ਮਾਲਦਾਰ ਛੜਾ 92 MALDAR SHADA PUNJABI BEST SHORT MOVIE 2023 | PUNJABI FILM JATT BEAT RECORD

Sdílet
Vložit
  • čas přidán 11. 07. 2023
  • NEW PUNJABI SHORT MOVIE
    chat.whatsapp.com/GIhwigUU8RL.... whatsapp ch add hovo
    chat.whatsapp.com/C9XwesjQhSu..., whatsap group ch add hobo ,maldar chda
    WhatsApp .9814161674.
    Snapchat, indersingh9988
    instagram 👉 inder064?igshid... ______
    104935325286...
    #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , inderjit inder
    EDITOR- Harmesh Guru
    Dop Harman kahal.
    Cast, Inderjeet inder. sukh dhaliwal. Jass Dhillon . Babbal kaur. Pindi alla..lovpreet kaur.jassi aman dugal
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • Zábava

Komentáře • 879

  • @JattBeatRecord
    @JattBeatRecord  Před 11 měsíci +185

    ਅਪਣਾ ਅਪਣਾ ਦਿਮਾਗ ਲਓ ਦੱਸੋ ਪੈਸੇ ਕਿਸ ਕੋਲ ਨੇ

    • @Newmovies_dhamaka
      @Newmovies_dhamaka Před 11 měsíci +24

      भाग सिंह दी घरवाली कोल

    • @rupyoyejhaa1530
      @rupyoyejhaa1530 Před 11 měsíci

      ਧੂਤੇ ਦੀ ਸਹੇਲੀ ਕੋਲ😂😂😂😂

    • @pardeepsinghgill3990
      @pardeepsinghgill3990 Před 11 měsíci +21

      Paise taan bhagu di sass tina kol pahunch gye😂

    • @ramsharanmuktsari2637
      @ramsharanmuktsari2637 Před 11 měsíci +8

      ਭਾਂਗ਼ੂ ਵਾਲੀ ਜਿੰਦਾਬਾਦ 😅😅😅😅😅😅😅😅😅❤

    • @brar3469
      @brar3469 Před 11 měsíci +5

      Aw Teri sarbi jee pekhea nu kwai jndi aa baba

  • @gurdevsidhu5414
    @gurdevsidhu5414 Před 11 měsíci +105

    ਆਹ ਹੁੰਦੀ ਆ ਯਾਰੀ,,,,,,,ਬੀਰੇ ਨੇ ਕਿੰਨਾ ਹੌਸਲਾ ਦਿੱਤਾ,,ਕਹਿੰਦਾ ਮੈਂ ਹੇਗਾਂ,,,,,ਸੱਚੇ ਯਾਰ ਦੋਸਤ ਹੋਣੇ ਚਾਹੀਦੇ ਆ ,,ਜਜ਼ਬਾਤੀ

    • @karamjitsingh379
      @karamjitsingh379 Před 11 měsíci +7

      shi gll a ji👌,tamasha dekhn lyi te akhouti yaar te lok hi bthere hunde hnn.

    • @AmarjitSingh-dj5jn
      @AmarjitSingh-dj5jn Před 11 měsíci +1

      ​@@karamjitsingh379Aaaaaaa\aa\aaa6 by6

    • @karamjitsingh379
      @karamjitsingh379 Před 11 měsíci +2

      @@AmarjitSingh-dj5jnhoooon ha aa aaa aa ya ha baula 😂

    • @karamjitsingh379
      @karamjitsingh379 Před 11 měsíci +2

      @@AmarjitSingh-dj5jnlgda shohar smjh gya,h aaaa ha aaaa

    • @sandeepsandeepsinghbunty3774
      @sandeepsandeepsinghbunty3774 Před 11 měsíci +2

