ਸਟੇਜ ਤੇ ਆਇਆ ਇਕੱਲਾ ਹੀ ਅਡਾਨੀ ਦੀ ਰੇਲ ਰੋਕਣ ਵਾਲਾ ਨੌਜਵਾਨ | ਬੱਸ ਫਿਰ ਤਸੱਲੀ ਕਰਾ ਕੇ ਹਟਿਆ | Surkhab Tv

Sdílet
Vložit
  • čas přidán 12. 09. 2024
  • ਸਟੇਜ ਤੇ ਆਇਆ ਇਕੱਲਾ ਹੀ ਅਡਾਨੀ ਦੀ ਰੇਲ ਰੋਕਣ ਵਾਲਾ ਨੌਜਵਾਨ | ਬੱਸ ਫਿਰ ਤਸੱਲੀ ਕਰਾ ਕੇ ਹਟਿਆ | Surkhab Tv
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

Komentáře • 690

  • @saranjeetkaur9241
    @saranjeetkaur9241 Před 3 lety +137

    ਸ਼ਾਬਾਸ਼ ਬੇਟਾ ਜੀ। ਤੁਹਾਡੇ ਵਰਗੇ ਪੁੱਤਰ ਘਰ - ਘਰ ਜੰਮਣ।

  • @kirpalsidhu7401
    @kirpalsidhu7401 Před 3 lety +239

    ਛੋਟੇ ਵੀਰ ਦੇ ਹੋਂਸਲੇ ਨੂੰ ਸਲਾਮ

  • @jaswinderpalkaur6707
    @jaswinderpalkaur6707 Před 3 lety +168

    ਬਹੁਤ ਵਧੀਆ ਵੀਰੇ ਬਹੁਤ ਵਧੀਆ ਖੋਲ ਕੇ ਗਲਾਂ ਸਹੀ ਸਚ ਦਸ।ਰਹੇ ਓ ਤੇਰੇ ਵਰਗੇ ਯੋਧੇ ਹੀ ਸਭ।ਨੂੰ ਇਕਠੇ ਕਰ ਸਕਦੇ ਓ ਸਹੀ ਰਾਹ ਦੇਖਦੇ ਰਹੋ ਵੀਰੇ ਦਿਲੋਂ ਸਲਾਮ ਅਗੇ।ਆ।ਕੇ ਦਸੋ ।ਜੰਗ ਜਰੂਰ ਜਿੱਤਾਂਗੇ ਸੰਘਰਸ਼ੀ ਜਿੰਦਾਬਾਦ ਜਿੰਦਾਬਾਦ ।ਸੰਗਰੂਰ

  • @rajveersinghsidhu4511
    @rajveersinghsidhu4511 Před 3 lety +192

    ਜਿਉਂਦਾ ਰਹਿ ਬਾਈ ਵਾਹਿਗੁਰੂ ਤੇਰੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ

  • @AkashDeep-fl3vv
    @AkashDeep-fl3vv Před 3 lety +16

    ਮੈਂ ਹੁਣ ਤੱਕ ਕਿਸੇ ਆਗੂ ਦੀ speech ਸਾਰੀ ਨਹੀਂ ਸੁਣੀ, ਇਹ ਮੁੰਡੇ ਚ ਦੱਮ ਸੀ , ਸਾਰੀ ਸਪੀਚ ਸੁਣਨੀ ਪਈ , ਵਾਹਿਗੁਰੂ ਮੇਹਰ ਕਰੇ ❣️❣️❣️

  • @aulakh9276
    @aulakh9276 Před 3 lety +16

    ਇਹੋ ਜਿਹੇ ਸੂਝਵਾਨ ਨੋਜਵਾਨਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ ❤️❤️

  • @YuvrajSingh-qc8or
    @YuvrajSingh-qc8or Před 3 lety +23

    ਇਹਨੂੰ ਕਹਿੰਦੇ ਆ ਜੁਰਤ ⚔️ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੋਤ ਤੋਂ ਡਰਦੇ ਨੀ❤️⚔️

  • @gurdevdhindsa3837
    @gurdevdhindsa3837 Před 3 lety +139

    ਸਲੂਟ ਏ ਤੇਰੀ ਸੋਚ ਨੂੰ ਛੋਟੇ ਵੀਰ ਜੀ

    • @kuldeepgill500
      @kuldeepgill500 Před 3 lety +1

      ਸਲੂਟ ਏ ਤੇਰੀ ਸੋਚ ਨੂੰ ਛੋਟੇ 22 ਜੀ

  • @tufanbrar9691
    @tufanbrar9691 Před 3 lety +34

    ਬੱਲੇ ਜੱਟਾਂ ਖੁੱਸ ਕੀਤਾ ਲਵ ਯੂ ਬਾਈ

  • @sonubains74
    @sonubains74 Před 3 lety +75

    ਵਾਹ ਪੁੱਤਰਾ ਵਾਹ ਮਾਣ ਐ ਤੈਰੇ ਜਿਹੇ ਪੁੱਤਰਾਂ ਤੇ।ਐਸੇ ਬੁਲਾਰਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ।ਸਟੇਜ ਚਲਾਉਣ ਵਾਲੇ ਸਾਰਿਆਂ ਨੂੰ ਇਕੋ ਰਾਹ ਕੱਢੀ ਜਾਂਦੇ ਹਨ

    • @manjitsinghexsarpanch21
      @manjitsinghexsarpanch21 Před 3 lety

      sonu bains..ਜੀ..ਸਟੇਜ ਉੱਤੇ ਮੂਰਖਾਂ ਦਾ ਕਬਜਾ ਹੈ ।

  • @gurchransingh5674
    @gurchransingh5674 Před 3 lety +37

    ਧੰਨਵਾਦ ਵੀਰ ਦਿਲੋਂ ਸਲੂਟ

  • @harjeetsingh4376
    @harjeetsingh4376 Před 3 lety +46

    ਸਲਾਮ ਵੀਰ ਤੇਰੇ ਜਜ਼ਬੇ ਨੂੰ 🙏

  • @o.pgorakapoorpind6908
    @o.pgorakapoorpind6908 Před 3 lety +113

    ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਹੈ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਵੀ ਓਕੇ ਕਿਸਾਨ ਮਜ਼ਦੂਰ ਜਿੰਦਾ ਬਾਦ

    • @balvindergill8744
      @balvindergill8744 Před 3 lety +2

      ਹੋਰ ਸਭ ਠੀਕ ਹੈ ਪਰ ਦੀਪ ਨੇ ਕਿਹੜਾ ਸ਼ੇਰਾਂ। ਾਲਾ ਕੰਮ ਕੀਤਾ???
      ਕੀ ਲਾਲ ਕਿੱਲਾ ਝੰਡਾ ਲਾਕੇ ਕਨੂੰਨ ਵਾਪਿਸ ਹੋ ਗਏ।।

    • @jivanjotsingh1588
      @jivanjotsingh1588 Před 3 lety +1

      @@balvindergill8744 tu karaa lai fer . Ethe youtube te hi bolna aunda.??? Je koi agge ho ke sarkaar di dhon te godaa rakhdaa ta ohnu support karo. Eve ethe negetive comment karn naal kuj haasal nai honaa.

