shadiyon partiyon mein banne wala matar paneer halwai style, ਮਟਰ ਪਨੀਰ ਹਲਵਾਈ ਸਟਾਇਲ, matar paneer ,

Sdílet
Vložit
  • čas přidán 27. 08. 2024
  • shadiyon partiyon mein banne wala matar paneer halwai style,
    ਮਟਰ ਪਨੀਰ ਹਲਵਾਈ ਸਟਾਈਲ,
    matar paneer recipe,
    #matar paneer ,
    #paneer ki sabji,
    #paneer recipe,
    #dhaba style matar paneer sabji,
    #sabji paneer ki,
    #paneer ki sabji,
    ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏 ,
    subscribe the my channel 🙏 🥰,

Komentáře • 46

  • @ankushsingh2879
    @ankushsingh2879 Před 2 měsíci +1

    Bout vadai ji🎉

  • @symannarain7165
    @symannarain7165 Před 2 měsíci +3

    ਬੁਹਤ ਵਧੀਆ ਵੀਰ ਜੀ

  • @ManpreetKaur-uu2is
    @ManpreetKaur-uu2is Před 2 měsíci +1

    Very very tasty 😋😋

  • @alessandrosingh3615
    @alessandrosingh3615 Před 2 měsíci +1

    Nice nice 👌👌👌👌👌👌👌👌

  • @PreetSaroa-vz3gk
    @PreetSaroa-vz3gk Před 2 měsíci +1

    Nice video g

  • @sukhwantkaur5026
    @sukhwantkaur5026 Před 2 měsíci +1

    Very nice veer

  • @harikrishan9939
    @harikrishan9939 Před 2 měsíci +2

    ਬਹੁਤ ਹੀ ਵਧੀਆ recipe ਵੀਰ ਜੀ 🙂🙂🙏🙏🙏🙏🙏❤️❤️

  • @balvindercalotia9516
    @balvindercalotia9516 Před 2 měsíci +1

    Delicious

  • @lalikumar6613
    @lalikumar6613 Před měsícem +1

    Tasty

  • @gurmailhoonjan1078
    @gurmailhoonjan1078 Před 2 měsíci +1

    ਬਹੁਤ ਹੀ ਵਧੀਆ ਸਬਜੀ ਬਣੀ ਹੈ ਜੀ ਖੀਰ ਪੂੜੇ ਦੀ ਰੈਸਪੀ ਜਰੂਰ ਦੱਸਿਓ ਜੀ ਧੰਨਵਾਦ ਜੀ ।🙏

    • @DharminderSingh-hj5fd
      @DharminderSingh-hj5fd  Před 2 měsíci

      ਠੀਕ ਹੈ ਜੀ ਖੀਰ ਪੂੜਿਆਂ ਦੀ ਵੀਡੀਓ ਜਰੂਰ ਬਣਾਵਾਂਗੇ ਥੋੜਾ ਜਿਹਾ ਬਾਰਿਸ਼ ਦਾ ਮੌਸਮ ਆ ਜਾਣ ਦੋ ਧੰਨਵਾਦ ਜੀ 🙏🥰

  • @balbirgurjar221
    @balbirgurjar221 Před 2 měsíci +1

    ❤❤❤

  • @darshansingh2238
    @darshansingh2238 Před 2 měsíci +3

    ਵੀਰ ਜੀ ਬਹੁਤ ਵਧੀਆ ਖਾਣ ਪੀਣ ਬਣਾਉਂਦੇ ਤੁਸੀਂ ਹੁਨਰਮੰਦ ਹੱਥ ਤੁਹਾਡੇ ਨਿੰਬੂ ਦਾ ਹਲਦੀ ਮਿਰਚ ਵਾਲਾ ਆਚਾਰ ਪਾਉਣਾ ਦੱਸੋ