      ਬੀਰਾ ਕ੍ਰੈਟਰ ਚ ਘੈਂਟ ਬੰਦਾ

  • @Thealtafmalik_
    @Thealtafmalik_ Před 11 měsíci +72

    Sidhu 🎵ਜਿੰਨੀ ਵਾਰੀ ਮਰਜੀ ਗਾਣਾ ਸੁਣ ਲੳ ਬਾਈ ਦਾ ਅੱਖਾਂ ਚੋਂ ਹੰਝੂ ਆ ਜਾਂਦੇ ਆ ਜੱਟਾ ਤੈਨੂੰ ਮਾਰਨ ਵਾਲੀਆਂ ਦਾ ਕੱਖ ਨਾ ਰਹੇ 😭😭ਆਸੀ ਪੰਜਾਬ ਦੇ ਕਈ ਹੀਰੇ ਗਵਾ ਲਏ 😭😭💔💔

    • @sonykhattra8923
      @sonykhattra8923 Před 11 měsíci

      Bhora Akal kr tenu koi hor km a ni Koi B video hove Topick koi Hove tu Bs Sidhu sidhu lai rakhdi en. kihda heera Tere wrga E sire da Gandu C oh lokan de Putt marvaye tere Gandu Ne. Video kihdi tu com ki kar rahi en. Hr video te tere es com pishe lok tere jutiaan marde ne pr tenu shrm ni j hun kise new video te tera ehi com mai dekhya hun tere sidhu samadh wale Babe nu galan kadia j na hati tu agali vari tery

    • @preetgill7613
      @preetgill7613 Před 11 měsíci +5

      Bibba buss kr bss krooo Bakhsh do Tenu ki Milda Ave bin gllo rahn do rehn do kise de Dukh da Mjak nai udai da

    • @HarjinderKaur-sq5cx
      @HarjinderKaur-sq5cx Před 11 měsíci +2

      ​@@preetgill7613main v notice kardi eh comment nu

    • @preetgill7613
      @preetgill7613 Před 11 měsíci +3

      @@HarjinderKaur-sq5cx hor ki Loki pta ni kyo Fem de chkr ch Ada krde justice ⚖️ lai koi ni khadhda

    • @sanvirk6149
      @sanvirk6149 Před 11 měsíci +1

      Ava oda na la k likes bhalda ah , harak video ch ah jnda ah ahojha

  • @amandeep_gill9
    @amandeep_gill9 Před 11 měsíci +48

    ਰੱਬ ਤਾਂ ਆਪਣੇ ਵਰਗਿਆਂ ਦਾ ਅਣਪੜਾਂ ਦਾ, ਠੱਗਾਂ-ਚੋਰਾਂ ਦਾ ਕੀ ਰੱਬ॥
    ਧਰਮ ‘ਨਾਂ ਮੁੰਡੇ ਦੀ ਆ ਗੱਲ ਨੇ ਕੀਲ ਕੇ ਰੱਖ ਤਾ👌🏻 18:08