    • @ManpreetKaur-kl6me
      @ManpreetKaur-kl6me Před 3 lety

      @@balvindergill8744 \

    • @entertainingassn.9949
      @entertainingassn.9949 Před 3 lety

      Veere aggu tan kade danda chukn lai kehde hi nhi na oh danda chkde ne par pta ni tusi ki bol gae nale jando sangrsh shuru kita c agua ne odo pure world vich punjab di kini wadia ijjat bani c and har state de lok kehn lag pae c ke je khalstani eve de hunde ne te sanu v khalstan chehida sanu v khalstan chehida par jado de ah deep lakha ae ne ehna ne punjab da jaloos kad ke rakh dita par loki pta ni kio ni samjde

    • @jivanjotsingh1588
      @jivanjotsingh1588 Před 3 lety

      @@entertainingassn.9949 veer ji kise ne koi jaloos nai kaddea.. ohi jhanda modi mathe te bann ke punjab vote mangan aunda.. ohi jhanda laal kile te lehraaya.. ki galat aa ehde vich.. eh sirf modi diyaa chaala ne andolan nu badnaam karan diya. Te blind modi bhagat ohdiya galla vich aa ke andolan nu badnaam kar rahe ne.. afsos aa tuhaade varge syaane lok vi modi di game vich fass ke apnea nu hi galat das rahe ne..

  • @englishs7656
    @englishs7656 Před 3 lety +16

    ਬਾਈ ਬਹੁਤ ਸੱਚੀਆਂ ਗੱਲਾਂ ਕਰ ਰਹੇ ਹੋ। ਇਸ ਬਾਈ ਨੂੰ ਸਮਾਂ ਵੱਧ ਮਿਲਣਾ ਚਾਹੀਦਾ ਹੈ।

  • @balharsohi6861
    @balharsohi6861 Před 3 lety +31

    ਕਿਸਾਨ ਹੱਲ ਖਾਲਿਸਤਾਨ ਆਜ਼ਾਦੀ ਹੀ ਹੱਲ ਖਾਲਿਸਤਾਨ ਜਿੰਦਾਬਾਦ

  • @lakhvirlakha7807
    @lakhvirlakha7807 Před 3 lety +292

    ਸਦਕੇ ਵੀਰਿਆ ਤੇਰੇ,, ਸੱਚ ਸੁਣਾ ਗਿਆ 👍👍

  • @atamjitkaur2900
    @atamjitkaur2900 Před 3 lety +17

    ਬਹੁਤ ਵਧੀਆ ਢੰਗ ਨਾਲ ਸਚ ਬੋਲ ਕੇ ਲੀਡਰਾਂ ਨੂੰ ਝੰਜੋੜਿਆ।ਬੇਟਾ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਬਖਸ਼ਣ 🌷🙏

  • @Gkaur284
    @Gkaur284 Před 3 lety +93

    ਜੋ ਸੱਚ ਬੋਲਦਾ ਉੱਹੀ ਗੱਲ ਆਗੂ ਨੂ ਚੰਗੀ ਨੀ ਲਗਦੀ ਆਗੂਆਂ ਦੀ ਚਮਚਾਗਿਰੀ ਕਰੀ ਜਾਉ ਤਾ ਠੀਕ ਹੈ

    • @harpalsingh2905
      @harpalsingh2905 Před 3 lety

    • @balvindergill8744
      @balvindergill8744 Před 3 lety

      ਨਹੀਂ ਵੀਰੇ - ਇਹ ਠੀਕ ਨਹੀਂ।।

    • @chamkaurdhaliwal588
      @chamkaurdhaliwal588 Před 3 lety

      @@balvindergill8744 ਤੂੰ ਕਿਹੜੇ ਆਗੂ ਦਾ ਨੇੜੇ ਦਾ ਰਿਸ਼ਤੇਦਾਰ ਐ ।

  • @jaswantbassi9621
    @jaswantbassi9621 Před 3 lety +34

    ਵਾਹ ਬੇਟਾ ਵਾਹਿਗੂਰੂ ਮੇਹਰ ਕਰੇ ਤੇਰੇ ਤੇ ਪੁੱਤਰਾ ਸਾਰੇ ਨੋਜਵਾਨਾਂ ਦੀ ਸੋਚ ਇਹੋ ਜਿਹੀ ਹੋਵੇ ਤਾਂ ਦੁਨੀਆਂ ਸਵਰਗ ਬਣ ਜਾਵੇ ਚੜਦੀ ਕਲਾ ਵਿੱਚ ਰਹੋ 🙏🙏🙏

  • @harwinderkandola2003
    @harwinderkandola2003 Před 3 lety +19

    ਵੀਰ ਦੀ ਉਮਰ ਵਾਹਿਗੁਰੂ ਜੀ ਲੰਬੀ ਕਰਿਓ
    ਬਹੁਤ ਬਦੀਆਂ ਬੋਲਿਆ ਮੋਰਚੇ ਨੂੰ ਇਹਨਾਂ ਗੱਲਾਂ
    ਤੇ ਵੀਚਾਰ ਕਰਨਾ ਹੋਬੇਗਾ ਨੌਜਵਾਨ ਇਸ ਕਰਕੇ
    ਗੱਟ ਗਏ ਨੇ

  • @kingff7864
    @kingff7864 Před 3 lety +31

    ਅਹ ਮਰੀ ਜ਼ਮੀਰ ਵਾਲੇ ਉਂਗਲਾ ਲਈ ਜਾਂਦੇ ਨੇ ਸੱਚ ਬੋਲਣ ਨੀ ਦਿੰਦੇ very। good veer khalistan zindabad 🌹 VOTA PAVO refrendam

  • @gurinderpandhergrewal2243
    @gurinderpandhergrewal2243 Před 3 lety +48

    ਬਹੁਤ ਹੀ ਵਧੀਆ ਵਿਚਾਰ ਪੁੱਤ, ਚੜ੍ਹਦੀ ਕਲਾ ਵਿੱਚ ਰਹੋ।

  • @balbiratwal8391
    @balbiratwal8391 Před 3 lety +11

    ਕਿਸਾਨ ਲੀਡਰਾਂ ਦਾ ਰਾਵੀਆ ਬਹੁਤ ਗਲਤ ਹੈ ਇੰਨਾਂ ਦਾ ਡਮਰੂ ਵਜਾਉ ਤਾਂ ਠੀਕ ਹੈ ਬਹੁਤ ਵਧੀਆ ਸਪੀਚ 🙏🏻

