Sant Singh Maskeen ji di best Video Katha- Guru Nanak dev ji ate Sidha vichar hoi gal baat di katha

Sdílet
Vložit
  • čas přidán 29. 08. 2024
  • Sant Maskeen ji di Best Katha

Komentáře • 586

  • @JaswinderSingh7z
    @JaswinderSingh7z Před rokem +143

    Thanks for the uploading the katha. Good luck for new channel. Subscribed

  • @sukhjindercheema199
    @sukhjindercheema199 Před 9 měsíci +27

    🙏ਸੱਚਮੁੱਚ ਹੀ ਗਿਆਨ ਦਾ ਸਾਗਰ ਹਨ ਸੰਤ ਮਸਕੀਨ ਜੀ ।ਜਿਸਦਾ ਆਨੰਦ ਸਦਾ ਬਣਿਆ ਹੋਇਆ ਅੱਜ ਵੀ ਇੰਨਾ ਦੀਕਥਾ ਸੁਣਕੇ ਬੜਾ ਸੁੱਖ ਮਿਲਦਾ ਹੈ ।ਇਨਾ ਦੀ ਕਥਾ ਸੁਣਨਾ ਵੀ ਵੱਡੇ ਭਾਗ ਹਨ🙏

  • @satinderkaur6335
    @satinderkaur6335 Před rokem +20

    ਸਤਿਗੁਰੂ ਜੀ ਮੇਹਰ ਕਰੋ ਜੀ ਮਸਕੀਨ ਜੀ ਦੇ ਅਨਮੋਲ ਬਚਨਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਜੀ ਦਿਲੋਂ ਧੰਨਵਾਦ ਕਰਦੇ ਹਾਂ ਜੀ

  • @BalbirSingh-yt6fr
    @BalbirSingh-yt6fr Před 9 měsíci +9

    ਧਨ ਹੈ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀਂ। ਜਿੱਸ ਨੇ ਸੱਭ ਨੂੰ ਜੀਵਨ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਦਿੱਤਾ।

  • @kiranmaheshi7448
    @kiranmaheshi7448 Před 10 měsíci +18

    No saint in the world is equal to Maskeen ji ,,lucky and blessed are the people who hear Maskeen ji

  • @sandhusaab7504
    @sandhusaab7504 Před 10 měsíci +12

    ਆਪਣੀ ਮਿਸਾਲ ਆਪ ਹਨ ਗਿਆਨੀ ਸੰਤ ਸਿੱਘ ਮਸਕੀਨ ਜੀ ।
    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @rajvirsingh5544
    @rajvirsingh5544 Před 7 měsíci +7

    ਵਾਹ ਜੀ ਵਾਹ 🙏ਸ਼੍ਰੋਮਣੀ ਕਥਾ l
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuluuantKumar-ne6if
    @KuluuantKumar-ne6if Před 7 měsíci +3

    Waheguru ji waheguru ji waheguru ji 🙏🙏🙏🌷🌷🌷 waheguru Ji Maharaj ji Mehar karo Sapna te ji waheguru ji🙏🌷 dhan dhan satguru Guru Nanak Dev Ji Maharaj ji

  • @ParmjeetKaur-tu7th
    @ParmjeetKaur-tu7th Před 7 měsíci +3

    ❤ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪੰਥ ਰਤਨ ਸੰਤ ਸਿੰਘ ਮਸਕੀਨ ਜੀ ਸੱਚ ਮੁਚ ਗਿਆਨ ਦਾ ਸਾਗਰ ਸਨ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣ ਕੇ ਸਕੂਨ ਮਿਲਦਾ ਸਦਾ ਬਚਨ ਸੁਨਣ ਨੂੰ ਮਿਲਦੇ ਰਹਿਣ