  • @khushdeep7172
    @khushdeep7172 Před 11 měsíci +20

    ਬਹੁਤ ਹੀ ਇੰਤਜ਼ਾਰ ਰਹਿੰਦਾ ਤੁਹਾਡੀ ਵੀਡੀਓ ਦਾ ਬਾਈ ਜੀ

  • @jugrajsinghsidhu1551
    @jugrajsinghsidhu1551 Před 11 měsíci +9

    ਦੋ ਚੀਜ਼ਾਂ ਬਦਲ ਦਿੱਤਿਆ ਇੰਦਰ ਯਾਰ ਧਿਆਨ ਰੱਖਿਆ ਕਰੋ ਲੋਕ ਵਾਲੇ ਧਿਆਨ ਨਾਲ ਵੇਖਦੇ ਨੇ ਤੁਹਾਡੇ ਨਾਟਕ ਨੂੰ ਪਹਿਲਾਂ ਤਾ ਜਿਹੜੀ ਕੁੜੀ ਤੇਰੇ ਘਰ ਵਾਲੀ ਦਾ ਰੋਲ ਕਰਦੀ ਹੈ ਉਹ ਆਵਦੇ ਰੋਲ ਵਿਚ ਕਹਿੰਦੀ ਮੇਰੀ ਤਨਖਾਹ ਤਾ ਨਹੀ ਮਿਲਦੀ ਹੈ ਸਾਡੇ ਸਟਰੈਕ ਚੱਲ ਰਹੀ ਹੈ ਜੋ ਪੁਲਿਸ ਦੇ ਇਤਿਹਾਸ ਵਿੱਚ ਕਦੇ ਹੜਤਾਲ ਨਹੀ ਹੋਈ ਹੈ ਦੂਜੀ ਗਲਤੀ ਤੇਰੇ ਰੋਲ ਵਿਚ ਹੋਈ ਹੈ ਜਦੋਂ ਤੁਸੀ ਮੋਟਰ ਤੋ ਚੱਲੇ ਸੀ ਤੁਸੀਂ ਆੜਤੀਆਂ ਦੇ ਨਾਮ ਮੋਨਹਰ ਬੋਲਿਆ ਸੀ ਜਦੋਂ ਇਸ ਦੁਕਾਨ ਤੇ ਆਏ ਉਸ ਬਖਤ ਤੁਸੀ ਉਸ ਆੜਤੀਆਂ ਏ ਦਾ ਨਾਮ ਨਰਾਇਣ ਬੋਲ ਰਹੇ ਹੋ ਤੁਹਾਡੇ ਪ੍ਰੋਗਰਾਮ ਇੰਦਰ ਬਾਈ ਬਹੁਤ ਚਾਂਅ ਨਾਲ ਸਾਰਾ ਪਰਿਵਾਰ ਵੇਖਦੇ ਹਾਂ ਇਸ ਕਰਕੇ ਟਿੱਪਣੀ ਕੀਤੀ ਹੈ

  • @jasvirsingh4301
    @jasvirsingh4301 Před 11 měsíci +51

    ਇਸ ਲੜੀਵਾਰ ਦੀ ਕਹਾਣੀ ਬਹੁਤ ਹੀ ਵਧੀਆ ਅਤੇ ਸਿੱਖਿਆ ਦੇਣ ਵਾਲੀ ਹੈ, ਅਤੇ ਐਕਟਿੰਗ ਪੱਖੋਂ ਸਾਰੀ ਟੀਮ ਹੀ ਬਾ ਕਮਾਲ ਰੋਲ ਨਿਭਾ ਰਹੀ ਹੈ ਪਰਮਾਤਮਾ ਇਹਨਾਂ ਸਾਰਿਆਂ ਨੂੰ ਤੰਦਰੁਸਤੀ ਦੇਵੇ