  • @user-ds5zv3ri1i
    @user-ds5zv3ri1i Před 3 lety +15

    ਵਾਹ ਵੀਰ ਦਿਲੋਂ ਸਲੂਟ ਤੈਨੂੰ ਸੱਚ ਬੋਲਣ ਲੲੀ 🙏

  • @paramjitbhullarbhullar2753
    @paramjitbhullarbhullar2753 Před 3 lety +63

    ਬਹੁਤ ਹੀ ਵਧੀਆਂ ਸੱਚੀਆਂ ਗੱਲਾਂ ਕਹੀਆਂ ਵਾਹਿਗੁਰੂ ਤੁਹਾਨੂੰ ਵੜਦੀਆਂ ਕਲਾ ਵਿੱਚ ਵਾਹਿਗੁਰੂ ਰੱਖੇ🙏

  • @sukhdeepkaur9555
    @sukhdeepkaur9555 Před 3 lety +23

    ਜਿਉਂਦੇ ਰਹੋ ਬੇਟਾ ਲੰਬੀ ਹੋਵੇ।

  • @user-co6px6pi9k
    @user-co6px6pi9k Před 3 lety +16

    november ਚ ਜਦੋ ਅਸੀਂ ਬਠਿੰਡੇ relaince market ਘੇਰ ਕੇ ਬੈਠੇ ਹੁੰਦੇ ਸੀ,ਆਹ ਜਵਾਕ ਡਸਕੇ ਪਿੰਡ ਤੋਂ 100km motercycle ਚਲਾ ਕੇ ਠੰਡ ਚ ਆਏ ਦੂਜੇ,ਤੀਜੇ ਦਿਨ ਰਾਤ ਲਾਕੇ ਜਾਂਦਾ ਹੁੰਦਾ ਸੀ

  • @JaswinderSingh-tx4fc
    @JaswinderSingh-tx4fc Před 3 lety +25

    ਵੈਰੀ ਗੁੱਡ ਸਪੀਚ

  • @user-ds5zv3ri1i
    @user-ds5zv3ri1i Před 3 lety +6

    ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 📢 ਲੱਖਾਂ ਵੀਰ ਦੀਪ ਸਿੱਧੂ ਵੀਰ ਜੀ ਜਿੰਦਾਬਾਦ 📢📢📢

  • @prabhjotkhalsa7038
    @prabhjotkhalsa7038 Před 3 lety +11

    ਵਾਹਿਗੁਰੂ ਤੈਨੂੰ ਹਮੇਸਾ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ

  • @harikekamal6015
    @harikekamal6015 Před 3 lety +123

    ਤੁਸੀਂ ਬਹੁਤ ਵਦੀਆ ਬੋਲਿਆ ਵੀਰੇ ਅਤੇ ਸਬ ਸਚ ਬੋਲਿਆ.......ਨੌਜਵਾਨ ਪੀੜ੍ਹੀ ਨੂੰ ਹੀ ਅੱਗੇ ਆਉਣਾ ਚਾਹੀਦਾ ਤਾਹੀਂ ਕੁਝ ਬਣੂ...ਨਹੀਂ ਆਹ ਆਗੂ ਤਾਂ ਵਿਕੇ ਪਾਇਆ ਪਾਰਟੀਆਂ ਪਿੱਛੇ .......ਮੈਂ ਆਪ ਸੁਣਿਆ .....ਅਖੇ g ac ਕਿਸਾਨ ਮੋਰਚੇ ਚ ਆਇਆ ਕਿਸਾਨਾਂ ਲਈ, ਪਰ ਵਿਚ ਫਰ v ਮਰੀ ਜਮੀਰ ਵਾਲੇ,ਵਿਕੇ ਹੋਏ,ਪੈਸੇ ਦੇ ਹਲਕੇ ਹੋਏ ਲੋਕ ......ਆਹ ਸਰਕਾਰ ਲਈ ਲਾਏ ਜਾਂਦੇ ਮੁਰਦਾਬਾਦ ਦੇ ਨਾਹਰਿਆਂ ਚ ਵੀ .....ਮਰੀ ਜਮੀਰ ਵਾਲੇ ਜਿੰਦਾਬਾਦ ਬੋਲਰੇ ਹੁੰਦੇ ਆ ........ਇਹ ਸਬ ਖਾਨਸੁਰੇ,ਵਡਿਆਈ ਦੇ ਭੁੱਖੇ ਆਗੂ ਨੇ,je ਕਿਸੇ ਪਾਰਟੀ ਚੋਂ ਪੈਸਾ ਮਿਲਦਾ ਓਧਰ ਹੋ ਜਾਂਦੇ a ,..... ਦਿਖਾਵੇ ਲਈ ਕਿਸਾਨ ਮੋਰਚੇ ਚ ਆ ਜਾਂਦੇ ਆ..... ਇਹੋ ਜਹੇ ਆਸਤੀਨ ਦੇ ਸਪ ਹੀ ਡੰਗਦੇ ਆ.......ਇਹੀ ਵਿਕੇ ਹੋਏ ਲੋਕ ਨੀ ਦੇਸ਼ ਦਾ ਕੁਝ ਬਨਣ ਦਿੰਦੇ...........
    Je veer ਨੇ ਸਚ ਬੋਲਿਆ ਤਾਂ ਬਾਹੋਂ ਫੜ ਕੇ ਪਿੱਛੇ ਕਰਦਿਆ ਵੀ ਚੁਪ ਕਰਜਾ.......ਇਹ ਵਿਕੀ ਜਮੀਰ ਵਾਲੇ ਹੀ ਨੇ ਸਬ.........ਸਰਕਾਰ ਦੀ ਨੀਤੀ ਆ ਅੰਗਰੇਜ਼ਾਂ ਵਾਲੀ ......ਫੁੱਟ ਪਾਓ ਤੇ ਰਾਜ ਕਰੋ ਵਾਲੀ...ਇਹ ਭਗਤ ਸਿੰਘ ਹੋਣੇ ਹੀ ਸੀ...... ਜੋ ਸਰਕਾਰ ਦੀ ਨੀਤੀ ਸਮਝ ਕੇ ਦੇਸ਼ ਨੂੰ ਅਜਾਦ ਕਰਾਗੇ ਸੀ.......ਆਹ ਅੱਜ ਕੱਲ ਦੇ ਆਗੂ ਤਾਂ ਸਰਕਾਰ ਦੀ ਨੀਤੀ ਨੂੰ ਆਰਾਮ ਨਾਲ ਸਫ਼ਲ ਹੋਣ ਦੇ ਰਹੇ ਨੇ.....ਇਸ ਤਰਾਂ ਵੰਡ paa ke ਅਜਾਦੀ ਨੀ ਮਿਲਣੀ......... ਸਵਾਰਥ ਪੁਣਾ ਸਡ ਕੇ, ਸ਼ਹੀਦੀ ਵਾਲੀ ਭਾਵਨਾ ਧਾਰ ਕੇ, ਮਿਲ ਜੁਲ ਕੇ ਹੀ ਅਜਾਦੀ ਮਿਲੂ.........
    ਜਿਉਂਦਾ ਰਹਿ ਵੀਰਾ ,ਸੱਚ ਬੋਲਦਾ ਰਹਿ ਦਬੀ ਨਾ,.....ਰੱਬ ਤੈਨੂੰ ਲਮਬੀ ਊਮਰ ਬਖਸ਼ੇ......🙏🙏