    • @DharminderSingh-hj5fd
      @DharminderSingh-hj5fd  Před 2 měsíci

      ਨਿੰਬੂ ਦੇ ਵਧੀਆ ਅਚਾਰ ਦੀ ਵੀਡੀਓ ਜਰੂਰ ਬਣਾਵਾਂਗੇ ਬਸ ਇਕ ਦੋ ਦਿਨ ਵੇਟ ਕਰੋ
      ਧੰਨਵਾਦ ਜੀ 🙏

  • @Neelamkaur137
    @Neelamkaur137 Před 2 měsíci +1

    Canntt ji👍canntt colour tasty be hoyagr per tusi puriya nahi bana ke dekhaya khodo dekhoyo gya

    • @DharminderSingh-hj5fd
      @DharminderSingh-hj5fd  Před 2 měsíci

      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸਿਓ ਜੀ ਧੰਨਵਾਦ ਜੀ 🙏🥰

  • @manindermaan2923
    @manindermaan2923 Před 2 měsíci +1

    Good 👍 veer ji maalpude di recipe v zaroor share kreo please

    • @DharminderSingh-hj5fd
      @DharminderSingh-hj5fd  Před 2 měsíci

      Thanks you ji 🙏🥰
      ਮਾਲ ਪੂੜਿਆਂ ਦੀ ਰੈਸਪੀ ਵੀ ਬਣਾਵਾਂਗੇ ਥੋੜੇ ਦਿਨ ਰੁਕ ਜਾਓ ਜੀ ਕਿਸੇ ਦਿਨ ਪ੍ਰੋਗਰਾਮ ਤੇ ਹੀ ਤੁਹਾਨੂੰ ਮਾਲ ਪੂਰੇ ਦਿਖਾ ਦਾਂਗੇ ਜੀ 🙏

  • @feelalive1870
    @feelalive1870 Před 2 měsíci +2

    ਉਸਤਾਦ ਜੀ ਵਿਆਹਾਂ ਚ ਬਣਨ ਵਾਲੇ ਪਕੌੜੇ (bread ਤੇ ਪਨੀਰ) ਦੀ viedo ਪਾਓ। please 🙏🙏🙏🙏🙏

    • @DharminderSingh-hj5fd
      @DharminderSingh-hj5fd  Před 2 měsíci

      ਠੀਕ ਹੈ ਉਸਤਾਦ ਪਕੌੜੇ ਬਰੈਡ ਤੇ ਪਨੀਰ ਦੀ ਵੀਡੀਓ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

  • @symannarain7165
    @symannarain7165 Před 2 měsíci +3

    ਵੀਰ ਜੀ ਵਿਆਹ ਚ ਬਣਨ ਵਾਲੇ ਗੁਲਗੂਲੇ ਹਲਵਾਈ ਸਟਾਇਲ ਚ ਦੱਸੋ ਜੀ

    • @DharminderSingh-hj5fd
      @DharminderSingh-hj5fd  Před 2 měsíci

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਹਲਵਾਈ ਸਟਾਈਲ ਗੁਲਿਆਂ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ 🙏🥰,
      ਬਾਕੀ ਨਵੀਂ ਵੀਡੀਓ ਵੀ ਪਾ ਦਾਂਗੇ ਜੀ 🙏

  • @parwindersingh2475
    @parwindersingh2475 Před 2 měsíci +1

    Veer ji sada ਸਿੱਧੂ.ਟਰੈਕਟਰ ਚੈਨਲ.ਸਸਕਰਬ ਕਰਦਿਓ

  • @rkpunjabicooking7523
    @rkpunjabicooking7523 Před 2 měsíci +1

    Moog dal halwa dso

    • @DharminderSingh-hj5fd
      @DharminderSingh-hj5fd  Před 2 měsíci

      Moong dal halwa ki video upload ki Hui hai aap channel per jakar dekh sakte ho ji 🙏🥰
      Thanks you watching ji 🙏