  • @Gurudwara_adisar_sahib8
    @Gurudwara_adisar_sahib8 Před 11 měsíci +15

    ਤੂੰਤਾ ਬਾਈ 🎉end kraunda 👌❤️❤️

  • @balaursingh9543
    @balaursingh9543 Před 11 měsíci +6

    ਜਾਰੀ ਦਾ ਸਿਰਾ ਲਾਇਆ ਬੀਰੇ ਨੇ ਭਾਗੂ ਨੂੰ ਹੌਸਲਾ ਦਿੱਤਾ 💯👌👌👌

  • @BalwinderSingh-jw5ws
    @BalwinderSingh-jw5ws Před 11 měsíci +6

    ਬੀਰੇ ਦੀ ਐਕਟਿੰਗ ਜ਼ਬਰਦਸਤ ਐਕਟਿੰਗ 👍👍👍

  • @kuldevsidhu9031
    @kuldevsidhu9031 Před 11 měsíci +4

    ਯਾਰ ਹੋਵੇਂ ਤਾ ਬੀਰੇ ਵਰਗਾ ਨਹੀਂ ਹੋਵੇ ਨਾ

  • @JasbirSingh-mw1vr
    @JasbirSingh-mw1vr Před 11 měsíci +15

    ਜਿੰਨਾ ਤੁਸੀਂ ਪਿਛਲੀਆਂ ਕਿਸ਼ਤਾਂ ਬੇਕਾਰ ਬਣਾਈਆਂ ਸੀ ।ਇਹ ਕਿਸ਼ਤ ਅਗਲੇ ਪਿਛਲੇ ਘਾਟੇ ਪੂਰੇ ਕਰਦੀ ਹੈ।ਧੂਤੇ ਦਾ ਰੋਲ ਸਭ ਤੋਂ ਔਖਾ ਹੈ।ਅਜਿਹਾ ਰੋਲ ਇਕ ਚੈਲਿੰਜ ਹੁੰਦਾ।ਪਰ ਧੂਤਾ ਇਹ ਚੈਲਿੰਜ ਪੂਰਾ ਕਰ ਗਿਆ।

  • @Aamirkhan9987ji
    @Aamirkhan9987ji Před 11 měsíci +2

    Nice babeyo chardi kala vich raho love all team

  • @LakhwinderSingh-rt4mo
    @LakhwinderSingh-rt4mo Před 11 měsíci +6

    ਨਾਇਸ ਵੀਡੀਓ ਬਾਈ ਜੀ

  • @manindermaan3701
    @manindermaan3701 Před 11 měsíci +14

    ਤੁਸੀ ਪ੍ਰੀਤ ਦਾ ਚੌਰੀ ਦਾ ਨਾਮ ਲਾਈ ਜਾਦੇ ਉ ਮੈਨੂੰ ਗ਼ੁੱਸਾ ਬਹੁੱਤ ਆਈ ਜਾਂਦਾ ਵਿਚਾਰੀ ਸ਼ਰੀਫ ਜਹੀ 🤩

    • @PB_31_wale
      @PB_31_wale Před měsícem

      ਪੱਕੀ ਗੱਲ ਹੈ

  • @sukhpreetsingh2005
    @sukhpreetsingh2005 Před 11 měsíci +3

    ਪੈਸਾ ਭਾਗੁ ਦੀ ਘਰ ਵਾਲੀ ਕੋਲ ,,ਧੋਤਾ ❤❤❤❤❤ਤਾ ਆਵੇ ਹੀ ਲਪੇਟ ਹੋ ਗਿਆ ਬਾਈ ਜੀ

  • @KuldeepSingh-qq9ds
    @KuldeepSingh-qq9ds Před 11 měsíci +3

    ਬੀਰਾ no 1

  • @sonymaan9189
    @sonymaan9189 Před 11 měsíci +12

    ਯਾਰੀ ਹੋਵੇ ਤਾਂ ਭਾਗੋ ਤੇ ਵੀਰੇ ਵਰਗੀ

  • @jaswinderkumar5741
    @jaswinderkumar5741 Před 11 měsíci +7

    ਯਾਰ ਹੋਵੇ ਤਾਂ ਬੀਰੇ ਵਰਗਾ ਕਿੰਨਾ ਹੌਂਸਲਾ ਦਿੱਤਾ ਭਾਗੂ ਨੂੰ ਕਹਿੰਦਾ ਤੂੰ ਚਿੰਤਾ ਕਿਉਂ ਕਰਦਾਂ ਮੈਂ ਹੈਗਾ ਨਾ ਬਾਕੀ ਬਹੁਤ ਵਧੀਆ ਵੀਡੀਓ ਆ ਜੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਵੀਡੀਓ ਆ ਦਾ ਜੀ

  • @tajinderkaur3514
    @tajinderkaur3514 Před 11 měsíci +4

    ਸਹੀ ਤਸਵੀਰ ਪੇ਼ਸ਼ ਕੀਤੀ ਲਾਲਚੀ ਔਰਤਾਂ ਦੀ

  • @EVuniversity
    @EVuniversity Před 11 měsíci +2

    Bheera de great, le gya number ajj.