  • @JaspreetSingh-ho6db
    @JaspreetSingh-ho6db Před 9 měsíci +10

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🏻🙏🏻

  • @bindranarinderjitsingh6094
    @bindranarinderjitsingh6094 Před rokem +131

    ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਸੀ ਭਾਈ ਸਾਹਿਬ ਜੀ ਸੰਤ ਮਸਕੀਨ ਜੀ ਤੇ। ਐਸਾ ਦਿਮਾਗ ਤੇ ਐਸਾ ਵਿਚਾਰ ਕਿਸੀ ਹੋਰ ਕੋਲ ਨਹੀਂ। ਭਾਵੇਂ ਸ਼ਰੀਰ ਕਰ ਕੇ ਸਾਡੇ ਵਿਚ ਨਹੀਂ। ਪਰ ਇਹਨਾਂ ਦੀ ਪੰਥ ਨੂੰ ਦਿਤੀ ਸੇਧ ਰਹਿਦੀ ਦੁਨਿਆ ਤਕ ਗੁਰੂ ਨਾਲ ਜੋੜਦੀ ਰਹੇਗੀ। ਭਾਈ ਸਾਹਿਬ ਜੀ ਵਰਗੀ ਰੂਹ ਕਰੋੜਾਂ ਵਿੱਚ ਕੋਈ ਇਕ ਜਨਮ ਲੈਂਦੀ ਹੈ। ਸਿਖਿਆ ਦੇਣ ਕਰਕੇ ਅਜ ਵੀ ਸਾਡੇ ਵਿਚ ਹੀ ਹਨ। ਓਹਨਾਂ ਦੇ ਬਚਨਾਂ ਕਰਕੇ ਅਜ ਵੀ ਕਰੋੜਾਂ ਨਾਸਤਿਕ ਆਸਤਿਕ ਬਣ ਜਾਂਦੇ ਹਨ।

  • @LUCKYSINGH-uk6fr
    @LUCKYSINGH-uk6fr Před 8 měsíci +6

    Waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏

  • @AnoopSingh-sz9sl
    @AnoopSingh-sz9sl Před 9 měsíci +3

    ਮਸਕੀਨ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਸੀ। ਉਹਨਾਂ ਦਾ ਇੱਕ -ਇਕ ਬੋਲੇ ਸ਼ਬਦ ਦਾ ਅਰਥ ਨਿਕਲਦਾ ਹੈ। ਵਾਹਿਗੁਰੂ ਜੀ ਨੇ ਉਨ੍ਹਾਂ ਦਾ ਨਾਮ ਸੰਤ ਸਿੰਘ ਰੱਖਿਆ ਗਿਆ ਸੀ।ਪਰ ਉਹ ਨਾਮ ਦੇ ਸੰਤ ਨਹੀਂ ਸਨ,ਅਸਲ ਦੇ ਸੰਤ ਸਨ, ਤਾਂ ਹੀ ਪਰਮਾਤਮਾ ਨੇ ਉਹਨਾਂ ਨੂੰ ਸੰਤ ਦਾ ਨਾਮ ਦਿਤਾ ਗਿਆ।ਇਸ ਲਈ ਉਹਨਾਂ ਦਾ ਨਾਮ ਸੰਤ ਸ਼ਬਦ ਨਾਲ ਮਿਲ ਗਿਆ।ਜੋ ਅਸਲ ਦੇ ਸੰਤ ਸਨ।

  • @Lordsingh_as_Ishwarsingh

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @harpalhazra8709
    @harpalhazra8709 Před 7 měsíci +4

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਸਤਿਨਾਮੁ ਵਾਹਿਗੁਰੂ ਜੀ ❤❤❤❤🎉🎉

  • @Hardeepsingh-wh2do
    @Hardeepsingh-wh2do Před 9 měsíci +4

    ❤❤❤❤❤ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸੀ ਗਿਆਨੀ ਜੀ ਉੱਪਰ

  • @Nishantsibgh
    @Nishantsibgh Před 7 měsíci +4

    ਮਸਕੀਨ ਜੀ ਬਿਲਕੁਲ ਸੱਚ ਕਹਿ ਰਹੇ ਨੇ ਜਦੋਂ ਵਾਹਿਗੁਰੂ ਜੀ ਦਰਸ਼ਨ ਦਿੰਦੇ ਨੇ ਨਾ ਧਰਤੀ ਬਚਦੀ ਹੈ ਨਾ ਬ੍ਰਹਿਮੰਡ ਬਚਦਾ ਹੈ ਸਭ ਖਤਮ ਹੋ ਜਾਂਦਾ ਹੈ ਇੱਕ ਤਿਲ ਜਿੰਨੀ ਚੀਜ ਬਾਕੀ ਨਹੀਂ ਬਚਦੀ

  • @simerjit99
    @simerjit99 Před rokem +5

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹

  • @randeep921
    @randeep921 Před 8 měsíci +4

    Waheguru ji ka khalsa waheguru ji ki Fatah ji

  • @charanjitsinghchanni1381
    @charanjitsinghchanni1381 Před 9 měsíci +5

    ਧੰਨ ਗੁਰੂ ਨਾਨਕ
    ਵਾਹਿਗੁਰੂ ਜੀ ਕਿਰਪਾ ਕਰੋ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੋ ।

