🔴LIVE: DHARMIK DIWAN (DAY-2) CITY SANGRUR - 26 MAY 2024 - SANT BABA DARSHAN SINGH JI

Sdílet
Vložit
  • čas přidán 5. 09. 2024
  • ਧਾਰਮਿਕ ਦੀਵਾਨ ਸ਼ਹਿਰ ਸੰਗਰੂਰ ( ਨਵੀਂ ਅਨਾਜ ਮੰਡੀ ) 26-05-2024
    Sant Baba Darshan Singh Ji Tapoban Dhakki Sahib
    For all latest updates, please visit the following page:
    DhakkiSahib
    Website Link:
    www.dhakkisahib.tv​​​​
    Facebook Information Updates: / dhakkisahib​​​​
    CZcams Media Clips: / dhakkisahibtv. .
    FOR MORE VIDEOS CLICK ON LINK AND SUBSCRIBE : bit.ly/2uMbNIw...
    Contact us - +91- 9872888550, +91-9915715600, +91-9872752208
    #sangrur #NewAnaajMandi #tapobandhakkisahib #dhakkisahib #gurbani #santbabadarshansinghji #tapoban #simran #bhagti #waheguru #naam #meditation #gurbanikirtan #dharmikdiwan

Komentáře • 36

  • @jaswinderkauraujla1056
    @jaswinderkauraujla1056 Před 3 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️❤️

  • @nawabceify
    @nawabceify Před 3 měsíci

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀਓ ਸਿਦਕ ਬਖਸ਼ਿਆ ਜੇ ਨਿਭ ਜਾਵੇ ਵਹਿਗੁਰੂ ਜੀ ਸ਼ਾਨਤੀ ਨਾਮਾ ਦਾਨ ਬਖਸ਼ੌ ਪਰਵਾਰ ਨੂੰ ਬੁਦੀ ਦਿਓ ਨਾਮ ਨਾਲ ਜੁੜਨ ਕਿਰਪਾ ਕਰੋ ਜੀ ਖਾਲਸਾ ਜੀ🌹🌹🙏🏻🙏🏻

  • @khalsa.tejbirr5223
    @khalsa.tejbirr5223 Před 3 měsíci +5

    ਪਰਮ ਸ਼ਾਂਤੀ ਦਾ ਅਥਾਹ ਸਾਗਰ ਹਨ ਸੰਤ ਜੀ ਤਪੋਬਣ ਵਾਲੇ। ਇਹਨਾਂ ਦੇ contact ਚ ਜੋ ਵੀ ਜੀਵ ਆਉਂਦਾ ਹੈ automatically ਸ਼ਾਂਤ ਚਿੱਤ ਹੋ ਜਾਂਦਾ ਹੈ ਭਾਵੇਂ ਲੱਖਾਂ ਹੀ ਦੁੱਖਾਂ ਚ ਕਿਉਂ ਨਾ ਘਿਰਿਆ ਹੋਵੇ। ਇਹਨਾਂ ਦੀ ਸੰਗਤ ਕਰਕੇ ਅਣਗਿਣਤ ਜੀਵ ਇਸ ਸੰਸਾਰ ਭਵਜਲ ਤੋਂ ਪਾਰ ਹੋ ਚੁੱਕੇ ਹਨ ਅਤੇ ਅਨੇਕਾਂ ਹੀ ਅੱਜ ਵੀ ਤਰ ਰਹੇ ਹਨ ਤੇ ਤਰਦੇ ਰਹਿਣਗੇ।ਗਿਣਤੀ ਮਿਣਤੀ ਤੋਂ ਬਾਹਰ ਹੈ🙏🏻