  • @harjeet_maan_
    @harjeet_maan_ Před 11 měsíci +34

    ਬੀਰਾ ਤੇ ਭਾਗੂ ਦੋਂਨੇਂ ਜਦੋਂ ਇਕੱਠੇ ਬਹਿਕੇ ਗੱਲਾਂ ਕਰਦੇ ਆ ਸਿੱਖਣ ਬਹੁਤ ਕੁਝ ਮਿਲਦਾ

  • @amarjitsingh1946
    @amarjitsingh1946 Před 11 měsíci +25

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਬਹੁਤ ਕਹਾਣੀ ਆ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼👍👍👌💯💯

  • @R.sidhu07
    @R.sidhu07 Před 11 měsíci +2

    Y att g

  • @pardeepbagri8882
    @pardeepbagri8882 Před 11 měsíci +3

    Sirra gll vaat 👍

  • @sonysingh7160
    @sonysingh7160 Před 11 měsíci +2

    Sira lata ji

  • @sonysingh7160
    @sonysingh7160 Před 11 měsíci +2

    End seen sira c

  • @user-ci9ym4qx7p
    @user-ci9ym4qx7p Před 11 měsíci +4

    Kaint video a y

  • @virpalkaur6883
    @virpalkaur6883 Před 11 měsíci +2

    Ghaint siraaaaaa

  • @amrikkhokhar2970
    @amrikkhokhar2970 Před 11 měsíci +36

    ਬੀਰੇ ਦਾ ਰੋਲ ਵੀ ਬਹੁਤ ਸਲਾਘਾਯੋਗ ਹੁੰਦਾ ਹੈ।ਵਾਹਿਗੁਰੂ ਸਾਰੀ ਟੀਮ ਉਪਰ ਮੇਹਰ ਭਰਿਆ ਹੱਥ ਰੱਖਣ।

  • @bikramsingh5167
    @bikramsingh5167 Před 11 měsíci +5

    ਬਹੁਤ ਵਧੀਆ ਵੀਰੇ ਧੰਨਵਾਦ 👍

  • @harshdeepsingh261
    @harshdeepsingh261 Před 11 měsíci +24

    ਕਿਰਪਾ ਕਰਕੇ ਇਸ ਸੀਰੀਜ਼ ਨੂੰ ਅੱਗੇ ਜਾਰੀ ਰੱਖਿਓ, ਐਸਾ ਨਾ ਹੋਵੇ ਕਿ ਅਗਲਾ ਐਪੀਸੋਡ ਲਾਸਟ ਹੋਵੇ।

  • @harindersingh1910
    @harindersingh1910 Před 11 měsíci +4

    Najara leata Pagu and jasa .Super Star..Bira Prmtma tuhanu chrdi kla ch rakhe..