  • @sobhasingh4873
    @sobhasingh4873 Před rokem +29

    ਮਹਾਨ ਵਿਦਵਾਨ, ਕਥਾ ਵਾਚਕ,ਸਭ ਧਰਮਾਂ ਦਾ ਗਿਆਤਾ,ਨਾਮ ਸਿਮਰਨ ਨਾਲ ਜੁੜਿਆ ਹੋਇਆ, ਸੰਗਤਾਂ ਨੂੰ ਬਾਣੀ ਅਤੇ ਸਿਮਰਨ ਨਾਲ ਜੋੜਨ ਵਾਲੇ ਮਹਾਨ ਗੁਰਮਖ। ਅੰਤਰਮੁੱਖੀ ਸਹਿਜ ਅਵਸਥਾ ਦਾ ਅਭਿਆਸੀ।

  • @husanpreetsingh5973
    @husanpreetsingh5973 Před 10 měsíci +9

    ਵਾਹਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਸਿੱਖ ਕੌਮ ਨੂੰ ਅਨਮੋਲ ਹੀਰਾ ਦਿੱਤਾ ਜੀ❤❤

  • @HarjeetSingh-mp8mo
    @HarjeetSingh-mp8mo Před rokem +16

    🌹🌹🌹🌹🌹EXCELLENT KATHA VICHAR
    THANKS FOR SHARING 🌻🌻🌻🌻🌻🌻🌻🌻🌻🌻👏👏👏👏👏👏

  • @surindersingh3330
    @surindersingh3330 Před rokem +1

    Great regards Great personality brum giani honorable maskin g amar rahay wahaguru g guru rakha g

  • @jaswinderkaur4499
    @jaswinderkaur4499 Před rokem +2

    Thanks for sharing .Anand aa gaya katha sun ke .Dhan Bhai Madkeen Ji.

  • @naseebchahal5877
    @naseebchahal5877 Před 9 měsíci +5

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @GurmeetSingh-kt4sb
    @GurmeetSingh-kt4sb Před rokem +43

    ਧਨ ਧਨ ਗੁਰੂ ਨਾਨਕ ਸਾਹਿਬ ਜੀ ਐਸੀਆਂ ਰੂਹਾਂ ਭੇਜ਼ ਦੇ ਰਹੋ ਜੀ

  • @jeetanrani71
    @jeetanrani71 Před rokem +13

    ਸ਼ੰਨ ਗੁਰੂਨਾਨਕ ਦੇਵ ਜੀ 🙏🙏🙏🙏🙏🌺🌺🌺ਮਸਕੀਨ ਜੀ ਧੰਨ ਨੇ 🙏🌺🙏

  • @khakhsaab3445
    @khakhsaab3445 Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @deepalaungani3733
    @deepalaungani3733 Před rokem +1

    🙏🌹🌹🙏Waheguru ji. Sant ji Meher Karo ji. SUMATEE BAKHSHO ji Aap ji da IK ik Bol DIL VICH Chap Jave Aap ke Amrit BOL Waheguru ji Kota KOT Namaskar Aap ji ke Shubh CHARNA VICH 🙏🙏🙇🏻‍♀️

  • @prabhjotsandhu1545
    @prabhjotsandhu1545 Před rokem +22

    ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਬੜੇ ਸਹਿਜ ਅਤੇ ਬਾਰੀਕੀ ਨਾਲ ਪੰਜਾਬੀ ਵਿੱਚ ਵਿਆਖਿਆ ਕਰਦੇ ਹਨ ਪਰ ਹੁਣ ਤਾਂ ਪੰਜਾਬੀ ਲਿਖਣਾ ਭੁੱਲ ਗਏ ਸਮਝ ਕਿਥੌ ਆਏਗੀ