  • @jaggikotli7077
    @jaggikotli7077 Před 3 lety +57

    ਸੱਚ ਬੋਲਣ ਵਾਲ਼ੀਆਂ ਵਾਲ਼ੀਆਂ ਨੂੰ ਇਹ ਕੰਜਰ ਘੱਟ ਹੀ ਬੋਲਣ ਦਿੰਦੇ ਨੇ ਛੱਜ ਬੰਨੀਆ ਹੋਈਆ ਇਹਨਾ ਦੇ ਮਗਰ ਵੀਰ ਪਹਿਲਾ ਕੇਹ ਤਾ ਦਿੱਤਾ ਤੁਸੀ ਛੱਜ ਬੋਲਣ ਨਹੀ ਦਿੰਦਾ

  • @Gkaur284
    @Gkaur284 Před 3 lety +101

    ਆਗੂਆਂ ਨੂ ਸੱਚ ਨਹੀਂ ਚੰਗਾ ਲਗਦਾ ਕਲ ਵੀ ਰਾਜੇਵਾਲ ਲੋਕਾਂ ਨੂ ਕਹਿ ਰਿਹਾ ਸੀ ਕੇ ਇਹ ਬੀ ਜੇ ਪੀ ਦੇ ਨੇ

    • @JagtarSingh-lp7po
      @JagtarSingh-lp7po Před 3 lety +3

      ਵੀਰੇ ਸਾਬਾਸ ਤੁਹਾਡੇ ।

    • @dilbagseerha7941
      @dilbagseerha7941 Před 3 lety +3

      Rajebal tan votan karke hi firda aa nojabana to bina sigu tup k dikha dinda

    • @dilbagseerha7941
      @dilbagseerha7941 Před 3 lety +2

      Eh app b j p de bunde ne kHande jabana nu ne

    • @dilbagseerha7941
      @dilbagseerha7941 Před 3 lety +3

      Ehna ne kus ni karnna na jabana nu karan dena aa bak bads hi karsn joge aa

    • @sukhigill3253
      @sukhigill3253 Před 3 lety

      ਰਾਜੇਵਾਲ ਖੱਚ ਅਾ ਸਿਰੇ ਦਾ

  • @gurpreetsingh-oe5tr
    @gurpreetsingh-oe5tr Před 3 lety +24

    ਬਹੁਤ ਵਧੀਆ ਜੀ

  • @gurdevsingh1821
    @gurdevsingh1821 Před 3 lety +55

    ਬਿਲਕੁਲ ਸਹੀ ਕਿਹਾ ਛੋਟੇ ਵੀਰ

  • @jshinda7708
    @jshinda7708 Před 3 lety +15

    ਬਿਲਕੁਲ ਸਹੀ ਗੱਲ ਹੈ

  • @parmindersingh71
    @parmindersingh71 Před 3 lety +18

    ਬਹੁਤ ਵਧੀਅਾ ਬੋਲਿਅਾ 22 ਜੀ ਬਲੰਦ ਹੋਸਲੇ

  • @baljindersinghbrar1835
    @baljindersinghbrar1835 Před 3 lety +42

    I
    Jug Jug jio Sach Bol k dsn wale chhote veer.👍👍👍👍👍👌👌👌👌👌

  • @jagtarbilling6745
    @jagtarbilling6745 Před 3 lety +137

    ਸੱਚ ਆਗੂਆਂ ਦੇ ਚੁੱਭਦਾ ਬਹੁਤ ਹੈ

  • @user-ds5zv3ri1i
    @user-ds5zv3ri1i Před 3 lety +2

    ਇਹ ਸਟੇਜ ਦੇ ਘੜੰਮ ਚੌਧਰੀਆਂ ਨੂੰ ਸੱਚੀਆਂ ਗੱਲਾ ਬੁਹਤ ਚੁਭਦੀਆਂ ਨੌਜਵਾਨ ਵੀਰੋ ਆਪਾਂ ਨੂੰ ਮੂਹਰੇ ਆਓਣਾ ਪੈਣਾ ਇਹ ਲੀਡਰ ਤਾਂ ਵਿਕਣ ਚੁੱਕੇ ਹਨ 🙏

  • @sarbjitsingh463
    @sarbjitsingh463 Před 3 lety +25

    ਕਾਮਰੇਡਾਂ ਨੂੰ ਇਹੋ ਜਿਹਾ ਸੱਚ ਚੁੱਭਦਾ ਏ ਚਾਪਲੂਸੀ ਵਾਲੇ ਭਾਂਵੇ ਘੰਟਾ ਬੋਲੀ ਜਾਣ ਕੋਈ ਸਮਾਂ ਸੀਮਾ ਨਹੀਂ ਹੁੰਦੀ ਸਟੇਜ ਦੀ।

  • @sukhveersinghsandhu6248
    @sukhveersinghsandhu6248 Před 3 lety +22

    ਬਾਈ ਓਨਾ ਨੂੰ ਭੇਡਾਂ ਚਾਹੀਦੀਆਂ ਨੇ ਉਹ ਨਹੀਂ ਚਾਹੀਦੇ ਜਿਨ੍ਹਾਂ ਕੋਲ ਆਪ ਐਨੀ ਸੋਚਣ ਦੀ ਸ਼ਕਤੀ ਹੋਵੇ ਤੇਰੇ ਅਰਗੇ ਲੋਕਾਂ ਨੂੰ ਕਦੇ ਅੱਗੇ ਨਹੀਂ ਓਨ ਦੇਣ ਗਏ

  • @devinderkaur8477
    @devinderkaur8477 Před 3 lety +18

    ਬਹੁਤ ਸੱਚ ਕਿਹਾ ਪਰ ਕਾਮਰੇਡਾਂ ਨੂੰ ਸੱਚ ਹਜਮ ਨਹੀਂ ਹੁੰਦਾ👍👍👍👍👍👍👍👍👍👍👍👍👍👍

  • @aamrit__virk_96
    @aamrit__virk_96 Před 3 lety +2

    ਧੰਨਵਾਦ ਜੀ ਸਾਰੀ ਸੰਗਤ ਦਾ , ਇਹ ਸੱਚ ਬੋਲਣਾ ਮੇਰਾ ਫਰਜ਼ ਸੀ , ਕਿਉਂਕਿ ਅੱਜ ਮੈਂ ਆਪਣੀ ਜ਼ਮੀਰ ਨੂੰ ਤੇ ਕੱਲ ਆਉਣ ਵਾਲੇ ਇਤਿਹਾਸ ਨੂੰ ਜਵਾਬ ਦੇਣਾਂ

