੀਆਂ ਬੀਬੀਆਂ ਨੂੰ ਲੁੱਟਣ ਵਾਲੇ ਢੌਂਗੀ ਸਾਧਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @pritamsinghsiddhu2521
    @pritamsinghsiddhu2521 Před 5 měsíci

    Very good 22 ji

  • @amarjitsingh1946
    @amarjitsingh1946 Před 5 měsíci

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @user-oj1gr2jv2b
    @user-oj1gr2jv2b Před 5 měsíci

    ਬਹੁਤ ਵਧੀਆ ਵੀਡੀਉ ਸੁਖਪ੍ਰੀਤ ਸਿੰਘ ਪਿੰਡ ਬੱਧਨੀ ਜੈਮਲ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ

  • @gitadevi-un2sg
    @gitadevi-un2sg Před 5 měsíci

    Too good

  • @user-ck3kc1wj7k
    @user-ck3kc1wj7k Před 5 měsíci

    Bhut bdiya c video alla tareki deve ruksana patiala

  • @jaswantkaur6496
    @jaswantkaur6496 Před 5 měsíci

    Very nice story g jaswant kuar patiala

  • @jarnailkotshamirbathinda3564
    @jarnailkotshamirbathinda3564 Před 5 měsíci +1

    ਵਧੀਆ ਐਕਟਿੰਗ ਆ ਸਾਰੀ ਟੀਮ ਦੀ