  • @rashpalbains5838
    @rashpalbains5838 Před 3 měsíci +1

    Dhan Dhan Baba ji Waheguru ji ka khalsa waheguru ji ke Fateh ji ❤❤❤❤🎉🎉🎉🎉❤❤❤❤

  • @user-kv6hq7om2l
    @user-kv6hq7om2l Před 3 měsíci +1

    Waheguru ji waheguru ji 🙏🙏

  • @khalsa.tejbirr5223
    @khalsa.tejbirr5223 Před 3 měsíci

    ਬਹੁਤਤਤਤ ਹੀ ਅਨੰਦਮਈ ਕੀਰਤਨ ਦੀਵਾਨ ਜੀ। ਆਪ ਜੀ ਦਾ ਬਾਰੰ ਬਾਰ ਸ਼ੁਕਰ ਹੈ ਜੀ ਜੋ ਆਪ ਜੀ ਨੇ ਸਾਨੂੰ ਦੇਸਾਂ ਪਰਦੇਸਾਂ ਚ ਇਹ ਸਾਰਾ ਸਮਾਗਮ ਲਾਈਵ ਸਰਵਣ ਕਰਵਾਇਆ🙏🏻🙏🏻🙏🏻

  • @rupinderkaurdhillon4920
    @rupinderkaurdhillon4920 Před 3 měsíci

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rupindersingh1312
    @rupindersingh1312 Před 3 měsíci +1

    Waheguru ji

  • @SarbCreation
    @SarbCreation Před 3 měsíci +1

    ਵਾਹਿਗੁਰੂ ਜੀ 🙏

  • @RamanSandhu1522
    @RamanSandhu1522 Před 3 měsíci

    Baba ji de har ik diwan vich kuch na kuch jrur sikhn nu milda hai 🙏🏽🙏🏽🙏🏽.

  • @sunnysunny-ed3sj
    @sunnysunny-ed3sj Před 3 měsíci

    👏👏❤️🙏👏SATNAM SHRI WAHEGURU SAHIB JIO MAHARAJ👏❤️🙏🌹💐🙏👏🙏

  • @user-cm3pd2oy2v
    @user-cm3pd2oy2v Před 3 měsíci

    🙏🏻🌹Waheguru ji mehar karo🌹🙏🏻

  • @khalsa.tejbirr5223
    @khalsa.tejbirr5223 Před 3 měsíci

    ਧੰਨ ਭਾਗ ਨੇ ਸੰਗਰੂਰ ਤੇ ਸਭ ਇਲਾਕਾ ਨਿਵਾਸੀ ਸੰਗਤਾਂ ਦੇ🙏🏻🙏🏻🙏🏻

  • @khalsa.tejbirr5223
    @khalsa.tejbirr5223 Před 3 měsíci

    ਧੰਨ ਬਾਬਾ ਜੀ ਜੋ ਸਾਨੂੰ ਐਸੇ ਸੁਭਾਗੇ ਸਮੇਂ ਬਖਸ਼ਦੇ ਹਨ, ਉਹ ਨਗਰ, ਉਹ ਸੰਗਤਾਂ ਵੀ ਵਡਭਾਗੀਆਂ ਹਨ ਜੋ ਐਸੇ ਮਹਾਨ ਗੁਰਮਤਿ ਸਮਾਗਮ ਕਰਵਾਉਂਦੀਆਂ ਹਨ। ਅੱਜ ਦੇ ਸਮੇਂ ਵਿੱਚ ਅਜਿਹੇ ਉੱਚੇ ਸੁੱਚੇ ਗੁਰਮਤਿ ਸਮਾਗਮ ਹੋਣੇ ਬਹੁਤ ਜ਼ਰੂਰੀ ਹਨ ਕਿਉਂਕਿ ਮਹਾਂਪੁਰਸ਼ਾਂ ਦਾ ਜੋ ਪ੍ਰਚਾਰ ਹੈ ਇਹ ਸੱਚ ਦਾ, ਗੁਰੂ ਨਾਨਕ ਦੇ ਘਰ ਦਾ ਪਰਚਾਰ ਹੈ ਜਿੱਥੇ ਕੇਵਲ ਗੁਰੂ ਦੀ ਹੀ ਮਹਿਮਾ ਹੁੰਦੀ ਹੈ, ਹੋਰ ਕੋਈ ਦੁਨਿਆਵੀ ਗੱਲ ਨਹੀਂ ਕੀਤੀ ਜਾਂਦੀ। ਇਹ ਪਰਚਾਰ ਹੀ ਮੁਰਦਾ ਜਮੀਰਾਂ ਨੂੰ ਜਗਾ ਸਕਦਾ ਹੈ ਅਤੇ ਕੁੱਲ ਦੁਨੀਆਂ ਵਿੱਚੋਂ ਕੂੜ ਪਰਚਾਰ ਅਤੇ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਚਾਨਣ ਕਰ ਸਕਦਾ ਹੈ🙏🏻