  • @kulwantkaur3105
    @kulwantkaur3105 Před 11 měsíci +2

    👍🏻👍🏻

  • @baldewraj754
    @baldewraj754 Před 11 měsíci +3

    ਬਾਊਲਾ

  • @bhattisaab8362
    @bhattisaab8362 Před 11 měsíci +4

    agle Veer var nu mza aaoga sarbi di sarvesh honi hai

  • @RAKESHKUMAR-qh2ot
    @RAKESHKUMAR-qh2ot Před 11 měsíci +2

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ

  • @NarinderSingh-kq1lr
    @NarinderSingh-kq1lr Před 11 měsíci +7

    ਬਹੁਤ ਇੰਟਰਸਟਿੰਗ ਕਹਾਣੀ

  • @varindersinghbagga8559
    @varindersinghbagga8559 Před 11 měsíci +2

    Kaint video y

  • @bobgill9695
    @bobgill9695 Před 11 měsíci +9

    ਧੁੱਤਾ ਬਾਈ ਸਿਰਾ ❤

  • @officialRupinderchahal
    @officialRupinderchahal Před 11 měsíci +10

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ

  • @Legendbro895
    @Legendbro895 Před 11 měsíci +8

    ਬੀਰਾ ਵੀ ਸਿਰਾ

  • @SurjitSingh-oq5zz
    @SurjitSingh-oq5zz Před 11 měsíci +2

    🙏🏻🙏🏻👍🏻

  • @truckingvlog9928
    @truckingvlog9928 Před 11 měsíci +4

    Bira bai sahi banda a siraa gall kiti a tere wali ne chake a bhaguaa

  • @Jassi_Gill_haryana3610
    @Jassi_Gill_haryana3610 Před 11 měsíci +2

    Siraaaa

  • @gurdeepjohal2420
    @gurdeepjohal2420 Před 11 měsíci +15

    ਬਹੁਤ ਵਧੀਆ ਵੀਡਿਉ ਆ ਪਾਗੁ ਵੀਰ ❤❤❤❤❤❤❤❤

  • @manisidhu1999
    @manisidhu1999 Před 11 měsíci +2

    Sara

  • @VakilsinghVakilsingh-dy5th
    @VakilsinghVakilsingh-dy5th Před 11 měsíci +2

    😅😅👌👌

  • @NirvairSekhon-ir4gu
    @NirvairSekhon-ir4gu Před 11 měsíci +4

    Nice 22 🎉🎉🎉🎉

  • @dhammaghumait7655
    @dhammaghumait7655 Před 11 měsíci +2

    V. Nice topic

  • @SimranSingh-zx4wj
    @SimranSingh-zx4wj Před 11 měsíci +2

    ਬਹੁਤ ਵਧੀਆ ਵੀਡਿਉ 👌👌

  • @BalwinderSingh-ce8iw
    @BalwinderSingh-ce8iw Před 11 měsíci +2

    Bahut vadhia video Harmesh guru di acting bahut vadhia

  • @amritsra1370
    @amritsra1370 Před 11 měsíci +2

    Agle veerwar da intjar bahut besabri naal

  • @gurmindermaansinghmaan7584
    @gurmindermaansinghmaan7584 Před 11 měsíci +5

    ਬਹੁਤ ਵਧੀਆ ਇਦਰ ਬਾਈ

  • @Ludhiana5911
    @Ludhiana5911 Před 5 měsíci +1

    ਬੀਰਾ ਬੰਦਾ good a 👌 dhutta ta hero a ❤

  • @jaskarnkuwait8987
    @jaskarnkuwait8987 Před 11 měsíci +2

    Attt

  • @user-ju3xv9mk6o
    @user-ju3xv9mk6o Před 11 měsíci +13

    ਸਭ ਤੋਂ ਪਹਿਲਾਂ ਬਠਿੰਡੇ ਆਲੇ ਵੱਲੋ ਸਤਿ ਸ੍ਰੀ ਆਕਾਲ ਜੀ ਮੈ ਤਾਂ ਬਹੁਤ ਟਾਈਮ ਦਾ ਇੰਤਜ਼ਾਰ ਕਰ ਰਿਹਾ ਸੀ ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਏ love you ji

  • @JagjeetSingh-bq4og
    @JagjeetSingh-bq4og Před 11 měsíci +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @zirawala9141
    @zirawala9141 Před 11 měsíci +1