    • @user-iz4pd8fp6z
      @user-iz4pd8fp6z Před 3 lety

      ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ੇ ਵੀਰੇ🙏
      ਹਰ ਮੈਦਾਨ ਫ਼ਤਹਿ ਬਖ਼ਸ਼ੇ

  • @noname-cy1fu
    @noname-cy1fu Před 3 lety +9

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਛੋਟੇ ਵੀਰ ਜੀ

  • @tufanbrar9691
    @tufanbrar9691 Před 3 lety +60

    ਬਾਈ ਜੀ ਦੀਪ ਸਿੱਧੂ ਦੀ ਜਮਾਨਤ ਹੋ ਗਈ ਹੈ ਸਾਰਾ ਯੂਥ ਦੀਪ ਦੇ ਨਾਲ ਮਿਲ ਕੇ ਕੰਮ ਕਰੀਏ

    • @balvindergill8744
      @balvindergill8744 Před 3 lety

      ਹਾਂ ਜੀ
      ਦੀਪ ਮੋਦੀ ਲਈ ਕੰਮ ਕਰਦਾ ਹੈ

  • @deeprataindia1170
    @deeprataindia1170 Před 3 lety

    ਛੋਟੇ ਵੀਰ ਜੀ ਧੰਨਵਾਦ ਪੂਰੀ ਜੁਰਤ ਨਾਲ ਗੱਲ ਕਰ ਰਹੇ ਹਨ ਅਡਾਨੀ ਦੀ ਰੇਲ ਦੀ ਰੇਲ ਬਣਾ ਦਿੱਤੀ ਸੀ।ਮਜ਼ਦੂਰ ਕਿਸਾਨ ਏਕਤਾ ਜ਼ਿੰਦਾ ਬਾਦ।
    ,,Ballu ਰਟੈਂਡਾ,,

  • @hardeepaulakh7217
    @hardeepaulakh7217 Před 3 lety

    ਬਹੁਤ ਵਧੀਆ ਵਿਚਾਰ ਦਿੱਤੇ ਤੇ ਸਲੂਟ ਇਸ ਵੀਰ ਨੂੰ ਇਸ ਤਰ੍ਹਾਂ ਦੇ ਨੋਜਵਾਨ ਵੀਰਾਂ ਨੂੰ ਵੱਧ ਤੋਂ ਵੱਧ ਟਾਇਮ ਦਿਆ ਕਰੋ

  • @jagbirjaggashakri4848
    @jagbirjaggashakri4848 Před 3 lety +8

    ਬਹੁਤ ਵਧੀਆ ਵੀਰ ਜੀ ਤੁਸੀਂ ਸਾਡੇ ਆਉਣ ਵਾਲੇ ਸਮੇਂ ਦੇ ਵਾਰਿਸ ਹੋ ਜੋਸ਼ ਸੰਭਲ ਕੇ ਚਲਣਾ ਪੁਤਰ ਜੀ ਆਗੂ ਵੀ ਤੁਹਾਡੇ ਲਈ ਲੜ ਰਹੇ ਹਨ। ਧਿਆਨ ਰੱਖਣਾ ਸਾਡੇ ਵਿਚਾਰਾ ਵਿੱਚ ਕੋਈ ਮਤਭੇਦ ਨਾ ਹੋਣ ਕਿਸਾਨ ਏਕਤਾ ਜ਼ਿੰਦਾਬਾਦ ਜਥੇਬੰਦੀਆਂ ਜਿੰਦਾਬਾਦ ਜਵਾਨੀ ਜ਼ਿੰਦਾਬਾਦ ਫਤਹਿ ਧੰਨਵਾਦ

  • @buntyjatt5567
    @buntyjatt5567 Před 3 lety +15

    ਤੇਰੇ ਜਿਹੇ ਯੋਧੇਆ ਲੋੜ ਹੈ ਪੰਜਾਬ ਤੇ ਕਿਸਾਨ ਅੰਦੋਲਨ ਨੂੰ,
    ਵਾਹਿਗੁਰੂ ਜੀ ਮੇਹਰ ਕਰੀ ਸਾਡੇ ਵੀਰ ਤੇ,
    🌾🌾🌾🌾🚜🚜🚜🚜🚜🚜🚜🌾🌾🌾🌾🌾🌾🌾🌾🚜🚜🚜🚜🌾🌾🌾
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,
    ਨੌਜਵਾਨ ਏਕਤਾ ਜਿੰਦਾਬਾਦ,

  • @sukhwinderlang6500
    @sukhwinderlang6500 Před 3 lety +30

    ਜਦੋਂ ਸ਼ੇਰ ਗੱਜਦੇ ਆ ਤਾਂ ਕਾਮਰੇਡਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਫੇਰ ਟਾਇਮ ਦਿਖ ਜਾਂਦਾ, ਬਾਕੀ ਕਾਮਰੇਡ ਜਿੰਨੀਆਂ ਮਰਜੀ ਚਵਲ਼ਾਂ ਮਾਰੀ ਜਾਣ ਸਟੇਜ ਤੋਂ ਫੇਰ ਕੋਈ ਚੱਕਰ ਨਹੀਂ

    • @balvindergill8744
      @balvindergill8744 Před 3 lety

      ਏਥੇ ਸਾਰੇ ਕਿਸਾਨ ਕਿਸਾਨ ਕਿਸਾਨ ਹਨ
      ਕਾਮਰੇਡ ਪੂੰਜੀਪਤੀਆਂ ਦੇ ਵਿਰੁੱਧ ਸਦਾ ਹੀ ਰਹੇ ਹਨ।। ਹਿਟਲਰ ਦੇਵਿਰੁਧਕਾਮਰੇਡਾ ਨੇ ਹੀ ਜਿਤਾਇਆਸੀ ਅਮਰੀਕਾ ਅਤੇ ਇੰਗਲੈਂਡ ਨੂੰ।।

    • @sukhwinderlang6500
      @sukhwinderlang6500 Před 3 lety +4

      @@balvindergill8744 ਪੰਜਾਬ ਚ ਟਾਊਟ ਬਣ ਕੇ ਮੁੰਡੇ ਵੀ ਮਰਵਾਉਦੇ ਰਹੇ ਆ ਇਹ ਗੰਦ,

  • @paramparam3487
    @paramparam3487 Před 3 lety +14

    So proud of you bro wahegur ji mehar karn

  • @gunnisandhu2774
    @gunnisandhu2774 Před 3 lety +52

    waheguru g mehar kro🙏🏻

  • @bhupinderkooner4400
    @bhupinderkooner4400 Před 3 lety +1

    ਰੱਬ ਨਾਂ ਕਰੇ ਅਗਰ ਸਘਰਸ਼ ਨਾ ਜਿਤੇ ਤਾਂ ਇਹਨਾਂ ਆਗੂਆ ਦਾ ਲੋਕਾਂ ਨੇ ਬੁਰਾ ਹਾਲ ਕਰ ਦੇਣਾ ਜਹਿੜਾ ਕਿ ਇਹ ਜਿਅਾਦਾ ਹੀ ਚੋਧਰੀ ਬਣਦੇ ਨੇ ਦੂਸਰੇ ਕਿਸਾਨਾਂ ਨੂੰ ਐਵੇਂ ਹੀ ਸਮਝਦੇ ਹਨ ਜਿੳਦਾ ਰਹਿ ਬੱਚਿਆ ਬਹੁਤ ਸੋਹਣੀਆ ਗਲਾ ਕੀਤੀਅ ਨੇ