  • @khalsa.tejbirr5223
    @khalsa.tejbirr5223 Před 3 měsíci

    ਕਰ ਕੀਰਤਨ ਹੋਏ ਉਧਾਰ ਓ ਮਨ ਮੇਰੇ ਓ ਮਨ ਮੇਰੇ 🙏🏻

  • @akashdeeppannu1407
    @akashdeeppannu1407 Před 3 měsíci

    Waheguru ji 🙏🏻🙏🏻🙏🏻

  • @gurdeepkaur3051
    @gurdeepkaur3051 Před 3 měsíci

    waheguru ji

  • @khalsa.tejbirr5223
    @khalsa.tejbirr5223 Před 3 měsíci

    ਵਾਹਿਗੁਰੂ ਜੀਓ🙏🏻

  • @khalsa.tejbirr5223
    @khalsa.tejbirr5223 Před 3 měsíci

    ਜੰਘਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾਕੇ ਤਾਰਦੇ🙏🏻

  • @TapobanAustrlia0515
    @TapobanAustrlia0515 Před 2 měsíci

    Waheguru Waheguru Waheguru Waheguru Waheguru

  • @TapobanAustrlia0515
    @TapobanAustrlia0515 Před 3 měsíci

    ਜਿਹੜੇ ਕਰਦੇ ਤੇਰੀਆ ਸਿਫਤਾ ਓਹੀ ਸੱਚੇ ਪਾਤਸ਼ਾਹ ਨੇ ਵਾਹਿਗਰੂ ਜੀਓ

  • @manjitkaurbhandal2030
    @manjitkaurbhandal2030 Před 3 měsíci

    🙏🙏🙏🙏🙏🙏🙏

  • @TapobanAustrlia0515
    @TapobanAustrlia0515 Před 3 měsíci

    ਤੇਰਾ ਲੱਖਾਂ ਵਾਰੀ ਸ਼ੁਕਰ ਮਨਾਵਾਂ ਗੁਰੂ ਲੜ ਲਾਓਣ ਵਾਲਿਆ

  • @user-cq9tf6lt5k
    @user-cq9tf6lt5k Před 3 měsíci

    ❤❤❤❤❤❤❤❤❤❤❤❤❤❤❤❤❤❤❤❤❤❤😢😢😢😢😢😢

  • @user-cq9tf6lt5k
    @user-cq9tf6lt5k Před 3 měsíci

    2:14:42

  • @jaswinderkauraujla1056
    @jaswinderkauraujla1056 Před 3 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @user-cm3pd2oy2v
    @user-cm3pd2oy2v Před 3 měsíci

    🙏🏻🌹Waheguru ji🌹🙏🏻

  • @deepnahar-eh4kn
    @deepnahar-eh4kn Před 3 měsíci

    ਵਾਹਿਗੁਰੂ ਜੀ

  • @vanshusondhi6668
    @vanshusondhi6668 Před 3 měsíci

    Waheguru ji❤

  • @RamanSandhu1522
    @RamanSandhu1522 Před 3 měsíci

    Waheguru jii🙏🏽🙏🏽

  • @SukhmanSingh-up8js
    @SukhmanSingh-up8js Před 3 měsíci

    Waheguru ji

  • @InderGill-dm1of
    @InderGill-dm1of Před 3 měsíci

    Waheguru ji

  • @JaswinderKaur-pq2uk
    @JaswinderKaur-pq2uk Před 3 měsíci

    Waheguru g

  • @jaswinderkauraujla1056
    @jaswinderkauraujla1056 Před 3 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