    ਵੀਡੀਓ ਬਹੁਤ ਬਹੁਤ ਵਧੀਆ ਚੰਗੀ ਸਿਹਤ ਦਿੱਤੀ ਆ ਇਸ ਵੀਡੀਓ ਚ 👍👍👍👍

  • @Gurusingh-pg3cy
    @Gurusingh-pg3cy Před 11 měsíci +5

    ਬਾਈ ਛੇਤੀ ਪਾ ਦਿਉ ਅਗਲਾ ਭਾਗ ਧੰਨਵਾਦ ਵੀਰ ❤❤❤❤❤❤

  • @BaldevBawa-gu2ef
    @BaldevBawa-gu2ef Před 11 měsíci +3

    VeryGood inder

  • @deepsandhu4937
    @deepsandhu4937 Před 11 měsíci +2

    Sira video

  • @SukhdevBajwa-vw9ot
    @SukhdevBajwa-vw9ot Před 6 měsíci +1

    ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ

  • @user-pl1me9tf4w
    @user-pl1me9tf4w Před 11 měsíci +2

    Super bhra

  • @harjindersingh189
    @harjindersingh189 Před 11 měsíci +2

    Love u bi sarri team nu ❤
    Anand agea

  • @gurjantsandhu8992
    @gurjantsandhu8992 Před 11 měsíci +2

    God videoooo

  • @azadpandher5108
    @azadpandher5108 Před 11 měsíci +2

    Bht vadhiya, waiting for next video

  • @manpreetsingh-zj5px
    @manpreetsingh-zj5px Před 11 měsíci +5

    Bhoot kaint

  • @kiranwalia7811
    @kiranwalia7811 Před 11 měsíci +2

    👍👍👍

  • @sharmamanpreet9799
    @sharmamanpreet9799 Před 11 měsíci +2

    Siraaa ❤❤❤❤

  • @ManpreetKaur-il7jo
    @ManpreetKaur-il7jo Před 11 měsíci +2

    ਬਹੁਤ att rupes ਸਰਬੀ ਕੋਲ aa

  • @harpreetsaini1214
    @harpreetsaini1214 Před 11 měsíci +2

    Very nice video g

  • @only_shorts433
    @only_shorts433 Před 5 měsíci +2

    Beera Banda Sira yaar

  • @kuldeepdhaliwal888
    @kuldeepdhaliwal888 Před 11 měsíci +2

    Babbal jnani bohat sohni a bt sukki g wali a

  • @GurpreetSingh-jb5oy
    @GurpreetSingh-jb5oy Před 11 měsíci +5

    ਵੀਰੇ ਨੇ ਇੱਕ ਇੱਕ ਗੱਲ ਕੀਮਤੀ ਅਤੇ ਠੋਕ ਨੋਕ ਕੋ ਦਲੀਲ ਨਾਲ ਸੱਚੀ ਕੀਤੀ ਆ, ਘੀਲੇ ਵਾਈ ਦੀ ਅਵਾਜ਼ ਵਧੀਆ

  • @gursewaksingh5131
    @gursewaksingh5131 Před 11 měsíci +2

    Yaar howe ehda da, bohat vadia

  • @sukhmandergill5964
    @sukhmandergill5964 Před 11 měsíci +2

    ❤❤❤❤❤

  • @manpreetsinghcheema3877
    @manpreetsinghcheema3877 Před 11 měsíci +2

    Siraa la rkhea

  • @AmandeepSingh-bu4wn
    @AmandeepSingh-bu4wn Před 11 měsíci +4

    ਬਹੁਤ ਵਧੀਆ

  • @qiantv4721
    @qiantv4721 Před 11 měsíci +2

    Very good sharing my friend ❤❤❤

  • @tejsinghtejsangha7202
    @tejsinghtejsangha7202 Před 11 měsíci +2

    Beera bai pura kadu eh
    Chor Faria lay bai 📽️✌️

  • @kewalsingh1880
    @kewalsingh1880 Před 11 měsíci +2

    Very nice

  • @harjeet_maan_
    @harjeet_maan_ Před 11 měsíci +15

    ਧੂਤੇ ਗਰੀਬ ਬੰਦੇ ਤੇ ਦੂਸ਼ਣ ਨਾ ਲਾਉ ਉਹਨੂੰ ਮਾਤਾ ਰਾਣੀ ਦਿੰਦੀ ਆ ਔਰਤ ਨੂੰ ਚੋਰੀ ਸਹੁਰੇ ਘਰ ਬੋਲਣ ਪੇਕਿਆਂ ਨੂੰ ਘਰ ਖਵਾਉਣਾ ਇਹ ਮਗਰ ਮਾਂ ਦੀ ਸਿੱਖਿਆ ਦਿੱਤੀ ਹੁੰਦੀ ਆ ਕਹਾਣੀ ਲਿਖਣ ਵਾਲੇ ਨੇ ਬਹੁਤ ਵਧੀਆ ਕਹਾਣੀ ਲਿਖੀ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