  • @kulwantsinghphagura7575
    @kulwantsinghphagura7575 Před rokem +11

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏🙏🙏

  • @KuldeepSingh-zz1uj
    @KuldeepSingh-zz1uj Před rokem +39

    ਆਇਆ ਸਫਲ ਤਾਹੂ ਕਉ ਗਨੀਐ, ਨਾਮ ਰਸਨ ਹਰਿ ਹਰਿ ਜਸ ਭਨੀਐ, ਵਾਹਿਗੁਰੂ ਜੀ ਨੇ ਸਿੱਖ ਕੌਂਮ ਇੱਕ ਹੀਰਾ ਦਿੱਤਾ ਸੀ, ਜਿਸਨੇ ਸਾਰੀ ਉਮਰ ਗੁਰੂ ਗਿਆਨ ਦਾ ਚਾਨਣਾ ਜਗਤ ਵਿੱਚ ਵੰਡਿਆਂ, ਪਰ ਅਫਸੋਸ ਸਿੱਖ ਜਗਤ ਇਸ ਤੋਂ ਵੀ ਬਹੁਤਾ ਲਾਭ ਨਾ ਲੈ ਸਕਿਆ ਤੇ ਰਹਿ ਗਿਆ ਹਨੇਰਿਆ ਵਿੱਚ ਭੱਜਕੇ ਗੋਡੇ ਭਨਾਉਣਾ ਜੋਗਾ? 90% ਸਿੱਖ ਕਦੇ ਇਕਜੁੱਟ ਨਹੀਂ ਹੋ ਸਕਦੇ?ਕਦੇ ਗੁਰੂ ਦੇ ਰੋਕਣ ਦੇ ਬਾਵਜੂਦ ਵੀ ਜਾਤਾਂ ਦੇ ਨਾ ਤੇ ਵਿਤਕਰੇ ਕਰਨੇ, ਗੁਰਦਵਾਰੇ ਬਣਾਉਣੇ, ਗਰੀਬੀ ਅਮੀਰੀ ਦੇ ਅਧਾਰ ਤੇ ਧੱਕੇ ਕਰਨੇ, ਨੀਵਾਂ ਦਿਖਾਉਣਾ, ਆਪਣੇ ਹੀਂ ਸਿੱਖ ਪ੍ਰਚਾਰਕਾਂ ਦੇ ਹੱਕ ਖਾਣੇ, ਉਹਨਾਂ ਨੂੰ ਗੁਲਾਮ ਬਣਾਕੇ ਰੱਖਣਾ, ਓਹਨਾ ਨਾਲ ਧੱਕਾ ਕਰਨਾ, ਉਹਨਾਂ ਨੂੰ ਮਿਹਨਤਾਨਾ ਅਤੇ ਇੱਜਤ ਦੇਣ ਦੀ ਬਜਾਏ ਅਧਿਨੰਗੀਆਂ ਕੰਜਰੀਆ ਨੂੰ ਵਿਆਹਾਂ ਮੌਕੇ 5 ਲੱਖ ਘੰਟੇ ਦਾ + ਉਪਰੋ ਨੋਟ ਵਾਰਕੇ ਇਜ਼ਤ ਵੀ ਦੇਣੀ ਅਤੇ ਕੰਜਰਪੁਣੇ ਦੇ ਇਵਜ਼ ਵਿੱਚ ਮਾਇਆ ਦੇ ਗਫੇ ਵੀ?
    ਪਰ ਸਰਕਾਰਾਂ ਦੇ ਦਰਾ ਤੇ ਜਾ ਜਾਕੇ, ਆਪਣੇ ਹੱਕਾਂ ਲਈ ਮੁਜਾਹਰੇ ਕਰਨੇ, ਕੀਤੇ ਜਾ ਰਹੇ ਧੱਕੇ ਦਾ ਵਿਰੋਧ ਕਰਦਿਆਂ ਸੜਕਾਂ ਜਾਮ ਕਰਨੀਆਂ, ਰੇਲਾਂ ਰੋਕਣੀਆਂ, ਆਪ ਗੁਰੂ ਘਰਾਂ ਚ ਬੇਅਦਬੀਆਂ ਕਰਨੀਆਂ ਪਰ ਸਰਕਾਰਾਂ ਕੋਲੋਂ ਇਨਸਾਫ਼ ਮੰਗਣਾ, ਸਰਕਾਰਾਂ ਵਲੋਂ ਗੁਲਾਮੀ ਦਾ ਜੂਲਾ ਪਾਉਣ ਤੇ ਪਿੱਟ ਸਿਆਪੇ ਕਰਨੇ ਤੇ ਆਜ਼ਾਦ ਜੀਵਨ, ਖਾਲਿਸਤਾਨ ਦੀ ਮੰਗ ਕਰਨੀ, ਪਰ ਬਾਣੀ ਪੜਨ ਵਾਲਿਆਂ ਨੂੰ ਗੁਲਾਮ ਬਣਾਕੇ ਰੱਖਣਾ ਤੇ ਸੰਗਤਾਂ ਤੋਂ ਚੋਰੀ ਦਫਤਰਾਂ ਚ ਸਦਕੇ ਉਹਨਾਂ ਨੂੰ ਹਰ ਹਫਤੇ ਅਹਿਸਾਸ ਕਰਾਉਣਾ ਕੇ ਤੁਸੀਂ ਸਾਡੇ ਗੁਲਾਮ ਹੋ, ਤੇ ਜੋ ਅਸੀਂ ਕਹੀਏ ਉਹੀ ਬੋਲਣਾ ਹੈਂ ਵਰਨਾ ਝੋਲਾ ਚੁਕੋ ਤੇ ਸਮੇਤ ਟੱਬਰਾਂ ਦਫ਼ਾ ਹੋਵੋਂ? ਤੇ ਜੈਕਾਰੇ ਲਾਉਣੇ ਰਾਜ ਕਰੇਗਾ....?
    ਇਹਨਾਂ ਕਰਤੂਤਾਂ ਹਰਕਤਾਂ ਤੋਂ ਸਪਸ਼ਟ ਹੁੰਦਾ ਹੈਂ ਕੇ ਸਿੱਖਾਂ ਨੇ ਗਿਆਨ ਲਿਆ ਹੀਂ ਨਹੀਂ? ਤੇ ਨਾਹੀ ਲੈਣਾ, ਬੱਸ ਏਦਾਂ ਈ ਭੌਂਦੂ ਦੇ ਭੌਂਦੂ ਰਹਿਣਾ, ਤੇ ਕਬੀਰ ਸਾਹਿਬ ਅਨੁਸਾਰ, ਗੁਰੂ ਨੂੰ ਖਿਲੌਣਾ ਬਣਾਕੇ ਵਰਤਣਾ, ਪੈਸਾ ਕੱਠਾ ਕਰਨਾ, ਬੈਕ ਭਰੀ ਜਾਣੇ, ਹੋਰ ਮੰਗੀ ਜਾਣਾ, ਕਦੇ ਵੀ ਬੋਰਡ ਤੇ ਬੈਕ ਸਟੇਟਮੈਂਟਾਂ ਨਾ ਲਾਉਣੀਆਂ ਆਦਿ ਹਰਕਤਾਂ ਸਿੱਖਾਂ ਦੇ ਅੰਦਰਲੇ ਕਾਲੇ ਮਨਸੂਬਿਆ ਨੂੰ ਜੱਗ ਜਾਹਰ ਕਰਦੇ ਹਨ? ਕੁਲਮਿਲਾਕੇ 90% ਸਿੱਖ ਜਗਤ ਖਸਮ ਗੁਰੂ ਨੂੰ ਵਿਸਾਰਕੇ, ਗੁਰੂ ਗਿਆਨ ਤੋਂ ਸੱਖਣਾ ਹੋਕੇ, ਵਿਕਾਰਾ ਦੇ ਸਮੁੰਦਰ ਚ ਗਰਕ ਗਿਆ / ਡੁੱਬ ਗਿਆ?
    ਖਸਮ ਛੋਡ ਦੂਜੇ ਲਗੇ ਡੁਬੇ ਸੇ ਵਣਜਾਰਿਆ 🙏