  • @ranjitsidhu6120
    @ranjitsidhu6120 Před 3 lety +40

    Waheguru ji waheguru ji

  • @HSsingh741
    @HSsingh741 Před 3 lety

    ਸਲੂਟ ਹੈ ਤੈਨੂੰ ਮੇਰੇ ਵੀਰ ਬਹੁਤ ਹੀ ਵਧੀਆ ਤੇ ਸੱਚ ਵਿਚਾਰ ਪੇਸ਼ ਕੀਤੇ। ਸਰਕਾਰਾਂ ਲਈ ਸ਼ਾਨਤੀ ਤੇ ਆਪਣੇ ਭਰਾਵਾਂ ਲਈ ਡਾਂਗਾਂ। ਇਸੇ ਕਰਕੇ ਸਾਨੂੰ ਕੁਟ ਪੈਂਦੀ ਹੈ। ਕਿਉਂ ਕਿ ਅਸੀਂ ਆਪਸ ਹੀ ਲੜਨ ਜੋਗੇ ਹਾਂ।

  • @ramanbrar6572
    @ramanbrar6572 Před 3 lety +16

    ਵਾਹਿਗੁਰੂ ਜੀ

  • @ManjitKaur-dj7mq
    @ManjitKaur-dj7mq Před 3 lety

    ਵੀਰ ਜੀ ਤੁਸੀ ਸਹੀ ਕਿਹਾ ਹੈ ਤੁਸੀ ਇਹਨਾਂ ਨੂੰ ਸਾਰਾ ਕੁਝ ਸੱਚ ਸੁਣਾ ਦਿੱਤਾ ਹੈ ਪਰ ਸੱਚ ਸੁਣਨਾ ਇਹਨਾਂ ਨੂੰ ਬਹੁਤ ਕੌੜਾ ਲੱਗਦਾ ਹੈ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏👍

  • @jaswinderpalkaur6707
    @jaswinderpalkaur6707 Před 3 lety +22

    ਸੰਘਰਸ਼ੀ ਵੀਰੋ ਬਜੂਰਗੋ ਬੀਬੀ ਜਥੇਬੰਦੀਓ ਜੰਗ ਜਾਰੀ ਰਖਿਓ ਜਿੱਤਾਂਗੇ ਜਰੂਰ ਇਕ ਦੂਜੇ ਦਾ ਧਿਆਨ ਰਖਣਾ ਤੁਹਾਡੀ ਸੰਘਰਸ਼ੀਆਂ ਦੀ ਸਾਰਿਆਂ ਨੂੰ ਇਕ ਦੂਜੇ ਦੀ ਜਰੂਰਤ ਐ ।ਜਿੰਦਾਬਾਦ ਜਿੰਦਾਬਾਦ ਹੌਸਲੇ ਬੁਲੰਦ ਰਖਿਓ ਜੰਗ ਜਿੱਤਾਂਗੇ ਜਰੂਰ ਆਤਮਹੱਤਿਆ ਕੋਈ ਨਾ ਕਰੋ ।ਦਿਲੀ ਚ ਸਾਰੀਆਂ ਵਿਛੜਿਆਂ ਹੋਈਆਂ ਰੂਹਾਂ ਰਬ ਨੇ ਇਕੱਠੀਆਂ ਫੇਰ ਕੀਤੀਆ ਰਲ ਕੇ ਰਹਿਣਾ ।ਖੁਸ਼ ਰਹਿਣਾ ।ਸੰਗਰੂਰ

    • @nirmalsingh864
      @nirmalsingh864 Před 3 lety +2

      ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ

    • @jaswinderpalkaur6707
      @jaswinderpalkaur6707 Před 3 lety

      ਧੰਨਵਾਦ ਜੀ ਆਪ ਜੀ ਦੀ ਦਰਦੀ ਅਪਾਹਜ ।

  • @tejwantsingh1950
    @tejwantsingh1950 Před 3 lety

    ਇਸ ਨੌਜਵਾਨ ਨੂੰ ਸੱਚੀ ਸੋਚ ਨੂੰ ਸਲਿਊਟ ਐ ਜੀ।।

  • @balvindergill8744
    @balvindergill8744 Před 3 lety +2

    ਵੀਰੋ ਮੋਰਚਾ ਚਾਲੂ ਰੱਖੋ ਪਰ ਨਾਲ ਦੇ ਨਾਲ ਅਸੀਕਰੋਨਾ ਤੋਂ ਬਚੀਏ ਅਤੇ ਬਾਕੀ ਕਿਸਾਨਾਂ ਨੂੰ ਬਚਾਈਏ।।

  • @jshergill9538
    @jshergill9538 Před 3 lety +7

    ਸਲੁਟ ਵੀਰ ਜ਼ੀ ਵਾਹਿਗੁਰੂ ਮੇਹਰ ਕਰੇ

  • @majorsingh1285
    @majorsingh1285 Před 3 lety +5

    ਵੀਰੇ ਸਰਕਾਰ ਘੱਟ ਗਲਤ ਕਰੀਆ ਆ ਬੋਝੂੜਾ ਨੇ ਦੋ ਦਿਨ ਹੂਲੜਬਾਜ , ਕਹਿਦੇ ਰਿਹੇ ਇਹਨਾ ਨੇ ਨੋਜਵਾਨ ਆ ਦੇ ਦਿਲ ਤੋੜ ਤੈ , ਦਿਲ ਹੀ ਨਹੀ ਕਰਦਾ ਇਹਨਾ ਕੋਲ ਜਾਣ ਨੂੰ ਕਿੳ ਵੀਰ ਬਹੁਤ ਪੈਸਾ ਦਿੱਤਾ ਇਹਨਾ ਕਾਮਰੇਡਾ ਨੂੰ ਇਕੱਠ ਆ ਕਰਕੇ ,, ਬਹੁਤ ਵਧੀਆ ਵੀਰ ਜੀ ,

  • @ballibrar6880
    @ballibrar6880 Před 3 lety

    ਬਹੁਤ ਵਧੀਅਾ ਵੀਰ ਜੀ
    ਨੌਜਵਾਨਾ ਨੂੰ ਵੀ ਬੋਲਣ ਦਾ ਹਕ ਹੈ
    ੲਿਕਿਲੇ ਲੀਡਰ ਹੀ ਨੀ ਬੋਲ ਸਕਦੇ ਨੇ ਸਟੇਜ ਸਾਰੇ ਕਿਸਾਨਾ ਦਾ ਹਕ ਹੈ