  • @kamaljeetsingh3742
    @kamaljeetsingh3742 Před měsícem +1

    Sabzi da te daal da masala alag hunda hai

    • @DharminderSingh-hj5fd
      @DharminderSingh-hj5fd  Před měsícem +1

      ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ 🙏
      ਦਾਲ ਦਾ ਤੇ ਸਬਜ਼ੀ ਦਾ ਮਸਾਲਾ ਅਲੱਗ ਅਲੱਗ ਹੁੰਦਾ ਹੈ।
      ਪਰ ਕਈ ਵਾਰੀ ਕਿਸੇ ਮਹਾਤੜ ਦਾ ਕੰਮ ਚਲਾਉਣਾ ਪੈਂਦਾ ਹੈ ਇਸ ਕਰਕੇ ਬੱਚਤ ਕਰਕੇ ਥੋੜਾ ਜਿਹਾ ਇੱਕ ਵਾਰ ਚ ਕੰਮ ਨਿਬੇੜ ਲੈਦੇ ਆਂ ਧੰਨਵਾਦ ਜੀ 🙏

    • @kamaljeetsingh3742
      @kamaljeetsingh3742 Před měsícem

      @@DharminderSingh-hj5fd milnaga thuanu mein bhi hotel line wich hain delhi wich

  • @harikrishan9939
    @harikrishan9939 Před 2 měsíci +1

    Refined oil ਕਿਹੜੀ ਕੰਪਨੀ ਦਾ ਪਾਇਆ ਤੁਸੀ , ਜਰੂਰ ਦਸਿਓ ਵੀਰ ਜੀ

    • @DharminderSingh-hj5fd
      @DharminderSingh-hj5fd  Před 2 měsíci +1

      ਅਸੀਂ ਜੀ ਗਿੰਨੀ ਬਰਾਡ ਦਾ ਰਿਪਾਈਡ ਆਇਲ ਵਰਤਿਆ ਹੈ ਜੀ 🙏
      ਧੰਨਵਾਦ ਜੀ 🙏🥰

    • @harikrishan9939
      @harikrishan9939 Před 2 měsíci +1

      @@DharminderSingh-hj5fd ਬਹੁਤ ਬਹੁਤ ਧੰਨਵਾਦ ਵੀਰ ਜੀ ,🙂❤️🙏 ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਬੁਲੰਦੀਆਂ ਬਖਸ਼ੇ , 🙏🙏

  • @parwindersingh2475
    @parwindersingh2475 Před 2 měsíci +1

    ਵੀਰ ਜੀ ਸਾਡੇ ਚੈਨਲ ਦਾ ਨਾਮ ਲੈ ਦਿਓ ਜੀ, sidhu tractor channel

    • @DharminderSingh-hj5fd
      @DharminderSingh-hj5fd  Před 2 měsíci

      ਤੁਸੀਂ ਆਪਣੇ ਚੈਨਲ ਤੇ ਮਿਹਨਤ ਕਰੋ ਜੀ 🙏
      ਕੰਟੈਂਟ ਚੰਗੇ ਬਣਾਓ ਪਰਮਾਤਮਾ ਤੇ ਵਾਹਿਗੁਰੂ ਤੇ ਭਰੋਸਾ ਰੱਖੋ ਤੁਸੀਂ ਵੀ ਅੱਗੇ ਤੱਕ ਜਾਓਗੇ ਹਿੰਮਤ ਨਹੀਂ ਹਾਰਨੀ ਚਾਹੀਦੀ ਧੰਨਵਾਦ ਜੀ

  • @DharminderSingh-dv1uj
    @DharminderSingh-dv1uj Před 2 měsíci +1

    ਬਹੁਤ ਵਧੀਆ ਵੀਰ ਇਦਾਂ ਦੀਆਂ ਵੀਡੀਓ ਵੀ ਪਾਇਆ ਕਰੋ ਜੀ

    • @DharminderSingh-hj5fd
      @DharminderSingh-hj5fd  Před 2 měsíci

      ਧੰਨਵਾਦ ਵੀਰ ਜੀ 🙏🥰
      ਜਰੂਰ ਜੀ ਇਹੋ ਜਿਹੀਆਂ ਵੀਡੀਓ ਵੀ ਪਾਇਆ ਕਰਾਂਗੇ ਜੀ
      ਧੰਨਵਾਦ ਜੀ 🙏🥰