    • @Sikhisandesh
      @Sikhisandesh  Před rokem +1

      ਇਕੱਲੀ ਇਕੱਲੀ ਗੱਲ 100 ਪ੍ਰਤੀਸ਼ਤ ਸਹੀ ਕਹੀ ਆ ਜੀ ਤੁਸੀ 🙏🙏

    • @KuldeepSingh-zz1uj
      @KuldeepSingh-zz1uj Před rokem +1

      ਤੁਹਾਡਾ ਧਨਵਾਦ ਕਰ ਸਕਦਾ ਹਾਂ ਜੀ ਪਰ ਕੌਮ ਰਸਾਤਲ ਵਿੱਚ ਧੱਕ ਦਿੱਤੀ ਇਹਨਾਂ ਜਫਾਮਾਰ ਹਰਾਮਖੋਰ ਮਸੰਦਾ ਨੇ, ਇਹ ਦੁੱਖ ਕਾਬਲੇ ਬਰਦਾਸ਼ ਨਹੀਂ, ਤੁਸੀਂ ਵੀ ਸੰਗਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾਓ ਜੀ 🙏

    • @parmeetbhullar7339
      @parmeetbhullar7339 Před rokem +1

      ਬਹੁਤ ਹੀ ਵਧੀਆ ਗੱਲ ਕੀਤੀ ਵੀਰ ਜੀ ❤ ਵਾਹਿਗੁਰੂ ਜੀ ਤੁਹਾਡੇ ਅਤੇ ਸਾਰੇ ਸਿੱਖ ਪੰਥ ਤੇ ਕਿਰਪਾ ਕਰਨ 🙏🏻

    • @user-dk9er5tp6e
      @user-dk9er5tp6e Před 10 měsíci

      Good 100%

    • @pargatsingh6423
      @pargatsingh6423 Před 7 měsíci

      ਵੀਰ ਜੀ ਬਹੁਤ ਖੂਬ ਵਿਆਖਿਆ ਧੰਨਵਾਦ

  • @kesarsingh2917
    @kesarsingh2917 Před rokem +2

    Dhan dhan shri guru granth sahib ji dhan dhan shri guru ravidas sahib ji dhan dhan shri guru nanak sahib ji satnam waheguru satnam waheguru satnam waheguru satnam waheguru satnam waheguru satnam waheguru sahib ji

  • @songsofgunjuthisehnaibachh5106
    @songsofgunjuthisehnaibachh5106 Před 6 měsíci +1