  • @NarinderSingh-zm9ej
    @NarinderSingh-zm9ej Před 3 lety +4

    ਬਹੁਤ ਵਧੀਆ ਬੇਟਾ ਜੀ ਸਾਰੇ ਪਰਦੇ ਚੱਕ ਤੇ ਬੇਟਾ ਜੀ

  • @sarwansingh3254
    @sarwansingh3254 Před 3 lety +15

    Sadke java bai tere sach te himat dleri dekh ke
    Kisan majdur EKTA Jidabad

  • @prabhjotkhalsa7038
    @prabhjotkhalsa7038 Před 3 lety +7

    ਤੇਰੇ ਨਾਲ ਹਾਂ ਵੀਰ

  • @mehakdeep1024
    @mehakdeep1024 Před 3 lety +14

    very very good veer jindabid

  • @singhsaan8735
    @singhsaan8735 Před 3 lety +5

    ਖੁਸ ਕਰਤਾ ਵੀਰ ਜੀ

  • @balvirsingh9970
    @balvirsingh9970 Před 3 lety +5

    ਬਹੁਤ ਵਧੀਆ ਨੌਜਵਾਨ ਨੇ ਲ
    ਵਿਚਾਰ ਰੱਖੇ ਜੀ

  • @makhankalas660
    @makhankalas660 Před 3 lety

    ਨੋਜਵਾਨਾਂ ਦੀ ਏਕਤਾ ਜਿੰਦਾ ਬਾਦ

  • @tanushrandhawa2559
    @tanushrandhawa2559 Před 3 lety +8

    Bilkul sahi keha veer ne👍

  • @veermann2214
    @veermann2214 Před 3 lety +11

    Sahi kiha

  • @nirmalsinghnirmalsingh6094

    ਬਹੁਤ ਵਧੀਆ ਕਿਹਾ ਛੋਟੇ ਵੀਰ

  • @gagandeepsingh7638
    @gagandeepsingh7638 Před 3 lety +1

    ਸਲੂਟ ਆ ਤੈਨੂੰ ਵੀਰ ਜੀ ❤️🙏

  • @GurvinderSingh-py2nz
    @GurvinderSingh-py2nz Před 3 lety +4

    ਵੀਰ ਜੀ ਬਹੁਤ ਹੀ ਵਧੀਆ ਕਮਾਲ ਹੀ ਕਰ ਦਿੱਤੀ

  • @sukhwinderkaur1956
    @sukhwinderkaur1956 Před 3 lety +20

    Waheguru

  • @Baljit_Roomi
    @Baljit_Roomi Před 3 lety

    Youth committee honi chahidi a.
    Very very great speech .110%👏🏼👏🏼

  • @amarjitkaur990
    @amarjitkaur990 Před 3 lety +4

    ਬਹੁਤ ਖੂਬ ਜੀ ਪਟਿਆਲਾ ਤੋਂ

  • @JattSingh-ty7tw
    @JattSingh-ty7tw Před 3 lety +13

    Good ❤️❤️❤️❤️❤️❤️❤️❤️❤️ love good bro 🔥

  • @gurcharansingh6287
    @gurcharansingh6287 Před 3 lety +1

    ਬਹੁਤ ਸਮਝਦਾਰ ਅਤੇ ਹੌਸਲੇ ਵਾਲਾ ਨੋਜਵਾਨ ਹੈ , ਰੱਬ ਇਸ ਨੂੰ ਲੰਬੀ ਉਮਰ ਦੇਵੇ

  • @aulakh9276
    @aulakh9276 Před 3 lety +2

    ਬਹੁਤ ਵਧੀਆ ਵਿਚਾਰ ਬਿਲਕੁਲ ਸੱਚੀਆਂ ਗੱਲਾਂ ਬਾਈ ਦੀਆਂ। ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਬਖਸ਼ਿਸ਼ ਕਰਨ 🙏🙏🙏

  • @anmolbrar3391
    @anmolbrar3391 Před 2 lety

    ਅੱਜ ਅਜ਼ਾਦੀ ਹਰੇਕ ਨਾਗਰਿਕ ਦਾ ਹੱਕ ਹੈ।ਜੋ BJP ਨਾਗਰਿਕਾਂ ਦੇ ਜਿਉਣ ਵਾਲਿਆ ਹੱਕਾਂ ਨੂੰ ਮਾਰ ਰਹੀ ਏ।ਧੰਨਵਾਦ ਜੀਉ।

  • @harpalrandhawa940
    @harpalrandhawa940 Před 3 lety +11

    Gud speech veer ji good blase u bro waheguru ji mehar bharyia hath Rakhio hamesha veer te sari Sikh kom te 👍👍👍👍👍👍👍👍👍

  • @yadwinderkaur2282
    @yadwinderkaur2282 Před 3 lety +16

    ਦੀਪ ਵੀਰ ਜੀ ਦਾ ਨਾਮ ਰਹਿਦੀ ਦੁਨੀਆ ਤੱਕ ਰਹੇਗਾ

    • @balvindergill8744
      @balvindergill8744 Před 3 lety

      ਅੱਛਾ ਜੀ - ਕਿਉਂ ਕਿ ਉਸਨੇ ਅੰਦੋਲਨ ਨੂੰ ਬਹੁਤ ਵੱਡੀ ਸੱਟ ਲਾਈ ਸੀ ੧।੨੬ ਨੂੰ ਲਾਲ ਕਿਲੇ ਤੇ ਜਾਕੇ।।

    • @chamkaurdhaliwal588
      @chamkaurdhaliwal588 Před 3 lety

      @@balvindergill8744 ਏਹ ਗੁੰਡਾ ਨਿਹੰਗਾਂ ਵਾਲ਼ਾ ਚਾਹਟਾ ਚਹੁੰਦੈ ? ਕੋੲੀ ਸਿੰਘ ਇਸ ਦੀ ਮੰਗ ਨੂੰ ਬੂਰ ਲਾਓ ।

  • @Panjaabgaming
    @Panjaabgaming Před 3 lety +64

    ਏਨਾ ਨੇ ਵੀਰੇ ਮੋਰਚਾ ਵੇਚ ਤਾ
    ਕੁਤੇ ਕਾਮਰੇਡਾਂ ਨੇ

    • @dalbirsingh4102
      @dalbirsingh4102 Před 3 lety

      ਤੁਸੀ ਇਹ ਨਹੀ ਕਹਿ ਸਕਦੇ ਉਥੇ ਸਾਰੇ ਲੋਕ ਠੀਕ ਹਨ।

    • @malkitsingh860
      @malkitsingh860 Před 3 lety +5

      ਕਾਮਰੇਡੀ ਲਾਣੇ ਦੀਆ ਲੱਤਾ ਭਾਰ ਨਹੀ ਝੱਲਦੀਆਂ ਹੁਣ

    • @Panjaabgaming
      @Panjaabgaming Před 3 lety +4

      @@dalbirsingh4102 ਓ ਬਾਈ ਠੀਕ ਨੂੰ ਠੀਕ ਕਿਹਾ ਜਾਂਦਾ ਗ਼ਲਤ ਨੂੰ ਠੀਕ ਨੀ ਕਿਹਾ ਜਾਂਦਾ
      ਦੀਪ ਸਿੱਧੂ ਵੀ ਏਨਾ ਕਰਕੇ ਹੀ ਜੇਲ ਗਿਆ