    • @855ala5
      @855ala5 Před 11 měsíci

      Very nice

    • @petecheema
      @petecheema Před 11 měsíci

      😂

    • @user-uf4pj1uz3c
      @user-uf4pj1uz3c Před 11 měsíci

      Bill kul oh ta jo mtha tekiya 20.30 ri
      Rupye da ohi chak ke apnia cheejia lai ayia te eh to Bad dhuta feeling lai gia apne App ch v me ta abbani te addani bargia nu v. mul lai sakda 😂😂😂😂 sira dhuta bnda sade pind DE nal HI hai pindi jithe dhute da ghar vdhia ghent bnda dhuta ❤❤

  • @jinderdhaliwal4829
    @jinderdhaliwal4829 Před 11 měsíci +4

    🔥🔥🔥

  • @harshdeepsingh261
    @harshdeepsingh261 Před 11 měsíci +15

    ਆਪ ਜੀ ਦੀ ਇਹ ਸੀਰੀਜ਼ ਬਹੁਤ ਹੀ ਮਜ਼ੇਦਾਰ ਹੈ, ਅੱਜ ਦਾ ਐਪੀਸੋਟ ਤਾਂ ਖਾਸ ਕਰਕੇ।❤❤🎉
    ਕਿਰਪਾ ਕਰਕੇ ਇਸ ਦਾ ਅਗਲਾ ਭਾਗ ਜਲਦੀ ਰਿਲੀਜ਼ ਕਰੋ। ਸਾਰੇ ਹੀ ਦਰਸ਼ਕ ਇਸ ਦਾ ਅਗਲਾ ਭਾਗ ਵੇਖਣ ਲਈ ਬੇਕਰਾਰ ਨੇ।

  • @bhagwantsingh6507
    @bhagwantsingh6507 Před 11 měsíci +1

    Att video

  • @jeetijatt8852
    @jeetijatt8852 Před 11 měsíci +2

    Nice video

  • @vikramjeetsingh965
    @vikramjeetsingh965 Před 11 měsíci +3

    Inder sira gal bat

  • @honeygrewal2381
    @honeygrewal2381 Před 11 měsíci +3

    Kaim bai

  • @mandepsingh1564
    @mandepsingh1564 Před 11 měsíci +2

    Good work all teem

  • @ravindersingh-gu4bl
    @ravindersingh-gu4bl Před 11 měsíci +2

    Very very nice video

  • @HarpreetSingh-ej1pl
    @HarpreetSingh-ej1pl Před 11 měsíci +2

    ਬਹੁਤ ਵਧੀਆ ਵੀਡਿਓ

  • @gurjantsaini5506
    @gurjantsaini5506 Před 11 měsíci +2

    Very very good acting bro waheguru chardi kla ch rakhe niceeee

  • @lekhrajrana6203
    @lekhrajrana6203 Před 11 měsíci +2

    Good

  • @OmOm-ku8of
    @OmOm-ku8of Před 10 měsíci +1

    ਭਾਗੂ ਤੇ ਵੀਰੇ ਦੀ ਯਾਰੀ ਸਿਰਾ

  • @gurjindersingh5229
    @gurjindersingh5229 Před 11 měsíci +2

    Kaint glll battt y g

  • @nirmalsinghmallhi9773
    @nirmalsinghmallhi9773 Před 11 měsíci +5

    ਪਾਗੁਆ ਰਨ ਤੇ ਜਾਦਾਂ ਪਰੋਸਾ ਨੀ ਕਰੀਦਾ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @urdudaijastmanthly8557
    @urdudaijastmanthly8557 Před 11 měsíci +2

    زبردست

  • @user-od7ho5co6m
    @user-od7ho5co6m Před 11 měsíci +4

    Nycc vdieo ❤

  • @beantsingh5023
    @beantsingh5023 Před 11 měsíci +2

    ਭਾਗੂ ਦੀ ਸਹੀ ਗੱਲ ਹੈ