    Bhai Sahib Santmaskeen Singh ji nu kot 2 Pranam ji

  • @ronkirammazara
    @ronkirammazara Před rokem +3

    Sat shri akal maskeen ji ❤🙏
    Bohat Bohat dhanwad ji ❤🙏
    Bohat piaari ktha hai💯❤🙏

  • @balbirsinghvirk5555
    @balbirsinghvirk5555 Před 8 měsíci +2

    Dhan baba Nanak sahib ji vaheguru ji

  • @iamnivaan180
    @iamnivaan180 Před 7 měsíci +2

    😢❤Dhan guru Nanak dev ji sabh te kirpa karo ji ❤Wahe guru ji Wahe guru ji❤

  • @komalsaini7380
    @komalsaini7380 Před 8 měsíci +3

    Waheguru ji ka Khalsa waheguru ji ki Fateh

  • @baljindersekhon6803
    @baljindersekhon6803 Před rokem +1

    Thanks for the uploading the katha waheguru ji

  • @sukhak6362
    @sukhak6362 Před 8 měsíci +4

    ਵਾਹਿਗੁਰੂ ਜੀ🙏🙏 🌹🌹😇😇

  • @jatinderkaur370
    @jatinderkaur370 Před rokem +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rashpalsingh.randhawa7080
    @rashpalsingh.randhawa7080 Před 9 měsíci +4

    ਸਤਿਨਾਮ ਵਾਹਿਗੁਰੂ 🙏🙏❤

  • @balbirkaur22
    @balbirkaur22 Před rokem +5

    Wahegurug ka khalsha wahegurug ki fateh wahegurug kirpa karog santji nu Vejdeog hedata kirpa karog 🙏🙏🙏🙏🙏🙏🙏🙏🌺🌺🌹🌹🌹🌺🙏🙏🙏🙏🙏🙏

  • @Jaswinderkaur-km5px
    @Jaswinderkaur-km5px Před rokem +14

    ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂਜੀ 🙏🙏 ਤੂੰ ਸਮਰਥ ਵੱਡਾ ਮੇਰੀ ਮਤਿ ਥੋੜੀ ਰਾਮ🙏🙏

  • @baldevsingh-ed1jb
    @baldevsingh-ed1jb Před 9 měsíci +4

    ਵਾਹਿਗੁਰ ਜੀ

  • @sunildialani9992
    @sunildialani9992 Před 9 měsíci +3

    Waheguru ji ka khalsa..waheguru ji ki fateh 🌹 🌹🥀🥀💐💐🌺🌺⚘️⚘️🌷🌷🌻🌻🙏🙏

  • @baljitkaurbenipal8660
    @baljitkaurbenipal8660 Před rokem +9

    ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ

    • @Sikhisandesh
      @Sikhisandesh  Před rokem

      ਵਾਹਿਗੁਰੂ ਜੀ ਜਰੂਰ ਕਰਨ ਗਏ ਜੀ ।

  • @user-yg4po2te7u
    @user-yg4po2te7u Před 8 měsíci +4

    ਵਾਹਿਗੁਰੂ ਜੀ 🙏

  • @alhequoqcrp3205
    @alhequoqcrp3205 Před 10 měsíci +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @amritsidhu8484
    @amritsidhu8484 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kawaljeetsingh9753
    @kawaljeetsingh9753 Před rokem +3

    Dhan guru granth Sahib ji..dhan dhan daso guru sahib ji.. dhan sant gyaani maskeen ji ..🙏🙏🙏🙏🙏🙏🙏🙏🙏🙏💐💐💐💐💐💐💐💐❤️❤️❤️❤️🥰🥰🥰🥰🥰🥰

  • @AmrikSingh01984
    @AmrikSingh01984 Před rokem +1

    ੴ ਹਮ ਗਰੀਬ ਮਸਕੀਨ ਪੵਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ।।

  • @upindersingh6977
    @upindersingh6977 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤❤ ਵਾਹਿਗੁਰੂ ਜੀ

  • @dilbagsingh9894
    @dilbagsingh9894 Před rokem +17

    Excellent Katha vichar of Sant Maskin Ji. Thanks for uploading.