    • @Panjaabgaming
      @Panjaabgaming Před 3 lety +1

      @@malkitsingh860 Hanji veere

    • @dalbirsingh4102
      @dalbirsingh4102 Před 3 lety

      @@Panjaabgaming ਇਸ ਅੰਦੋਲਨ ਵਿੱਚ ਸਾਰਿਆ ਦਾ ਅਹਿਮ ਯੋਗਦਾਨ ਹੈ।ਜਦੋ 26ਤਰੀਕ ਦੀ ਘਟਨਾ ਹੋਈ ਤਾ ਬਾਰਡਰ ਉਤੇ 32 ਯੂਨੀਅਨ ਹੀ ਸਨ ਗਦਾਰ ਕਹਿਣ ਦਾ ਘਟਨਾਕ੍ਰਮ 27 ਨੂੰ ਹੁੰਦਾ ਉਦੋ ਤਕ ਤਾ ਉਥੇ ਕੋਈ ਵੀ ਨਹੀ ਰਹਿ ਗਿਆ ਉਦੋ ਤਾ ਸਾਰੇ ਘਰਾ ਨੂੰ ਆ ਗਏ ਸੀ ਉਦੋ ਜਿਹਨਾ ਨੇ ਅੰਦੋਲਨ ਬਚਾਇਆ ਉਹਨਾ ਨੂੰ ਤੁਸੀ ਕਹਿੰਦੇ ਜੇ ਕਿ ਉਹਨਾ ਦੀਆ ਲੱਤਾ ਭਾਰ ਨਹੀ ਝਲਦੀਆ ਆਪਾ ਕੀ ਕੀਤਾ 26 ਤੋ ਬਾਅਦ। ਮੇਲਾ ਤਾ ਸਾਰੇ ਵੇਖਣ ਗਏ ਪਰ ਹੁਣ ਧਰਨੇ ਵਿੱਚ ਤਾ ਕੋਈ ਸੁਰਮਾ ਹੀ ਗਿਆ 26 ਜਨਵਰੀ ਤੋ ਬਾਅਦ

  • @upkarielts2022
    @upkarielts2022 Před 3 lety

    ਸਾਰੇ ਜਦੋਂ ਤੱਕ ਜੱਟਵਾਦ ਨਹੀਂ ਛੱਡਦੇ
    ਸੰਵਿਧਾਨ ਦੀ ਕਦਰ ਨਹੀਂ ਕਰਦੇ
    ਆਰ ਐਸ ਐਸ ਦੀਆਂ ਚਾਲਾ ਨਹੀਂ ਸਮਝਦੇ
    ਬੀ ਐਸ ਪੀ ਦਾ ਪੱਲਾ ਨਹੀਂ ਫੜਦੇ ਉਦੋਂ ਤੱਕ ਤੁਸੀਂ ਕੱਖਾਂ ਦੇ ਭਾਅ ਰੁੱਲਦੇ ਸੀ ਰੁੱਲ ਰਹੇ ਹੋ ਅਤੇ ਰੁੱਲੋਗੇ
    ਭਾਰਤੀ ਸੰਵਿਧਾਨ ਜਿੰਦਾਬਾਦ 🙏

  • @harpreet4944
    @harpreet4944 Před 3 lety +10

    Waheguru ji ka khalsa Waheguru ji ki fateh

  • @Gkaur284
    @Gkaur284 Před 3 lety +11

    So proud of you

  • @cogiumang1461
    @cogiumang1461 Před 3 lety +5

    Salute you vir ji

  • @godisone7569
    @godisone7569 Před 3 lety +1

    ਇਕੱਠੇ ਰਹੋ ਭਾਈ , ਬਜੁਰਗਾਂ ਦਾ ਤਜਰਬਾ ਤੇ ਨੌਜਵਾਨਾਂ ਦਾ ਜੋਸ਼ ਇਕੱਠੇ ਚੱਲਣ ਤਾਂਹੀ ਕਾਮਜਾਬੀ ਮਿਲੇਗੀ .... Union is Strength

  • @satpalgujjarpb3847
    @satpalgujjarpb3847 Před 3 lety +27

    ❤️जय किसान जय जवान जय भीम ❤️

  • @majorsingh1285
    @majorsingh1285 Před 3 lety +4

    ਜਦੋ ਵੀਰ ਨੇ ਕਾਮਰੇਡਾਂ ਦਾ ਨਾ ਲਿਆ ਤਾ ਬਾਪੂ ਇਕ ਦਮ ਹੱਥ ਲਾਣ ਲੱਗਾ ,,,

  • @sukhwantsingh8091
    @sukhwantsingh8091 Před 3 lety

    ਸਦਕੇ ਜਾਵਾ ਬਾਈ ਜੀ ਤੇਰੇ ਜੱਜਬੇ ਤੇ ਵਾਹਿਗੁਰੂ ਹੱਰ ਮੇਦਾਨ ਫੱਤੇ ਕਰੇ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵਾਹਿਗੁਰੂ ਮੇਹਰ ਕਰੀ ਮੇਰੇ ਪੰਜਾਬ ਤੇ ਹਰਿਆਣਾ ਤੇ ਵਾਹਿਗੁਰੂ ਹੱਰ ਮੇਦਾਨ ਫੱਤੇ ਕਰੇ

  • @inderjitkaur1676
    @inderjitkaur1676 Před 3 lety +1

    ਬਹੁਤ ਵਧੀਆ ਵਾਹਿਗੁਰੂ ਭਲੀ ਕਰੇ

  • @Akalllll96
    @Akalllll96 Před 3 lety +10

    ਵਾਹ ਜੀ

  • @boparaisabi7193
    @boparaisabi7193 Před 3 lety +9

    Good

  • @reetdhillon5165
    @reetdhillon5165 Před 3 lety +1

    ਜੁਗ ਜੁਗ ਜੀਵੇ ਸੋਹਣਾਂ ਲਾਲ ਧੰਨਵਾਦ

  • @amritpalsingh1425
    @amritpalsingh1425 Před 3 lety +1

    ਬਹੁਤ ਵਧੀਆ ਛੋਟੇ ਵੀਰ

  • @rajbirsingh631
    @rajbirsingh631 Před 3 lety +5

    ਜਿਉਂਦਾ ਰਹਿ ਸ਼ੇਰਾ ।💪💪💪