    • @Sikhisandesh
      @Sikhisandesh  Před rokem +1

      Please Subscribe the channel

    • @namya829
      @namya829 Před rokem

      Waheguru Ji ka khalsa waheguru Ji ki Fateh 🙏🙏 excellent Katha vichar

  • @hanspaldhaliwal791
    @hanspaldhaliwal791 Před 10 měsíci +2

    ਧੰਨ ਧੰਨ ਗੁਰੂ ਨਾਨਕ ਦੇਵ ਜੀ।🙏🙏🙏🙏🙏🙏

  • @mangharam3509
    @mangharam3509 Před rokem +5

    सतनाम श्री वाहेगुरु जी।
    धन्यवाद महाराज जी।

  • @ravinderbagri3851
    @ravinderbagri3851 Před rokem +23

    Such a beautiful explanation for shabad vichar. Thank you so much waheguru ji ka Khalsa waheguru ji ki fateh 🙏

    • @brinderkaur5596
      @brinderkaur5596 Před rokem +1

      Waheguru ji shukar hai. Apney bhaney vich rakho ji 🙏🙏

    • @Sikhisandesh
      @Sikhisandesh  Před rokem

      waheguru ji ka khalsa
      waheguru ji ki Fateh

  • @apnaidunia6676
    @apnaidunia6676 Před rokem +7

    ਵਾਹਿਗੁਰੂ ਜੀ

  • @lakhveersinghrajpal5276
    @lakhveersinghrajpal5276 Před rokem +5

    Waheguru gi satnam shri waheguru gi dhan dhan guru Nanak gi waheguru gi dhan dhan guru Ramdas gi waheguru gi dhan dhan guru gobind Singh gi waheguru gi 🌹 🌹 🙏 🙏 🙏

  • @gurdeeprecords2998
    @gurdeeprecords2998 Před rokem +3

    Waheguru ji mehar karo ji sub te ji very very nice voice and shabha ji God bless you

  • @jassbhatti9499
    @jassbhatti9499 Před rokem +7

    WAHGURU JI , DHAN DHAN SHRI GURU NANAK DEV JI , SANT BABA MASKEEN SINGH JI 🙏

  • @ManjitKaur-ir2gt
    @ManjitKaur-ir2gt Před 8 měsíci +3

    Waheguru ji 🙏🙏🙏

  • @rajinderkumar2352
    @rajinderkumar2352 Před rokem +5

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @user-xm5rm7bp7j
    @user-xm5rm7bp7j Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @prithipallsingh564
    @prithipallsingh564 Před rokem +19

    Nice illustration by Maskeen ji.Deep knowledge.

  • @simerjit99
    @simerjit99 Před 2 měsíci

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @amriksingh-bh2oi
    @amriksingh-bh2oi Před rokem +10

    ਗਿਆਨੀ ਸਂਤ ਸਿੰਘ ਜੀ ਮਸਕੀਨ ਜੀ ਤੁਸੀ ਅਮਰ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manindesingh8633
    @manindesingh8633 Před rokem +6

    ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾ ਹੀ ਆਸਰਾ ਹੈ

  • @rajdeepsinghdhanju9824
    @rajdeepsinghdhanju9824 Před 9 měsíci +1

    ਭਾਈ ਮਸਕੀਨ ਜੀ ਵਰਗੀ ਸ਼ਖਸ਼ੀਅਤ ਕਰੋੜਾਂ ਵਿੱਚੋਂ ਇੱਕ ਹੀ ਹੁੰਦੀ ਹੈ।

  • @balbirkaur22
    @balbirkaur22 Před rokem +5

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🙏 💐💐🌹🌹🙏🙏💐💐💐🌹🙏🙏

  • @seemavohra5513
    @seemavohra5513 Před rokem +7

    Waheguru ji ka khalsa Waheguru ji ki fateh... Waheguru ji.... 🙏🙏🙏🙏🙏😇

    • @Sikhisandesh
      @Sikhisandesh  Před rokem +2

      Waheguru ji ka khalsa Waheguru ji ki fateh

    • @seemavohra5513
      @seemavohra5513 Před rokem +1

      @@Sikhisandesh ji.. Thanks.. Waheguru ji... 🙏🙏🙏😇

  • @gurpreetrangi3164
    @gurpreetrangi3164 Před rokem +2

    ੴ☬ ਸਤਿਨਾਮ ਸ਼੍ਰੀ ਵਾਹਿਗੁਰੂ ☬ੴ

  • @HarjitSingh-wy3hz
    @HarjitSingh-wy3hz Před 5 měsíci

    ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ।। ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ ਸੱਚੀ ਦਰਗਾਹ ਜਾਇ ਸਚਾ ਪਿੜਿ ਮਲਿਆ।। ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ

  • @RajinderSingh-wr5sd
    @RajinderSingh-wr5sd Před rokem +3

    Waheguru ji waheguru ji dhan Sri guru nanak dev ji

  • @balbirkaur22
    @balbirkaur22 Před rokem +4

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🙏🙏

  • @gurcharansingh1660
    @gurcharansingh1660 Před 4 měsíci

    ਗੁਰੂ ਸਾਹਿਬਾਨ ਦੀ ਮੇਹਰ ਸਦਕਾ ਹੀ ਇਨਸਾਨ ਗੁਰੂ ਦੀ ਬਾਣੀ ਵਿੱਚ ਐੈਨਾ ਲੀਨ ਹੋ ਜਾਂਦਾ ਹੈ

  • @PS-lg3gn
    @PS-lg3gn Před rokem +2

    ਵਾਹਿਗੁਰੂ 🙏🏾 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏾

  • @palwindersran7593
    @palwindersran7593 Před rokem +6

    Great sant g ❤❤❤❤ thanks to channel for sending these videos. 🙏🙏🙏🙏

    • @Sikhisandesh
      @Sikhisandesh  Před rokem

      It's my pleasure Please Subscribe the channel for more upcoming videos

  • @mandeepkaur6431
    @mandeepkaur6431 Před rokem +3

    waheguruji🙏🏻🙏🏻🙏🏻🙏🏻

  • @JoginderSingh-cb7xw
    @JoginderSingh-cb7xw Před rokem +2

    🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @surjeetsingh4700
    @surjeetsingh4700 Před rokem +6

    Dhan dhan guru nanak dev ji

  • @harmindersinghgill422
    @harmindersinghgill422 Před rokem +5

    ਹੰਕਾਰੀ ਬੰਦੇ ਦੀ ,ਬਦਕਿਸਮਤੀ ਇਹ ਹੈ ਕਿ,ਉਹ ਸੱਚ ਨੂੰ, ਆਪਣੇ ਲਾਗੇ ਨਹੀ ਫਟਕਣ ਦੇਂਦਾ। ਗੁਰਬਾਣੀ ਨੂੰ ਉਹ ਕੀ ਸਮਝੇਗਾ। ਸਤਿਨਾਮ ਸੀ੍ ਵਾਹਿਗੁਰੂ 🙏

  • @rajinderkaur0927
    @rajinderkaur0927 Před rokem +8

    Very very very deep knowledge .

  • @jagjitsingh-dq6qq
    @jagjitsingh-dq6qq Před rokem +15

    🙏ਵਾਹਿਗੁਰੂ ਜੀ ਧੰਨ ਮਸਕੀਨ ਜੀ🙏

  • @satnamsingh-cg9qc
    @satnamsingh-cg9qc Před rokem +6

    Waheguru sahib jee 🙏🏻

  • @harbhajansingh4334
    @harbhajansingh4334 Před 9 měsíci +2

    ਵਾਹਿਗੁਰੂ ਜੀ ਤੇਰਾ ਕੋਟਾਨ ਕੋਟ ਸ਼ੁਕਰ ਹੈ ਜੀ ।

  • @Jupitor6893
    @Jupitor6893 Před 6 měsíci +1

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏

  • @kuldipsidhu7246
    @kuldipsidhu7246 Před rokem +7

    Waheguru ji 🙏🙏🌻🌹

  • @gurbachansingh9047
    @gurbachansingh9047 Před rokem +1

    Waheguru ji

  • @RajinderSingh-ll2zc
    @RajinderSingh-ll2zc Před rokem +30

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jesskalsi3900
    @jesskalsi3900 Před 5 měsíci

    ❤❤Satnaam Shri Waheguru Sahib Ji ❤❤Dhan Dhan Shri Guru Nanak Dev Ji Maharaj Ji ❤❤Waheguru Ji Ka Khalsa, Waheguru Ji Ki Fateh ❤❤

  • @sukhpreetsingh761
    @sukhpreetsingh761 Před rokem +6

    Waheguru ji 🙏💐

  • @ranjitsandhu9837
    @ranjitsandhu9837 Před rokem +6

    Dhan guru nanak

  • @jarnailsingh6505
    @jarnailsingh6505 Před rokem +4

    🧡 waheguru ji 🧡

  • @gurjeetdhillon5912
    @gurjeetdhillon5912 Před 9 měsíci +1

    SATNAM SHREE WAHEGURU JI🌹🌹🌹🌹🌹🌹🌹🌹🌹 Dhan brahm gayni sant Maskeen ji Maharaj 🙏🏻🙏🏻🙏🏻🙏🏻🙏🏻🙏🏻

  • @meetjandu8793
    @meetjandu8793 Před rokem +3

    ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @sanjayarandhawa
    @sanjayarandhawa Před rokem

    WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI WaheGuru_JI
    Sikhi Sandesh - ਸਿੱਖੀ ਸੰਦੇਸ਼
    Reply
    Sanjay Randhawa
    Sanjay Randhawa
    3 days ago

  • @vikasgupta5200
    @vikasgupta5200 Před rokem

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich

  • @KulwinderSingh-en5ml
    @KulwinderSingh-en5ml Před rokem +8

    Waheguru ji 🙏